ਲੋਕ ਸਭਾ ਹਲਕਾ (Lok Sabha Constituencies)

ਲੋਕ ਸਭਾ ਭਾਰਤ ਦੀ ਪਾਰਲੀਮੇਂਟ ਦਾ ਹੇਠਲਾ ਸਦਨ ​​ਹੈ, ਜਿਸ ਨੂੰ “ਜਨਤਾ ਦਾ ਸਦਨ” ਵੀ ਕਿਹਾ ਜਾਂਦਾ ਹੈ। ਇਹ ਇੱਕ ਲੋਕਤੰਤਰੀ ਤੌਰ ‘ਤੇ ਚੁਣੀ ਗਈ ਸੰਸਥਾ ਹੈ, ਜਿਸ ਵਿੱਚ 543 ਮੈਂਬਰ ਹੁੰਦੇ ਹਨ। ਲੋਕ ਸਭਾ ਸੀਟਾਂ ਦੀ ਵੰਡ ਸੂਬਿਆਂ ਦੀ ਆਬਾਦੀ ਦੇ ਆਧਾਰ ‘ਤੇ ਹੁੰਦੀ ਹੈ। ਲੋਕ ਸਭਾ ਮੈਂਬਰਾਂ ਦੀ ਚੋਣ 5 ਸਾਲ ਲਈ ਹੁੰਦੀ ਹੈ। ਲੋਕ ਸਭਾ ਦੀਆਂ ਪਹਿਲੀਆਂ ਚੋਣਾਂ 1951-52 ਵਿੱਚ ਹੋਈਆਂ ਸਨ। ਦੇਸ਼ ਵਿੱਚ ਸਭ ਤੋਂ ਵੱਧ ਲੋਕ ਸਭਾ ਸੀਟਾਂ ਉੱਤਰ ਪ੍ਰਦੇਸ਼ ਵਿੱਚ ਹਨ। ਯੂਪੀ ਵਿੱਚ ਕੁੱਲ 80 ਸੀਟਾਂ ਹਨ।

ਲੋਕ ਸਭਾ ਖੇਤਰਾਂ ਦੀ ਸੂਚੀ

ਸੂਬਾ ਸੀਟ ਮੈਂਬਰ ਪਾਰਲੀਮੈਂਟ ਪਾਰਟੀ
Punjab Firozpur SAD
Jammu and Kashmir Baramulla JKNC
Haryana Bhiwani Mahendragarh BJP
Punjab Amritsar Cong
Delhi North West Delhi BJP
Haryana Sonipat BJP
Haryana Kurukshetra BJP
Jammu and Kashmir Udhampur BJP
Haryana Ambala BJP
Haryana Faridabad BJP
Punjab Khadoor Sahib Cong
Punjab Anandpur Sahib Cong
Punjab Gurdaspur BJP
Punjab Sangrur AAP
Haryana Gurgaon BJP
Delhi West Delhi BJP
Haryana Sirsa BJP
Chandigarh Chandigarh BJP
Punjab Bathinda SAD
Delhi North East Delhi BJP
Jammu and Kashmir Srinagar JKNC
Punjab Jalandhar Cong
Himachal Pradesh Shimla BJP
Punjab Patiala Cong
Haryana Karnal BJP
Jammu and Kashmir Ladakh BJP
Delhi South Delhi BJP
Delhi Chandni Chowk BJP
Punjab Hoshiarpur BJP
Haryana Hisar BJP
Himachal Pradesh Hamirpur BJP
Delhi East Delhi BJP
Himachal Pradesh Mandi BJP
Punjab Ludhiana Cong
Punjab Fatehgarh Sahib Cong
Haryana Rohtak BJP
Delhi New Delhi BJP
Punjab Faridkot Cong
Jammu and Kashmir Jammu BJP
Jammu and Kashmir Anantnag JKNC
Himachal Pradesh Kangra BJP
West Bengal Maldaha Uttar BJP
Uttar Pradesh Dhaurahra BJP
Uttar Pradesh Hardoi BJP
Maharashtra Mumbai North BJP
Bihar Jhanjharpur JDU
Bihar Hajipur LJP
Andhra Pradesh Anakapalli YSRC
Manipur Inner Manipur BJP
Uttar Pradesh Barabanki BJP
Uttar Pradesh Ambedkar Nagar BSP
Orissa Kendrapara BJD
Bihar Purnia JDU
Bihar Siwan JDU
Telangana Mahbubnagar TRS
Uttar Pradesh Azamgarh SP
Gujarat Bhavnagar BJP
Maharashtra Beed BJP
Bihar Sheohar BJP
Maharashtra Aurangabad AIMIM
Maharashtra Mumbai South-Central SS
Andhra Pradesh Kurnool YSRC
Telangana Adilabad BJP
Telangana Mahabubabad TRS
Karnataka Bangalore North BJP
Meghalaya Shillong Cong
Rajasthan Banswara BJP
Orissa Jajpur BJD
Orissa Kalahandi BJP
Orissa Puri BJD
Jharkhand Giridih AJSU
Telangana Nalgonda Cong
Bihar Ujiarpur BJP
Kerala Wayanad Cong
Andhra Pradesh Aruku YSRC
Andhra Pradesh Srikakulam TDP
Andhra Pradesh Rajahmundry YSRC
Tamil Nadu Kallakurichi DMK
Rajasthan Churu BJP
Bihar Aurangabad BJP
Andhra Pradesh Narsapuram YSRC
Rajasthan Jodhpur BJP
Assam Nowgong Cong
Assam Dhubri AIUDF
Maharashtra Solapur BJP
Jharkhand Dumka BJP
Maharashtra Mumbai North-East BJP
Rajasthan Bikaner BJP
Kerala Thiruvananthapuram Cong
Tripura Tripura West BJP
Rajasthan Ganganagar BJP
Uttar Pradesh Hamirpur BJP
Madhya Pradesh Damoh BJP
Gujarat Porbandar BJP
Uttar Pradesh Domariyaganj BJP
Uttar Pradesh Basti BJP
Telangana Malkajgiri Cong
Bihar Nawada LJP
Gujarat Mahesana BJP
Gujarat Sabarkantha BJP
Gujarat Ahmedabad West BJP
Karnataka Belgaum BJP
Maharashtra Satara NCP
Telangana Bhongir Cong
Telangana Khammam TRS
Rajasthan Sikar BJP
Rajasthan Tonk-Sawai Madhopur BJP
Maharashtra Akola BJP
Bihar Sitamarhi JDU
Bihar Munger JDU
Bihar Sasaram BJP
Uttar Pradesh Shahjahanpur BJP
Uttar Pradesh Kheri BJP
Kerala Thrissur Cong
Uttar Pradesh Jhansi BJP
Andhra Pradesh Visakhapatnam YSRC
Uttar Pradesh Gorakhpur BJP
Jharkhand Jamshedpur BJP
Gujarat Kachchh BJP
Bihar Kishanganj Cong
Rajasthan Ajmer BJP
Kerala Kannur Cong
Maharashtra Buldhana SS
Gujarat Ahmedabad East BJP
Bihar Muzaffarpur BJP
Bihar Katihar JDU
Gujarat Panchmahal BJP
Tamil Nadu Coimbatore CPM
Tamil Nadu Mayiladuthurai DMK
Goa South Goa Cong
West Bengal Ranaghat BJP
Uttar Pradesh Kairana BJP
Uttar Pradesh Muzaffarnagar BJP
Uttar Pradesh Hathras BJP
West Bengal Dum Dum TMC
Orissa Berhampur BJD
Madhya Pradesh Bhind BJP
Bihar Gopalganj JDU
Bihar Patna Sahib BJP
Assam Autonomous District BJP
Assam Tezpur BJP
Bihar Maharajganj BJP
Telangana Warangal TRS
Bihar Jamui LJP
Tamil Nadu Tiruvannamalai DMK
West Bengal Ghatal TMC
Mizoram Mizoram MNF
Gujarat Junagadh BJP
Orissa Koraput Cong
Gujarat Kheda BJP
Tamil Nadu Chennai North DMK
West Bengal Diamond Harbour TMC
Tamil Nadu Kancheepuram DMK
Maharashtra Gadchiroli-Chimur BJP
West Bengal Bangaon BJP
Maharashtra Pune BJP
Tamil Nadu Chidambaram VCK
Karnataka Uttara Kannada BJP
Karnataka Hassan JDS
Bihar Saran BJP
Tamil Nadu Tenkasi DMK
Tamil Nadu Pollachi DMK
Gujarat Surat BJP
West Bengal Kanthi TMC
Karnataka Haveri BJP
Madhya Pradesh Gwalior BJP
Andhra Pradesh Nellore YSRC
Bihar Nalanda JDU
Uttar Pradesh Bansgaon BJP
Karnataka Bangalore Rural Cong
Bihar Valmiki Nagar JDU
Madhya Pradesh Ujjain BJP
Gujarat Surendranagar BJP
Madhya Pradesh Hoshangabad BJP
Madhya Pradesh Khargone BJP
Kerala Kozhikode Cong
Uttar Pradesh Amethi BJP
Assam Dibrugarh BJP
Maharashtra Nanded BJP
Gujarat Banaskantha BJP
Bihar Bhagalpur JDU
Uttar Pradesh Fatehpur BJP
Uttar Pradesh Allahabad BJP
Orissa Keonjhar BJD
Uttar Pradesh Kaiserganj BJP
Rajasthan Bharatpur BJP
Gujarat Amreli BJP
Andhra Pradesh Anantapur YSRC
Gujarat Dahod BJP
Telangana Nagarkurnool TRS
Karnataka Gulbarga BJP
Bihar Araria BJP
Maharashtra Latur BJP
Arunachal Pradesh Arunachal East BJP
Andhra Pradesh Eluru YSRC
Assam Lakhimpur BJP
Karnataka Koppal BJP
Assam Kaliabor Cong
Dadra Nagar Haveli Dadra and Nagar Haveli IND
Bihar Khagaria LJP
Telangana Peddapalle TRS
Rajasthan Nagaur RLP
Gujarat Bardoli BJP
Karnataka Dakshina Kannada BJP
West Bengal Maldaha Dakshin Cong
West Bengal Jangipur TMC
Maharashtra Raver BJP
West Bengal Murshidabad TMC
Sikkim Sikkim SKM
West Bengal Basirhat TMC
Karnataka Dharwad BJP
Maharashtra Amravati IND-Cong
West Bengal Purulia BJP
Rajasthan Jalore BJP
Rajasthan Udaipur BJP
Madhya Pradesh Bhopal BJP
Maharashtra Chandrapur Cong
Maharashtra Yavatmal-Washim SS
Telangana Medak TRS
Andhra Pradesh Ongole YSRC
Andhra Pradesh Bapatla YSRC
Uttar Pradesh Gautam Buddha Nagar BJP
Uttar Pradesh Robertsganj AD
Tamil Nadu Arakkonam DMK
Gujarat Navsari BJP
West Bengal Coochbehar BJP
Tamil Nadu Dharmapuri DMK
Bihar Darbhanga BJP
Tamil Nadu Arani Cong
Orissa Sundargarh BJP
Maharashtra Mumbai North-Central BJP
West Bengal Jalpaiguri BJP
Maharashtra Raigad NCP
Tamil Nadu Salem DMK
Tamil Nadu Nilgiris DMK
Kerala Chalakudy Cong
West Bengal Raiganj BJP
Tamil Nadu Dindigul DMK
Jharkhand Hazaribagh BJP
Maharashtra Sangli BJP
Gujarat Valsad BJP
Tamil Nadu Tiruchirappalli Cong
Andhra Pradesh Kakinada YSRC
Manipur Outer Manipur NPF
West Bengal Baharampur Cong
Jharkhand Khunti BJP
Tamil Nadu Perambalur DMK
Orissa Bolangir BJP
Tamil Nadu Sivaganga Cong
Tamil Nadu Ramanathapuram IUML
Tamil Nadu Tirunelveli DMK
Tamil Nadu Kanniyakumari Cong
Telangana Zahirabad TRS
Andhra Pradesh Tirupati YSRC
Orissa Bhubaneswar BJP
Uttar Pradesh Moradabad SP
Uttar Pradesh Rampur SP
Uttar Pradesh Sambhal SP
Uttar Pradesh Bulandshahr BJP
Uttar Pradesh Aligarh BJP
Rajasthan Jaipur Rural BJP
Rajasthan Karauli-Dholpur BJP
Rajasthan Barmer BJP
Rajasthan Chittorgarh BJP
West Bengal Barasat TMC
Madhya Pradesh Ratlam BJP
Tamil Nadu Chennai South DMK
Uttar Pradesh Rae Bareli Cong
Tamil Nadu Vellore -
Tamil Nadu Tiruppur CPI
Orissa Jagatsinghpur BJD
Tamil Nadu Cuddalore DMK
Tamil Nadu Thanjavur DMK
Tamil Nadu Virudhunagar Cong
Bihar Begusarai BJP
West Bengal Joynagar TMC
Uttar Pradesh Phulpur BJP
Orissa Kandhamal BJD
Uttar Pradesh Gonda BJP
Uttar Pradesh Bijnor BSP
Uttar Pradesh Lalganj BSP
Bihar Jahanabad JDU
Bihar Pataliputra BJP
Goa North Goa BJP
Telangana Nizamabad BJP
Orissa Balasore BJP
Uttar Pradesh Amroha BSP
Uttar Pradesh Ghosi BSP
Uttar Pradesh Baghpat BJP
Uttar Pradesh Salempur BJP
Bihar Gaya JDU
Uttar Pradesh Ballia BJP
Uttar Pradesh Machhlishahr BJP
Uttar Pradesh Ghazipur BSP
Uttar Pradesh Mirzapur AD
West Bengal Alipurduars BJP
Gujarat Anand BJP
Gujarat Vadodara BJP
Uttar Pradesh Fatehpur Sikri BJP
Gujarat Bharuch BJP
West Bengal Balurghat BJP
Rajasthan Alwar BJP
Lakshadweep Lakshadweep NCP
Uttar Pradesh Mainpuri SP
Uttar Pradesh Etah BJP
Jharkhand Palamu BJP
Bihar Samastipur LJP
Karnataka Raichur BJP
Karnataka Bidar BJP
Chhattisgarh Raigarh BJP
Uttar Pradesh Unnao BJP
Uttar Pradesh Mohanlalganj BJP
Chhattisgarh Janjgir-Champa BJP
Karnataka Bijapur BJP
West Bengal Kolkata Dakshin TMC
Jharkhand Dhanbad BJP
Karnataka Chitradurga BJP
Chhattisgarh Korba Cong
Daman and Diu Daman and Diu BJP
Maharashtra Palghar SS
Uttar Pradesh Pratapgarh BJP
Chhattisgarh Raipur BJP
Uttar Pradesh Farrukhabad BJP
Chhattisgarh Mahasamund BJP
West Bengal Arambag TMC
Karnataka Bellary BJP
Chhattisgarh Kanker BJP
Kerala Alathur Cong
Maharashtra Nagpur BJP
Madhya Pradesh Tikamgarh BJP
Uttar Pradesh Kaushambi BJP
Uttar Pradesh Faizabad BJP
Andhra Pradesh Hindupur YSRC
Andhra Pradesh Narasaraopet YSRC
West Bengal Uluberia TMC
Madhya Pradesh Indore BJP
Andhra Pradesh Vizianagaram YSRC
Karnataka Tumkur BJP
Rajasthan Jhalawar-Baran BJP
Uttarakhand Garhwal BJP
Uttarakhand Nainital Udhamsingh Nagar BJP
Tamil Nadu Sriperumbudur DMK
Karnataka Mandya IND-BJP
Tripura Tripura East BJP
Uttar Pradesh Pilibhit BJP
Gujarat Patan BJP
Uttar Pradesh Maharajganj BJP
Uttar Pradesh Kushi Nagar BJP
Uttar Pradesh Deoria BJP
Madhya Pradesh Rewa BJP
Maharashtra Baramati NCP
Kerala Palakkad Cong
Uttarakhand Tehri Garhwal BJP
Karnataka Bangalore South BJP
Karnataka Chamarajanagar BJP
Orissa Sambalpur BJP
Madhya Pradesh Vidisha BJP
Karnataka Bangalore Central BJP
Karnataka Chikkballapur BJP
Uttarakhand Hardwar BJP
Karnataka Kolar BJP
West Bengal Tamluk TMC
Kerala Kasaragod Cong
Orissa Aska BJD
Kerala Malappuram IUML
Kerala Ponnani IUML
Uttar Pradesh Meerut BJP
Madhya Pradesh Guna BJP
Madhya Pradesh Shahdol BJP
Rajasthan Kota BJP
Madhya Pradesh Jabalpur BJP
Madhya Pradesh Balaghat BJP
Madhya Pradesh Chhindwara Cong
West Bengal Jhargram BJP
Meghalaya Tura NPP
Maharashtra Hingoli SS
West Bengal Medinipur BJP
Maharashtra Nashik SS
Maharashtra Bhiwandi BJP
Rajasthan Jaipur BJP
Maharashtra Madha BJP
Bihar Arrah BJP
Kerala Mavelikkara Cong
Madhya Pradesh Morena BJP
Orissa Bhadrak BJD
Madhya Pradesh Khajuraho BJP
Kerala Vadakara Cong
Madhya Pradesh Mandla BJP
Bihar Banka JDU
Madhya Pradesh Rajgarh BJP
Telangana Hyderabad AIMIM
Madhya Pradesh Mandsour BJP
Andhra Pradesh Vijayawada TDP
Bihar Madhepura JDU
Andhra Pradesh Guntur TDP
Maharashtra Dindori BJP
Uttarakhand Almora BJP
Maharashtra Nandurbar BJP
Maharashtra Jalgaon BJP
Andhra Pradesh Machilipatnam YSRC
Madhya Pradesh Dewas BJP
Gujarat Chhota Udaipur BJP
Tamil Nadu Namakkal DMK
West Bengal Krishnanagar TMC
West Bengal Barrackpur BJP
Karnataka Chikkodi BJP
Karnataka Bagalkot BJP
West Bengal Jadavpur TMC
West Bengal Kolkata Uttar TMC
West Bengal Howrah TMC
Orissa Nabarangpur BJD
Karnataka Shimoga BJP
Karnataka Udupi Chikmagalur BJP
Karnataka Mysore BJP
Kerala Alappuzha CPM
Madhya Pradesh Satna BJP
Assam Karimganj BJP
Jharkhand Singhbhum Cong
West Bengal Bardhaman Purba TMC
West Bengal Bankura BJP
Kerala Pathanamthitta Cong
Madhya Pradesh Khandwa BJP
Andhra Pradesh Nandyal YSRC
Madhya Pradesh Betul BJP
Maharashtra Wardha BJP
Maharashtra Hatkanangle SS
Maharashtra Parbhani SS
Maharashtra Jalna BJP
Orissa Dhenkanal BJD
West Bengal Bardhaman Durgapur BJP
Orissa Mayurbhanj BJP
Maharashtra Thane SS
Maharashtra Mumbai North-West SS
Andhra Pradesh Kadapa YSRC
West Bengal Bolpur TMC
Telangana Chevella TRS
Telangana Secunderabad BJP
Maharashtra Mumbai South SS
Maharashtra Maval SS
West Bengal Birbhum TMC
Maharashtra Shirur NCP
Andaman and Nicobar Andaman and Nicobar Islands Cong
Maharashtra Ratnagiri-Sindhudurg SS
Nagaland Nagaland NDPP
Orissa Cuttack BJD
Assam Silchar BJP
Rajasthan Jhunjhunu BJP
Bihar Paschim Champaran BJP
Rajasthan Dausa BJP
Tamil Nadu Chennai Central DMK
Tamil Nadu Krishnagiri Cong
Tamil Nadu Viluppuram DMK
Tamil Nadu Karur Cong
Maharashtra Kalyan SS
Uttar Pradesh Nagina BSP
Uttar Pradesh Ghaziabad BJP
Uttar Pradesh Mathura BJP
Uttar Pradesh Firozabad BJP
Uttar Pradesh Badaun BJP
Puducherry Puducherry Cong
Bihar Supaul JDU
Uttar Pradesh Aonla BJP
Chhattisgarh Surguja BJP
Uttar Pradesh Sitapur BJP
Madhya Pradesh Sagar BJP
Uttar Pradesh Misrikh BJP
Uttar Pradesh Sultanpur BJP
Chhattisgarh Rajnandgaon BJP
Chhattisgarh Durg BJP
Chhattisgarh Bastar Cong
Uttar Pradesh Kanpur BJP
Uttar Pradesh Akbarpur BJP
Uttar Pradesh Jalaun BJP
Uttar Pradesh Banda BJP
Telangana Karimnagar BJP
Andhra Pradesh Chittoor YSRC
Madhya Pradesh Sidhi BJP
Madhya Pradesh Dhar BJP
Gujarat Rajkot BJP
West Bengal Asansol BJP
Jharkhand Rajmahal JMM
Jharkhand Ranchi BJP
Tamil Nadu Nagapattinam CPI
Tamil Nadu Theni ADMK
Tamil Nadu Thoothukkudi DMK
Uttar Pradesh Saharanpur BSP
Uttar Pradesh Shrawasti BSP
Arunachal Pradesh Arunachal West BJP
Maharashtra Kolhapur SS
West Bengal Mathurapur TMC
Bihar Karakat JDU
Chhattisgarh Bilaspur BJP
Uttar Pradesh Lucknow BJP
Maharashtra Shirdi SS
Gujarat Jamnagar BJP
Maharashtra Bhandara-Gondiya BJP
West Bengal Bishnupur BJP
Jharkhand Kodarma BJP
Maharashtra Osmanabad SS
Rajasthan Rajsamand BJP
Bihar Madhubani BJP
Uttar Pradesh Bahraich BJP
Kerala Kollam RSP
Bihar Vaishali LJP
Assam Barpeta Cong
Tamil Nadu Tiruvallur Cong
Tamil Nadu Madurai CPM
Rajasthan Bhilwara BJP
Kerala Idukki Cong
Uttar Pradesh Bhadohi BJP
Uttar Pradesh Chandauli BJP
Uttar Pradesh Varanasi BJP
West Bengal Darjeeling BJP
Uttar Pradesh Jaunpur BSP
Jharkhand Lohardaga BJP
Bihar Purvi Champaran BJP
Uttar Pradesh Etawah BJP
Maharashtra Ramtek SS
Uttar Pradesh Kannauj BJP
West Bengal Hooghly BJP
Rajasthan Pali BJP
Assam Jorhat BJP
Maharashtra Ahmednagar BJP
Uttar Pradesh Bareilly BJP
Andhra Pradesh Amalapuram YSRC
Maharashtra Dhule BJP
West Bengal Sreerampur TMC
Assam Gauhati BJP
Assam Kokrajhar IND
Uttar Pradesh Sant Kabir Nagar BJP
Bihar Buxar BJP
Andhra Pradesh Rajampet YSRC
Kerala Attingal Cong
Karnataka Davanagere BJP
Jharkhand Godda BJP
Jharkhand Chatra BJP
Tamil Nadu Erode DMK
Gujarat Gandhinagar BJP
Kerala Kottayam KECM
Uttar Pradesh Agra BJP
Assam Mangaldoi BJP
Orissa Bargarh BJP
Kerala Ernakulam Cong

ਭਾਰਤ ਇੱਕ ਵਾਰ ਫਿਰ ਲੋਕ ਸਭਾ ਚੋਣਾਂ ਲਈ ਤਿਆਰ ਹੈ। ਇਹ ਦੇਸ਼ ਦੀਆਂ 18ਵੀਂਆਂ ਆਮ ਚੋਣਾਂ ਹੋਣਗੀਆਂ। ਦੇਸ਼ ਵਿੱਚ ਲੋਕ ਸਭਾ ਦੀਆਂ 543 ਸੀਟਾਂ ਹਨ, ਜਿਨ੍ਹਾਂ ਵਿੱਚੋਂ 412 ਸੀਟਾਂ ਜਨਰਲ ਵਰਗ ਲਈ ਹਨ, ਜਦਕਿ 84 ਸੀਟਾਂ ਅਨੁਸੂਚਿਤ ਜਾਤੀ ਲਈ ਰਾਖਵੀਆਂ ਹਨ। ਇਸ ਤੋਂ ਇਲਾਵਾ, ਅਨੁਸੂਚਿਤ ਜਨਜਾਤੀ ਵਰਗ ਲਈ 47 ਸੀਟਾਂ ਰੱਖੀਆਂ ਗਈਆਂ ਹਨ। ਪਿਛਲੀ ਵਾਰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਸਮੇਤ 7 ਰਾਸ਼ਟਰੀ ਪਾਰਟੀਆਂ ਨੇ ਭਾਗ ਲਿਆ ਸੀ। ਕੌਮੀ ਪਾਰਟੀਆਂ ਤੋਂ ਇਲਾਵਾ 43 ਰਾਜ ਪੱਧਰੀ ਪਾਰਟੀਆਂ ਨੇ ਵੀ ਹਿੱਸਾ ਲਿਆ ਸੀ। ਇਨ੍ਹਾਂ ਚੋਣਾਂ ਵਿੱਚ ਕੌਮੀ ਪਾਰਟੀਆਂ ਸਮੇਤ ਕੁੱਲ 673 ਪਾਰਟੀਆਂ ਨੇ ਆਪਣੀ ਕਿਸਮਤ ਅਜਮਾਈ ਸੀ, ਇਨ੍ਹਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਨੇ ਆਜ਼ਾਦ ਉਮੀਦਵਾਰਾਂ ਦੇ ਰੂਪ ਵਿੱਚ ਚੁਣੌਤੀ ਪੇਸ਼ ਕੀਤੀ ਸੀ।

ਜੇਕਰ 2019 ਦੀਆਂ ਲੋਕ ਸਭਾ ਚੋਣਾਂ ‘ਤੇ ਨਜ਼ਰ ਮਾਰੀਏ ਤਾਂ ਕੁੱਲ 8054 ਉਮੀਦਵਾਰਾਂ ਸਮੇਤ 726 ਮਹਿਲਾ ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ, ਜਿਸ ‘ਚ 78 ਮਹਿਲਾ ਅਤੇ 465 ਪੁਰਸ਼ ਉਮੀਦਵਾਰ ਜੇਤੂ ਰਹੇ ਸਨ। ਚੋਣਾਂ ‘ਚ 6923 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸਨ। ਪਿਛਲੀਆਂ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੇ ਜਿੱਤ ਹਾਸਲ ਕੀਤੀ ਸੀ। 2014 ਤੋਂ ਬਾਅਦ ਨਰਿੰਦਰ ਮੋਦੀ 2019 ਦੀਆਂ ਚੋਣਾਂ ਜਿੱਤ ਕੇ ਮੁੜ ਸੱਤਾ ਵਿੱਚ ਆਏ। ਕਾਂਗਰਸ ਦੀ ਅਗਵਾਈ ਵਿੱਚ ਯੂਪੀਏ ਕੋਲ 91 ਸੀਟਾਂ ਸਨ।

ਨਰੇਂਦਰ ਮੋਦੀ ਇਸ ਵਾਰ ਦੀਆਂ ਚੋਣਾਂ ਵਿੱਚ ਭਾਜਪਾ ਨੂੰ 370 ਅਤੇ ਐਨਡੀਏ ਨੂੰ 400 ਸੀਟਾਂ ਦਾ ਨਾਅਰਾ ਲਗਾ ਰਹੇ ਹਨ। ਮੋਦੀ ਨੂੰ ਚੁਣੌਤੀ ਦੇਣ ਲਈ ਵਿਰੋਧੀ ਪਾਰਟੀਆਂ ਨੇ INDIA ਨਾਮ ਦਾ ਗਠਜੋੜ ਤਿਆਰ ਕੀਤਾ ਹੈ। ਕਾਂਗਰਸ ਇਸ ਦੀ ਅਗਵਾਈ ਕਰ ਰਹੀ ਹੈ। ਮਾਇਆਵਤੀ ਦੀ ਪਾਰਟੀ ਬਹੁਜਨ ਸਮਾਜ ਪਾਰਟੀ ਚੋਣ ਮੈਦਾਨ ਵਿੱਚ ਇਕੱਲੀ ਉੱਤਰ ਰਹੀ ਹੈ।

ਸਵਾਲ :- ਕੇਂਦਰ ਵਿੱਚ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਗਠਜੋੜ ਨੂੰ ਬਹੁਮਤ ਲਈ ਕਿੰਨੀਆਂ ਸੀਟਾਂ ਦੀ ਲੋੜ ਹੋਵੇਗੀ?

ਉੱਤਰ :- ਕਿਸੇ ਵੀ ਪਾਰਟੀ ਜਾਂ ਗੱਠਜੋੜ ਨੂੰ ਬਹੁਮਤ ਲਈ 272 ਸੀਟਾਂ ਚਾਹੀਦੀਆਂ ਹਨ।

ਸਵਾਲ :- 2019 ਦੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਰਾਣਸੀ ਲੋਕ ਸਭਾ ਸੀਟ ਤੋਂ ਕਿੰਨੇ ਪ੍ਰਤੀਸ਼ਤ ਵੋਟਾਂ ਮਿਲੀਆਂ?

ਉੱਤਰ :- ਪੀਐਮ ਮੋਦੀ ਨੂੰ ਵਾਰਾਣਸੀ ਸੀਟ ਤੋਂ ਕੁੱਲ ਪਈਆਂ ਵੋਟਾਂ ਵਿੱਚੋਂ 63.62 ਫੀਸਦ (674,664) ਵੋਟਾਂ ਮਿਲੀਆਂ।

ਸਵਾਲ :- ਉੱਤਰ ਪ੍ਰਦੇਸ਼ ਤੋਂ ਬਾਅਦ ਸਭ ਤੋਂ ਵੱਧ ਲੋਕ ਸਭਾ ਸੀਟਾਂ ਵਾਲਾ ਰਾਜ ਕਿਹੜਾ ਹੈ?

ਉੱਤਰ :- ਉੱਤਰ ਪ੍ਰਦੇਸ਼ (80) ਤੋਂ ਬਾਅਦ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 48 ਸੰਸਦੀ ਸੀਟਾਂ ਹਨ।

ਸਵਾਲ :- ਬਿਹਾਰ ਵਿੱਚ ਲੋਕ ਸਭਾ ਦੀਆਂ ਕਿੰਨੀਆਂ ਸੀਟਾਂ ਹਨ?

ਉੱਤਰ :- ਬਿਹਾਰ ਵਿੱਚ ਲੋਕ ਸਭਾ ਦੀਆਂ 40 ਸੀਟਾਂ ਹਨ।

ਸਵਾਲ :- ਕੀ ਈਵੀਐਮ ‘ਤੇ ਭਰੋਸਾ ਕੀਤਾ ਜਾ ਸਕਦਾ ਹੈ?

ਉੱਤਰ :- ਹਾਂ, ਚੋਣ ਕਮਿਸ਼ਨ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਤਰੀਕੇ ਨਾਲ ਚੋਣਾਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਹੇਰਾਫੇਰੀ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਚੋਣਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ। ਸੁਪਰੀਮ ਕੋਰਟ ਨੇ ਵੀ ਈਵੀਐਮ ਖਿਲਾਫ਼ ਪਾਈ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।

ਸਵਾਲ :- ਭਾਜਪਾ ਅਤੇ ਕਾਂਗਰਸ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਪਾਰਟੀ ਦਾ ਕੀ ਨਾਮ ਹੈ?

ਉੱਤਰ :- ਭਾਜਪਾ ਅਤੇ ਕਾਂਗਰਸ ਤੋਂ ਬਾਅਦ, ਡੀਐਮਕੇ (23 ਸੀਟਾਂ) ਨੇ ਸਭ ਤੋਂ ਵੱਧ ਸੀਟਾਂ ਜਿੱਤੀਆਂ।

ਸਵਾਲ :- 2019 ਦੀਆਂ ਆਮ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਕਿੰਨੀਆਂ ਸੀਟਾਂ ਜਿੱਤੀਆਂ?

ਉੱਤਰ :- ਆਮ ਆਦਮੀ ਪਾਰਟੀ ਸਿਰਫ ਇੱਕ ਸੀਟ ਜਿੱਤ ਸਕੀ। ਉਹ ਸੀ ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ। ਫਿਰ ਭਗਵੰਤ ਮਾਨ ਇੱਥੋਂ ਐਮਪੀ ਚੁਣੇ ਗਏ।

ਸਵਾਲ :- ਪ੍ਰਿਅੰਕਾ ਗਾਂਧੀ ਵਾਡਰਾ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਿਹੜੀ ਸੀਟ ਤੋਂ ਚੋਣ ਲੜੀ ਸੀ?

ਉੱਤਰ :- ਪ੍ਰਿਅੰਕਾ ਗਾਂਧੀ ਵਾਡਰਾ ਨੇ ਚੋਣ ਨਹੀਂ ਲੜੀ ਸੀ।

ਸਵਾਲ :- ਦੇਸ਼ ਦਾ ਤੀਜਾ ਪ੍ਰਧਾਨ ਮੰਤਰੀ ਕੌਣ ਬਣਿਆ?

ਉੱਤਰ :- ਦੇਸ਼ ਦੀ ਤੀਜੀ ਪ੍ਰਧਾਨ ਮੰਤਰੀ ਦਾ ਨਾਮ ਇੰਦਰਾ ਗਾਂਧੀ ਹੈ।

ਸਵਾਲ :- ਰਾਜੀਵ ਗਾਂਧੀ ਤੋਂ ਬਾਅਦ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਬਣਿਆ?

ਉੱਤਰ :- ਰਾਜੀਵ ਗਾਂਧੀ ਤੋਂ ਬਾਅਦ ਵੀਪੀ ਸਿੰਘ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਬਣੇ।

ਸਵਾਲ :- ਸਭ ਤੋਂ ਲੰਬੇ ਸਮੇਂ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਉਸ ਆਗੂ ਦਾ ਨਾਮ ਕੀ ਹੈ?

ਉੱਤਰ :- ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਵਜੋਂ ਸੇਵਾ ਕਰਨ ਵਾਲੇ ਪੰਡਿਤ ਜਵਾਹਰ ਲਾਲ ਨਹਿਰੂ ਹਨ। ਉਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਵੀ ਸਨ ਅਤੇ ਉਹ ਕਰੀਬ 17 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਵੀ ਰਹੇ।

Phase Date State Seat
1 April, 19, 2024 21 102
2 April 26, 2024 13 89
3 May 07, 2024 12 94
4 May 13, 2024 10 96
5 May 20, 2024 8 49
6 May 25, 2024 7 57
7 Jun 01, 2024 8 57
Full Schedule
ਚੋਣ ਸਮਾਚਾਰ 2024
PM ਮੋਦੀ ਦੇ ਬਿਆਨ 'ਤੇ ਮੁੜ ਚਰਨਜੀਤ ਚੰਨੀ ਦਾ ਪਲਟਵਾਰ, ਕਿਹਾ ਇਹ ਕੋਈ ਮੁੱਦਾ ਨਹੀਂ
PM ਮੋਦੀ ਦੇ ਬਿਆਨ 'ਤੇ ਮੁੜ ਚਰਨਜੀਤ ਚੰਨੀ ਦਾ ਪਲਟਵਾਰ, ਕਿਹਾ ਇਹ ਕੋਈ ਮੁੱਦਾ ਨਹੀਂ
ਹੁਣ ਗਾਲ੍ਹਾਂ ਨਹੀਂ ਕੱਢਦੇ, ਅੰਬਾਨੀ-ਅਡਾਨੀ ਤੋਂ ਕਿੰਨਾ ਮਾਲ ਚੁੱਕਿਆ : PM ਮੋਦੀ
ਹੁਣ ਗਾਲ੍ਹਾਂ ਨਹੀਂ ਕੱਢਦੇ, ਅੰਬਾਨੀ-ਅਡਾਨੀ ਤੋਂ ਕਿੰਨਾ ਮਾਲ ਚੁੱਕਿਆ : PM ਮੋਦੀ
ਅੱਜ ਵੀ ਚੋਣ ਅਖਾੜਾ ਭਖਾਉਣਗੇ ਮੁੱਖ ਮੰਤਰੀ, ਬਾਅਦ ਦੁਪਿਹਰ ਕਰਨਗੇ ਚੋਣ ਪ੍ਰਚਾਰ
ਅੱਜ ਵੀ ਚੋਣ ਅਖਾੜਾ ਭਖਾਉਣਗੇ ਮੁੱਖ ਮੰਤਰੀ, ਬਾਅਦ ਦੁਪਿਹਰ ਕਰਨਗੇ ਚੋਣ ਪ੍ਰਚਾਰ
ਮਾਨ ਸਰਕਾਰ ਨੇ ਭਾਜਪਾ ਉਮੀਦਵਾਰ IAS ਪਰਮਪਾਲ ਨੂੰ ਦਿੱਤੇ ਡਿਊਟੀ 'ਤੇ ਆਉਣ ਦੇ ਹੁਕਮ
ਮਾਨ ਸਰਕਾਰ ਨੇ ਭਾਜਪਾ ਉਮੀਦਵਾਰ IAS ਪਰਮਪਾਲ ਨੂੰ ਦਿੱਤੇ ਡਿਊਟੀ 'ਤੇ ਆਉਣ ਦੇ ਹੁਕਮ
ਜਿਸ ਦੇ ਨਾਮ ਤੋਂ ਲੀਡਰਾਂ ਨੂੰ ਛਿੜਦੀ ਸੀ ਕੰਬਣੀ, ਜਾਣੋਂ ਅਜਿਹੇ ਸਨ ਟੀ.ਐਨ.ਸ਼ੇਸ਼ਨ
ਜਿਸ ਦੇ ਨਾਮ ਤੋਂ ਲੀਡਰਾਂ ਨੂੰ ਛਿੜਦੀ ਸੀ ਕੰਬਣੀ, ਜਾਣੋਂ ਅਜਿਹੇ ਸਨ ਟੀ.ਐਨ.ਸ਼ੇਸ਼ਨ
ਹਰਿਆਣਾ 'ਚ ਰਹੇਗੀ ਜਾਂ ਜਾਵੇਗੀ ਸੈਣੀ ਦੀ ਸਰਕਾਰ? ਇਹ ਫੈਕਟਰ ਕਰਨਗੇ ਤੈਅ
ਹਰਿਆਣਾ 'ਚ ਰਹੇਗੀ ਜਾਂ ਜਾਵੇਗੀ ਸੈਣੀ ਦੀ ਸਰਕਾਰ? ਇਹ ਫੈਕਟਰ ਕਰਨਗੇ ਤੈਅ
ਲੁਧਿਆਣਾ 'ਚ ਚੋਣ 'ਤੇ ਹੁਣ ਤੱਕ ਖਰਚ ਕਰੋੜ ਰੁਪਏ, DC ਦਫ਼ਤਰ ਨੇ ਦਿੱਤੀ ਜਾਣਕਾਰੀ
ਲੁਧਿਆਣਾ 'ਚ ਚੋਣ 'ਤੇ ਹੁਣ ਤੱਕ ਖਰਚ ਕਰੋੜ ਰੁਪਏ, DC ਦਫ਼ਤਰ ਨੇ ਦਿੱਤੀ ਜਾਣਕਾਰੀ
ਭਾਜਪਾ ਤੇ ਟਿੱਪਣੀ ਕਰਨੀ ਪਈ ਭਾਰੀ, ਮਾਇਆਵਤੀ ਨੇ ਆਕਾਸ਼ ਨੂੰ ਅਹੁਦਿਆਂ ਤੋ ਹਟਾਇਆ
ਭਾਜਪਾ ਤੇ ਟਿੱਪਣੀ ਕਰਨੀ ਪਈ ਭਾਰੀ, ਮਾਇਆਵਤੀ ਨੇ ਆਕਾਸ਼ ਨੂੰ ਅਹੁਦਿਆਂ ਤੋ ਹਟਾਇਆ
ਪੰਜਾਬ ਵਿੱਚ ਪਹਿਲੇ ਦਿਨ 13 ਨਾਮਜ਼ਦਗੀਆਂ ਦਾਖ਼ਲ, 14 ਮਈ ਹੈ ਆਖਿਰੀ ਤਰੀਕ
ਪੰਜਾਬ ਵਿੱਚ ਪਹਿਲੇ ਦਿਨ 13 ਨਾਮਜ਼ਦਗੀਆਂ ਦਾਖ਼ਲ, 14 ਮਈ ਹੈ ਆਖਿਰੀ ਤਰੀਕ
ਸੀਐਮ ਮਾਨ ਦਾ ਬਠਿੰਡਾ 'ਚ ਰੋਡ ਸ਼ੋਅ, ਬਾਦਲ ਪਰਿਵਾਰ 'ਤੇ ਸਾਧੇ ਤਿੱਖੇ ਨਿਸ਼ਾਨੇ
ਸੀਐਮ ਮਾਨ ਦਾ ਬਠਿੰਡਾ 'ਚ ਰੋਡ ਸ਼ੋਅ, ਬਾਦਲ ਪਰਿਵਾਰ 'ਤੇ ਸਾਧੇ ਤਿੱਖੇ ਨਿਸ਼ਾਨੇ
ਚੋਣਾਂ ਦੇ 'ਗਰਮ' ਮਾਹੌਲ ਵਿੱਚ ਕਿਸਮਤ ਅਜ਼ਮਾਉਣਗੇ 'ਗਰਮ ਖਿਆਲੀ'
ਚੋਣਾਂ ਦੇ 'ਗਰਮ' ਮਾਹੌਲ ਵਿੱਚ ਕਿਸਮਤ ਅਜ਼ਮਾਉਣਗੇ 'ਗਰਮ ਖਿਆਲੀ'
ਜਾਣੋਂ ਕਦੋਂ ਕਾਂਗਰਸੀ ਉਮੀਦਵਾਰ ਭਰਨਗੇ ਨਾਮਜ਼ਦਗੀਆਂ, ਪਾਰਟੀ ਨੇ ਜਾਰੀ ਕੀਤਾ ਸ਼ਡਿਊਲ
ਜਾਣੋਂ ਕਦੋਂ ਕਾਂਗਰਸੀ ਉਮੀਦਵਾਰ ਭਰਨਗੇ ਨਾਮਜ਼ਦਗੀਆਂ, ਪਾਰਟੀ ਨੇ ਜਾਰੀ ਕੀਤਾ ਸ਼ਡਿਊਲ
ਮੋਦੀ-BJP ਦੀ ਨੀਯਤ ਨਾਲ ਵਿਤਕਰਾ ਝੱਲ ਰਿਹਾ ਦੇਸ਼...ਵੋਟਿੰਗ ਦੌਰਾਨ ਸੋਨੀਆ ਦਾ ਹਮਲਾ
ਮੋਦੀ-BJP ਦੀ ਨੀਯਤ ਨਾਲ ਵਿਤਕਰਾ ਝੱਲ ਰਿਹਾ ਦੇਸ਼...ਵੋਟਿੰਗ ਦੌਰਾਨ ਸੋਨੀਆ ਦਾ ਹਮਲਾ
ਪ੍ਰਧਾਨਮੰਤਰੀ ਨੇ ਚੰਨੀ 'ਤੇ ਕੀਤਾ ਪਲਟਵਾਰ, ਕਿਹਾ- ਕਾਂਗਰਸ ਕੋਲ ਕੋਈ ਮੁੱਦਾ ਨਹੀਂ
ਪ੍ਰਧਾਨਮੰਤਰੀ ਨੇ ਚੰਨੀ 'ਤੇ ਕੀਤਾ ਪਲਟਵਾਰ, ਕਿਹਾ- ਕਾਂਗਰਸ ਕੋਲ ਕੋਈ ਮੁੱਦਾ ਨਹੀਂ
ਚੋਣ ਵੀਡੀਓ
Loksabha Chunav Phase 3 Polling: ਵੋਟ ਪਾਉਣ ਆਏ PM ਮੋਦੀ, ਪੋਲਿੰਗ ਬੂਥ ਦੇ ਬਾਹਰ ਔਰਤ ਨੇ ਬੰਨ੍ਹੀ ਰੱਖੜੀ, ਦੇਖੋ ਵੀਡੀਓ
Loksabha Chunav Phase 3 Polling: ਵੋਟ ਪਾਉਣ ਆਏ PM ਮੋਦੀ, ਪੋਲਿੰਗ ਬੂਥ ਦੇ ਬਾਹਰ ਔਰਤ ਨੇ ਬੰਨ੍ਹੀ ਰੱਖੜੀ, ਦੇਖੋ ਵੀਡੀਓ
PM Modi Casts Vote: ਅਹਿਮਦਾਬਾਦ 'ਚ ਵੋਟ ਪਾਉਣ ਤੋਂ ਬਾਅਦ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ?
PM Modi Casts Vote: ਅਹਿਮਦਾਬਾਦ 'ਚ ਵੋਟ ਪਾਉਣ ਤੋਂ ਬਾਅਦ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ?
ਜਾਖੜ ਨੇ ਕਿਹਾ ਪੁਲਵਾਮਾ ਹਮਲਾ ਕੋਈ ਸਟੰਟ ਜਾਂ ਸਾਜ਼ਿਸ਼ ਨਹੀਂ : ਚੰਨੀ ਵੱਲੋਂ ਚੁੱਕੇ ਸਵਾਲ ਤੇ ਦਿੱਤਾ ਜਵਾਬ, ਚੰਨੀ ਟਰੂਡੋ ਦੀ ਛੇਵੀਂ ਅੱਖ
ਜਾਖੜ ਨੇ ਕਿਹਾ ਪੁਲਵਾਮਾ ਹਮਲਾ ਕੋਈ ਸਟੰਟ ਜਾਂ ਸਾਜ਼ਿਸ਼ ਨਹੀਂ : ਚੰਨੀ ਵੱਲੋਂ ਚੁੱਕੇ ਸਵਾਲ ਤੇ ਦਿੱਤਾ ਜਵਾਬ, ਚੰਨੀ ਟਰੂਡੋ ਦੀ ਛੇਵੀਂ ਅੱਖ
ਚੰਨੀ ਨੇ ਫੌਜ ਵਾਲੇ ਬਿਆਨ 'ਤੇ ਦਿੱਤਾ ਸਪਸ਼ਟੀਕਰਨ, ਬੋਲੇ ਸ਼ਹਾਦਤ ਤੇ ਮਾਣ, ਪਰ ਭਾਜਪਾ...
ਚੰਨੀ ਨੇ ਫੌਜ ਵਾਲੇ ਬਿਆਨ 'ਤੇ ਦਿੱਤਾ ਸਪਸ਼ਟੀਕਰਨ, ਬੋਲੇ ਸ਼ਹਾਦਤ ਤੇ ਮਾਣ, ਪਰ ਭਾਜਪਾ...
ਦੇਵੇਂਦਰ ਯਾਦਵ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਕਿਹਾ- ਸਮਾਂ ਮੁਸ਼ਕਲ ਹੈ, ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਹਨ
ਦੇਵੇਂਦਰ ਯਾਦਵ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਕਿਹਾ- ਸਮਾਂ ਮੁਸ਼ਕਲ ਹੈ, ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਹਨ
Air Force Convoy Attack: ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਇਆ ਅੱਤਵਾਦੀ ਹਮਲਾ, ਦੇਖੋ ਹੁਣ ਕੀ ਹੈ ਹਾਲਾਤ?
Air Force Convoy Attack: ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਇਆ ਅੱਤਵਾਦੀ ਹਮਲਾ, ਦੇਖੋ ਹੁਣ ਕੀ ਹੈ ਹਾਲਾਤ?
5 ਐਡੀਟਰ ਦੇ ਨਾਲ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ
5 ਐਡੀਟਰ ਦੇ ਨਾਲ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ
TV9 PM Modi Interview: 2024 ਵਿੱਚ ਜਨਤਾ ਦਾ ਭਰੋਸਾ ਹੁਣ ਗਾਰੰਟੀ ਵਿੱਚ ਬਦਲ ਚੁੱਕਾ ਹੈ - PM ਮੋਦੀ
TV9 PM Modi Interview: 2024 ਵਿੱਚ ਜਨਤਾ ਦਾ ਭਰੋਸਾ ਹੁਣ ਗਾਰੰਟੀ ਵਿੱਚ ਬਦਲ ਚੁੱਕਾ ਹੈ - PM ਮੋਦੀ
Stories