ਦੱਖਣੀ ਦਿੱਲੀ ਲੋਕ ਸਭਾ ਸੀਟ (South Delhi Lok Sabha Seat)
ਉਮੀਦਵਾਰ ਦਾ ਨਾਂ | ਵੋਟ | ਪਾਰਟੀ | ਸਟੇਟਸ |
---|---|---|---|
Ramveer Singh Bidhuri | 692832 | BJP | Won |
Sahi Ram | 568499 | AAP | Lost |
Abdul Basit | 9861 | BSP | Lost |
Ram Gopal | 3958 | HJSP | Lost |
Chandrashekhar Singh Kushwaha | 1889 | IND | Lost |
Deepak Kapila | 1500 | IND | Lost |
Omaprakash | 1365 | SVKP | Lost |
Jagdish Kumar Verma | 1296 | IND | Lost |
Lakhan Singh | 970 | NVCP | Lost |
Poonam Srivastava | 958 | IND | Lost |
Arun Kumar | 842 | IND | Lost |
Kamlesh Kumar Jha | 714 | IND | Lost |
Rinki Sanyal | 763 | BHSKP | Lost |
Surjeet Singh | 638 | DJPP | Lost |
Surinder Kumar | 592 | BHJKP | Lost |
Bhim Singh | 602 | APOI | Lost |
Shankar Dey | 522 | IND | Lost |
Bihari Lal Jalandhari | 514 | IGP | Lost |
Naveen Kumar | 476 | HSVP | Lost |
Gautam Anand | 540 | AIFB | Lost |
Rajan Singh | 325 | IND | Lost |
Virender | 381 | IND | Lost |

ਦੱਖਣੀ ਦਿੱਲੀ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ 7 ਲੋਕ ਸਭਾ ਸੀਟਾਂ ਵਿੱਚੋਂ ਇੱਕ ਹੈ। ਇਸ ਵਾਰ ਇੱਥੇ ਮੁਕਾਬਲਾ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਾਲੇ ਹੋਵੇਗਾ। ਜਿੱਥੇ ਭਾਜਪਾ ਨੇ ਰਾਮਵੀਰ ਬਿਧੂੜੀ ਨੂੰ ਟਿਕਟ ਦਿੱਤੀ ਹੈ। ਉਥੇ 'ਆਪ' ਨੇ ਸਾਹੀ ਰਾਮ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਇਹ ਸੀਟ ਭਾਜਪਾ ਦਾ ਗੜ੍ਹ ਹੈ। ਰਮੇਸ਼ ਬਿਧੂੜੀ ਇੱਥੋਂ ਦੇ ਸੰਸਦ ਮੈਂਬਰ ਹਨ। ਹਾਲਾਂਕਿ ਇਸ ਵਾਰ ਉਨ੍ਹਾਂ ਦੀ ਟਿਕਟ ਰੱਦ ਕਰ ਦਿੱਤੀ ਗਈ ਹੈ।
ਦੱਖਣੀ ਦਿੱਲੀ ਲੋਕ ਸਭਾ ਸੀਟ ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ ਵਿੱਚੋਂ ਇੱਕ ਹੈ। ਸਾਲ 1967 ਵਿੱਚ ਇੱਥੇ ਪਹਿਲੀਆਂ ਚੋਣਾਂ ਹੋਈਆਂ ਸਨ, ਜਿਸ ਵਿੱਚ ਭਾਰਤੀ ਜਨ ਸੰਘ ਦੀ ਜਿੱਤ ਹੋਈ ਸੀ। ਇੱਥੇ ਹੁਣ ਤੱਕ ਹੋਈਆਂ 13 ਚੋਣਾਂ ਵਿੱਚ ਕਾਂਗਰਸ ਨੇ 4 ਵਾਰ ਅਤੇ ਭਾਜਪਾ ਨੇ 7 ਵਾਰ ਜਿੱਤ ਹਾਸਲ ਕੀਤੀ ਹੈ। ਭਾਵ ਇਸ ਲੋਕ ਸਭਾ ਸੀਟ 'ਤੇ ਭਾਜਪਾ ਦਾ ਦਬਦਬਾ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇੱਥੋਂ ਭਾਜਪਾ ਦੇ ਰਮੇਸ਼ ਬਿਧੂੜੀ ਨੇ ਸੀਟ ਜਿੱਤੀ ਸੀ। ਹਾਲਾਂਕਿ 2024 ਦੀਆਂ ਚੋਣਾਂ ਵਿੱਚ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਗਈ ਹੈ। ਇਸ ਵਾਰ ਭਾਜਪਾ ਨੇ ਇੱਥੋਂ ਰਾਮਵੀਰ ਬਿਧੂੜੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਸਾਹੀ ਰਾਮ ਨਾਲ ਹੋਵੇਗਾ।
2019 ਲੋਕ ਸਭਾ ਚੋਣ ਨਤੀਜੇ
2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਰਮੇਸ਼ ਬਿਧੂੜੀ ਨੂੰ ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਅਤੇ ਕਾਂਗਰਸ ਨੇ ਵਿਜੇਂਦਰ ਨੂੰ ਟਿਕਟ ਦਿੱਤੀ ਸੀ। ਪਰ ਇਸ ਚੋਣ ਵਿੱਚ ਬਾਜ਼ੀ ਰਮੇਸ਼ ਬਿਧੂੜੀ ਨੇ ਮਾਰੀ ਸੀ। ਉਨ੍ਹਾਂ ਨੇ ਰਾਘਵ ਚੱਡਾ ਨੂੰ 3 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਰਮੇਸ਼ ਬਿਧੂੜੀ ਨੂੰ 6 ਲੱਖ 85 ਹਜ਼ਾਰ ਤੋਂ ਵੱਧ ਵੋਟਾਂ ਮਿਲੀਆਂ ਸਨ ਜਦਕਿ ਰਾਘਵ ਚੱਢਾ ਨੂੰ 3 ਲੱਖ 19 ਹਜ਼ਾਰ ਵੋਟਾਂ ਮਿਲੀਆਂ ਸਨ।
ਦੱਖਣੀ ਦਿੱਲੀ ਲੋਕ ਸਭਾ ਸੀਟ ਦਾ ਇਤਿਹਾਸ
ਦੱਖਣੀ ਦਿੱਲੀ ਲੋਕ ਸਭਾ ਸੀਟ ਅਧੀਨ 10 ਵਿਧਾਨ ਸਭਾ ਸੀਟਾਂ ਹਨ। ਇਹ ਲੋਕ ਸਭਾ ਸੀਟ 1967 ਵਿੱਚ ਹੋਂਦ ਵਿੱਚ ਆਈ ਸੀ। ਇੱਥੇ ਹੋਈ ਪਹਿਲੀ ਚੋਣ ਭਾਰਤੀ ਜਨਸੰਘ ਨੇ ਜਿੱਤੀ ਸੀ। ਅਗਲੀ ਚੋਣ 1971 ਵਿੱਚ ਹੋਈ ਅਤੇ ਕਾਂਗਰਸ ਦੇ ਸ਼ਸ਼ੀ ਭੂਸ਼ਣ ਨੇ ਜਿੱਤ ਪ੍ਰਾਪਤ ਕੀਤੀ। ਇਹ ਹਾਈ ਪ੍ਰੋਫਾਈਲ ਸੀਟ ਰਹੀ ਹੈ। ਮਦਨ ਲਾਲ ਖੁਰਾਣਾ, ਸੁਸ਼ਮਾ ਸਵਰਾਜ ਅਤੇ ਵਿਜੇ ਕੁਮਾਰ ਮੇਲਹੋਤਰਾ ਵਰਗੇ ਦਿੱਗਜ ਲੋਕ ਇੱਥੋਂ ਚੋਣ ਜਿੱਤ ਚੁੱਕੇ ਹਨ।
ਇੱਥੇ 20 ਲੱਖ ਤੋਂ ਵੱਧ ਵੋਟਰ ਹਨ, ਜਿਨ੍ਹਾਂ ਵਿੱਚੋਂ 8,98,476 ਪੁਰਸ਼ ਵੋਟਰ ਹਨ। ਮਹਿਲਾ ਵੋਟਰਾਂ ਦੀ ਗਿਣਤੀ 11,68,857 ਹੈ। ਇੱਥੇ 130 ਤੀਜੇ ਲਿੰਗ ਦੇ ਵੋਟਰ ਹਨ। 2019 ਵਿੱਚ ਕੁੱਲ ਵੋਟਰਾਂ ਦੀ ਗਿਣਤੀ 12,14,222 ਸੀ, ਜਿਨ੍ਹਾਂ ਵਿੱਚੋਂ ਕੁੱਲ ਵੋਟਰ 6,83,436 ਅਤੇ ਮਹਿਲਾ ਵੋਟਰ 5,29,057 ਸਨ। 2019 ਵਿੱਚ ਕੁੱਲ ਵੋਟ 58.73% ਸੀ। ਦੱਖਣੀ ਦਿੱਲੀ ਸੀਟ ਨੂੰ ਗੁਰਜਰ ਬਹੁਲ ਸੀਟ ਮੰਨਿਆ ਜਾਂਦਾ ਹੈ। ਬਿਜਵਾਸਨ, ਪਾਲਮ, ਮਹਿਰੌਲੀ, ਛਤਰਪੁਰ, ਦੇਵਲੀ, ਅੰਬੇਡਕਰ ਨਗਰ, ਸੰਗਮ ਵਿਹਾਰ, ਕਾਲਕਾਜੀ, ਤੁਗਲਕਾਬਾਦ, ਬਦਰਪੁਰ ਵਿਧਾਨ ਸਭਾ ਹਲਕੇ ਇਸ ਸੀਟ ਦੇ ਅਧੀਨ ਆਉਂਦੇ ਹਨ।
ਉਮੀਦਵਾਰ ਦਾ ਨਾਂ | ਨਤੀਜੇ | ਕੁੱਲ ਵੋਟ | ਵੋਟ ਫੀਸਦ % |
---|---|---|---|
Ramesh Bidhuri BJP | Won | 6,87,014 | 56.58 |
Raghav Chadha AAP | Lost | 3,19,971 | 26.35 |
Vijender INC | Lost | 1,64,613 | 13.56 |
Siddhant Gautam BSP | Lost | 14,761 | 1.22 |
Aditya Kumar Naveen HBP | Lost | 3,892 | 0.32 |
Ram Khilawan PBI | Lost | 2,541 | 0.21 |
Rajendra Prasad Gupta PSJP | Lost | 1,897 | 0.16 |
Sumedha Bodh JSMMP | Lost | 1,708 | 0.14 |
Suman Yadav JMBP | Lost | 1,537 | 0.13 |
K Roshan Kumar PPOI | Lost | 1,399 | 0.12 |
Mathews BISP | Lost | 1,139 | 0.09 |
Harsh Nath Verma IND | Lost | 1,104 | 0.09 |
Mohan Kumar Gupta MKVP | Lost | 969 | 0.08 |
Dr Mahender Singh Churiyana PPID | Lost | 1,019 | 0.08 |
Deepak Kumar AKAP | Lost | 929 | 0.08 |
Roshan Kumar Choudhary IND | Lost | 731 | 0.06 |
Dilip Kumar SSRD | Lost | 473 | 0.04 |
Birju Nayak IND | Lost | 390 | 0.03 |
Sunil Kumar IND | Lost | 390 | 0.03 |
Sandeep Gupta RJAP | Lost | 370 | 0.03 |
D K Chopra AIFB | Lost | 367 | 0.03 |
Dalbir Singh Malik VPIN | Lost | 314 | 0.03 |
Navanit NYP | Lost | 334 | 0.03 |
Desh Kumar ABJS | Lost | 403 | 0.03 |
Jitendra Sharma PRISM | Lost | 200 | 0.02 |
Sobran Singh Chauhan RRP | Lost | 278 | 0.02 |
Nausha Khan IND | Lost | 215 | 0.02 |
Nota NOTA | Lost | 5,264 | 0.43 |
Disclaimer : “The information and data presented on this website, including but not limited to results, electoral features, and demographics on constituency detail pages, are sourced from various third-party sources, including the Association for Democratic Reforms (ADR). While we strive to provide accurate and up-to-date information, we do not guarantee the completeness, accuracy, or reliability of the data. The given data widgets are intended for informational purposes only and should not be construed as an official record. We are not responsible for any errors, omissions, or discrepancies in the data, or for any consequences arising from its use. To be used at your own risk.”















