Crime
PU ਪ੍ਰੋਫੈਸਰ ਨੂੰ ਅਦਾਲਤ ਨੇ ਕਤਲ ਮਾਮਲੇ ‘ਚ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ, ਪਤਨੀ ਦੇ ਹੱਥ ਪੈਰ ਬੰਨ੍ਹ ਕੇ ਕੀਤਾ ਸੀ ਕਤਲ
ਲੁਧਿਆਣਾ ਦੇ ਇੱਕ ਨਿੱਜੀ ਹੋਟਲ ਵਿਚ ਮਹਿਲਾ ਦੀ ਇਤਰਾਜਯੋਗ ਹਾਲਤ ‘ਚ ਮਿਲੀ ਲਾਸ਼, ਮੁਲਜ਼ਮ ਗ੍ਰਿਫ਼ਤਾਰ
ਗੋਲੂ ਪੰਡਿਤ ਕਤਲ ਕੇਸ:ਅਦਾਲਤ ਨੇ ਚਾਰੇ ਮੁਲਜ਼ਮਾਂ ਨੂੰ ਭੇਜਿਆ ਪੁਲਿਸ ਰਿਮਾਂਡਟ ‘ਤੇ, ਪਰਿਵਾਰ ਨੂੰ ਐਨਕਾਉਂਟਰ ਦਾ ਡਰ
ਫਿਰੋਜ਼ਪੁਰ ‘ਚ ਨਿਜ਼ੀ ਰੰਜਿਸ਼ ਨੂੰ ਲੈ ਕੇ ਦੋ ਗੁੱਟਾਂ ‘ਚ ਚਲੀ ਗੋਲੀ, ਇੱਕ ਨੌਜਵਾਨ ਗੰਭੀਰ ਜ਼ਖਮੀ
ਫਰੀਦਕੋਟ: ਨਕਲੀ ਪੁਲਿਸ ਨੇ ਕਾਰੋਬਾਰੀ ਤੋਂ ਲੁੱਟੇ 2.15 ਲੱਖ ਰੁਪਏ, ਤਲਾਸ਼ੀ ਲੈਣ ਦੇ ਬਹਾਨੇ ਰੋਕੀ ਸੀ ਕਾਰ
ਪਤੀ ‘ਤੇ ਜ਼ਹਿਰ ਦਾ ਨਹੀਂ ਹੋਇਆ ਅਸਰ… ਤਾਂ ਕੈਨੇਡਾ ਤੋਂ ਪਰਤੀ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਬਣਾਇਆ ਪਲਾਨ-B, ਜਾਣੋ ਕਤਲ ਦੀ ਪੂਰੀ ਕਹਾਣੀ
ਮਾਮੂਲੀ ਜਿਹੀ ਤਕਰਾਰ ਪਿੱਛੋਂ ਕਤਲ, ਜੰਞ ਘਰ ‘ਚ ਉਤਾਰਿਆ ਮੌਤ ਦੇ ਘਾਟ
ਲੁਧਿਆਣਾ ਜੇਲ੍ਹ ‘ਚ ਨਸ਼ਾ ਸਪਲਾਈ ਰੈਕੇਟ ਦਾ ਪਰਦਾਫਾਸ਼, ਮੈਡਿਕਲ ਅਫ਼ਸਰ ਤੇ ਟੈਕਨੀਸ਼ੀਅਨ ਗ੍ਰਿਫ਼ਤਾਰ
ਫਿਰੋਜ਼ਪੁਰ ‘ਚ ਚੱਲਦੀ ਬੱਸ ‘ਤੇ ਬਾਈਕ ਸਵਾਰਾਂ ਵੱਲੋਂ ਗੋਲੀਬਾਰੀ, ਕੰਡਕਟਰ ਜ਼ਖਮੀ; 25 ਲੋਕ ਸਨ ਸਵਾਰ
ਚੰਡੀਗੜ੍ਹ ‘ਚ ਗੈਂਗਸਟਰ ‘ਪੈਰੀ’ ਦਾ ਗੋਲੀਆਂ ਮਾਰ ਕੇ ਕਤਲ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ; ਕਿਹਾ-‘ਗੈਂਗ ਦਾ ਗੱਦਾਰ’
ਕਾਰੋਬਾਰੀ ਦਾ ਕਤਲ, ਬਾਈਕ ਸਵਾਰ ਹਮਲਾਵਰਾਂ ਨੇ ਪਹਿਲਾਂ ਮੰਗੇ ਪੈਸੇ, ਫਿਰ ਮਾਰੀਆਂ ਗੋਲੀਆਂ
ਗੁਰਦਾਸਪੁਰ ‘ਚ ਵੱਡਾ ਐਨਕਾਊਂਟਰ, ਦੋ ਬਦਮਾਸ਼ ਜ਼ਖ਼ਮੀ, ਗ੍ਰਨੇਡ-ਪਿਸਤੌਲ ਬਰਾਮਦ
ਦਿੱਲੀ ਪੁਲਿਸ ਨੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨਾਲ ਜੁੜੇ ਤਿੰਨ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ
ਲੁਧਿਆਣਾ: ਵਿਆਹ ਸਮਾਗਮ ‘ਚ ਗੈਂਗਵਾਰ, ਤਕਰਾਰ ਤੋਂ ਬਾਅਦ ਚੱਲੀਆਂ ਗੋਲੀਆਂ, ਦੋ ਲੋਕਾਂ ਦੀ ਮੌਤ