About Us

ਗੁਰੂਆਂ-ਪੀਰਾਂ ਦੀ ਧਰਤੀ, ਪੰਜ ਦਰਿਆਵਾਂ ਦਾ ਰਾਜ, ਪੰਜਾਬ ਦੀ ਹਰ ਵੱਡੀ ਖਬਰ, TV9Punjabi.com ਖਬਰਾਂ ਅਤੇ ਵਿਸ਼ੇਸ਼ ਵਿਸ਼ਲੇਸ਼ਣ ਲਈ ਵਚਨਬੱਧ ਹੈ । ਸਾਡਾ ਉਦੇਸ਼ ਹਰ ਖ਼ਬਰ, ਹਰ ਜਾਣਕਾਰੀ ਨੂੰ ਸਹੀ ਪੜਚੋਲ ਦੇ ਨਾਲ ਜਲਦੀ ਤੋਂ ਜਲਦੀ ਸਮਾਜ ਤੱਕ ਪਹੁੰਚਾਣਾ ਹੈ। ਉਹ ਫਿਰ ਸਿਆਸੀ ਚਰਚਾ ਹੋਵੇ ਜਾਂ ਗਲੈਮਰ ਦੀ ਦੁਨਿਆ, ਅਪਰਾਧ ਦੀ ਖ਼ਬਰ ਹੋਵੇ ਜਾਂ ਖੇਡ ਦਾ ਮਦਾਨ, ਤਕਨੀਕੀ ਗੱਲ ਹੋਵੇ ਜਾਂ ਕਿਸੇ ਵੀ ਮੁੱਦੇ ‘ਤੇ ਸਪੱਸ਼ਟ ਰਾਏ, ਸਭ ਕੁਝ ਇਸ ਪਲੇਟਫਾਰਮ ‘ਤੇ ਹੈ। TV9Punjabi.com ਦਾ ਇਰਾਦਾ ਤੁਹਾਨੂੰ ਦੁਨੀਆ ਦੇ ਹਰ ਕੋਨੇ ਵਿੱਚ ਵਸਦੇ ਹਰ ਪੰਜਾਬੀ ਦੀ ਸਫ਼ਲਤਾ ਦੀ ਕਹਾਣੀ ਤੋਂ ਜਾਣੂ ਕਰਵਾਉਣਾ ਹੈ, ਜਿਸ ਨੂੰ ਜਾਣਨਾ ਤੁਹਾਡੇ ਲਈ ਜ਼ਰੂਰੀ ਹੈ।