AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026
ਸਾਵਣ

ਸਾਵਣ

ਹਿੰਦੂ ਧਰਮ ਵਿੱਚ ਸਾਵਣ ਦਾ ਮਹੀਨਾ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਸਾਵਣ ਦਾ ਮਹੀਨਾ ਭਗਵਾਨ ਸ਼ਿਵ ਦੀ ਪੂਜਾ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਸਾਵਣ ਦੇਵਤਿਆਂ ਦੇ ਦੇਵਤਾ ਮਹਾਦੇਵ ਦੀ ਪੂਜਾ ਲਈ ਵਿਸ਼ੇਸ਼ ਤੌਰ ‘ਤੇ ਫਲਦਾਇਕ ਹੁੰਦਾ ਹੈ। ਧਾਰਮਿਕ ਮਾਨਤਾ ਹੈ ਕਿ ਸਾਵਣ ਦਾ ਮਹੀਨਾ ਭਗਵਾਨ ਸ਼ਿਵ ਨੂੰ ਸਭ ਤੋਂ ਪਿਆਰਾ ਹੁੰਦਾ ਹੈ, ਜਿਸਦਾ ਸ਼ਿਵ ਭਗਤ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਮਹੀਨੇ ਕੀਤੀ ਜਾਣ ਵਾਲੀ ਪੂਜਾ ਵਿਅਕਤੀ ਨੂੰ ਵਿਸ਼ੇਸ਼ ਫਲ ਦਿੰਦੀ ਹੈ।

ਧਾਰਮਿਕ ਮਾਨਤਾਵਾਂ ਅਨੁਸਾਰ, ਸਾਵਣ ਦੇ ਮਹੀਨੇ ਵਿੱਚ, ਭਗਵਾਨ ਸ਼ਿਵ ਖੁਦ ਰੁਦਰ ਰੂਪ ਵਿੱਚ ਪੂਰੇ ਬ੍ਰਹਿਮੰਡ ਨੂੰ ਚਲਾਉਂਦੇ ਹਨ। ਮੰਨਿਆ ਜਾਂਦਾ ਹੈ ਕਿ ਮਾਤਾ ਪਾਰਵਤੀ ਨੇ ਭਗਵਾਨ ਸ਼ਿਵ ਨੂੰ ਆਪਣੇ ਪਤੀ ਵਜੋਂ ਪ੍ਰਾਪਤ ਕਰਨ ਲਈ ਕਠੋਰ ਤਪੱਸਿਆ ਕੀਤੀ ਸੀ, ਅਤੇ ਇਹ ਸਾਵਣ ਦੇ ਮਹੀਨੇ ਵਿੱਚ ਹੀ ਭਗਵਾਨ ਸ਼ਿਵ ਨੇ ਮਾਤਾ ਪਾਰਵਤੀ ਨੂੰ ਆਪਣੀ ਪਤਨੀ ਵਜੋਂ ਸਵੀਕਾਰ ਕਰਨ ਦਾ ਵਰਦਾਨ ਦਿੱਤਾ ਸੀ। ਇਸ ਲਈ, ਇਹ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਮੰਨਿਆ ਜਾਂਦਾ ਹੈ।

Read More
Follow On:

Hariyali Teej 2026: ਇਸ ਸਾਲ ਹਰਿਆਲੀ ਤੀਜ ਔਰਤਾਂ ਲਈ ਹੈ ਖਾਸ, ਜਾਣੋ ਕਿਹੜੇ ਬਣ ਰਹੇ ਹਨ ਸ਼ੁਭ ਯੋਗ

Hariyali Teej 2026: ਹਰਿਆਲੀ ਤੀਜ 15 ਅਗਸਤ ਨੂੰ ਹੈ। ਇਸ ਦਿਨ ਰਵਿ, ਸਿੱਧ ਅਤੇ ਸਾਧਯ ਵਰਗੇ ਵਿਸ਼ੇਸ਼ ਯੋਗ ਬਣ ਰਹੇ ਹਨ, ਜੋ ਪੂਜਾ ਦੇ ਪ੍ਰਭਾਵ ਨੂੰ ਕਈ ਗੁਣਾ ਵਧਾ ਦੇਣਗੇ। ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਕਿਰਪਾ ਪ੍ਰਾਪਤ ਕਰਨ ਅਤੇ ਸੁਖ-ਸ਼ਾਂਤੀ ਲਈ ਇਹ ਤਿਉਹਾਰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।

16 Somwar Vrat Significance: ਸਾਵਣ ‘ਚ 16 ਸੋਮਵਾਰ ਦਾ ਵਰਤ ਸ਼ੁਰੂ ਕਰਨਾ ਕਿਉਂ ਮੰਨਿਆ ਜਾਂਦਾ ਹੈ ਸਭ ਤੋਂ ਸ਼ੁਭ? ਜਾਣੋ ਪੌਰਾਣਿਕ ਕਾਰਨ

16 Somwar Vrat: ਸਾਵਣ ਦਾ ਪਵਿੱਤਰ ਮਹੀਨਾ ਭਗਵਾਨ ਸ਼ਿਵ ਦੀ ਭਗਤੀ ਲਈ ਸਭ ਤੋਂ ਖ਼ਾਸ ਮੰਨਿਆ ਜਾਂਦਾ ਹੈ। ਇਸੇ ਕਾਰਨ 16 ਸੋਮਵਾਰ ਦਾ ਵਰਤ ਸ਼ੁਰੂ ਕਰਨ ਲਈ ਸਾਵਣ ਨੂੰ ਸਭ ਤੋਂ ਸ਼ੁਭ ਸਮਾਂ ਮੰਨਿਆ ਜਾਂਦਾ ਹੈ।

Lord Shiva Snake Secret: ਭਗਵਾਨ ਸ਼ਿਵ ਦੇ ਗਲੇ ‘ਚ ਕਿਉਂ ਰਹਿੰਦੇ ਹਨ ਨਾਗ? ਇਸ ਦੇ ਪਿੱਛੇ ਛੁਪਿਆ ਹੈ ਵੱਡਾ ਰਹੱਸ

Lord Shiva: ਸਾਵਣ ਦਾ ਮਹੀਨਾ ਭਗਵਾਨ ਸ਼ਿਵ ਦੀ ਭਗਤੀ ਲਈ ਸਭ ਤੋਂ ਪਵਿੱਤਰ ਸਮਾਂ ਮੰਨਿਆ ਜਾਂਦਾ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਭਗਵਾਨ ਸ਼ਿਵ ਆਪਣੇ ਗਲੇ ਵਿੱਚ ਹਮੇਸ਼ਾ ਵਾਸੁਕੀ ਨਾਗ ਨੂੰ ਹੀ ਕਿਉਂ ਧਾਰਨ ਕਰਦੇ ਹਨ? ਆਓ ਜਾਣਦੇ ਹਾਂ।

Sawan Shivratri Puja: ਔਲਾਦ ਸੁੱਖ ਲਈ ਸ਼ਿਵਰਾਤਰੀ ‘ਤੇ ਕਿਵੇਂ ਕਰੀਏ ਭਗਵਾਨ ਸ਼ਿਵ ਦੀ ਪੂਜਾ? ਜਿਸਨਾ ਖੁਸ਼ ਹੋ ਜਾਣ ਭੋਲੇ ਬਾਬਾ

Shiva Puja for Blessings: ਸਾਵਣ ਸ਼ਿਵਰਾਤਰੀ ਦਾ ਵਿਸ਼ੇਸ਼ ਮਹੱਤਵ ਹੈ, ਖਾਸ ਕਰਕੇ ਔਲਾਦ ਪ੍ਰਾਪਤੀ ਲਈ। ਇਸ ਦਿਨ, ਸ਼ਿਵਲਿੰਗ ਤੇ ਜਲ, ਦੁੱਧ, ਬੇਲ ਪੱਤਰ, ਧਤੂਰਾ ਅਤੇ ਫੁੱਲ ਚੜ੍ਹਾਉਣੇ ਚਾਹੀਦੇ ਹਨ ਅਤੇ ਸੱਚੇ ਮਨ ਨਾਲ ਪੂਜਾ ਕਰਨੀ ਚਾਹੀਦੀ ਹੈ।

Sawan 2026: ਸਾਵਣ ਦਾ ਦੂਜਾ ਸੋਮਵਾਰ ਅੱਜ, ਇਨ੍ਹਾਂ ਖਾਸ ਚੀਜ਼ਾਂ ਨਾਲ ਕਰੋ ਜਲਾਭਿਸ਼ੇਕ, ਵਰ੍ਹੇਗੀ ਮਹਾਦੇਵ ਦੀ ਕਿਰਪਾ!

ਸਾਵਣ ਦੇ ਦੂਜੇ ਸੋਮਵਾਰ ਦਾ ਵਰਤ ਅੱਜ ਰੱਖਿਆ ਜਾ ਰਿਹਾ ਹੈ। ਭਗਵਾਨ ਸ਼ਿਵ ਨੂੰ ਸਮਰਪਿਤ ਸਾਵਣ ਦੇ ਸੋਮਵਾਰ ਦਾ ਹਿੰਦੂ ਧਰਮ 'ਚ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਸ਼ਿਵਲਿੰਗ 'ਤੇ ਜਲਾਭਿਸ਼ੇਕ ਤੇ ਪੂਜਾ ਕਰਨ ਨਾਲ ਭੋਲੇਨਾਥ ਦੀ ਕਿਰਪਾ ਮਿਲਣ ਦੀ ਮਾਨਤਾ ਹੈ।

Sawan Shivratri 2026: 11 ਅਗਸਤ ਨੂੰ ਹੈ ਸਾਵਣ ਸ਼ਿਵਰਾਤਰੀ, ਬਣ ਰਹੇ ਹਨ ਦੁਰਲੱਭ ਯੋਗ ਨੋਟ ਕਰ ਲਓ ਪੂਜਾ ਦਾ ਸਹੀ ਮੁਹੂਰਤ

Sawan Shivratri 2026: ਪੰਚਾਂਗ ਦੇ ਅਨੁਸਾਰ, ਇਸ ਵਾਰ ਸਾਵਣ ਸ਼ਿਵਰਾਤਰੀ 'ਤੇ ਸਿੱਧੀ ਯੋਗ ਅਤੇ ਪੁਨਰਵਸੂ ਨਕਸ਼ਤਰ ਦਾ ਦੁਰਲੱਭ ਸੰਯੋਗ ਬਣ ਰਿਹਾ ਹੈ। ਇਸ ਲਈ ਇਹ ਦਿਨ ਭਗਵਾਨ ਸ਼ਿਵ ਦੀ ਪੂਜਾ, ਜਲਾਭਿਸ਼ੇਕ ਅਤੇ ਮਨੋਕਾਮਨਾ ਪੂਰੀ ਕਰਨ ਲਈ ਬਹੁਤ ਹੀ ਸ਼ੁਭ ਮੰਨਿਆ ਜਾ ਰਿਹਾ ਹੈ।

Laddu Gopal Puja Rules: ਸਾਵਣ ‘ਚ ਬਦਲ ਜਾਂਦਾ ਹੈ ਲੱਡੂ ਗੋਪਾਲ ਦੀ ਪੂਜਾ ਦਾ ਤਰੀਕਾ, ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ!

Laddu Gopal Puja Rules: ਸਾਵਣ ਦੇ ਮਹੀਨੇ ਵਿੱਚ ਭਗਵਾਨ ਸ਼ਿਵ ਦੇ ਨਾਲ-ਨਾਲ ਸ਼੍ਰੀ ਕ੍ਰਿਸ਼ਨ ਦੀ ਵੀ ਵਿਸ਼ੇਸ਼ ਪੂਜਾ-ਅਰਾਧਨਾ ਕੀਤੀ ਜਾਂਦੀ ਹੈ। ਇਸ ਦੌਰਾਨ ਲੱਡੂ ਗੋਪਾਲ ਦੀ ਸੇਵਾ ਲਈ ਕੁਝ ਖਾਸ ਨਿਯਮ ਦੱਸੇ ਗਏ ਹਨ, ਜਿਨ੍ਹਾਂ ਦਾ ਪਾਲਣ ਨਾ ਕਰਨ ਨਾਲ ਪੂਜਾ ਦਾ ਪੂਰਾ ਫਲ ਨਹੀਂ ਮਿਲਦਾ ਹੈ।

ਸਾਵਣ ਸੋਮਵਾਰ ਦੇ ਵਰਤ ਦੌਰਾਨ ਮਾਹਵਾਰੀ ਆ ਜਾਵੇ ਤਾਂ ਕੀ ਕਰੀਏ? ਜਾਣੋ ਧਾਰਮਿਕ ਮਾਨਤਾਵਾਂ ਅਤੇ ਸ਼ਾਸਤਰ ਕੀ ਕਹਿੰਦੇ ਹਨ

Sawan: ਸਾਵਣ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ ਅਤੇ ਲੱਖਾਂ ਔਰਤਾਂ ਅਤੇ ਕੁੜੀਆਂ ਭਗਵਾਨ ਭੋਲੇਨਾਥ ਦਾ ਆਸ਼ੀਰਵਾਦ ਲੈਣ ਲਈ ਸਾਵਣ ਸੋਮਵਾਰ ਨੂੰ ਵਰਤ ਰੱਖ ਰਹੀਆਂ ਹਨ। ਪਰ ਅਕਸਰ ਇਸ ਸਮੇਂ ਦੌਰਾਨ ਔਰਤਾਂ ਦੇ ਮਨ ਵਿੱਚ ਇੱਕ ਵੱਡਾ ਧਾਰਮਿਕ ਸੰਕਟ ਪੈਦਾ ਹੋ ਜਾਂਦਾ ਹੈ ਕਿ ਜੇਕਰ ਵਰਤ ਦੌਰਾਨ ਅਚਾਨਕ ਮਾਹਵਾਰੀ ਆ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ? ਆਓ ਜਾਣਦੇ ਹਾਂ ਧਾਰਮਿਕ ਮਾਨਤਾਵਾਂ ਅਨੁਸਾਰ।

ਸਾਵਣ ਵਿੱਚ ਮੀਟ ਖਾਣ ਤੋਂ ਕਿਉਂ ਕਰੀਏ ਪਰਹੇਜ਼? ਜਾਣੋ ਵਿਗਿਆਨ

ਸਾਵਣ ਦੇ ਮਹੀਨੇ ਨੂੰ ਭਗਵਾਨ ਸ਼ਿਵ ਦੀ ਉਪਾਸਨਾ ਲਈ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਇਸ ਮਹੀਨੇ ਵਿੱਚ ਜ਼ਿਆਦਾਤਰ ਲੋਕ ਨਾਨਵੈਜ ਵਰਗੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਦੇ ਹਨ। ਇਸ ਤੋਂ ਇਲਾਵਾ ਕੁਝ ਲੋਕ ਲਸਣ-ਪਿਆਜ਼ ਵਰਗੀਆਂ ਤਾਮਸਿਕ ਚੀਜ਼ਾਂ ਦਾ ਸੇਵਨ ਵੀ ਨਹੀਂ ਕਰਦੇ। ਸਾਵਣ ਜਾਂ ਮਾਨਸੂਨ ਦੇ ਦੌਰਾਨ ਨਾਨਵੈਜ ਨਾ ਖਾਣਾ ਵਿਗਿਆਨਕ ਤੌਰ 'ਤੇ ਵੀ ਸਹੀ ਮੰਨਿਆ ਜਾਂਦਾ ਹੈ।

Daksheswar Mahadev Temple: ਸਾਵਣ ‘ਚ ਕਿੱਥੇ ਰਹਿੰਦੇ ਹਨ ਭੋਲੇਨਾਥ? ਸੱਸ ਨੂੰ ਦਿੱਤਾ ਸੀ ਖਾਸ ਵਚਨ

Shravan Puja: ਸਾਵਣ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਕਨਖਲ ਦੇ ਦਕਸ਼ੇਸ਼ਵਰ ਮਹਾਦੇਵ ਮੰਦਰ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਇਕੱਠੀ ਹੋਈ। ਆਓ ਜਾਣਦੇ ਹਾਂ ਕਿ ਇਸ ਮੰਦਰ ਦੀ ਕੀ ਮਹਿਮਾ ਹੈ ਅਤੇ ਇਸ ਨੂੰ ਭੋਲੇਨਾਥ ਦਾ ਸਹੁਰਾ ਘਰ ਕਿਉਂ ਕਿਹਾ ਜਾਂਦਾ ਹੈ?

Kanwar Yatra 2026: ਕਾਂਵੜ ਯਾਤਰਾ ‘ਚ ਕਾਂਵੜੀਆਂ ਦੀ ਸੇਵਾ ਨੂੰ ਕਿਉਂ ਮੰਨਿਆ ਜਾਂਦਾ ਹੈ ਭਗਵਾਨ ਸ਼ਿਵ ਦੀ ਸੇਵਾ?

Kanwar Yatra Importance: ਸਾਵਣ ਦਾ ਪਵਿੱਤਰ ਮਹੀਨਾ ਸ਼ੁਰੂ ਹੁੰਦੇ ਹੀ ਦੇਸ਼ ਦੇ ਮੁੱਖ ਮਾਰਗਾਂ 'ਤੇ ਕਾਂਵੜ ਯਾਤਰਾ ਦੌਰਾਨ ਥਾਂ-ਥਾਂ ਸੇਵਾ ਕੈਂਪ ਲਗਾਏ ਜਾਂਦੇ ਹਨ। ਇਨ੍ਹਾਂ ਕੈਂਪਾਂ ਵਿੱਚ ਲੋਕ ਕਾਂਵੜੀਆਂ ਨੂੰ ਫਲ, ਭੋਜਨ, ਪੀਣ ਵਾਲਾ ਪਾਣੀ, ਮਾਲਿਸ਼ ਅਤੇ ਡਾਕਟਰੀ ਸਹਾਇਤਾ ਵਰਗੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਸ਼ਿਵ ਭਗਤ ਕਾਂਵੜੀਆਂ ਦੀ ਸੇਵਾ ਕਰਨ ਲਈ ਇੰਨੇ ਉਤਸ਼ਾਹਿਤ ਕਿਉਂ ਰਹਿੰਦੇ ਹਨ?

ਸਾਵਣ ਦਾ ਪਹਿਲਾ ਸੋਮਵਾਰ: ਇੰਝ ਕਰੋ ਭੋਲੇਨਾਥ ਦਾ ਜਲਾਭਿਸ਼ੇਕ, ਜਾਣੋ ਪੂਜਾ ਸਮੱਗਰੀ ਤੋਂ ਲੈ ਕੇ ਸਭ ਕੁਝ

ਸਾਵਣ ਦਾ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਹੀ ਪ੍ਰਿਯ ਮੰਨਿਆ ਜਾਂਦਾ ਹੈ। ਪਰ ਸਾਵਣ ਦੇ ਸੋਮਵਾਰ ਦਾ ਵਿਸ਼ੇਸ਼ ਮਹੱਤਵ ਹੈ। ਇਸ ਸਾਲ ਸਾਵਣ ਦਾ ਪਹਿਲਾ ਸੋਮਵਾਰ 3 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਜੇਕਰ ਤੁਸੀਂ ਵੀ ਸਾਵਣ ਦੇ ਪਹਿਲੇ ਸੋਮਵਾਰ 'ਤੇ ਭੋਲੇਨਾਥ ਦਾ ਜਲਾਭਿਸ਼ੇਕ ਕਰਨ ਜਾ ਰਹੇ ਹੋ, ਤਾਂ ਪੂਜਾ ਦੀ ਸਹੀ ਵਿਧੀ ਤੇ ਨਿਯਮਾਂ ਬਾਰੇ ਜ਼ਰੂਰ ਜਾਣ ਲਓ।

Sawan 2026: ਬਨਾਰਸੀ ਤੋਂ ਲੈ ਕੇ ਆਰਗੈਂਜ਼ਾ ਤੱਕ… ਬਾਲੀਵੁੱਡ ਹਸੀਨਾਂ ਦੇ ਇਹ ਗ੍ਰੀਨ ਸਾੜ੍ਹੀ ਲੁੱਕਸ, ਰੀਕ੍ਰਿਏਟ ਕਰਨਾ ਬੇਹੱਦ ਆਸਾਨ

Sawan Fashion: ਸਾਵਣ ਦੇ ਮਹੀਨੇ ਹਰੇ ਰੰਗ ਦੇ ਕੱਪੜਿਆਂ ਦਾ ਖ਼ਾਸ ਮਹੱਤਵ ਹੁੰਦਾ ਹੈ। ਮਾਧੁਰੀ ਦੀਕਸ਼ਿਤ ਦੀ ਬਨਾਰਸੀ, ਸ਼ਨਾਇਆ ਤੇ ਰਸ਼ਮਿਕਾ ਦੀ ਆਰਗੈਂਜ਼ਾ, ਕੰਗਨਾ ਦੀ ਸਿਲਕ ਅਤੇ ਚਿੱਤ੍ਰਾਂਗਦਾ ਦੀ ਫਲੋਰਲ ਪ੍ਰਿੰਟਿਡ ਸਾੜ੍ਹੀ ਦੇ ਲੁੱਕਸ ਸਾਵਣ ਦੇ ਵਰਤ, ਪੂਜਾ ਅਤੇ ਤਿਉਹਾਰਾਂ ਵਿੱਚ ਸਟਾਈਲਿਸ਼ ਅਤੇ ਰਵਾਇਤੀ ਦਿੱਖ ਲਈ ਬੈਸਟ ਹਨ।

Sawan 2026: ਭਾਰਤ ਹੀ ਨਹੀਂ, ਵਿਦੇਸ਼ਾਂ ‘ਚ ਵੀ ਹਨ ਭਗਵਾਨ ਸ਼ਿਵ ਦੇ ਪ੍ਰਸਿੱਧ ਮੰਦਰ, ਦੇਖੋ ਤਸਵੀਰਾਂ

Lord Shiva: ਸਾਵਣ ਦੇ ਮਹੀਨੇ ਵਿੱਚ ਭਗਵਾਨ ਸ਼ਿਵ ਦੀ ਪੂਜਾ-ਅਰਚਨਾ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਇਸ ਪਵਿੱਤਰ ਮਹੀਨੇ ਦੌਰਾਨ ਦੇਵਾਂ ਦੇ ਦੇਵ ਮਹਾਦੇਵ ਦੇ ਦਰਸ਼ਨ ਕਰਨ ਲਈ ਸ਼ਰਧਾਲੂ ਪ੍ਰਸਿੱਧ ਸ਼ਿਵ ਮੰਦਰਾਂ ਵਿੱਚ ਜਾਂਦੇ ਹਨ। ਸਿਰਫ਼ ਭਾਰਤ ਹੀ ਨਹੀਂ, ਸਗੋਂ ਵਿਦੇਸ਼ਾਂ ਵਿੱਚ ਵੀ ਭਗਵਾਨ ਸ਼ਿਵ ਦੇ ਕਈ ਪ੍ਰਸਿੱਧ ਮੰਦਰ ਮੌਜੂਦ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...

Sawan Rudrabhishek: ਸ਼੍ਰਿੰਗੀ ਨਾਲ ਕੀਤਾ ਗਿਆ ਰੁਦ੍ਰਾਭਿਸ਼ੇਕ ਸ਼ੁਭ ਕਿਉਂ ਮੰਨਿਆ ਜਾਂਦਾ ਹੈ? ਜਾਣੋ ਕੀ ਇਸ ਤੋਂ ਬਿਨਾਂ ਵੀ ਕੀਤਾ ਜਾ ਸਕਦਾ ਹੈ ਰੁਦ੍ਰਾਭਿਸ਼ੇਕ

Sawan Rudrabhishek: ਸਾਵਣ ਮਹੀਨੇ ਵਿੱਚ ਭਗਵਾਨ ਸ਼ਿਵ ਨੂੰ ਖੁਸ਼ ਕਰਨ ਲਈ ਰੁਦ੍ਰਾਭਿਸ਼ੇਕ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਇਸ ਦੌਰਾਨ ਸ਼੍ਰਿੰਗੀ ਨਾਮਕ ਪਾਤਰ ਦੀ ਵਰਤੋਂ ਸ਼ੁਭ ਮੰਨੀ ਜਾਂਦੀ ਹੈ, ਜਿਸ ਰਾਹੀਂ ਸ਼ਿਵਲਿੰਗ 'ਤੇ ਜਲ ਦੀ ਅਖੰਡ ਧਾਰਾ ਪ੍ਰਵਾਹਿਤ ਕੀਤੀ ਜਾਂਦੀ ਹੈ। ਸ਼੍ਰਿੰਗੀ ਨਾਲ ਕੀਤਾ ਗਿਆ ਅਭਿਸ਼ੇਕ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਮੰਨਿਆ ਜਾਂਦਾ ਹੈ। ਹਾਲਾਂਕਿ, ਜੇਕਰ ਸ਼੍ਰਿੰਗੀ ਉਪਲਬਧ ਨਾ ਹੋਵੇ, ਤਾਂ ਵੀ ਭਗਤੀ ਭਾਵਨਾ ਨਾਲ ਰੁਦ੍ਰਾਭਿਸ਼ੇਕ ਕੀਤਾ ਜਾ ਸਕਦਾ ਹੈ।

SIR: ਪੰਜਾਬ ਵਿੱਚ ਕੱਟੇ 20 ਲੱਖ ਤੋਂ ਵੱਧ ਨਾਮ, 75 ਵਿਧਾਨ ਸਭਾ ਸੀਟਾਂ 'ਤੇ ਬਦਲਿਆ ਸਿਆਸੀ ਸਮੀਕਰਨ!
SIR: ਪੰਜਾਬ ਵਿੱਚ ਕੱਟੇ 20 ਲੱਖ ਤੋਂ ਵੱਧ ਨਾਮ, 75 ਵਿਧਾਨ ਸਭਾ ਸੀਟਾਂ 'ਤੇ ਬਦਲਿਆ ਸਿਆਸੀ ਸਮੀਕਰਨ!...
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ...
UGC NET 'ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ
UGC NET 'ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ...
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ...
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ...
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ...
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼...
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...