ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਸ਼ਿਵ ਕਿਉਂ ਕਹਾਉਂਦੇ ਹਨ ‘ਮਹਾਦੇਵ’? ਜਾਣੋ ਫੌਜ ਨੇ ਆਪ੍ਰੇਸ਼ਨ ਨੂੰ ਇਹ ਨਾਮ ਕਿਉਂ ਦਿੱਤਾ?

Operation Mahadev: ਭਗਵਾਨ ਸ਼ਿਵ ਨੂੰ 'ਮਹਾਦੇਵ' ਕਹਿਣ ਦੇ ਕਈ ਕਾਰਨ ਹਨ, ਜੋ ਉਨ੍ਹਾਂ ਦੀ ਸਰਵਉੱਚਤਾ ਅਤੇ ਵਿਲੱਖਣ ਗੁਣਾਂ ਨੂੰ ਦਰਸਾਉਂਦੇ ਹਨ। ਭਗਵਾਨ ਸ਼ਿਵ ਨੂੰ 'ਦੇਵਤਾਵਾਂ ਦਾ ਦੇਵਤਾ' ਕਿਹਾ ਗਿਆ ਹੈ। ਉਹ ਸਰਿਸ਼ਟੀ ਦੇ ਸੰਘਾਰਕ, ਯੋਗੀਆਂ ਦੇ ਆਰਾਧਿਆ ਅਤੇ ਤ੍ਰਿਦੇਵਾਂ ਵਿੱਚੋਂ ਇੱਕ ਹਨ। ਆਓ ਜਾਣਦੇ ਹਾਂ ਅੱਤਵਾਦੀਆਂ ਵਿਰੁੱਧ ਭਾਰਤੀ ਫੌਜ ਦੇ ਤਾਜ਼ਾ ਆਪ੍ਰੇਸ਼ਨ ਦਾ ਨਾਮ 'ਆਪ੍ਰਰੇਸ਼ਨ ਮਹਾਦੇਵ' ਕਿਉਂ ਰੱਖਿਆ ਗਿਆ ਹੈ ਅਤੇ ਇਸ ਨਾਮ ਦਾ ਅਧਿਆਤਮਿਕ ਮਹੱਤਵ ਕੀ ਹੈ?

tv9-punjabi
TV9 Punjabi | Updated On: 28 Jul 2025 18:17 PM IST
'ਮਹਾਦੇਵ' ਦਾ ਅਰਥ ਹੈ ਸਭ ਤੋਂ ਮਹਾਨ ਦੇਵਤਾ, ਜੋ ਪੂਰੇ ਬ੍ਰਹਿਮੰਡ ਦੇ ਸੰਚਾਲਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਭਗਵਾਨ ਸ਼ਿਵ ਨੂੰ 'ਮਹਾਦੇਵ' ਕਿਹਾ ਜਾਂਦਾ ਹੈ ਕਿਉਂਕਿ ਉਹ ਹਿੰਦੂ ਧਰਮ ਵਿੱਚ ਦੇਵਤਿਆਂ ਵਿੱਚੋਂ ਸਭ ਤੋਂ ਉੱਚਾ ਸਥਾਨ ਰੱਖਦੇ ਹਨ। ਉਨ੍ਹਾਂ ਨੂੰ ਬ੍ਰਹਮਾ (ਸਿਰਜਣਹਾਰ) ਅਤੇ ਵਿਸ਼ਨੂੰ (ਪਾਲਕ) ਤੋਂ ਵੀ ਉੱਪਰ ਮੰਨਿਆ ਜਾਂਦਾ ਹੈ।

1 / 6
ਸ਼ਿਵ ਸੰਘਾਰ ਦੇ ਦੇਵਤਾ ਹਨ, ਜੋ ਬ੍ਰਹਿਮੰਡ ਦੇ ਅੰਤ ਦਾ ਪ੍ਰਤੀਕ ਹੈ। ਉਨ੍ਹਾਂ ਦੀ ਇਹ ਸ਼ਕਤੀ ਉਨ੍ਹਾਂ ਨੂੰ ਦੂਜੇ ਦੇਵਤਿਆਂ ਤੋਂ ਵੱਖਰਾ ਬਣਾਉਂਦੀ ਹੈ। ਉਹ ਨਟਰਾਜ ਦੇ ਰੂਪ ਵਿੱਚ ਨ੍ਰਿਤ ਕਰਦਿਆਂ ਤਾਲਬੱਧ ਢੰਗ ਨਾਲ ਬ੍ਰਹਿਮੰਡ ਦਾ ਸੰਘਾਰ ਕਰਦੇ ਹਨ।

ਸ਼ਿਵ ਸੰਘਾਰ ਦੇ ਦੇਵਤਾ ਹਨ, ਜੋ ਬ੍ਰਹਿਮੰਡ ਦੇ ਅੰਤ ਦਾ ਪ੍ਰਤੀਕ ਹੈ। ਉਨ੍ਹਾਂ ਦੀ ਇਹ ਸ਼ਕਤੀ ਉਨ੍ਹਾਂ ਨੂੰ ਦੂਜੇ ਦੇਵਤਿਆਂ ਤੋਂ ਵੱਖਰਾ ਬਣਾਉਂਦੀ ਹੈ। ਉਹ ਨਟਰਾਜ ਦੇ ਰੂਪ ਵਿੱਚ ਨ੍ਰਿਤ ਕਰਦਿਆਂ ਤਾਲਬੱਧ ਢੰਗ ਨਾਲ ਬ੍ਰਹਿਮੰਡ ਦਾ ਸੰਘਾਰ ਕਰਦੇ ਹਨ।

2 / 6
ਉਹ ਸੰਘਾਰਕ ਹਨ, ਪਰ ਸ਼ਿਵ ਨੂੰ ਕਲਿਆਣਕਾਰੀ ਵੀ ਮੰਨਿਆ ਜਾਂਦਾ ਹੈ। ਉਹ ਆਪਣੇ ਭਗਤਾਂ 'ਤੇ ਕਿਰਪਾ ਕਰਦੇ ਹਨ ਅਤੇ ਉਨ੍ਹਾਂ ਨੂੰ ਮੁਕਤੀ ਦਿੰਦੇ ਹਨ। ਉਨ੍ਹਾਂ ਨੂੰ ਭੋਲੇਨਾਥ ਵੀ ਕਿਹਾ ਜਾਂਦਾ ਹੈ, ਜਿਸਦਾ ਅਰਥ ਹੈ 'ਭੋਲੇ ਭਗਵਾਨ' ਜਾਂ ਸੌਖੇ ਤਰੀਕੇ ਨਾਲ ਪ੍ਰਸੰਨ ਹੋਣ ਵਾਲ ਭਗਵਾਨ'।

3 / 6
ਸ਼ਿਵ ਨੂੰ ਅਕਸਰ ਤ੍ਰਿਮੂਰਤੀ (ਬ੍ਰਹਮਾ, ਵਿਸ਼ਨੂੰ, ਮਹੇਸ਼) ਦਾ ਹਿੱਸਾ ਮੰਨਿਆ ਜਾਂਦਾ ਹੈ, ਪਰ ਕਈ ਸ਼ੈਵ ਪਰੰਪਰਾਵਾਂ ਵਿੱਚ ਉਨ੍ਹਾਂ ਨੂੰ ਇਹਨਾਂ ਤਿੰਨਾਂ ਤੋਂ ਪਰੇ ਵੀ ਮੰਨਿਆ ਜਾਂਦਾ ਹੈ, ਜੋ ਕਿ ਪੂਰੇ ਬ੍ਰਹਿਮੰਡ ਦਾ ਮੂਲ ਸਰੋਤ ਮੰਨਿਆ ਜਾਂਦਾ ਹੈ

ਸ਼ਿਵ ਨੂੰ ਅਕਸਰ ਤ੍ਰਿਮੂਰਤੀ (ਬ੍ਰਹਮਾ, ਵਿਸ਼ਨੂੰ, ਮਹੇਸ਼) ਦਾ ਹਿੱਸਾ ਮੰਨਿਆ ਜਾਂਦਾ ਹੈ, ਪਰ ਕਈ ਸ਼ੈਵ ਪਰੰਪਰਾਵਾਂ ਵਿੱਚ ਉਨ੍ਹਾਂ ਨੂੰ ਇਹਨਾਂ ਤਿੰਨਾਂ ਤੋਂ ਪਰੇ ਵੀ ਮੰਨਿਆ ਜਾਂਦਾ ਹੈ, ਜੋ ਕਿ ਪੂਰੇ ਬ੍ਰਹਿਮੰਡ ਦਾ ਮੂਲ ਸਰੋਤ ਮੰਨਿਆ ਜਾਂਦਾ ਹੈ

4 / 6
ਭਗਵਾਨ ਸ਼ਿਵ ਦੇ ਕਸ਼ਮੀਰ ਨਾਲ ਡੂੰਘੇ ਅਧਿਆਤਮਿਕ ਅਤੇ ਸੱਭਿਆਚਾਰਕ ਸਬੰਧ ਹਨ। ਕਸ਼ਮੀਰ ਨੂੰ ਸ਼ੈਵ ਧਰਮ ਦਾ ਇੱਕ ਮਹੱਤਵਪੂਰਨ ਕੇਂਦਰ ਮੰਨਿਆ ਜਾਂਦਾ ਹੈ, ਜਿੱਥੇ ਬਹੁਤ ਸਾਰੇ ਪ੍ਰਾਚੀਨ ਸ਼ਿਵ ਮੰਦਰ ਅਤੇ ਧਾਰਮਿਕ ਸਥਾਨ ਮੌਜੂਦ ਹਨ, ਜਿਵੇਂ ਕਿ ਅਮਰਨਾਥ ਗੁਫਾ।

5 / 6
ਪਹਿਲਗਾਮ ਹਮਲੇ ਨਾਲ ਜੁੜੇ ਅੱਤਵਾਦੀਆਂ ਵਿਰੁੱਧ ਚਲਾਏ ਗਏ ਆਪ੍ਰੇਸ਼ਨ ਦਾ ਨਾਮ 'ਮਹਾਦੇਵ' ਰੱਖਿਆ ਗਿਆ ਕਿਉਂਕਿ ਇਹ ਨਾਮ ਨਾ ਸਿਰਫ ਸਥਾਨਕ ਭਾਵਨਾਵਾਂ ਦਾ ਸਤਿਕਾਰ ਕਰਦਾ ਹੈ ਬਲਕਿ ਇਹ ਵੀ ਦਰਸਾਉਂਦਾ ਹੈ ਕਿ ਫੌਜ ਖੇਤਰ ਦੀ ਸੱਭਿਆਚਾਰਕ ਵਿਰਾਸਤ ਅਤੇ ਲੋਕਾਂ ਦੀ ਆਸਥਾ ਦੀ ਕਦਰ ਕਰਦੀ ਹੈ। ਇਹ ਨਾਮ ਅੱਤਵਾਦ ਵਿਰੁੱਧ ਜਿੱਤ ਅਤੇ ਬੁਰਾਈ ਦੇ ਵਿਨਾਸ਼ ਦੇ ਪ੍ਰਤੀਕ ਵਜੋਂ ਵੀ ਚੁਣਿਆ ਗਿਆ ਸੀ, ਕਿਉਂਕਿ ਭਗਵਾਨ ਸ਼ਿਵ ਬੁਰਾਈ ਦਾ ਨਾਸ਼ ਕਰਦੇ ਹਨ।

6 / 6
Follow Us
Latest Stories
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ...
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ......
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ...
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ...
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ...
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼...
ਸੰਸਦ ਵਿੱਚ ਭਾਵੁਕ ਪਲ: ਬਾਲੀਵੁੱਡ ਆਈਕਨ ਅਤੇ ਸਾਬਕਾ ਸੰਸਦ ਮੈਂਬਰ ਧਰਮਿੰਦਰ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ
ਸੰਸਦ ਵਿੱਚ ਭਾਵੁਕ ਪਲ: ਬਾਲੀਵੁੱਡ ਆਈਕਨ ਅਤੇ ਸਾਬਕਾ ਸੰਸਦ ਮੈਂਬਰ ਧਰਮਿੰਦਰ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ...
ਗੋਲਗੱਪੇ ਖਾਣੇ ਪਏ ਮਹਿੰਗੇ, ਹਿੱਲ ਗਿਆ ਔਰਤ ਦਾ ਜਬਾੜਾ, ਸਭ ਹੋ ਗਏ ਹੈਰਾਨ
ਗੋਲਗੱਪੇ ਖਾਣੇ ਪਏ ਮਹਿੰਗੇ, ਹਿੱਲ ਗਿਆ ਔਰਤ ਦਾ ਜਬਾੜਾ, ਸਭ ਹੋ ਗਏ ਹੈਰਾਨ...