1965 ਤੋਂ ਲੈ ਕੇ ਕਾਰਗਿਲ ਤੱਕ… ਹਰ ਵਾਰ PAK ਨੂੰ ਕੀਤਾ ਤਬਾਹ, 62 ਸਾਲਾਂ ਬਾਅਦ MiG 21 ਨੂੰ ਏਅਰਫੋਰਸ ਦੀ ਵਿਦਾਈ
MiG 21 Retirement Ceremony: ਭਾਰਤੀ ਹਵਾਈ ਸੈਨਾ ਦੇ ਇਤਿਹਾਸ ਦਾ ਇੱਕ ਵੱਡਾ ਅਧਿਆਇ ਖਤਮ ਹੋ ਗਿਆ ਹੈ। ਛੇ ਦਹਾਕਿਆਂ ਤੋਂ ਵੀ ਵੱਧ ਸਮੇਂ ਤੱਕ ਭਾਰਤ ਦੀ ਹਵਾਈ ਸ਼ਕਤੀ ਦੀ ਰੀੜ੍ਹ ਦੀ ਹੱਡੀ ਵਜੋਂ ਸੇਵਾ ਨਿਭਾਉਣ ਵਾਲੇ ਸੋਵੀਅਤ ਮੂਲ ਦੇ MiG 21 ਫਾਈਟਰ ਜੈਟ ਨੇ ਆਪਣੀ ਆਖਰੀ ਉਡਾਣ ਭਰੀ। ਇਸ ਵੱਕਾਰੀ ਜਹਾਜ਼ ਨੂੰ ਚੰਡੀਗੜ੍ਹ ਏਅਰਬੇਸ ਵਿਖੇ ਆਯੋਜਿਤ ਇੱਕ ਡੀਕਮੀਸ਼ਨਿੰਗ ਸਮਾਰੋਹ ਵਿੱਚ ਹਮੇਸ਼ਾ ਲਈ ਰਿਟਾਇਰ ਕਰ ਦਿੱਤਾ ਗਿਆ।

1 / 5

2 / 5

3 / 5

4 / 5

5 / 5
ਕਰਿਸਚਨ ਭਾਈਚਾਰੇ ਦੀ ਚਰਨ ਕੌਰ ਪੁਤਲਾ ਮਾਮਲੇ ‘ਚ ਮੁਸੇਵਾਲਾ ਪਰਿਵਾਰ ਨਾਲ ਮੁਲਾਕਾਤ, ਮੰਗੀ ਮਾਫ਼ੀ
PU ਪ੍ਰੋਫੈਸਰ ਨੂੰ ਅਦਾਲਤ ਨੇ ਕਤਲ ਮਾਮਲੇ ‘ਚ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ, ਪਤਨੀ ਦੇ ਹੱਥ ਪੈਰ ਬੰਨ੍ਹ ਕੇ ਕੀਤਾ ਸੀ ਕਤਲ
ਲੁਧਿਆਣਾ ਦੇ ਇੱਕ ਨਿੱਜੀ ਹੋਟਲ ਵਿਚ ਮਹਿਲਾ ਦੀ ਇਤਰਾਜਯੋਗ ਹਾਲਤ ‘ਚ ਮਿਲੀ ਲਾਸ਼, ਮੁਲਜ਼ਮ ਗ੍ਰਿਫ਼ਤਾਰ
ਜਲੰਧਰ ਵਿੱਚ ਪਾਬੰਦੀਸ਼ੂਦਾ ਮੱਛੀ ਦੀ ਖੁੱਲ੍ਹੀ ਵਿਕਰੀ, ਸਟਿੰਗ ਆਪਰੇਸ਼ਨ ਵਿੱਚ ਵੱਡਾ ਖੁਲਾਸਾ