AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Arjun Tendulkar Wedding: ਸਾਨੀਆ ਨੇ ਲਾਲ ਤਾਂ ਨਨਾਣ ਸਾਰਾ ਨੇ ਪਾਈ ਪਿੰਕ ਸਾੜੀ, ਖੂਬਸਰੂਤੀ ਅਜਿਹੀ ਕਿ ਨਹੀਂ ਹੱਟਣਗੀਆਂ ਨਜਰਾਂ

Sara Tendulkar Pink Saree look: ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਅੱਜ, 5 ਮਾਰਚ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗ ਏ। ਉਨ੍ਹਾਂ ਨੇ ਸਾਨੀਆ ਚੰਡੋਕ ਨਾਲ ਨੂੰ ਆਪਣਾ ਜੀਵਨਸਾਥੀ ਬਣਾਇਆ ਹੈ। ਸਾਨੀਆ ਦਾ ਬ੍ਰਾਈਡਲ ਲੁੱਕ ਬਹੁਤ ਖਾਸ ਹੈ। ਨਾਲ ਹੀ ਉਨ੍ਹਾਂ ਦੀ ਨਨਾਣ ਸਾਰਾ ਤੇਂਦੁਲਕਰ ਵੀ ਬੇਹਤਰੀਨ ਅੰਦਾਜ ਵਿੱਚ ਨਜਰ ਆਈ। ਸਾਰਾ ਅਤੇ ਸਾਨੀਆ ਸ਼ਾਨਦਾਰ ਲੱਗ ਰਹੇ ਸਨ...

Arjun Tendulkar Wedding: ਸਾਨੀਆ ਨੇ ਲਾਲ ਤਾਂ ਨਨਾਣ ਸਾਰਾ ਨੇ ਪਾਈ ਪਿੰਕ ਸਾੜੀ, ਖੂਬਸਰੂਤੀ ਅਜਿਹੀ ਕਿ ਨਹੀਂ ਹੱਟਣਗੀਆਂ ਨਜਰਾਂ
tv9-punjabi
| Updated On: 05 Mar 2026 19:12 PM IST

Sachin Tendulkar Son’s Wedding: ਸਾਬਕਾ ਕ੍ਰਿਕੇਟਰ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਦੇ ਵਿਆਹ ਵਿੱਚ ਸ਼ਾਮਲ ਹੋਈਆਂ। ਜਿੱਥੇ ਸਾਨੀਆ ਦਾ ਬ੍ਰਾਈਡਲ ਲੁੱਕ ਸ਼ਾਨਦਾਰ ਲੱਗ ਰਿਹਾ ਸੀ, ਉੱਥੇ ਉਸਦੀ ਨਨਾਣ ਸਾਰਾ ਤੇਂਦੁਲਕਰ ਵੀ ਪਿੰਕ ਸਾੜੀ ਵਿੱਚ ਜਲਵਾ ਵਿਖੇਰਦੀ ਨਜਰ ਆਈ। ਸਾਰਾ ਤੇਂਦੁਲਕਰ ਅਕਸਰ ਆਪਣੇ ਲੁੱਕ ਲਈ ਸੁਰਖੀਆਂ ਵਿੱਚ ਰਹਿੰਦੀ ਹੈ, ਪਰ ਸਚਿਨ ਦੀ ਪਿਆਰੀ ਧੀ ਆਪਣੇ ਭਰਾ ਦੇ ਵਿਆਹ ਵਿੱਚ ਬਿਲਕੁਲ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ। ਅਰਜੁਨ ਦੀ ਦੁਲਹਨ, ਸਾਨੀਆ ਚੰਡੋਕ, ਨੇ ਪੇਸਟਲ ਅਤੇ ਮਾਡਰਨ ਆਉਟਫਿਟ ਦੀ ਬਜਾਏ ਰਵਾਇਤੀ ਲਾਲ ਸਾੜੀ ਦਾ ਲੱਕ ਕੈਰੀ ਕੀਤਾ।

ਅਰਜੁਨ ਤੇਂਦੁਲਕਰ ਨੇ ਵੀ ਸਾਨੀਆ ਦੇ ਆਉਟਫਿਟ ਨਾਲ ਆਪਣੀ ਸ਼ੇਰਵਾਨੀ ਦਾ ਕਲਰ ਮੈਚ ਕੀਤਾ। ਅਰਜੁਨ ਵੀ ਰੈੱਡ ਸ਼ੇਰਵਾਨੀ ਵਿੱਚ ਦਿਖਾਈ ਦਿੱਤੇ ਅਤੇ ਬਹੁਤ ਹੀ ਸ਼ਾਨਦਾਰ ਲੱਗ ਰਹੇ ਸਨ।

ਅਰਜੁਨ ਤੇਂਦੁਲਕਰ ਅਤੇ ਸਾਨੀਆ ਚੰਡੋਕ ਇਕੱਠੇ ਬਹੁਤ ਹੀ ਬੇਹਦ ਖੂਬਸੂਰਤ ਲੱਗ ਰਹੇ ਸਨ। ਅੱਜਕੱਲ੍ਹ ਜ਼ਿਆਦਾਤਰ ਬ੍ਰਾਈਡਸ ਵਿਆਹ ਵਾਲੇ ਦਿਨ ਲਹਿੰਗੇ ਪਹਿਨਦੀਆਂ ਹਨ, ਪਰ ਸਾਨੀਆ ਨੇ ਰਵਾਇਤੀ ਸਾੜੀ ਚੁਣੀ। ਆਓ ਤੁਹਾਨੂੰ ਦੱਸਦੇ ਹਾਂ ਕਿ ਸਾਨੀਆ ਅਤੇ ਸਾਰਾ ਦੇ ਲੁੱਕ ਵਿੱਚ ਕੀ ਖਾਸ ਹੈ?

ਸਾਨੀਆ ਚੰਡੋਕ ਦਾ ਰੈੱਡ ਸਾੜੀ ਬ੍ਰਾਈਡਲ ਲੁੱਕ Saaniya Chandhok Red Saree Bridal Look

ਸਾਨੀਆ ਚੰਡੋਕ ਨੇ ਆਪਣੇ ਬ੍ਰਾਈਡਲ ਲੁੱਕ ਲਈ ਲਾਲ ਸਾੜੀ ਚੁਣੀ, ਜਿਸ ਵਿੱਚ ਪੀਚ ਕਲਰ ਦਾ ਟਚ ਵੀ ਨਜਰ ਆਇਆ। ਆਉਟਫਿਟ ਵਿੱਚ ਹੈਵੀ ਐਂਬ੍ਰਾਇਡਰੀ, ਗੋਲਡਨ ਜ਼ਰੀ, ਫਲੋਰਲ ਅਤੇ ਬਾਰੀਕ ਕਢਾਈ ਕੀਤੀ ਗਈ ਹੈ। ਸਾਨੀਆ ਦਾ ਆਉਟਫਿਟ ਰਾਇਲ ਫੀਲਿੰਗ ਦੇ ਰਹੀ ਹੈ।

ਸਾੜੀ ਦੇ ਬਾਰਡਰ ਵਿੱਚ ਗੋਲਡਨ ਐਂਬ੍ਰਾਇਡਰੀ ਦੇ ਨਾਲ-ਨਾਲ ਫਲੋਰਲ ਬੇਲ ਬਣਾਈ ਗਈ ਹੈ। ਪੂਰੀ ਸਾੜੀ ਵਿੱਚ ਫਲੋਰਲ ਮੋਟਿਫਸ ਵੀ ਦਿੱਤੇ ਗਏ ਹਨ ਜੋ ਸ਼ਾਈਨ ਕਰ ਰਹੇ ਹਨ। ਸਾੜੀ ਦੇ ਅਗਲੇ ਪਾਸੇ ਬਾਰਡਰ, ਇਸਦੇ ਫਲੋਰਲ ਪੈਟਰਨ ਵੱਖਰੀ ਹੀ ਵਾਈਬ ਦੇ ਰਹੇ ਹਨ। ਸਾੜੀ ਲੁੱਕ ਵਿੱਚ ਪਤਲੀ ਪਲੀਟਸ ਵਾਲਾ ਪੱਲੂ ਬਣਾ ਕੇ ਡ੍ਰੇਡ ਕੀਤਾ ਗਿਆ ਹੈ।

ਸਾਨੀਆ ਦੇ ਬਲਾਊਜ਼ ਦੀ ਗੱਲ ਕਰੀਏ ਤਾਂ ਇਸ ਵਿੱਚ ਫਲੋਰਲ ਟਚ ਦਿੱਤਾ ਗਿਆ ਹੈ। ਬਲਾਉਜ ਵਿੱਚ ਹੋਇਆ ਸਟੋਨ ਵਰਕ ਲੁੱਕ ਵਿੱਚ ਚਾਰ ਚੰਨ ਲਗਾ ਰਿਹਾ ਹੈ। ਬਲਾਊਜ਼ ਵਿੱਚ ਪੀਚ ਕਲਰ ਤੇ ਫੋਕਸ ਕੀਤਾ ਗਿਆ ਹੈ। ਬਲਾਊਜ਼ ਦੀਆਂ ਸਲੀਵਜ਼ ਵਿੱਚ ਵੱਡਾ ਰੈੱਡ ਫਲੋਰਲ ਡਿਜ਼ਾਈਨ ਦਿੱਤਾ ਗਿਆ ਹੈ, ਅਤੇ ਬਾਰਡਰ ‘ਤੇ ਲੱਗੀ ਬੀਟਸ ਵਾਲ ਲਟਕਣ ਬਹੁਤ ਸੁੰਦਰ ਲੱਗ ਰਹੀ ਹੈ। ਸਾਨੀਆ ਨੇ ਹੀਰੇ ਅਤੇ ਪੰਨੇ ਦੇ ਗਹਿਣਿਆਂ ਦੀ ਚੋਣ ਕੀਤੀ। ਇਸ ਵਿੱਚ ਡਾਇਮੰਡ ਦੀ ਸ਼ਾਈਨ ਅਤੇ ਗ੍ਰੀਨ ਸਟੋਨ ਰੈੱਡ ਸਾੜੀ ਲੁੱਕ ਸਟਨਿੰਗ ਲੱਗ ਰਹੇ ਹਨ। ਸਾਨੀਆ ਨੇ ਨੇਕਪੀਸ ਅਤੇ ਮਾਂਗ ਟਿੱਕਾ ਵੀ ਕੈਰੀ ਕੀਤਾ ਹੋਇਆ ਹੈ। ਉਨ੍ਹਾਂ ਨੇ ਲਾਲ ਚੁੜੇ ਦੇ ਨਾਲ ਹਰੀਆਂ ਚੂੜੀਆਂ ਵੀ ਕੈਰੀ ਕੀਤੀਆਂ ਹੋਈਆਂ ਹਨ।

ਪਿੰਕ ਸਾੜੀ ਵਿੱਚ ਸਾਰਾ ਤੇਂਦੁਲਕਰ ਦਾ ਖੂਬਸੂਰਤ ਲੁੱਕ। Sara Tendulkar Pink Saree look

ਸਚਿਨ ਦੀ ਧੀ ਸਾਰਾ ਤੇਂਦੁਲਕਰ ਪਿੰਕ ਸਾੜੀ ਵਿੱਚ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ। ਉਨ੍ਹਾਂ ਦੀ ਸਾੜੀ ਰਾਇਲ ਲੁੱਕ ਦੇ ਰਹੀ ਹੈ। ਸਾੜੀ ਵਿੱਚ ਹੈਵੀ ਐਂਬ੍ਰਾਇਡਰੀ ਵਰਕ ਕੀਤਾ ਗਿਆ ਹੈ। ਸਾਰਾ ਦੇ ਲੁੱਕ ਵਿੱਚ ਸਭਤੋਂ ਅਟ੍ਰੈਕਟਿਵ ਉਨ੍ਹਾਂ ਦਾ ਨੈੱਕਲੈਸ ਲੱਗ ਰਿਹਾ ਹੈ, ਜਿਸ ਵਿੱਚ ਡਾਇਮੰਡ ਅਤੇ ਪੰਨੇ ਲੱਗੇ ਹੋਏ ਹਨ। ਹਾਰ ਵਿੱਚ ਡ੍ਰੌਪ ਈਅਰਰਿੰਗਜ਼ ਸ਼ਾਹੀ ਲੁੱਕ ਨੂੰ ਹੋਰ ਵੀ ਰਾਇਲ ਬਣਾ ਰਹੇ ਹਨ। ਸਾਰਾ ਨੇ ਮੈਚਿੰਗ ਈਅਰਰਿੰਗਜ਼ ਅਤੇ ਮਾਂਗ ਟਿੱਕਾ ਵੀ ਪਹਿਨਿਆ ਹੋਇਆ ਹੈ, ਜੋ ਉਨ੍ਹਾਂ ਦੇ ਟ੍ਰੇਡੀਸ਼ਨਲ ਲੁੱਕ ਨੂੰ ਸ਼ਾਨਦਾਰ ਬਣਾ ਰਿਹਾ ਹੈ।

ਸਾਫਟ ਗਲੋਇੰਗ ਮੇਕਅਪ, ਨਿਊਡ ਲਿਪਸ ਅਤੇ ਹਲਕਾ ਬਿੰਦੀ ਲੁੱਕ ਉਨ੍ਹਾਂ ਨੂੰ ਬੇਹੱਦ ਗ੍ਰੇਸਫੁਲ ਅਤੇ ਕਲਾਸਿਕ ਇੰਡੀਅਨ ਐਥਨਿਕ ਫੀਲ ਦੇ ਰਿਹਾ ਹੈ। ਸਾਰਾ ਨੇ ਮੈਚਿੰਗ ਬਲਾਊਜ਼ ਪੇਅਰ ਕੀਤਾ ਹੈ। ਉਨ੍ਹਾਂ ਦਾ ਹੇਅਰ ਸਟਾਈਲ ਅਤੇ ਨੈਚੁਰਲ ਮੇਕਅਪ ਉਨ੍ਹਾਂ ਦੇ ਲੁੱਕ ਨੂੰ ਇੱਕ ਬਹੁਤ ਹੀ ਐਲੀਗੇਂਟ ਅਤੇ ਗ੍ਰੇਸਫੁੱਲ ਬਣਾ ਰਿਹਾ ਹੈ।

Follow Us
Iran-Israel War: ਵਿਸ਼ਵਵਿਆਪੀ ਮਹਿੰਗਾਈ ਅਤੇ ਤੇਲ ਸੰਕਟ ਤੋਂ ਬੇਹਾਲ ਦੁਨੀਆ, ਡੂੰਘਾ ਹੋਇਆ ਆਰਥਿਕ ਸੰਕਟ
Iran-Israel War: ਵਿਸ਼ਵਵਿਆਪੀ ਮਹਿੰਗਾਈ ਅਤੇ ਤੇਲ ਸੰਕਟ ਤੋਂ ਬੇਹਾਲ ਦੁਨੀਆ, ਡੂੰਘਾ ਹੋਇਆ ਆਰਥਿਕ ਸੰਕਟ...
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ...
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ...
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?...
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ...
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ...
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?...
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?...
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ...