Punjab ਨਾਲ ਤਾਲੁੱਕ ਰੱਖਦੇ ਹਨ ਇਹ 7 ਸਿਤਾਰੇ, ਬਾਲੀਵੁੱਡ ਵਿੱਚ ਗੱਡੇ ਝੰਡੇ, ਲੁੱਟ ਕੇ ਲੈ ਗਏ ਮਹਿਫਿਲ
Stars from Punjab:ਬਾਲੀਵੁੱਡ ਵਿੱਚ ਬਹੁਤ ਸਾਰੇ ਸਟਾਰਸ ਅਜਿਹੇ ਹਨ ਜੋ ਵੱਖ-ਵੱਖ ਖੇਤਰਾਂ ਤੋਂ ਆਉਂਦੇ ਹਨ ਅਤੇ ਫਿਲਮ ਇੰਡਸਟਰੀ ਵਿੱਚ ਉਨ੍ਹਾਂ ਦਾ ਦਬਦਬਾ ਦੇਖਿਆ ਜਾਂਦਾ ਹੈ। ਇਸ ਵਿੱਚ ਬਾਲੀਵੁੱਡ ਦੀ ਸ਼ੁਰੂਆਤ ਤੋਂ ਹੀ ਪੰਜਾਬ ਵਿੱਚ ਪੈਦਾ ਹੋਏ ਕਲਾਕਾਰ ਵੀ ਸ਼ਾਮਲ ਹਨ। ਆਓ ਜਾਣਦੇ ਹਾਂ 7 ਵੱਡੇ ਕਲਾਕਾਰਾਂ ਬਾਰੇ ਜੋ ਪੰਜਾਬ ਨਾਲ ਸਬੰਧਤ ਹਨ।
- Kusum Chopra
- Updated on: Sep 8, 2025
- 3:08 pm
ਕੀ ਹੈ ਨਾਨਕਸ਼ਾਹੀ ਇੱਟਾਂ ਦਾ ਸੁਨਹਿਰੀ ਇਤਿਹਾਸ, ਜਿਨ੍ਹਾਂ ਨਾਲ ਬਣਿਆ ਆਨੰਦ ਮਹਿੰਦਰਾ ਦਾ ਜੱਦੀ ਘਰ ਢੱਹਿਆ?
Nanakshahi Bricks Golden History: ਨਾਨਕਸ਼ਾਹੀ ਇੱਟਾਂ ਨੂੰ ਮੁਗਲ ਰਾਜ ਦੌਰਾਨ ਬਣੀਆਂ ਇਮਾਰਤਾਂ ਵਿੱਚ ਵਰਤਿਆ ਜਾਂਦਾ ਸੀ। ਇਨ੍ਹਾਂ ਦੀ ਵਰਤੋਂ 20ਵੀਂ ਸਦੀ ਤੱਕ ਮੁਗਲ ਸ਼ਾਸਨ ਦੌਰਾਨ ਹੁੰਦੀ ਰਹੀ। ਮੁਗਲ ਰਾਜਾ ਆਪਣੇ ਮਹਿਲ ਦੀ ਸਜਾਵਟ ਲਈ ਇਨ੍ਹਾਂ ਇੱਚਾ ਦਾ ਇਸਤੇਮਾਲ ਕਰਦੇ ਸਨ। ਪਤਲੀ ਅਤੇ ਛੋਟੀ ਹੋਣ ਕਰਕੇ ਨਾਨਕਸ਼ਾਹੀ ਇੱਟ ਪਾਲੇ ਦੇ ਮੌਸਮ ਤੋਂ ਲੈ ਕੇ ਤਿੱਖੀ ਗਰਮੀ ਤੱਕ ਦੇ ਮੌਸਮ ਦੌਰਾਨ ਘਰ ਨੂੰ ਸੁਰੱਖਿਅਤ ਰੱਖਦੀ ਹੈ।
- Kusum Chopra
- Updated on: Sep 4, 2025
- 1:03 pm
Viral Video: ਖੂਨੀ ਬਾਜ਼ ਦੇ ਹੱਥ ਲੱਗਾ ਹਿਰਨ ਦਾ ਬੱਚਾ, ਫਿਰ ਅਸਮਾਨ ਵਿੱਚ ਦਿਖਾਈ ਆਪਣੀ ਤਾਕਤ
Eagle Viral Video: ਬਾਜ਼ ਇੱਕ ਅਜਿਹਾ ਸ਼ਿਕਾਰੀ ਹੈ, ਜੋ ਆਪਣੀ ਬੁੱਧੀ ਅਤੇ ਸ਼ਿਕਾਰ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ, ਇੱਕ ਅਜਿਹਾ ਵੀਡੀਓ ਚਰਚਾ ਵਿੱਚ ਆਇਆ ਹੈ। ਜਿਸ ਵਿੱਚ ਇੱਕ ਗੋਲਡਨ ਈਗਲ ਅਸਮਾਨ ਵਿੱਚ ਇੱਕ ਹਿਰਨ ਨੂੰ ਲੈ ਕੇ ਉੱਡਦਾ ਦਿਖਾਈ ਦੇ ਰਿਹਾ ਹੈ। ਜਿਸਨੂੰ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਨਜ਼ਰ ਆ ਰਿਹਾ ਹੈ।
- Kusum Chopra
- Updated on: Aug 25, 2025
- 5:46 pm
Patanjali : ਮਾਨਸੂਨ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਕਿਵੇਂ ਬਚੀਏ, ਬਾਬਾ ਰਾਮਦੇਵ ਨੇ ਦੱਸਿਆ ਸੌਖਾ ਤਰੀਕਾ
ਮਾਨਸੂਨ ਆਉਂਦੇ ਹੀ ਇਹ ਆਪਣੇ ਨਾਲ ਕਈ ਬਿਮਾਰੀਆਂ ਲੈ ਕੇ ਆਉਂਦਾ ਹੈ। ਇਸ ਮੌਸਮ ਵਿੱਚ ਬੈਕਟੀਰੀਆ ਤੇਜ਼ੀ ਨਾਲ ਵਧਦੇ ਹਨ, ਜਿਸ ਕਾਰਨ ਬੁਖਾਰ, ਖੰਘ ਅਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ। ਪਰ ਇਸ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਪਣਾ ਸਕਦੇ ਹੋ। ਬਾਬਾ ਰਾਮਦੇਵ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਮਾਨਸੂਨ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਦੇ ਆਸਾਨ ਤਰੀਕੇ ਦੱਸੇ ਹਨ।
- Kusum Chopra
- Updated on: Aug 19, 2025
- 6:27 pm
Shubman Gill: ਸ਼ੁਭਮਨ ਗਿੱਲ ਬਣੇ ‘ਨੰਬਰ 1’ ਭਾਰਤੀ ਕਪਤਾਨ, ਓਵਲ ਟੈਸਟ ਵਿੱਚ ਤੋੜਿਆ ਇਹ ਵਰਲਡ ਰਿਕਾਰਡ
Shubman Gill Record: ਟੀਮ ਇੰਡੀਆ ਦੇ ਟੈਸਟ ਕਪਤਾਨ ਸ਼ੁਭਮਨ ਗਿੱਲ ਨੇ ਓਵਲ ਟੈਸਟ ਵਿੱਚ 11 ਦੌੜਾਂ ਬਣਾਉਂਦੇ ਹੀ ਸੁਨੀਲ ਗਾਵਸਕਰ ਦਾ 46 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਗਾਵਸਕਰ ਹੀ ਨਹੀਂ, ਗਿੱਲ ਨੇ ਕਲਾਈਵ ਲੋਇਡ ਦਾ ਰਿਕਾਰਡ ਵੀ ਤੋੜ ਦਿੱਤਾ।
- Kusum Chopra
- Updated on: Jul 31, 2025
- 6:40 pm
EPFO ਵਿੱਚ ਵੱਡਾ ਬਦਲਾਅ, ਤੁਹਾਡੇ PF ਖਾਤੇ ਵਿੱਚ ਪੈਸੇ ਨਾ ਹੋਣ ‘ਤੇ ਵੀ ਨਾਮਿਨੀ ਨੂੰ ਮਿਲਣਗੇ 50,000 ਰੁਪਏ
Big Change In EPFO Nominee: ਨਵੇਂ ਨਿਯਮਾਂ ਅਨੁਸਾਰ, ਜੇਕਰ ਕਿਸੇ ਕਰਮਚਾਰੀ ਦੀ ਆਖਰੀ ਤਨਖਾਹ ਮਿਲਣ ਦੇ 6 ਮਹੀਨਿਆਂ ਦੇ ਅੰਦਰ ਮੌਤ ਹੋ ਜਾਂਦੀ ਹੈ, ਤਾਂ ਉਸਦੇ ਨਾਮਜ਼ਦ ਵਿਅਕਤੀ ਨੂੰ EDLI ਸਕੀਮ ਦਾ ਬੀਮਾ ਲਾਭ ਮਿਲੇਗਾ। ਇਸ ਨਾਲ ਉਨ੍ਹਾਂ ਕਰਮਚਾਰੀਆਂ ਨੂੰ ਲਾਭ ਹੋਵੇਗਾ ਜਿਨ੍ਹਾਂ ਨੇ ਵੱਖ-ਵੱਖ ਕੰਪਨੀਆਂ ਵਿੱਚ ਕੰਮ ਕੀਤਾ ਹੈ ਪਰ ਵਿਚਕਾਰ ਥੋੜ੍ਹਾ ਜਿਹਾ ਬ੍ਰੇਕ ਰਿਹਾ ਹੈ।
- Kusum Chopra
- Updated on: Jul 25, 2025
- 6:23 pm
Saiyaara: ‘ਸੈਯਾਰਾ’ ਦੇ ਹੀਰੋ-ਹੀਰੋਇਨ ਨੇ ਪੜ੍ਹਾਈ ਦੇ ਨਾਲ-ਨਾਲ ਕੀਤੇ ਇਹ ਕੰਮ, ਇੰਝ ਸਫਲ ਹੋਈ ਪਹਿਲੀ ਫਿਲਮ
Saiyaara Actors Education: ਫਿਲਮ 'Saiyaara' ਆਪਣੀ ਰਿਲੀਜ਼ ਤੋਂ ਬਾਅਦ ਕਈ ਰਿਕਾਰਡ ਤੋੜ ਰਹੀ ਹੈ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਕਿ ਇਸਦੇ ਹੀਰੋ-ਹੀਰੋਇਨ ਨੇ ਕਿੰਨੀ ਪੜ੍ਹਾਈ ਕੀਤੀ ਹੈ। ਦੋਵੇ ਹੀ ਨਵੇਂ ਕਲਾਕਾਰ ਹਨ, ਪਰ ਦੋਵਾਂ ਦੀ ਐਕਟਿੰਗ ਨੇ ਅਜਿਹਾ ਕਮਾਲ ਕਰ ਦਿਖਾਇਆ ਹੈ ਕਿ ਫਿਲਮ ਨੇ 6 ਦਿਨਾਂ ਦੇ ਅੰਦਰ ਹੀ 200 ਕਰੋੜ ਦੀ ਕਮਾਈ ਕਰ ਲਈ ਹੈ।
- Kusum Chopra
- Updated on: Jul 24, 2025
- 6:14 pm
ਕੀ ਹੈ Dark Web, ਜਿਸਦਾ ਇਸਤੇਮਾਲ ਕਰ ਗੋਲਡਨ ਟੈਂਪਲ ਅਤੇ ਅੰਮ੍ਰਿਤਸਰ ਏਅਰਪੋਰਟ ਨੂੰ ਦਿੱਤੀ ਗਈ ਧਮਕੀ, ਅਪਰਾਧੀ ਕਿਵੇਂ ਕਰਦੇ ਹਨ ਇਸਤੇਮਾਲ? ਜਾਣੋ…
Dark Web: ਡਾਰਕ ਵੈੱਬ ਨੂੰ ਅਕਸਰ ਗੋਪਨੀਯਤਾ (Secrecy) ਅਤੇ ਪ੍ਰਾਈਵੇਸੀ ਬਣਾਈ ਰੱਖਣ ਲਈ ਤਿਆਰ ਕੀਤਾ ਜਾਂਦਾ ਹੈ। ਜਦੋਂ ਕਿ ਆਮ ਇੰਟਰਨੈੱਟ (ਜਿਸਨੂੰ Surface Web ਕਿਹਾ ਜਾਂਦਾ ਹੈ) ਜਨਤਕ ਅਤੇ Searchable ਹੁੰਦਾ ਹੈ। ਜਦਕਿਡਾਰਕ ਵੈੱਬ ਇੱਕ ਗੁਪਤ ਨੈੱਟਵਰਕ ਹੈ ਜੋ ਏਨਕ੍ਰਿਪਸ਼ਨ ਤਕਨੀਕਾਂ ਦੀ ਵਰਤੋਂ ਕਰਦਾ ਹੈ।
- Kusum Chopra
- Updated on: Jul 24, 2025
- 4:39 pm
2006 Mumbai train Bomb Blast: ਸੁਪਰੀਮ ਕੋਰਟ ਨੇ ਬਾਂਬੇ ਹਾਈ ਕੋਰਟ ਦੇ ਫੈਸਲੇ ‘ਤੇ ਲਗਾਈ ਰੋਕ, 12 ਮੁਲਜ਼ਮ ਹੋਏ ਸਨ ਬਰੀ
Mumbai Train blast case: ਬਾਂਬੇ ਹਾਈ ਕੋਰਟ ਨੇ 2006 ਵਿੱਚ ਮੁੰਬਈ ਵਿੱਚ ਹੋਏ ਲੜੀਵਾਰ ਬੰਬ ਧਮਾਕੇ ਦੇ ਮਾਮਲੇ ਵਿੱਚ 12 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ। ਮਹਾਰਾਸ਼ਟਰ ਸਰਕਾਰ ਨੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਅਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ 'ਤੇ ਰੋਕ ਲਗਾ ਦਿੱਤੀ ਅਤੇ ਸਾਰੇ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗਿਆ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਫੈਸਲੇ ਨੂੰ ਮਿਸਾਲ ਦੇ ਤੌਰ ਤੇ ਨਹੀਂ ਮੰਨਿਆ ਜਾਵੇਗਾ।
- Kusum Chopra
- Updated on: Jul 24, 2025
- 11:55 am
ਬਾਈਕ ਦਾ ਪੈਟਰੋਲ ਖਤਮ ਹੋ ਜਾਵੇ ਤਾਂ ਕੀ ਕਰੀਏ? ਇਹ 3 ਉਪਾਅ ਮੁਸੀਬਤ ਤੋਂ ਕੱਢਣਗੇ ਬਾਹਰ
ਜੇਕਰ ਬਾਈਕ ਦਾ ਪੈਟਰੋਲ ਵਿਚਕਾਰ ਸੜਕ ਦੇ ਖਤਮ ਹੋ ਜਾਵੇ ਤਾਂ ਘਬਰਾਓ ਨਾ। ਇਹਨਾਂ 3 ਤਰੀਕਿਆਂ ਦੀ ਮਦਦ ਨਾਲ, ਤੁਸੀਂ ਬਾਈਕ ਨੂੰ ਧੱਕੇ ਮਾਰੇ ਬਿਨਾਂ ਨਜ਼ਦੀਕੀ ਪੈਟਰੋਲ ਪੰਪ 'ਤੇ ਪਹੁੰਚ ਸਕਦੇ ਹੋ। ਮੁਸੀਬਤ ਤੋਂ ਬਚਣ ਲਈ ਇਸਦੀ ਪੂਰੀ ਡਿਟੇਲ ਪੜ੍ਹੋ।
- Kusum Chopra
- Updated on: Jul 22, 2025
- 4:32 pm
ਦੁਨੀਆ ਭਰ ਦੇ ਲੋਕਾਂ ‘ਤੇ ਚੱੜ੍ਹਿਆ ChatGPT ਦਾ ਖੁਮਾਰ, ਰੋਜ਼ਾਨਾ ਪੁੱਛੇ ਜਾ ਰਹੇ 250 ਕਰੋੜ ਸਵਾਲ
OpenAI ਦਾ ChatGPT ਹੁਣ ਹਰ ਰੋਜ਼ 250 ਕਰੋੜ ਸਵਾਲਾਂ ਦੇ ਜਵਾਬ ਦੇ ਰਿਹਾ ਹੈ। ਜਾਣੋ ਕਿ ਅਮਰੀਕਾ ਅਤੇ ਪੂਰੀ ਦੁਨੀਆ ਵਿੱਚ ਇਸਦੀ ਕਿਵੇਂ ਵਰਤੋਂ ਕੀਤੀ ਜਾ ਰਹੀ ਹੈ। ਇਸਦਾ AI ਬ੍ਰਾਊਜ਼ਰ ਗੂਗਲ ਕਰੋਮ ਨੂੰ ਸਖ਼ਤ ਮੁਕਾਬਲਾ ਦੇਣ ਦੀ ਤਿਆਰੀ ਕਿਵੇਂ ਕਰ ਰਿਹਾ ਹੈ। ਦੱਸ ਦੇਈਏ ਕਿ ਪਿਛਲੇ ਇੱਕ ਸਾਲ ਵਿੱਚ ਡੇਲੀ ਐਕਟਿਵ ਯੂਜ਼ਰਸ ਦੀ ਗਿਣਤੀ ਚਾਰ ਗੁਣਾ ਵਧੀ ਹੈ।
- Kusum Chopra
- Updated on: Jul 22, 2025
- 3:59 pm
NCERT ਦੀ ਕਿਤਾਬ ਵਿੱਚ ਜੁੜੇ ਸਿੱਖ ਗੁਰੂਆਂ ਦੇ ਚੈਪਟਰਸ, ਮਰਾਠਾ ਸਾਮਰਾਜ ਦੇ ਵੀ ਵਧਾਏ ਗਏ ਪੇਜ਼
Sikh Itihas in NCERT Books: ਕਿਤਾਬ ਵਿੱਚ ਅਕਬਰ ਦੇ ਰਾਜ ਨੂੰ ਬੇਰਹਿਮੀ ਅਤੇ ਸਹਿਣਸ਼ੀਲਤਾ ਦੇ ਮਿਸ਼ਰਣ ਵਜੋਂ ਦਰਸਾਇਆ ਗਿਆ ਹੈ। ਇਹ ਲਿਖਿਆ ਹੈ ਕਿ 1568 ਵਿੱਚ ਚਿਤੌੜ ਦੇ ਕਿਲ੍ਹੇ ਦੀ ਘੇਰਾਬੰਦੀ ਦੌਰਾਨ, ਅਕਬਰ ਨੇ ਲਗਭਗ 30,000 ਨਾਗਰਿਕਾਂ ਨੂੰ ਮਾਰਨ ਅਤੇ ਬਚੀਆਂ ਔਰਤਾਂ ਅਤੇ ਬੱਚਿਆਂ ਨੂੰ ਗ਼ੁਲਾਮ ਬਣਾਉਣ ਦਾ ਹੁਕਮ ਦਿੱਤਾ ਸੀ।
- Kusum Chopra
- Updated on: Jul 18, 2025
- 6:23 pm