ਮਾਰਕ ਜ਼ੁਕਰਬਰਗ ਦਾ ₹538 ਕਰੋੜ ਦਾ ਆਇਰਿਸ਼ ਮਹਿਲ, ਜਾਣੋ ਸਟ੍ਰੈਨਕੈਲੀ ਕਾਸਲ ਦੀ ਖਾਸੀਅਤ
ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਆਇਰਲੈਂਡ ਵਿੱਚ ਇਤਿਹਾਸਕ ਸਟ੍ਰੈਨਕੈਲੀ ਕੈਸਲ ਨੂੰ ₹538 ਕਰੋੜ ਵਿੱਚ ਖਰੀਦਿਆ ਹੈ।
Mark Zuckerberg : ਮੈਟਾ ਦੇ ਸੀਈਓ ਅਤੇ ਫੇਸਬੁੱਕ ਦੇ ਸਹਿ-ਸੰਸਥਾਪਕ ਮਾਰਕ ਜ਼ੁਕਰਬਰਗ ਨੇ ਆਪਣੀ ਪਤਨੀ ਪ੍ਰਿਸਿਲਾ ਚੈਨ ਦੇ ਨਾਲ, ਆਇਰਲੈਂਡ ਵਿੱਚ ₹538 ਕਰੋੜ ਵਿੱਚ ਇੱਕ ਇਤਿਹਾਸਕ ਮਹਿਲ ਖਰੀਦਿਆ ਹੈ। ਕਾਉਂਟੀ ਵਾਟਰਫੋਰਡ ਵਿੱਚ ਬਲੈਕਵਾਟਰ ਨਦੀ ਦੇ ਕੰਢੇ ‘ਤੇ ਸਥਿਤ, ਸਟ੍ਰੈਨਕੈਲੀ ਕਾਸਲ ਸਿਰਫ਼ ਇੱਕ ਸ਼ਾਨਦਾਰ ਇਮਾਰਤ ਨਹੀਂ ਹੈ, ਸਗੋਂ ਲਗਭਗ 440 ਏਕੜ ਵਿੱਚ ਫੈਲੀ ਇੱਕ ਪੂਰੀ ਇਸਟੇਟ ਹੈ। ਇਸ ਪ੍ਰਾਪਰਟੀ ਵਿੱਚ ਇੱਕ ਤਿੰਨ-ਮੰਜ਼ਿਲਾ ਗੋਥਿਕ ਰੀਵਾਈਵਲ-ਸ਼ੈਲੀ ਦਾ ਮਹਿਲ, ਵੱਡੇ ਖੁੱਲ੍ਹੇ ਮੈਦਾਨ, ਜੰਗਲ ਅਤੇ ਨਦੀ ਦੇ ਕੰਢੇ ‘ਤੇ ਇੱਕ ਨਿੱਜੀ ਜੈੱਟੀ ਸ਼ਾਮਲ ਹੈ। ਦੇਖੋ ਵੀਡੀਓ…
Follow Us
Latest Videos
ਮਾਰਕ ਜ਼ੁਕਰਬਰਗ ਦਾ ₹538 ਕਰੋੜ ਦਾ ਆਇਰਿਸ਼ ਮਹਿਲ, ਜਾਣੋ ਸਟ੍ਰੈਨਕੈਲੀ ਕਾਸਲ ਦੀ ਖਾਸੀਅਤ
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਐਲਾਨ: 23 ਦਸੰਬਰ ਨੂੰ ਵੋਟਿੰਗ, 26 ਨੂੰ ਗਿਣਤੀ
BJP 'ਚ ਸੀਐਮ ਫੇਸ ਦੇ ਸਵਾਲ ਤੇ ਕੀ ਬੋਲੇ ਸਤੀਸ਼ ਪੂਨੀਆ? ਜਾਣੋ...
PCS Mains Exam ਦੇ ਨਤੀਜੇ 'ਤੇ HC ਵੱਲੋਂ ਲਗਾਈ ਰੋਕ 'ਤੇ ਕੀ ਬੋਲੇ ਹਰਜੋਤ ਬੈਂਸ? ਜਾਣੋ...