AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026
ਹੋਲੀ

ਹੋਲੀ

ਰੰਗਾਂ ਦੇ ਤਿਉਹਾਰ ਹੋਲੀ ਦਾ ਹਿੰਦੂ ਧਰਮ ਵਿੱਚ ਬਹੁਤ ਮਹੱਤਵ ਹੈ। ਇਸ ਦਿਨ ਲੋਕ ਇੱਕ ਦੂਜੇ ਨੂੰ ਰੰਗ ਲਗਾਉਂਦੇ ਹਨ। ਇਸ ਤੋਂ ਇੱਕ ਦਿਨ ਪਹਿਲਾਂ ਹੋਲਿਕਾ ਦਹਨ ਹੁੰਦਾ ਹੈ। ਇਹ ਤਿਉਹਾਰ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੈ।

ਦੇਸ਼ ਅਤੇ ਦੁਨੀਆ ਵਿੱਚ ਜਿੱਥੇ ਵੀ ਸਨਾਤਨ ਪਰੰਪਰਾ ਦਾ ਪਾਲਣ ਕਰਨ ਵਾਲੇ ਲੋਕ ਹਨ, ਉਹ ਰੰਗਾਂ ਦੇ ਮਹਾਨ ਤਿਉਹਾਰ ਹੋਲੀ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਖੁਸ਼ੀਆਂ ਅਤੇ ਉਤਸ਼ਾਹ ਨਾਲ ਜੁੜੇ ਇਸ ਪਵਿੱਤਰ ਤਿਉਹਾਰ ‘ਤੇ ਲੋਕ ਆਪਣੇ ਸਾਰੇ ਦੁੱਖ ਭੁਲਾ ਕੇ ਇੱਕ ਦੂਜੇ ਨੂੰ ਗਲੇ ਲਗਾਉਂਦੇ ਹਨ। ਹੋਲੀ ‘ਤੇ ਰੰਗਾਂ ਨਾਲ ਖੇਡਣ ਦੀ ਪਰੰਪਰਾ ਪੁਰਾਣੇ ਸਮੇਂ ਤੋਂ ਚਲੀ ਆ ਰਹੀ ਹੈ, ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਸਾਨੂੰ ਇਸ ਦੇ ਵੱਖ-ਵੱਖ ਰੂਪ ਦੇਖਣ ਨੂੰ ਮਿਲਦੇ ਹਨ।

ਕਈ ਥਾਵਾਂ ‘ਤੇ ਇਹ ਫੁੱਲਾਂ ਨਾਲ ਖੇਡੀ ਜਾਂਦੀ ਹੈ, ਕਈ ਥਾਵਾਂ ‘ਤੇ ਰੰਗਾਂ ਅਤੇ ਗੁਲਾਲ ਨਾਲ ਅਤੇ ਕਈ ਥਾਵਾਂ ‘ਤੇ ਖੁਸ਼ੀ ਦੇ ਰੰਗਾਂ ਦੇ ਨਾਲ-ਨਾਲ ਬਹਾਦਰੀ ਵੀ ਦਿਖਾਈ ਦਿੰਦੀ ਹੈ। ਰੰਗਾਂ ਦਾ ਮਹਾਨ ਤਿਉਹਾਰ ਹੋਲੀ ਹਰ ਸਾਲ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ।

Read More
Follow On:

ਹੋਲੀ ਮੌਕੇ ਮੁਹਾਲੀ ਦੇ ਕੈਫੇ ‘ਚ ਵਿਕ ਰਹੀ ਸੀ ਚੰਡੀਗੜ੍ਹ ਦੀ ਸ਼ਰਾਬ, ਐਕਸਾਈਜ਼ ਵਿਭਾਗ ਨੇ ਦਿੱਤੀ ਦਬਿਸ਼

ਐਕਸਾਈਜ਼ ਵਿਭਾਗ ਨੇ ਇਸ ਸਾਰੀ ਸ਼ਰਾਬ ਨੂੰ ਜ਼ਬਤ ਕਰ ਲਿਆ। ਐਕਸਾਈਜ਼ ਵਿਭਾਗ ਨੇ ਇਸ ਮਾਮਲੇ 'ਚ ਮੁਲਜ਼ਮ ਰਿਧਮ ਨਿਵਾਸੀ ਸੈਕਟਰ-20 ਅੰਬਾਲਾ ਦੇ ਖਿਲਾਫ਼ ਸੋਹਾਣਾ ਥਾਣੇ 'ਚ ਐਫਆਈਆਰ ਦਰਜ ਕੀਤੀ ਹੈ। ਇਹ ਐਫਆਈਆਰ ਐਕਸਾਈਜ਼ ਐਕਟ ਦੀ ਧਾਰਾ 61 ਦੇ ਤਹਿਤ ਦਰਜ ਕੀਤੀ ਗਈ ਹੈ।

Holi: ਗਵਰਨਰ ਗੁਲਾਬ ਚੰਦ ਕਟਾਰੀਆ ਨੇ ਖੇਡੀ ਜਬਰਦਸਤ ਹੋਲੀ

Governor Holi: ਦੇਸ਼ ਦੇ ਨਾਲ-ਨਾਲ ਪੰਜਾਬ ਵਿੱਚ ਵੀ ਪੂਰੀ ਧੂੰਮਧਾਮ ਨਾਲ ਹੋਲੀ ਦਾ ਤਿਉਹਾਰ ਮਣਾਇਆ ਗਿਆ। ਸਿਆਸਤਦਾਨਾਂ ਤੋਂ ਲੈ ਕੇ ਆਮ ਲੋਕਾਂ ਤੱਕ ਨੇ ਇਸ ਦਿਨ ਦਾ ਪੂਰਾ ਆਨੰਦ ਮਾਣਿਆ। ਇਸ ਵਿਚਾਲੇ ਗਵਰਨਰ ਹਾਉਸ ਦੀ ਹੋਲੀ ਵੀ ਕਾਫੀ ਚਰਚਾ ਵਿੱਚ ਰਹੀ। ਗਵਰਨਰ ਗੁਲਾਬ ਚੰਦ ਕਟਾਰੀਆ ਨੇ ਰੱਜ ਕੇ ਲੋਕਾਂ ਨਾਲ ਹੋਲੀ ਖੇਡੀ ਅਤੇ ਸਾਰਿਆਂ ਦਾ ਹਾਲਚਾਲ ਵੀ ਪੁੱਛਿਆ। ਉਹ ਆਮ ਲੋਕਾਂ ਦੇ ਵਿੱਚ ਇੱਕ ਆਮ ਆਦਮੀ ਵਾਂਗ ਰੰਗਾਂ ਨਾਲ ਡੁੱਬੇ ਹੋਏ ਸੜਕਾਂ ਦੇ ਘੁੰਮਦੇ ਨਜਰ ਆਏ।

ਰੰਗਾਂ ਨਾਲ ਸ਼ਸਤਰ ਪ੍ਰਦਰਸ਼ਨ… ਕੀ ਮੁਗਲਾਂ ਨੂੰ ਜਵਾਬ ਦੇਣ ਲਈ ਸ਼ੁਰੂ ਹੋਇਆ ਸੀ ਹੋਲਾ ਮਹੱਲਾ?

Holi and Hola Mohalla: ਸਿੱਖ ਭਾਈਚਾਰਾ ਹੋਲਾ ਮਹੱਲਾ ਹੋਲੀ ਦੌਰਾਨ ਮਨਾਉਂਦਾ ਹੈ। ਇਹ ਤਿਉਹਾਰ ਰੰਗ ਅਤੇ ਬਹਾਦਰੀ ਦਾ ਪ੍ਰਤੀਕ ਹੈ। ਇਸਦੀ ਨੀਂਹ ਦਸਵੇਂ ਸਿੱਖ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1701 ਵਿੱਚ ਪੰਜਾਬ ਦੇ ਆਨੰਦਪੁਰ ਸਾਹਿਬ ਵਿੱਚ ਰੱਖੀ ਸੀ। ਉਸ ਸਮੇਂ ਭਾਰਤ ਮੁਗਲ ਸ਼ਾਸਨ ਅਧੀਨ ਸੀ। ਮੁਗਲ ਸ਼ਾਸਕ ਔਰੰਗਜ਼ੇਬ ਦੇ ਅੱਤਿਆਚਾਰ ਵਧ ਰਹੇ ਸਨ। ਆਓ ਜਾਣਦੇ ਹਾਂ ਸਿੱਖ ਭਾਈਚਾਰੇ ਦਾ ਹੋਲਾ ਮਹੱਲਾ ਕਿਵੇਂ ਸ਼ੁਰੂ ਹੋਇਆ। ਕੀ ਇਸਦੀ ਸਥਾਪਨਾ ਮੁਗਲਾਂ ਨੂੰ ਜਵਾਬ ਦੇਣ ਲਈ ਕੀਤੀ ਗਈ ਸੀ? ਇਸ ਦੌਰਾਨ ਕੀ ਹੁੰਦਾ ਹੈ?

Viral Video: ਲੋਕਾਂ ਨੇ ਸੁਰੱਖਿਆ ਗਾਰਡ ਨਾਲ ਖੇਡੀ ‘ਕੱਪੜਾ ਫਾੜ ਹੋਲੀ’, ਦੇਖ ਕੇ ਭੜਕੇ ਲੋਕ

Viral Video: ਕਈ ਥਾਵਾਂ 'ਤੇ, ਲੋਕ ਇੱਕ ਦੂਜੇ ਦੇ ਕੱਪੜੇ ਜ਼ਬਰਦਸਤੀ ਫਾੜਦੇ ਹਨ। ਇਸ ਵੀਡੀਓ ਵਿੱਚ ਵੀ ਅਜਿਹਾ ਹੀ ਦ੍ਰਿਸ਼ ਦਿਖਾਇਆ ਗਿਆ ਹੈ। ਕੁਝ ਲੋਕਾਂ ਨੇ ਇੱਕ ਸੁਰੱਖਿਆ ਗਾਰਡ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਕੱਪੜੇ ਪਾੜ ਦਿੱਤੇ। ਇਸ ਘਟਨਾ ਨੇ ਲੋਕਾਂ ਨੂੰ ਗੁੱਸੇ ਵਿੱਚ ਪਾ ਦਿੱਤਾ।

Holi 2026: ਵ੍ਰਿੰਦਾਵਨ ‘ਚ ਹੋਲੀ ਦਾ ਆਨੰਦ ਮਨਾ ਰਹੇ ਵਿਦੇਸ਼ੀ ਸੈਲਾਨੀ

ਵ੍ਰਿੰਦਾਵਨ ਵਿੱਚ ਆਪਣੇ ਅਨੁਭਵ ਸਾਂਝੇ ਕਰਦੇ ਹੋਏ, ਉਨ੍ਹਾਂ ਨੇ ਲੋਕਾਂ ਅਤੇ ਸੱਭਿਆਚਾਰ ਲਈ ਆਪਣੀ ਡੂੰਘੀ ਕਦਰ ਪ੍ਰਗਟ ਕੀਤੀ। ਕੁਝ ਲੋਕਾਂ ਨੇ ਮਥੁਰਾ ਅਤੇ ਨੰਦਗਾਓਂ ਦਾ ਵੀ ਦੌਰਾ ਕੀਤਾ। ਜਿੱਥੇ ਉਨ੍ਹਾਂ ਨੇ ਸ਼ਾਨਦਾਰ ਲਠਮਾਰ ਹੋਲੀ ਦੇਖੀ। ਕੈਲੀਫੋਰਨੀਆ ਤੋਂ ਆਏ ਇੱਕ ਸੈਲਾਨੀ ਨੇ ਟਿੱਪਣੀ ਕੀਤੀ ਕਿ ਜਦੋਂ ਕਿ ਉਨ੍ਹਾਂ ਦੀਆਂ ਯੂਨੀਵਰਸਿਟੀਆਂ ਵਿੱਚ ਹੋਲੀ ਮਨਾਈ ਜਾਂਦੀ ਹੈ, ਵ੍ਰਿੰਦਾਵਨ ਵਿੱਚ ਅਨੁਭਵ ਵਿਲੱਖਣ ਸੀ।

ਜਲੰਧਰ ‘ਚ ਉਤਸ਼ਾਹ ਨਾਲ ਮਨਾਈ ਗਈ ਹੋਲੀ, ਪੁਲਿਸ ਨੇ ਹੁਲੜਬਾਜ਼ਾਂ ਦੇ ਕੱਟੇ ਚਲਾਨ

ਏਡੀਸੀਪੀ ਹਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਹੋਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਸ਼ਹਿਰ 'ਚ ਕਈ ਥਾਵਾਂ 'ਤੇ ਨਾਕਾਬੰਦੀ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ 'ਚ ਕਿਸੇ ਵੀ ਹੁਲੜਬਾਜ਼ੀ ਨੂੰ ਰੋਕਣ ਲਈ ਉਨ੍ਹਾਂ ਦੀਆਂ ਟੀਮਾਂ ਨੂੰ ਚੌਕੀਆਂ 'ਤੇ ਤਾਇਨਾਤ ਕੀਤਾ ਗਿਆ ਸੀ।

ਖਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ‘ਹੋਲਾ-ਮਹੱਲਾ’ ਤੇ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਵਧਾਈਆਂ: ਸੀਐਮ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਦੇਸ਼ ਵਾਸੀਆਂ ਨੂੰ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਜਿੱਥੇ ਮੁਬਾਰਕਾਂ ਦਿੱਤੀਆਂ ਹਨ। ਉੱਥੇ ਹੀ, ਉਨ੍ਹਾਂ ਨੇ ਹੋਲਾ ਮਹੱਲਾ ਦੀਆਂ ਵੀ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ

Holi 2026: ਹੋਲੀ ‘ਤੇ ਗ੍ਰਹਿਆਂ ਦੀ ਟੇਢੀ ਚਾਲ, ਜਾਣੋ ਕੀ ਇਸ ਵਾਰ ਸ਼ਨੀ ਦੀ ਦ੍ਰਿਸ਼ਟੀ ਦਾ ਹੋਵੇਗਾ ਕੋਈ ਅਸਰ

Holi Astrology 2026: ਹੋਲੀ 'ਤੇ ਗ੍ਰਹਿਆਂ ਦੀ ਦੁਰਲੱਭ ਗ੍ਰਹਿਆਂ ਦੀ ਦੁਰਲਭ ਚਾਲ ਜੀਵਨ ਚ ਭਾਵਨਾਤਮਕ ਡੂੰਘਾਈ ਲਿਆਉਣਗੀਆਂ। ਕੁੰਭ ਰਾਸ਼ੀ 'ਚ ਵਕ੍ਰੀ ਬੁਧ ਨਾਲ ਗੱਲਬਾਤ 'ਚ ਸਾਵਧਾਨੀ ਦੀ ਲੋੜ ਹੋਵੇਗੀ, ਜਦੋਂ ਕਿ ਮੀਨ ਰਾਸ਼ੀ 'ਚ ਸ਼ਨੀ ਦੇਵ ਅਨੁਸ਼ਾਸਨ ਤੇ ਅਧਿਆਤਮਿਕਤਾ ਨੂੰ ਉਤਸ਼ਾਹਿਤ ਕਰਨਗੇ। ਸ਼ੁੱਕਰ ਤੇ ਸ਼ਨੀ ਦਾ ਦੀ ਯੁਤੀ ਪ੍ਰੇਮ ਸਬੰਧਾਂ ਅਤੇ ਰਚਨਾਤਮਕ ਯਤਨਾਂ ਨੂੰ ਮਜ਼ਬੂਤ ​​ਕਰੇਗਾ।

ਹੋਲੀ ਦੇ ਰੰਗਾਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰਹੇਗੀ ਤੁਹਾਡੀ ਕਾਰ, ਬੱਸ ਕਰਨਾ ਹੋਵੇਗਾ ਇਹ ਛੋਟਾ ਜਿਹਾ ਕੰਮ

ਰੰਗਾਂ ਦਾ ਤਿਉਹਾਰ ਹੋਲੀ ਦਸਤਕ ਦੇ ਚੁੱਕਾ ਹੈ। ਚਾਰੇ ਪਾਸੇ ਖੁਸ਼ੀਆਂ ਅਤੇ ਰੰਗ ਬਿਖਰ ਰਹੇ ਹਨ ਅਤੇ ਲੋਕ ਮਿਲ ਕੇ ਇਸ ਤਿਉਹਾਰ ਦਾ ਜਸ਼ਨ ਮਨਾ ਰਹੇ ਹਨ। ਪਰ ਇਸ ਮਸਤੀ ਦੇ ਵਿਚਕਾਰ ਜੇਕਰ ਸਾਵਧਾਨੀ ਨਾ ਵਰਤੀ ਜਾਵੇ, ਤਾਂ ਹੋਲੀ ਦੇ ਰੰਗ ਅਤੇ ਪਾਣੀ ਤੁਹਾਡੀ ਕਾਰ ਦੀ ਬਾਡੀ 'ਤੇ ਪੱਕੇ ਦਾਗ ਛੱਡ ਸਕਦੇ ਹਨ ਅਤੇ ਪੇਂਟ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਹੋਲੀ ‘ਤੇ ਭਾਂਗ ਦਾ ਨਸ਼ਾ ਪੈ ਗਿਆ ਭਾਰੀ? ਇਨ੍ਹਾਂ ਘਰੇਲੂ ਨੁਸਖਿਆਂ ਨਾਲ ਤੁਰੰਤ ਮਿਲੇਗੀ ਰਾਹਤ

ਹੋਲੀ ਦਾ ਤਿਉਹਾਰ ਰੰਗਾਂ, ਮਸਤੀ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦਿਨ ਲੋਕ ਪੁਰਾਣੇ ਗਿਲੇ-ਸ਼ਿਕਵੇ ਭੁਲਾ ਕੇ ਇੱਕ-ਦੂਜੇ ਨੂੰ ਗੁਲਾਲ ਲਗਾਉਂਦੇ ਹਨ ਅਤੇ ਜਸ਼ਨ ਮਨਾਉਂਦੇ ਹਨ। ਭਾਰਤ ਦੇ ਕਈ ਹਿੱਸਿਆਂ ਵਿੱਚ ਹੋਲੀ ਦੀ ਖੁਸ਼ੀ ਨੂੰ ਦੁੱਗਣਾ ਕਰਨ ਲਈ ਭਾਂਗ ਦਾ ਸੇਵਨ ਵੀ ਪਰੰਪਰਾ ਦਾ ਇੱਕ ਹਿੱਸਾ ਮੰਨਿਆ ਜਾਂਦਾ ਹੈ।

Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ

ਇਹ ਅਜਿਹੀ ਡ੍ਰਿੰਕ ਹੈ ਜੋ ਨਾ ਸਿਰਫ਼ ਤਿਉਹਾਰ ਦੀ ਖੁਸ਼ੀ ਨੂੰ ਵਧਾਉਂਦਾ ਹੈ ਬਲਕਿ ਗਰਮੀਆਂ ਦੇ ਮੌਸਮ ਦੌਰਾਨ ਠੰਢਕ ਅਤੇ ਤਾਜ਼ਗੀ ਵੀ ਪ੍ਰਦਾਨ ਕਰਦਾ ਹੈ। ਬਾਜਾਰ ਵਿੱਚ ਮਿਲਣ ਵਾਲੇ ਜ਼ਿਆਦਾਤਰ ਠੰਡਾਈ ਪੇਸਟ ਜਾਂ ਪਾਊਡਰ ਵਿੱਚ ਖੰਡ ਅਤੇ ਹੋਰ ਕਈ ਤਰ੍ਹਾਂ ਦੀ ਮਿਲਾਵਟ ਕੀਤੀ ਜਾਂਦੀ ਹੈ।

Viral Video: ਹੋਲੀ ਤੋਂ ਪਹਿਲਾਂ ਵਾਇਰਲ ਹੋਈ ਇਹ ਅਨੋਖੀ ਪਿਚਕਾਰੀ, ਆਵਾਜ਼ ਸੁਣ ਕੇ ਨਹੀਂ ਰੁਕੇਗਾ ਹਾਸਾ!

Viral Dinosaur Pichkari: ਹੋਲੀ ਦਾ ਤਿਉਹਾਰ 4 ਮਾਰਚ ਨੂੰ ਹੈ ਅਤੇ ਦੇਸ਼ ਭਰ ਵਿੱਚ ਰੰਗਾਂ ਦੇ ਇਸ ਪਵਿੱਤਰ ਪੁਰਬ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਹਨ। ਪਰ ਇਸ ਵਾਰ ਰੰਗਾਂ ਅਤੇ ਗੁਲਾਲ ਦੇ ਨਾਲ-ਨਾਲ ਬਾਜ਼ਾਰ ਵਿੱਚ ਇੱਕ ਅਜਿਹੀ ਚੀਜ਼ ਆਈ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ 'ਆਊਟ ਆਫ ਕੰਟਰੋਲ' ਕਿਸਮ ਦਾ ਹੰਗਾਮਾ ਮਚਾ ਦਿੱਤਾ ਹੈ।

Holi Party Tips: ਹੋਲੀ ਪਾਰਟੀ ਨੂੰ ਬਣਾਉਣਾ ਹੈ ਸੁਪਰਹਿੱਟ? ਅਪਣਾਓ ਇਹ ਕ੍ਰਿਏਟਿਵ ਆਈਡੀਆਜ਼

Holi Party Tips: ਹੋਲੀ ਦਾ ਤਿਉਹਾਰ ਸਿਰਫ਼ ਰੰਗਾਂ ਨਾਲ ਖੇਡਣ ਦਾ ਦਿਨ ਹੀ ਨਹੀਂ ਹੈ, ਸਗੋਂ ਇਹ ਰਿਸ਼ਤਿਆਂ ਵਿੱਚ ਮਿਠਾਸ ਘੋਲਣ ਦਾ ਇੱਕ ਸੁਨਹਿਰੀ ਮੌਕਾ ਹੁੰਦਾ ਹੈ। ਅੱਜ-ਕੱਲ੍ਹ ਸੋਸਾਇਟੀਆਂ ਤੋਂ ਲੈ ਕੇ ਘਰਾਂ ਤੱਕ ਹੋਲੀ ਪਾਰਟੀ ਆਯੋਜਿਤ ਕਰਨ ਦਾ ਕ੍ਰੇਜ਼ ਕਾਫੀ ਵਧ ਗਿਆ ਹੈ। ਜੇਕਰ ਤੁਸੀਂ ਵੀ ਇਸ ਵਾਰ ਹੋਲੀ ਪਾਰਟੀ ਪਲਾਨ ਕਰ ਰਹੇ ਹੋ, ਤਾਂ ਕੁਝ ਛੋਟੀਆਂ-ਛੋਟੀਆਂ ਤਿਆਰੀਆਂ ਤੁਹਾਡੀ ਮਸਤੀ ਨੂੰ ਦੁੱਗਣਾ ਕਰ ਸਕਦੀਆਂ ਹਨ।

Holika Dahan 2026: ਹੋਲਿਕਾ ਦਹਿਨ ਦੀ ਤਰੀਕ ‘ਤੇ ਹਾਲੇ ਵੀ ਸਸਪੈਂਸ ਬਰਕਰਾਰ, ਅੱਜ ਜਾਂ ਭਲਕੇ ਕਦੋਂ ਮਨਾਇਆ ਜਾਵੇਗਾ ਤਿਉਹਾਰ?

Holika Dahan 2026: ਹਰ ਸਾਲ ਫੱਗਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਹੋਲਿਕਾ ਦਹਿਨ ਕੀਤਾ ਜਾਂਦਾ ਹੈ, ਪਰ ਇਸ ਵਾਰ ਹੋਲਿਕਾ ਦਹਿਨ ਦੀ ਤਰੀਕ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਕਾਫੀ ਭੰਬਲਭੂਸਾ ਬਣਿਆ ਹੋਇਆ ਹੈ। ਉਦਿਆ ਤਿਥੀ ਅਨੁਸਾਰ ਇਸ ਸਾਲ ਫੱਗਣ ਮਹੀਨੇ ਦੀ ਪੂਰਨਮਾਸ਼ੀ ਭਲਕੇ (3 ਮਾਰਚ) ਹੈ, ਪਰ ਕੁਝ ਲੋਕ ਅੱਜ ਹੀ ਹੋਲਿਕਾ ਦਹਿਨ ਕਰਨਾ ਸਹੀ ਦੱਸ ਰਹੇ ਹਨ, ਜਦਕਿ ਦੂਜੇ ਪਾਸੇ ਕਈ ਜੋਤਸ਼ੀ 3 ਮਾਰਚ ਨੂੰ ਹੋਲਿਕਾ ਦਹਿਨ ਕਰਨਾ ਸ਼ੁਭ ਮੰਨ ਰਹੇ ਹਨ।

ਅੰਮ੍ਰਿਤਸਰ: ਹੋਲੀ ਦੀਆਂ ਮਿਠਾਈਆਂ ‘ਚ ਰੰਗਾਂ ਦਾ ਤੜਕਾ, ਅੰਮ੍ਰਿਤਸਰ ‘ਚ ਖਾਸ ਫਲੇਵਰ ਦੇ ਗੁਜੀਆ ਬਣੇ ਖਿੱਚ ਦਾ ਕੇਂਦਰ, ਖਾਸ ਰਿਪੋਰਟ

ਦੁਕਾਨਦਾਰਾਂ ਨੇ ਰਵਾਇਤੀ ਗੁਜੀਆ 'ਚ ਨਵੇਂ ਸੁਆਦ ਪੇਸ਼ ਕੀਤੇ ਹਨ। ਅੰਬ ਦੇ ਗੁਜੀਆਂ, ਚਾਕਲੇਟ ਗੁਜੀਆਂ, ਪਿਸਤਾ ਗੁਜੀਆਂ ਅਤੇ ਸਟ੍ਰਾਬੇਰੀ ਗੁਜੀਆਂ ਬਾਜ਼ਾਰ 'ਚ ਖਾਸ ਤੌਰ 'ਤੇ ਆਕਰਸ਼ਕ ਬਣੇ ਹੋਏ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਖਾਸ ਮਿਠਾਈਆਂ ਦੀ ਹੁਣ ਨਾ ਸਿਰਫ਼ ਪੰਜਾਬ 'ਚ ਸਗੋਂ ਦੇਸ਼ ਭਰ 'ਚ ਮੰਗ ਹੈ।

ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!...
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ...
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ...
Independence Day Security in Jammu: ਤਿਰੰਗੇ ਦੀ ਆਨ-ਬਾਨ-ਸ਼ਾਨ ਲਈ ਮੁਸਤੈਦ ਜਵਾਨ, ਘੁਸਪੈਠ ਦੀ ਹਰ ਕੋਸ਼ਿਸ਼ ਹੋਵੇਗੀ ਨਾਕਾਮ
Independence Day Security in Jammu: ਤਿਰੰਗੇ ਦੀ ਆਨ-ਬਾਨ-ਸ਼ਾਨ ਲਈ ਮੁਸਤੈਦ ਜਵਾਨ, ਘੁਸਪੈਠ ਦੀ ਹਰ ਕੋਸ਼ਿਸ਼ ਹੋਵੇਗੀ ਨਾਕਾਮ...
Monsoon Floods 2026: ਮੌਨਸੂਨ ਦਾ ਕਹਿਰ, ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਅਤੇ ਬਾਰਿਸ਼ ਨੇ ਲੀਹਾਂ ਤੋਂ ਉੱਤਰੀ ਜਿੰਦਗੀ
Monsoon Floods 2026: ਮੌਨਸੂਨ ਦਾ ਕਹਿਰ, ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਅਤੇ ਬਾਰਿਸ਼ ਨੇ ਲੀਹਾਂ ਤੋਂ ਉੱਤਰੀ ਜਿੰਦਗੀ...
Lok Sabha Adjourned: ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਸੈਸ਼ਨ
Lok Sabha Adjourned: ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਸੈਸ਼ਨ...
3 ਲੱਖ ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ 13,500 ਪਿੰਡ, ਪਹਿਲਾ ਫੇਜ਼ ਲਾਂਚ
3 ਲੱਖ ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ 13,500 ਪਿੰਡ, ਪਹਿਲਾ ਫੇਜ਼ ਲਾਂਚ...