ਸੰਗਰੂਰ ਲੋਕ ਸਭਾ ਹਲਕਾ (Sangrur Lok Sabha Seat)

ਸੰਗਰੂਰ ਲੋਕ ਸਭਾ ਹਲਕਾ  (Sangrur Lok Sabha Seat)

ਸੰਗਰੂਰ ਲੋਕ ਸਭਾ ਸੀਟ ਨੂੰ ਹਰ ਪੰਜ ਸਾਲ ਬਾਅਦ ਆਪਣਾ ਸਾਂਸਦ ਬਦਲ ਦਿੰਦੀ ਹੈ। ਪਰ ਇਤਿਹਾਸ ਵਿੱਚ 2 ਵਾਰ ਅਜਿਹਾ ਹੋਇਆ ਹੈ ਜਦੋਂ ਕਿਸੇ ਮੌਜੂਦਾ ਸਾਂਸਦ ਨੇ ਦੁਬਾਰਾ ਚੋਣ ਜਿੱਤੀ ਹੋਵੇ। ਪਹਿਲੀ ਵਾਰ 1996 ਅਤੇ 1998 ਵਿੱਚ ਸੁਰਜੀਤ ਸਿੰਘ ਬਰਨਾਲਾ ਨੇ ਅਤੇ ਦੂਜੀ ਵਾਰ 2014 ਅਤੇ 2019 ਵਿੱਚ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਲੜੀ ਅਤੇ ਜਿੱਤ ਹਾਸਿਲ ਕੀਤੀ ਸੀ।

ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਤੋਂ ਬਾਅਦ ਉਹ ਮੁੱਖ ਮੰਤਰੀ ਬਣ ਗਏ ਸਨ। ਜਿਸ ਤੋਂ ਬਾਅਦ ਇਸ ਸੀਟ ‘ਤੇ ਜ਼ਿਮਨੀ ਚੋਣ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਜੀਤ ਸਿੰਘ ਮਾਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਦਿੱਤਾ। ਇਸ ਸਮੇਂ ਸਿਮਰਜੀਤ ਮਾਨ ਹੀ ਸੰਗਰੂਰ ਤੋਂ ਮੌਜੂਦਾ ਸਾਂਸਦ ਹਨ।

ਜੇਕਰ ਸੰਗਰੂਰ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਹਨ। ਜਿਨ੍ਹਾਂ ਵਿੱਚ ਲਹਿਰਾਗਾਗਾ, ਦਿੜਬਾ, ਸੁਨਾਮ, ਭਦੌੜ, ਬਰਨਾਲਾ, ਮਹਿਲ ਕਲਾਂ, ਮਲੇਰਕੋਟਲਾ, ਧੂਰੀ ਅਤੇ ਸੰਗਰੂਰ ਸ਼ਾਮਲ ਹਨ। ਇਨ੍ਹਾਂ ਵਿਚੋਂ 3 ਵਿਧਾਨ ਸਭਾ ਹਲਕੇ ਅਨੁਸੂਚਿਤ ਜਾਤੀ ਦੇ ਲੋਕਾਂ ਲਈ ਰਾਖਵੇਂ ਹਨ ਜਿਨ੍ਹਾਂ ਵਿੱਚ ਮਹਿਲ ਕਲਾਂ, ਭਦੌੜ ਅਤੇ ਦਿੜਬਾ ਸ਼ਾਮਲ ਹਨ।

ਜੇਕਰ ਇਸ ਸੀਟ ਦੇ ਇਤਿਹਾਸਿਕ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ 1952 ਵਿੱਚ ਇਸ ਸੀਟ ‘ਤੇ ਲੋਕ ਸਭਾ ਦੀ ਚੋਣ ਹੋਈ। ਜਿਸ ਵਿੱਚ ਕਾਂਗਰਸ ਪਾਰਟੀ ਦੇ ਸਰਦਾਰ ਰਣਜੀਤ ਸਿੰਘ ਨੇ ਜਿੱਤ ਹਾਸਿਲ ਕੀਤੀ ਸੀ। ਇਸ ਤੋਂ ਇਲਾਵਾ ਇਸ ਸੀਟ ‘ਤੇ ਅਕਾਲੀ ਦਲ, ਕਮਿਊਨਿਸਟ ਪਾਰਟੀ ਅਤੇ ਅਜ਼ਾਦ ਉਮੀਦਵਾਰਾਂ ਨੇ ਵੀ ਜਿੱਤ ਹਾਸਿਲ ਕੀਤੀ ਹੈ।

2011 ਦੀ ਮੁਰਦਸ਼ੁਮਾਰੀ ਮੁਤਾਬਕ ਸੰਗਰੂਰ ਵਿੱਚ ਸਾਖਰਤਾ ਦਰ 60.5 ਫੀਸਦ ਹੈ। ਜਦੋਂ ਇਸ ਸੀਟ ਦੀ 67.7 ਫੀਸਦ ਅਬਾਦੀ ਪਿੰਡਾਂ ਵਿੱਚ ਅਤੇ 32.3 ਫੀਸਦ ਅਬਾਦੀ ਸ਼ਹਿਰੀ ਇਲਾਕਿਆਂ ਵਿੱਚ ਰਹਿੰਦੀ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਇਸ ਸੀਟ 'ਤੇ 15,21,748 ਵੋਟ ਸਨ। ਜਿਨ੍ਹਾਂ ਵਿੱਚੋਂ 72.1 ਫੀਸਦ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਸੀ।
 
ਉਮੀਦਵਾਰ ਦਾ ਨਾਂ ਨਤੀਜੇ ਕੁੱਲ ਵੋਟ ਵੋਟ ਫੀਸਦ %
Bhagwant Mann AAP Won 413561 37.40
Kewal Singh Dhillon INC Lost 303350 27.43
Parminder Singh Dhindsa SAD Lost 263498 23.83
Simranjit Singh Mann SADM Lost 48365 4.37
Jasraj Singh Longia LIFP Lost 20087 1.82
Jagmohan Krishan Thakur JNSMP Lost 7375 0.67
Sukhwinder Singh IND Lost 5243 0.47
Rajvir Kaur HDSS Lost 3891 0.35
Mohinderpal Singh Dangarh BLSD Lost 3881 0.35
Desa Singh IND Lost 3797 0.34
Gurjeet Singh IND Lost 2839 0.26
Malvinder Singh Benipal JDU Lost 2726 0.25
Gurnam Singh Bhikhi CPIML Lost 2766 0.25
Vijay Aggarwal BSCP Lost 2304 0.21
Dayal Chand IND Lost 2024 0.18
Manish Kumar BHTJP Lost 1966 0.18
Jaswant Singh RJPS Lost 1653 0.15
Tulsi Singh IND Lost 1505 0.14
Baljit Kaur IND Lost 1563 0.14
Raj Kumar IND Lost 1507 0.14
Bhantbir Singh IND Lost 1417 0.13
Najeera Begam RASAP Lost 1289 0.12
Bagga Singh Kahne-Ke IND Lost 1162 0.11
Balwinder Singh Sandhu BPHP Lost 879 0.08
Pappu Kumar IND Lost 750 0.07
Nota NOTA Lost 6490 0.59
Phase Date State Seat
1 April, 19, 2024 21 102
2 April 26, 2024 13 89
3 May 07, 2024 12 94
4 May 13, 2024 10 96
5 May 20, 2024 8 49
6 May 25, 2024 7 57
7 Jun 01, 2024 8 57
Full Schedule
ਚੋਣ ਸਮਾਚਾਰ 2024
ਪੰਜਾਬ 'ਚ ਭਾਜਪਾ ਦੀ ਤੀਜੀ ਸੂਚੀ ਜਾਰੀ, 3 ਉਮੀਦਵਾਰਾਂ ਦਾ ਐਲਾਨ, ਜਾਣੋ ਪੂਰੀ ਡਿਟੇਲ
ਪੰਜਾਬ 'ਚ ਭਾਜਪਾ ਦੀ ਤੀਜੀ ਸੂਚੀ ਜਾਰੀ, 3 ਉਮੀਦਵਾਰਾਂ ਦਾ ਐਲਾਨ, ਜਾਣੋ ਪੂਰੀ ਡਿਟੇਲ
ਨੀਟੂ ਸ਼ਟਰਾਂ ਵਾਲਾ ਨੇ ਜਲੰਧਰ ਤੋਂ ਭਰੀ ਨਾਮਜਦਗੀ, 2019 'ਚ ਮਿਲੀਆਂ ਸਨ 5 ਵੋਟਾਂ
ਨੀਟੂ ਸ਼ਟਰਾਂ ਵਾਲਾ ਨੇ ਜਲੰਧਰ ਤੋਂ ਭਰੀ ਨਾਮਜਦਗੀ, 2019 'ਚ ਮਿਲੀਆਂ ਸਨ 5 ਵੋਟਾਂ
ਵਿਵਾਦਿਤ ਬਿਆਨ ਤੋਂ ਬਾਅਦ ਸੈਮ ਪਿਤਰੋਦਾ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਵਿਵਾਦਿਤ ਬਿਆਨ ਤੋਂ ਬਾਅਦ ਸੈਮ ਪਿਤਰੋਦਾ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਪਟਿਆਲਾ ਤੋਂ ਧਰਮਵੀਰ ਗਾਂਧੀ ਤੇ ਸੰਗਰੂਰ ਤੋਂ ਸੁਖਪਾਲ ਖਹਿਰਾ ਨੇ ਭਰੀ ਨਾਮਜ਼ਦਗੀ
ਪਟਿਆਲਾ ਤੋਂ ਧਰਮਵੀਰ ਗਾਂਧੀ ਤੇ ਸੰਗਰੂਰ ਤੋਂ ਸੁਖਪਾਲ ਖਹਿਰਾ ਨੇ ਭਰੀ ਨਾਮਜ਼ਦਗੀ
ਹੋਟਲ ਕਾਰੋਬਾਰੀ ਜੱਸੀ ਖੁੰਗੜਾ ਕਾਂਗਰਸ 'ਚ ਸ਼ਾਮਲ, ਟਿਕਟ ਨਾ ਮਿਲਣ ਤੋਂ ਸਨ ਨਾਰਾਜ਼
ਹੋਟਲ ਕਾਰੋਬਾਰੀ ਜੱਸੀ ਖੁੰਗੜਾ ਕਾਂਗਰਸ 'ਚ ਸ਼ਾਮਲ, ਟਿਕਟ ਨਾ ਮਿਲਣ ਤੋਂ ਸਨ ਨਾਰਾਜ਼
ਹੁਸ਼ਿਆਰਪੁਰ 'ਚ BSP ਉਮੀਦਵਾਰ AAP 'ਚ ਸ਼ਾਮਲ, CM ਦੇ ਕੰਮਾਂ ਤੋਂ ਪ੍ਰਭਾਵਿਤ ਹਾਂ
ਹੁਸ਼ਿਆਰਪੁਰ 'ਚ BSP ਉਮੀਦਵਾਰ AAP 'ਚ ਸ਼ਾਮਲ, CM ਦੇ ਕੰਮਾਂ ਤੋਂ ਪ੍ਰਭਾਵਿਤ ਹਾਂ
ਮੈਂ ਗੁੱਸੇ 'ਚ ਹਾਂ, ਮੇਰੇ ਲੋਕਾਂ ਦੀ ਚਮੜੀ ਦੇ ਰੰਗ ਦਾ ਅਪਮਾਨ: ਪਿਤਰੋਦਾ 'ਤੇ ਮੋਦੀ
ਮੈਂ ਗੁੱਸੇ 'ਚ ਹਾਂ, ਮੇਰੇ ਲੋਕਾਂ ਦੀ ਚਮੜੀ ਦੇ ਰੰਗ ਦਾ ਅਪਮਾਨ: ਪਿਤਰੋਦਾ 'ਤੇ ਮੋਦੀ
ਲੀਡਰਾਂ ਦੇ ਖਰਚੇ ਤੇ ਚੋਣ ਕਮਿਸ਼ਨਰ ਦੀ ਨਜ਼ਰ, ਹੁਣ ਤੱਕ 30.16 ਕਰੋੜ ਰੁਪਏ ਦੇ ਨਸ਼ਾ
ਲੀਡਰਾਂ ਦੇ ਖਰਚੇ ਤੇ ਚੋਣ ਕਮਿਸ਼ਨਰ ਦੀ ਨਜ਼ਰ, ਹੁਣ ਤੱਕ 30.16 ਕਰੋੜ ਰੁਪਏ ਦੇ ਨਸ਼ਾ
ਪੰਜਾਬ BSP ਨੂੰ ਝਟਕਾ, ਹੁਸ਼ਿਆਰਪੁਰ ਤੋਂ ਉਮੀਦਵਾਰ ਰਾਕੇਸ਼ ਸੋਮਨ AAP 'ਚ ਸ਼ਾਮਿਲ
ਪੰਜਾਬ BSP ਨੂੰ ਝਟਕਾ, ਹੁਸ਼ਿਆਰਪੁਰ ਤੋਂ ਉਮੀਦਵਾਰ ਰਾਕੇਸ਼ ਸੋਮਨ AAP 'ਚ ਸ਼ਾਮਿਲ
ਦੱਖਣ ਦੇ ਲੋਕ ਅਫਰੀਕੀ, ਪੂਰਬ ਦੇ ਚੀਨੀਆਂ ਵਰਗ੍ਹੇ ਦਿਖਦੇ ਹਨ: ਪਿਤਰੋਦਾ ਦਾ ਬਿਆਨ
ਦੱਖਣ ਦੇ ਲੋਕ ਅਫਰੀਕੀ, ਪੂਰਬ ਦੇ ਚੀਨੀਆਂ ਵਰਗ੍ਹੇ ਦਿਖਦੇ ਹਨ: ਪਿਤਰੋਦਾ ਦਾ ਬਿਆਨ
PM ਮੋਦੀ ਦੇ ਬਿਆਨ 'ਤੇ ਮੁੜ ਚਰਨਜੀਤ ਚੰਨੀ ਦਾ ਪਲਟਵਾਰ, ਕਿਹਾ ਇਹ ਕੋਈ ਮੁੱਦਾ ਨਹੀਂ
PM ਮੋਦੀ ਦੇ ਬਿਆਨ 'ਤੇ ਮੁੜ ਚਰਨਜੀਤ ਚੰਨੀ ਦਾ ਪਲਟਵਾਰ, ਕਿਹਾ ਇਹ ਕੋਈ ਮੁੱਦਾ ਨਹੀਂ
ਹੁਣ ਗਾਲ੍ਹਾਂ ਨਹੀਂ ਕੱਢਦੇ, ਅੰਬਾਨੀ-ਅਡਾਨੀ ਤੋਂ ਕਿੰਨਾ ਮਾਲ ਚੁੱਕਿਆ : PM ਮੋਦੀ
ਹੁਣ ਗਾਲ੍ਹਾਂ ਨਹੀਂ ਕੱਢਦੇ, ਅੰਬਾਨੀ-ਅਡਾਨੀ ਤੋਂ ਕਿੰਨਾ ਮਾਲ ਚੁੱਕਿਆ : PM ਮੋਦੀ
ਅੱਜ ਵੀ ਚੋਣ ਅਖਾੜਾ ਭਖਾਉਣਗੇ ਮੁੱਖ ਮੰਤਰੀ, ਬਾਅਦ ਦੁਪਿਹਰ ਕਰਨਗੇ ਚੋਣ ਪ੍ਰਚਾਰ
ਅੱਜ ਵੀ ਚੋਣ ਅਖਾੜਾ ਭਖਾਉਣਗੇ ਮੁੱਖ ਮੰਤਰੀ, ਬਾਅਦ ਦੁਪਿਹਰ ਕਰਨਗੇ ਚੋਣ ਪ੍ਰਚਾਰ
ਮਾਨ ਸਰਕਾਰ ਨੇ ਭਾਜਪਾ ਉਮੀਦਵਾਰ IAS ਪਰਮਪਾਲ ਨੂੰ ਦਿੱਤੇ ਡਿਊਟੀ 'ਤੇ ਆਉਣ ਦੇ ਹੁਕਮ
ਮਾਨ ਸਰਕਾਰ ਨੇ ਭਾਜਪਾ ਉਮੀਦਵਾਰ IAS ਪਰਮਪਾਲ ਨੂੰ ਦਿੱਤੇ ਡਿਊਟੀ 'ਤੇ ਆਉਣ ਦੇ ਹੁਕਮ
ਚੋਣ ਵੀਡੀਓ
PM ਮੋਦੀ ਦੇ ਬਿਆਨ 'ਤੇ ਸਾਬਕਾ CM ਚੰਨੀ ਨੇ ਕਿਹਾ- ਕਾਂਗਰਸ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਵੰਡਿਆ; ਇਹ ਮੁੱਦਾ ਰਾਜਨੀਤੀ ਦਾ ਨਹੀਂ ਹੈ
PM ਮੋਦੀ ਦੇ ਬਿਆਨ 'ਤੇ ਸਾਬਕਾ CM ਚੰਨੀ ਨੇ ਕਿਹਾ- ਕਾਂਗਰਸ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਵੰਡਿਆ; ਇਹ ਮੁੱਦਾ ਰਾਜਨੀਤੀ ਦਾ ਨਹੀਂ ਹੈ
Loksabha Chunav Phase 3 Polling: ਵੋਟ ਪਾਉਣ ਆਏ PM ਮੋਦੀ, ਪੋਲਿੰਗ ਬੂਥ ਦੇ ਬਾਹਰ ਔਰਤ ਨੇ ਬੰਨ੍ਹੀ ਰੱਖੜੀ, ਦੇਖੋ ਵੀਡੀਓ
Loksabha Chunav Phase 3 Polling: ਵੋਟ ਪਾਉਣ ਆਏ PM ਮੋਦੀ, ਪੋਲਿੰਗ ਬੂਥ ਦੇ ਬਾਹਰ ਔਰਤ ਨੇ ਬੰਨ੍ਹੀ ਰੱਖੜੀ, ਦੇਖੋ ਵੀਡੀਓ
PM Modi Casts Vote: ਅਹਿਮਦਾਬਾਦ 'ਚ ਵੋਟ ਪਾਉਣ ਤੋਂ ਬਾਅਦ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ?
PM Modi Casts Vote: ਅਹਿਮਦਾਬਾਦ 'ਚ ਵੋਟ ਪਾਉਣ ਤੋਂ ਬਾਅਦ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ?
ਜਾਖੜ ਨੇ ਕਿਹਾ ਪੁਲਵਾਮਾ ਹਮਲਾ ਕੋਈ ਸਟੰਟ ਜਾਂ ਸਾਜ਼ਿਸ਼ ਨਹੀਂ : ਚੰਨੀ ਵੱਲੋਂ ਚੁੱਕੇ ਸਵਾਲ ਤੇ ਦਿੱਤਾ ਜਵਾਬ, ਚੰਨੀ ਟਰੂਡੋ ਦੀ ਛੇਵੀਂ ਅੱਖ
ਜਾਖੜ ਨੇ ਕਿਹਾ ਪੁਲਵਾਮਾ ਹਮਲਾ ਕੋਈ ਸਟੰਟ ਜਾਂ ਸਾਜ਼ਿਸ਼ ਨਹੀਂ : ਚੰਨੀ ਵੱਲੋਂ ਚੁੱਕੇ ਸਵਾਲ ਤੇ ਦਿੱਤਾ ਜਵਾਬ, ਚੰਨੀ ਟਰੂਡੋ ਦੀ ਛੇਵੀਂ ਅੱਖ
ਚੰਨੀ ਨੇ ਫੌਜ ਵਾਲੇ ਬਿਆਨ 'ਤੇ ਦਿੱਤਾ ਸਪਸ਼ਟੀਕਰਨ, ਬੋਲੇ ਸ਼ਹਾਦਤ ਤੇ ਮਾਣ, ਪਰ ਭਾਜਪਾ...
ਚੰਨੀ ਨੇ ਫੌਜ ਵਾਲੇ ਬਿਆਨ 'ਤੇ ਦਿੱਤਾ ਸਪਸ਼ਟੀਕਰਨ, ਬੋਲੇ ਸ਼ਹਾਦਤ ਤੇ ਮਾਣ, ਪਰ ਭਾਜਪਾ...
ਦੇਵੇਂਦਰ ਯਾਦਵ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਕਿਹਾ- ਸਮਾਂ ਮੁਸ਼ਕਲ ਹੈ, ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਹਨ
ਦੇਵੇਂਦਰ ਯਾਦਵ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਕਿਹਾ- ਸਮਾਂ ਮੁਸ਼ਕਲ ਹੈ, ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਹਨ
Air Force Convoy Attack: ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਇਆ ਅੱਤਵਾਦੀ ਹਮਲਾ, ਦੇਖੋ ਹੁਣ ਕੀ ਹੈ ਹਾਲਾਤ?
Air Force Convoy Attack: ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਇਆ ਅੱਤਵਾਦੀ ਹਮਲਾ, ਦੇਖੋ ਹੁਣ ਕੀ ਹੈ ਹਾਲਾਤ?
5 ਐਡੀਟਰ ਦੇ ਨਾਲ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ
5 ਐਡੀਟਰ ਦੇ ਨਾਲ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ
Stories