ਪੂਰਬੀ ਦਿੱਲੀ ਲੋਕ ਸਭਾ ਸੀਟ (East Delhi Lok Sabha Seat)

 ਪੂਰਬੀ ਦਿੱਲੀ ਲੋਕ ਸਭਾ ਸੀਟ  (East Delhi Lok Sabha Seat)

ਪੂਰਬੀ ਦਿੱਲੀ ਲੋਕ ਸਭਾ ਸੀਟ ਦਿੱਲੀ ਦੀਆਂ 7 ਲੋਕ ਸਭਾ ਸੀਟਾਂ ਵਿੱਚੋਂ ਇੱਕ ਹੈ। ਇਹ ਇੱਕ ਜਨਰਲ ਸ਼੍ਰੇਣੀ ਦੀ ਸੀਟ ਹੈ, ਜੋ ਸ਼ਾਹਦਰਾ ਜ਼ਿਲ੍ਹੇ ਅਤੇ ਦੱਖਣ ਪੂਰਬੀ ਦਿੱਲੀ ਜ਼ਿਲ੍ਹੇ ਦੇ ਕੁਝ ਹਿੱਸਿਆਂ ਨੂੰ ਕਵਰ ਕਰਦੀ ਹੈ। ਇੱਥੋਂ ਦੀ ਸਾਖਰਤਾ ਦਰ 77.09 ਫੀਸਦੀ ਹੈ। ਪੂਰਬੀ ਦਿੱਲੀ ਲੋਕ ਸਭਾ ਸੀਟ ਅਧੀਨ 10 ਵਿਧਾਨ ਸਭਾ ਸੀਟਾਂ ਹਨ। ਇਸ ਲੋਕ ਸਭਾ ਸੀਟ 'ਤੇ ਕਾਂਗਰਸ ਅਤੇ ਭਾਜਪਾ ਦੋਵਾਂ ਦਾ ਦਬਦਬਾ ਰਿਹਾ ਹੈ। ਇੱਥੇ ਦੋਵਾਂ ਪਾਰਟੀਆਂ ਵਿਚਾਲੇ ਫਸਵਾਂ ਮੁਕਾਬਲਾ ਰਿਹਾ ਹੈ। ਪੂਰਬੀ ਦਿੱਲੀ ਲੋਕ ਸਭਾ ਸੀਟ 1966 ਵਿੱਚ ਹੋਂਦ ਵਿੱਚ ਆਈ ਸੀ।

ਫਿਲਹਾਲ ਇਸ ਸੀਟ 'ਤੇ ਭਾਜਪਾ ਦਾ ਕਬਜ਼ਾ ਹੈ। ਸਾਬਕਾ ਕ੍ਰਿਕਟਰ ਗੌਤਮ ਗੰਭੀਰ ਇੱਥੋਂ ਦੇ ਸੰਸਦ ਮੈਂਬਰ ਹਨ। ਹਾਲਾਂਕਿ ਉਨ੍ਹਾਂ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ 2024 ਦੀਆਂ ਲੋਕ ਸਭਾ ਚੋਣਾਂ ਨਹੀਂ ਲੜਨਗੇ। ਇੰਡੀਆ ਅਲਾਇੰਸ ਦੇ ਉਮੀਦਵਾਰ ਕੁਲਦੀਪ ਕੁਮਾਰ 2024 ਦੀਆਂ ਚੋਣਾਂ ਵਿੱਚ ਇੱਥੋਂ ਚੋਣ ਲੜਨਗੇ। ਉਹ ਆਮ ਆਦਮੀ ਪਾਰਟੀ ਦੇ ਆਗੂ ਹਨ।

2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਗੌਤਮ ਗੰਭੀਰ ਨੇ ਕਾਂਗਰਸ ਦੇ ਅਰਵਿੰਦਰ ਸਿੰਘ ਲਵਲੀ ਨੂੰ ਹਰਾਇਆ ਸੀ। ਗੰਭੀਰ ਨੂੰ ਕੁੱਲ 6,95,109 ਵੋਟਾਂ ਮਿਲੀਆਂ ਜਦਕਿ ਲਵਲੀ ਨੂੰ 3,04,718 ਵੋਟਾਂ ਮਿਲੀਆਂ। ਭਾਵ ਗੰਭੀਰ 3 ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ ਸਨ।

ਪੂਰਬੀ ਦਿੱਲੀ ਲੋਕ ਸਭਾ ਸੀਟ ਦਾ ਇਤਿਹਾਸ

ਪੂਰਬੀ ਦਿੱਲੀ ਲੋਕ ਸਭਾ ਸੀਟ 1966 ਵਿੱਚ ਹੋਂਦ ਵਿੱਚ ਆਈ ਸੀ। ਇੱਥੇ ਪਹਿਲੀਆਂ ਚੋਣਾਂ 1967 ਵਿੱਚ ਹੋਈਆਂ ਸਨ। ਭਾਰਤੀ ਜਨ ਸੰਘ ਦੇ ਹਰਦਿਆਲ ਦੇਵਗਨ ਨੇ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਕਾਂਗਰਸ ਦੇ ਬੀ ਮੋਹਨ ਨੂੰ ਹਰਾਇਆ। ਕਾਂਗਰਸ ਨੇ ਜਵਾਬੀ ਹਮਲਾ ਕੀਤਾ ਅਤੇ 1971 ਦੀਆਂ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ। ਇਸ ਸੀਟ ਤੋਂ ਐਚ.ਕੇ.ਐਲ ਭਗਤ ਸਾਂਸਦ ਬਣੇ, 1980 ਦੀਆਂ ਚੋਣਾਂ ਵਿੱਚ HKL ਨੇ ਫਿਰ ਜਿੱਤ ਪ੍ਰਾਪਤ ਕੀਤੀ। 1984 ਦੀਆਂ ਚੋਣਾਂ ਵਿੱਚ ਇੱਕ ਵਾਰ ਫਿਰ ਕਾਂਗਰਸ ਦੀ ਜਿੱਤ ਹੋਈ। 1989 ਵਿੱਚ ਐੱਚ.ਕੇ.ਐੱਲ. ਭਗਤ ਨੇ ਆਜ਼ਾਦ ਚੰਦ ਰਾਮ ਨੂੰ ਹਰਾ ਕੇ ਇੱਥੋਂ ਮੁੜ ਜਿੱਤ ਪ੍ਰਾਪਤ ਕੀਤੀ। ਇਸ ਸੀਟ 'ਤੇ ਭਾਜਪਾ ਅਤੇ ਕਾਂਗਰਸ ਦੋਵਾਂ ਨੂੰ ਬਰਾਬਰ ਦੀ ਜਿੱਤ ਮਿਲਦੀ ਰਹੀ ਹੈ। ਇੱਥੋਂ ਦੇ ਲੋਕਾਂ ਨੇ ਦੋਵਾਂ ਪਾਰਟੀਆਂ ਨੂੰ ਲਗਾਤਾਰ ਨਿਰਾਸ਼ ਨਹੀਂ ਕੀਤਾ।

ਕਿਸ ਸਮਾਜ ਦੇ ਕਿੰਨੇ ਲੋਕ ਹਨ

2019 ਦੇ ਅੰਕੜਿਆਂ ਮੁਤਾਬਕ ਪੂਰਬੀ ਦਿੱਲੀ ਲੋਕ ਸਭਾ ਸੀਟ 'ਤੇ ਕੁੱਲ 18,29,578 ਵੋਟਰ ਸਨ। ਇਨ੍ਹਾਂ ਵਿੱਚੋਂ 10 ਲੱਖ 23 ਹਜ਼ਾਰ ਪੁਰਸ਼ ਅਤੇ 8 ਲੱਖ 6 ਹਜ਼ਾਰ ਮਹਿਲਾ ਵੋਟਰ ਸਨ। ਪੂਰਬੀ ਦਿੱਲੀ ਵਿੱਚ ਮੁਸਲਿਮ ਵੋਟਰਾਂ ਦੀ ਗਿਣਤੀ 18.9 ਫੀਸਦੀ, ਐਸਸੀ ਵੋਟਰ 15.43 ਫੀਸਦੀ, ਸਿੱਖ 2.92 ਫੀਸਦੀ ਹਨ।

ਉਮੀਦਵਾਰ ਦਾ ਨਾਂ ਨਤੀਜੇ ਕੁੱਲ ਵੋਟ ਵੋਟ ਫੀਸਦ %
Gautam Gambhir BJP Won 696156 55.35
Arvinder Singh Lovely INC Lost 304934 24.24
Atishi AAP Lost 219328 17.44
Sanjay Kumar BSP Lost 19090 1.52
Ajay Chaudhary AKAP Lost 1282 0.10
Satish Kumar Prajapati MKVP Lost 1239 0.10
Surender Gupta NAP Lost 1044 0.08
Hitesh Kumar JPJD Lost 937 0.07
Mukesh Jadly UKPP Lost 943 0.07
Hafiz Burhanuddin NRMP Lost 699 0.06
Dr Krishan Singh Chauhan PPID Lost 643 0.05
Harbalwinder Singh IND Lost 678 0.05
Ashok Surana IND Lost 650 0.05
Manjeet Singh RNP Lost 634 0.05
Raj Kumar Dhingiya IND Lost 586 0.05
Manju Chhibber RPIA Lost 503 0.04
Manoj Kumar Gupta IND Lost 496 0.04
Amanullah Ahmed BISP Lost 512 0.04
Ravi Kumar IND Lost 328 0.03
Rahimuddin Shah IND Lost 318 0.03
Deepti Nadella PPOI Lost 323 0.03
Shiv Kumar IND Lost 408 0.03
Mohan Lal Sharma SATBP Lost 352 0.03
D Durga Prasad CHP Lost 274 0.02
Anupam Tripathi BHKP Lost 289 0.02
Neeru Mongia PRISM Lost 255 0.02
Nota NOTA Lost 4920 0.39
Phase Date State Seat
1 April, 19, 2024 21 102
2 April 26, 2024 13 89
3 May 07, 2024 12 94
4 May 13, 2024 10 96
5 May 20, 2024 8 49
6 May 25, 2024 7 57
7 Jun 01, 2024 8 57
Full Schedule
ਚੋਣ ਸਮਾਚਾਰ 2024
ਪੰਜਾਬ 'ਚ ਭਾਜਪਾ ਦੀ ਤੀਜੀ ਸੂਚੀ ਜਾਰੀ, 3 ਉਮੀਦਵਾਰਾਂ ਦਾ ਐਲਾਨ, ਜਾਣੋ ਪੂਰੀ ਡਿਟੇਲ
ਪੰਜਾਬ 'ਚ ਭਾਜਪਾ ਦੀ ਤੀਜੀ ਸੂਚੀ ਜਾਰੀ, 3 ਉਮੀਦਵਾਰਾਂ ਦਾ ਐਲਾਨ, ਜਾਣੋ ਪੂਰੀ ਡਿਟੇਲ
ਨੀਟੂ ਸ਼ਟਰਾਂ ਵਾਲਾ ਨੇ ਜਲੰਧਰ ਤੋਂ ਭਰੀ ਨਾਮਜਦਗੀ, 2019 'ਚ ਮਿਲੀਆਂ ਸਨ 5 ਵੋਟਾਂ
ਨੀਟੂ ਸ਼ਟਰਾਂ ਵਾਲਾ ਨੇ ਜਲੰਧਰ ਤੋਂ ਭਰੀ ਨਾਮਜਦਗੀ, 2019 'ਚ ਮਿਲੀਆਂ ਸਨ 5 ਵੋਟਾਂ
ਵਿਵਾਦਿਤ ਬਿਆਨ ਤੋਂ ਬਾਅਦ ਸੈਮ ਪਿਤਰੋਦਾ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਵਿਵਾਦਿਤ ਬਿਆਨ ਤੋਂ ਬਾਅਦ ਸੈਮ ਪਿਤਰੋਦਾ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਪਟਿਆਲਾ ਤੋਂ ਧਰਮਵੀਰ ਗਾਂਧੀ ਤੇ ਸੰਗਰੂਰ ਤੋਂ ਸੁਖਪਾਲ ਖਹਿਰਾ ਨੇ ਭਰੀ ਨਾਮਜ਼ਦਗੀ
ਪਟਿਆਲਾ ਤੋਂ ਧਰਮਵੀਰ ਗਾਂਧੀ ਤੇ ਸੰਗਰੂਰ ਤੋਂ ਸੁਖਪਾਲ ਖਹਿਰਾ ਨੇ ਭਰੀ ਨਾਮਜ਼ਦਗੀ
ਹੋਟਲ ਕਾਰੋਬਾਰੀ ਜੱਸੀ ਖੁੰਗੜਾ ਕਾਂਗਰਸ 'ਚ ਸ਼ਾਮਲ, ਟਿਕਟ ਨਾ ਮਿਲਣ ਤੋਂ ਸਨ ਨਾਰਾਜ਼
ਹੋਟਲ ਕਾਰੋਬਾਰੀ ਜੱਸੀ ਖੁੰਗੜਾ ਕਾਂਗਰਸ 'ਚ ਸ਼ਾਮਲ, ਟਿਕਟ ਨਾ ਮਿਲਣ ਤੋਂ ਸਨ ਨਾਰਾਜ਼
ਹੁਸ਼ਿਆਰਪੁਰ 'ਚ BSP ਉਮੀਦਵਾਰ AAP 'ਚ ਸ਼ਾਮਲ, CM ਦੇ ਕੰਮਾਂ ਤੋਂ ਪ੍ਰਭਾਵਿਤ ਹਾਂ
ਹੁਸ਼ਿਆਰਪੁਰ 'ਚ BSP ਉਮੀਦਵਾਰ AAP 'ਚ ਸ਼ਾਮਲ, CM ਦੇ ਕੰਮਾਂ ਤੋਂ ਪ੍ਰਭਾਵਿਤ ਹਾਂ
ਮੈਂ ਗੁੱਸੇ 'ਚ ਹਾਂ, ਮੇਰੇ ਲੋਕਾਂ ਦੀ ਚਮੜੀ ਦੇ ਰੰਗ ਦਾ ਅਪਮਾਨ: ਪਿਤਰੋਦਾ 'ਤੇ ਮੋਦੀ
ਮੈਂ ਗੁੱਸੇ 'ਚ ਹਾਂ, ਮੇਰੇ ਲੋਕਾਂ ਦੀ ਚਮੜੀ ਦੇ ਰੰਗ ਦਾ ਅਪਮਾਨ: ਪਿਤਰੋਦਾ 'ਤੇ ਮੋਦੀ
ਲੀਡਰਾਂ ਦੇ ਖਰਚੇ ਤੇ ਚੋਣ ਕਮਿਸ਼ਨਰ ਦੀ ਨਜ਼ਰ, ਹੁਣ ਤੱਕ 30.16 ਕਰੋੜ ਰੁਪਏ ਦੇ ਨਸ਼ਾ
ਲੀਡਰਾਂ ਦੇ ਖਰਚੇ ਤੇ ਚੋਣ ਕਮਿਸ਼ਨਰ ਦੀ ਨਜ਼ਰ, ਹੁਣ ਤੱਕ 30.16 ਕਰੋੜ ਰੁਪਏ ਦੇ ਨਸ਼ਾ
ਪੰਜਾਬ BSP ਨੂੰ ਝਟਕਾ, ਹੁਸ਼ਿਆਰਪੁਰ ਤੋਂ ਉਮੀਦਵਾਰ ਰਾਕੇਸ਼ ਸੋਮਨ AAP 'ਚ ਸ਼ਾਮਿਲ
ਪੰਜਾਬ BSP ਨੂੰ ਝਟਕਾ, ਹੁਸ਼ਿਆਰਪੁਰ ਤੋਂ ਉਮੀਦਵਾਰ ਰਾਕੇਸ਼ ਸੋਮਨ AAP 'ਚ ਸ਼ਾਮਿਲ
ਦੱਖਣ ਦੇ ਲੋਕ ਅਫਰੀਕੀ, ਪੂਰਬ ਦੇ ਚੀਨੀਆਂ ਵਰਗ੍ਹੇ ਦਿਖਦੇ ਹਨ: ਪਿਤਰੋਦਾ ਦਾ ਬਿਆਨ
ਦੱਖਣ ਦੇ ਲੋਕ ਅਫਰੀਕੀ, ਪੂਰਬ ਦੇ ਚੀਨੀਆਂ ਵਰਗ੍ਹੇ ਦਿਖਦੇ ਹਨ: ਪਿਤਰੋਦਾ ਦਾ ਬਿਆਨ
PM ਮੋਦੀ ਦੇ ਬਿਆਨ 'ਤੇ ਮੁੜ ਚਰਨਜੀਤ ਚੰਨੀ ਦਾ ਪਲਟਵਾਰ, ਕਿਹਾ ਇਹ ਕੋਈ ਮੁੱਦਾ ਨਹੀਂ
PM ਮੋਦੀ ਦੇ ਬਿਆਨ 'ਤੇ ਮੁੜ ਚਰਨਜੀਤ ਚੰਨੀ ਦਾ ਪਲਟਵਾਰ, ਕਿਹਾ ਇਹ ਕੋਈ ਮੁੱਦਾ ਨਹੀਂ
ਹੁਣ ਗਾਲ੍ਹਾਂ ਨਹੀਂ ਕੱਢਦੇ, ਅੰਬਾਨੀ-ਅਡਾਨੀ ਤੋਂ ਕਿੰਨਾ ਮਾਲ ਚੁੱਕਿਆ : PM ਮੋਦੀ
ਹੁਣ ਗਾਲ੍ਹਾਂ ਨਹੀਂ ਕੱਢਦੇ, ਅੰਬਾਨੀ-ਅਡਾਨੀ ਤੋਂ ਕਿੰਨਾ ਮਾਲ ਚੁੱਕਿਆ : PM ਮੋਦੀ
ਅੱਜ ਵੀ ਚੋਣ ਅਖਾੜਾ ਭਖਾਉਣਗੇ ਮੁੱਖ ਮੰਤਰੀ, ਬਾਅਦ ਦੁਪਿਹਰ ਕਰਨਗੇ ਚੋਣ ਪ੍ਰਚਾਰ
ਅੱਜ ਵੀ ਚੋਣ ਅਖਾੜਾ ਭਖਾਉਣਗੇ ਮੁੱਖ ਮੰਤਰੀ, ਬਾਅਦ ਦੁਪਿਹਰ ਕਰਨਗੇ ਚੋਣ ਪ੍ਰਚਾਰ
ਮਾਨ ਸਰਕਾਰ ਨੇ ਭਾਜਪਾ ਉਮੀਦਵਾਰ IAS ਪਰਮਪਾਲ ਨੂੰ ਦਿੱਤੇ ਡਿਊਟੀ 'ਤੇ ਆਉਣ ਦੇ ਹੁਕਮ
ਮਾਨ ਸਰਕਾਰ ਨੇ ਭਾਜਪਾ ਉਮੀਦਵਾਰ IAS ਪਰਮਪਾਲ ਨੂੰ ਦਿੱਤੇ ਡਿਊਟੀ 'ਤੇ ਆਉਣ ਦੇ ਹੁਕਮ
ਚੋਣ ਵੀਡੀਓ
PM ਮੋਦੀ ਦੇ ਬਿਆਨ 'ਤੇ ਸਾਬਕਾ CM ਚੰਨੀ ਨੇ ਕਿਹਾ- ਕਾਂਗਰਸ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਵੰਡਿਆ; ਇਹ ਮੁੱਦਾ ਰਾਜਨੀਤੀ ਦਾ ਨਹੀਂ ਹੈ
PM ਮੋਦੀ ਦੇ ਬਿਆਨ 'ਤੇ ਸਾਬਕਾ CM ਚੰਨੀ ਨੇ ਕਿਹਾ- ਕਾਂਗਰਸ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਵੰਡਿਆ; ਇਹ ਮੁੱਦਾ ਰਾਜਨੀਤੀ ਦਾ ਨਹੀਂ ਹੈ
Loksabha Chunav Phase 3 Polling: ਵੋਟ ਪਾਉਣ ਆਏ PM ਮੋਦੀ, ਪੋਲਿੰਗ ਬੂਥ ਦੇ ਬਾਹਰ ਔਰਤ ਨੇ ਬੰਨ੍ਹੀ ਰੱਖੜੀ, ਦੇਖੋ ਵੀਡੀਓ
Loksabha Chunav Phase 3 Polling: ਵੋਟ ਪਾਉਣ ਆਏ PM ਮੋਦੀ, ਪੋਲਿੰਗ ਬੂਥ ਦੇ ਬਾਹਰ ਔਰਤ ਨੇ ਬੰਨ੍ਹੀ ਰੱਖੜੀ, ਦੇਖੋ ਵੀਡੀਓ
PM Modi Casts Vote: ਅਹਿਮਦਾਬਾਦ 'ਚ ਵੋਟ ਪਾਉਣ ਤੋਂ ਬਾਅਦ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ?
PM Modi Casts Vote: ਅਹਿਮਦਾਬਾਦ 'ਚ ਵੋਟ ਪਾਉਣ ਤੋਂ ਬਾਅਦ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ?
ਜਾਖੜ ਨੇ ਕਿਹਾ ਪੁਲਵਾਮਾ ਹਮਲਾ ਕੋਈ ਸਟੰਟ ਜਾਂ ਸਾਜ਼ਿਸ਼ ਨਹੀਂ : ਚੰਨੀ ਵੱਲੋਂ ਚੁੱਕੇ ਸਵਾਲ ਤੇ ਦਿੱਤਾ ਜਵਾਬ, ਚੰਨੀ ਟਰੂਡੋ ਦੀ ਛੇਵੀਂ ਅੱਖ
ਜਾਖੜ ਨੇ ਕਿਹਾ ਪੁਲਵਾਮਾ ਹਮਲਾ ਕੋਈ ਸਟੰਟ ਜਾਂ ਸਾਜ਼ਿਸ਼ ਨਹੀਂ : ਚੰਨੀ ਵੱਲੋਂ ਚੁੱਕੇ ਸਵਾਲ ਤੇ ਦਿੱਤਾ ਜਵਾਬ, ਚੰਨੀ ਟਰੂਡੋ ਦੀ ਛੇਵੀਂ ਅੱਖ
ਚੰਨੀ ਨੇ ਫੌਜ ਵਾਲੇ ਬਿਆਨ 'ਤੇ ਦਿੱਤਾ ਸਪਸ਼ਟੀਕਰਨ, ਬੋਲੇ ਸ਼ਹਾਦਤ ਤੇ ਮਾਣ, ਪਰ ਭਾਜਪਾ...
ਚੰਨੀ ਨੇ ਫੌਜ ਵਾਲੇ ਬਿਆਨ 'ਤੇ ਦਿੱਤਾ ਸਪਸ਼ਟੀਕਰਨ, ਬੋਲੇ ਸ਼ਹਾਦਤ ਤੇ ਮਾਣ, ਪਰ ਭਾਜਪਾ...
ਦੇਵੇਂਦਰ ਯਾਦਵ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਕਿਹਾ- ਸਮਾਂ ਮੁਸ਼ਕਲ ਹੈ, ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਹਨ
ਦੇਵੇਂਦਰ ਯਾਦਵ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਕਿਹਾ- ਸਮਾਂ ਮੁਸ਼ਕਲ ਹੈ, ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਹਨ
Air Force Convoy Attack: ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਇਆ ਅੱਤਵਾਦੀ ਹਮਲਾ, ਦੇਖੋ ਹੁਣ ਕੀ ਹੈ ਹਾਲਾਤ?
Air Force Convoy Attack: ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਇਆ ਅੱਤਵਾਦੀ ਹਮਲਾ, ਦੇਖੋ ਹੁਣ ਕੀ ਹੈ ਹਾਲਾਤ?
5 ਐਡੀਟਰ ਦੇ ਨਾਲ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ
5 ਐਡੀਟਰ ਦੇ ਨਾਲ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ
Stories