ਅੰਬਾਲਾ ਲੋਕ ਸਭਾ ਸੀਟ (Ambala Lok Sabha Seat)

 ਅੰਬਾਲਾ ਲੋਕ ਸਭਾ ਸੀਟ (Ambala Lok Sabha Seat)

ਹਰਿਆਣਾ ਦੀ ਅੰਬਾਲਾ ਸੀਟ ਅਨੁਸੂਚਿਤ ਜਾਤੀ ਲਈ ਰਾਖਵੀਂ ਸੀਟ ਹੈ। ਇਹ ਸੀਟ 1952 ਵਿੱਚ ਹੋਂਦ ਵਿੱਚ ਆਈ ਸੀ। ਭਾਵੇਂ ਅੰਬਾਲਾ ਕਾਂਗਰਸ ਦਾ ਗੜ੍ਹ ਰਿਹਾ ਹੈ ਪਰ ਪਿਛਲੀਆਂ ਦੋ ਚੋਣਾਂ ਵਿੱਚ ਭਾਜਪਾ ਨੇ ਇਹ ਸੀਟ ਜਿੱਤੀ ਹੈ। ਰਤਨ ਲਾਲ ਕਟਾਰੀਆ ਇੱਥੋਂ ਦੇ ਮੌਜੂਦਾ ਸੰਸਦ ਮੈਂਬਰ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਰਤਨ ਲਾਲ ਕਟਾਰੀਆ ਨੇ ਕਾਂਗਰਸ ਦੀ ਕੁਮਾਰੀ ਸ਼ੈਲਜਾ ਨੂੰ ਕਰਾਰੀ ਹਾਰ ਦਿੱਤੀ ਸੀ।

ਇਸ ਲੋਕ ਸਭਾ ਸੀਟ 'ਤੇ ਕਾਂਗਰਸ ਅਤੇ ਭਾਜਪਾ ਦੋਵਾਂ ਦਾ ਦਬਦਬਾ ਰਿਹਾ ਹੈ। ਪਿਛਲੀਆਂ 17 ਲੋਕ ਸਭਾ ਚੋਣਾਂ ਵਿੱਚੋਂ ਕਾਂਗਰਸ ਨੇ 9 ਤੇ ਭਾਜਪਾ ਨੇ 5 ਜਿੱਤੀਆਂ ਹਨ। ਅੰਬਾਲਾ ਲੋਕ ਸਭਾ ਸੀਟ ਵਿੱਚ 9 ਵਿਧਾਨ ਸਭਾ ਸੀਟਾਂ (ਕਾਲਕਾ, ਪੰਚਕੂਲਾ, ਨਰਾਇਣਗੜ੍ਹ, ਅੰਬਾਲਾ ਕੈਂਟ, ਮੁਲਾਣਾ-ਐਸਸੀ, ਸਢੌਰਾ-ਐਸਸੀ, ਜਗਾਧਰੀ ਅਤੇ ਯਮੁਨਾਨਗਰ) ਸ਼ਾਮਲ ਹਨ।

2019 ਦਾ ਨਤੀਜੇ

2019 ਦੀਆਂ ਲੋਕ ਸਭਾ ਚੋਣਾਂ ਵਿੱਚ ਰਤਨ ਲਾਲ ਕਟਾਰੀਆ ਨੇ ਕੁਮਾਰੀ ਸ਼ੈਲਜਾ ਨੂੰ 3,42,345 ਵੋਟਾਂ ਨਾਲ ਹਰਾਇਆ ਸੀ। ਕਟਾਰੀਆ ਨੂੰ 746,508 ਭਾਵ 56 ਫੀਸਦੀ ਵੋਟਾਂ ਮਿਲੀਆਂ। ਕੁਮਾਰੀ ਸ਼ੈਲਜਾ ਦੂਜੇ ਸਥਾਨ 'ਤੇ ਰਹੇ। ਉਨ੍ਹਾਂ ਨੂੰ 404,163 ਭਾਵ 30 ਫੀਸਦੀ ਵੋਟਾਂ ਮਿਲੀਆਂ। ਬਸਪਾ ਦੇ ਨਰੇਸ਼ ਕੁਮਾਰ ਤੀਜੇ ਨੰਬਰ 'ਤੇ ਰਹੇ। ਨਰੇਸ਼ ਕੁਮਾਰ ਨੂੰ 96,296 ਵੋਟਾਂ ਮਿਲੀਆਂ।

  • ਕੁੱਲ ਕਿੰਨੇ ਵੋਟਰ ?

ਤੁਹਾਨੂੰ ਦੱਸ ਦੇਈਏ ਕਿ ਇਸ ਸੀਟ ਦੀ ਕੁੱਲ ਆਬਾਦੀ 26,23,581 ਹੈ। ਇਸ ਦੇ ਨਾਲ ਹੀ ਜੇਕਰ ਵੋਟਰਾਂ ਦੀ ਗੱਲ ਕਰੀਏ ਤਾਂ ਅੰਬਾਲਾ ਲੋਕ ਸਭਾ ਸੀਟ 'ਤੇ ਕੁੱਲ 17,57,524 ਵੋਟਰ ਹਨ, ਜਿਨ੍ਹਾਂ 'ਚੋਂ ਜੇਕਰ ਮਰਦ ਵੋਟਰਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ 9,38,972 ਪੁਰਸ਼ ਵੋਟਰ ਹਨ। ਮਹਿਲਾ ਵੋਟਰਾਂ ਦੀ ਗਿਣਤੀ 8,18,549 ਹੈ।

ਅੰਬਾਲਾ ਲੋਕ ਸਭਾ ਸੀਟ ਦਾ ਸਿਆਸੀ ਇਤਿਹਾਸ

ਅੰਬਾਲਾ ਲੋਕ ਸਭਾ ਸੀਟ 'ਤੇ ਕਾਂਗਰਸ ਅਤੇ ਭਾਜਪਾ ਦੋਵਾਂ ਦਾ ਹੀ ਦਬਦਬਾ ਹੈ। ਪਿਛਲੀਆਂ 17 ਲੋਕ ਸਭਾ ਚੋਣਾਂ ਵਿੱਚੋਂ ਕਾਂਗਰਸ ਨੇ 9 ਤੇ ਭਾਜਪਾ ਨੇ 5 ਜਿੱਤੀਆਂ ਹਨ। ਪਹਿਲੀ ਵਾਰ 1952 ਵਿੱਚ ਕਾਂਗਰਸ ਦੇ ਟੇਕ ਚੰਦ ਇਸ ਸੀਟ ਤੋਂ ਜਿੱਤੇ ਸਨ। ਕਾਂਗਰਸ ਨੇ ਅਗਲੀਆਂ ਦੋ ਚੋਣਾਂ 1957 ਅਤੇ 1962 ਵਿੱਚ ਵੀ ਜਿੱਤੀਆਂ। 1977 ਅਤੇ 1980 ਵਿੱਚ ਇਹ ਸੀਟ ਜਨਤਾ ਪਾਰਟੀ ਦੇ ਹਿੱਸੇ ਗਈ। ਜਦੋਂ ਕਿ 1998 ਵਿੱਚ ਬਸਪਾ ਨੇ ਇਹ ਸੀਟ ਜਿੱਤੀ ਸੀ।
 
ਉਮੀਦਵਾਰ ਦਾ ਨਾਂ ਨਤੀਜੇ ਕੁੱਲ ਵੋਟ ਵੋਟ ਫੀਸਦ %
Rattan Lal Kataria BJP Won 746508 56.72
Selja Kumari INC Lost 404163 30.71
Naresh Kumar BSP Lost 96296 7.32
Ram Pal INLD Lost 19575 1.49
Prithvi Raj AAP Lost 12302 0.93
Arun Kumar CPI Lost 7563 0.57
Ranjeet Singh IND Lost 3742 0.28
Beta Mam Chand Rattuwala IND Lost 3270 0.25
Jatinder Singh IND Lost 2637 0.20
Anil Kumar RPIA Lost 2128 0.16
Rattan Lal IND Lost 1894 0.14
Suraj Kumar BMUP Lost 1842 0.14
Suraj Bhan IND Lost 1576 0.12
Rajender Kumar Bhatli BSCP Lost 1162 0.09
Suraj Bhan Narwal PSPL Lost 1072 0.08
Varun Kumar Jaglan PPID Lost 949 0.07
Sandeep Singh AKAP Lost 894 0.07
Puran Chand RLKP Lost 719 0.05
Nota NOTA Lost 7943 0.60
Phase Date State Seat
1 April, 19, 2024 21 102
2 April 26, 2024 13 89
3 May 07, 2024 12 94
4 May 13, 2024 10 96
5 May 20, 2024 8 49
6 May 25, 2024 7 57
7 Jun 01, 2024 8 57
Full Schedule
ਚੋਣ ਸਮਾਚਾਰ 2024
PM ਮੋਦੀ ਦੇ ਬਿਆਨ 'ਤੇ ਮੁੜ ਚਰਨਜੀਤ ਚੰਨੀ ਦਾ ਪਲਟਵਾਰ, ਕਿਹਾ ਇਹ ਕੋਈ ਮੁੱਦਾ ਨਹੀਂ
PM ਮੋਦੀ ਦੇ ਬਿਆਨ 'ਤੇ ਮੁੜ ਚਰਨਜੀਤ ਚੰਨੀ ਦਾ ਪਲਟਵਾਰ, ਕਿਹਾ ਇਹ ਕੋਈ ਮੁੱਦਾ ਨਹੀਂ
ਹੁਣ ਗਾਲ੍ਹਾਂ ਨਹੀਂ ਕੱਢਦੇ, ਅੰਬਾਨੀ-ਅਡਾਨੀ ਤੋਂ ਕਿੰਨਾ ਮਾਲ ਚੁੱਕਿਆ : PM ਮੋਦੀ
ਹੁਣ ਗਾਲ੍ਹਾਂ ਨਹੀਂ ਕੱਢਦੇ, ਅੰਬਾਨੀ-ਅਡਾਨੀ ਤੋਂ ਕਿੰਨਾ ਮਾਲ ਚੁੱਕਿਆ : PM ਮੋਦੀ
ਅੱਜ ਵੀ ਚੋਣ ਅਖਾੜਾ ਭਖਾਉਣਗੇ ਮੁੱਖ ਮੰਤਰੀ, ਬਾਅਦ ਦੁਪਿਹਰ ਕਰਨਗੇ ਚੋਣ ਪ੍ਰਚਾਰ
ਅੱਜ ਵੀ ਚੋਣ ਅਖਾੜਾ ਭਖਾਉਣਗੇ ਮੁੱਖ ਮੰਤਰੀ, ਬਾਅਦ ਦੁਪਿਹਰ ਕਰਨਗੇ ਚੋਣ ਪ੍ਰਚਾਰ
ਮਾਨ ਸਰਕਾਰ ਨੇ ਭਾਜਪਾ ਉਮੀਦਵਾਰ IAS ਪਰਮਪਾਲ ਨੂੰ ਦਿੱਤੇ ਡਿਊਟੀ 'ਤੇ ਆਉਣ ਦੇ ਹੁਕਮ
ਮਾਨ ਸਰਕਾਰ ਨੇ ਭਾਜਪਾ ਉਮੀਦਵਾਰ IAS ਪਰਮਪਾਲ ਨੂੰ ਦਿੱਤੇ ਡਿਊਟੀ 'ਤੇ ਆਉਣ ਦੇ ਹੁਕਮ
ਜਿਸ ਦੇ ਨਾਮ ਤੋਂ ਲੀਡਰਾਂ ਨੂੰ ਛਿੜਦੀ ਸੀ ਕੰਬਣੀ, ਜਾਣੋਂ ਅਜਿਹੇ ਸਨ ਟੀ.ਐਨ.ਸ਼ੇਸ਼ਨ
ਜਿਸ ਦੇ ਨਾਮ ਤੋਂ ਲੀਡਰਾਂ ਨੂੰ ਛਿੜਦੀ ਸੀ ਕੰਬਣੀ, ਜਾਣੋਂ ਅਜਿਹੇ ਸਨ ਟੀ.ਐਨ.ਸ਼ੇਸ਼ਨ
ਹਰਿਆਣਾ 'ਚ ਰਹੇਗੀ ਜਾਂ ਜਾਵੇਗੀ ਸੈਣੀ ਦੀ ਸਰਕਾਰ? ਇਹ ਫੈਕਟਰ ਕਰਨਗੇ ਤੈਅ
ਹਰਿਆਣਾ 'ਚ ਰਹੇਗੀ ਜਾਂ ਜਾਵੇਗੀ ਸੈਣੀ ਦੀ ਸਰਕਾਰ? ਇਹ ਫੈਕਟਰ ਕਰਨਗੇ ਤੈਅ
ਲੁਧਿਆਣਾ 'ਚ ਚੋਣ 'ਤੇ ਹੁਣ ਤੱਕ ਖਰਚ ਕਰੋੜ ਰੁਪਏ, DC ਦਫ਼ਤਰ ਨੇ ਦਿੱਤੀ ਜਾਣਕਾਰੀ
ਲੁਧਿਆਣਾ 'ਚ ਚੋਣ 'ਤੇ ਹੁਣ ਤੱਕ ਖਰਚ ਕਰੋੜ ਰੁਪਏ, DC ਦਫ਼ਤਰ ਨੇ ਦਿੱਤੀ ਜਾਣਕਾਰੀ
ਭਾਜਪਾ ਤੇ ਟਿੱਪਣੀ ਕਰਨੀ ਪਈ ਭਾਰੀ, ਮਾਇਆਵਤੀ ਨੇ ਆਕਾਸ਼ ਨੂੰ ਅਹੁਦਿਆਂ ਤੋ ਹਟਾਇਆ
ਭਾਜਪਾ ਤੇ ਟਿੱਪਣੀ ਕਰਨੀ ਪਈ ਭਾਰੀ, ਮਾਇਆਵਤੀ ਨੇ ਆਕਾਸ਼ ਨੂੰ ਅਹੁਦਿਆਂ ਤੋ ਹਟਾਇਆ
ਪੰਜਾਬ ਵਿੱਚ ਪਹਿਲੇ ਦਿਨ 13 ਨਾਮਜ਼ਦਗੀਆਂ ਦਾਖ਼ਲ, 14 ਮਈ ਹੈ ਆਖਿਰੀ ਤਰੀਕ
ਪੰਜਾਬ ਵਿੱਚ ਪਹਿਲੇ ਦਿਨ 13 ਨਾਮਜ਼ਦਗੀਆਂ ਦਾਖ਼ਲ, 14 ਮਈ ਹੈ ਆਖਿਰੀ ਤਰੀਕ
ਸੀਐਮ ਮਾਨ ਦਾ ਬਠਿੰਡਾ 'ਚ ਰੋਡ ਸ਼ੋਅ, ਬਾਦਲ ਪਰਿਵਾਰ 'ਤੇ ਸਾਧੇ ਤਿੱਖੇ ਨਿਸ਼ਾਨੇ
ਸੀਐਮ ਮਾਨ ਦਾ ਬਠਿੰਡਾ 'ਚ ਰੋਡ ਸ਼ੋਅ, ਬਾਦਲ ਪਰਿਵਾਰ 'ਤੇ ਸਾਧੇ ਤਿੱਖੇ ਨਿਸ਼ਾਨੇ
ਚੋਣਾਂ ਦੇ 'ਗਰਮ' ਮਾਹੌਲ ਵਿੱਚ ਕਿਸਮਤ ਅਜ਼ਮਾਉਣਗੇ 'ਗਰਮ ਖਿਆਲੀ'
ਚੋਣਾਂ ਦੇ 'ਗਰਮ' ਮਾਹੌਲ ਵਿੱਚ ਕਿਸਮਤ ਅਜ਼ਮਾਉਣਗੇ 'ਗਰਮ ਖਿਆਲੀ'
ਜਾਣੋਂ ਕਦੋਂ ਕਾਂਗਰਸੀ ਉਮੀਦਵਾਰ ਭਰਨਗੇ ਨਾਮਜ਼ਦਗੀਆਂ, ਪਾਰਟੀ ਨੇ ਜਾਰੀ ਕੀਤਾ ਸ਼ਡਿਊਲ
ਜਾਣੋਂ ਕਦੋਂ ਕਾਂਗਰਸੀ ਉਮੀਦਵਾਰ ਭਰਨਗੇ ਨਾਮਜ਼ਦਗੀਆਂ, ਪਾਰਟੀ ਨੇ ਜਾਰੀ ਕੀਤਾ ਸ਼ਡਿਊਲ
ਮੋਦੀ-BJP ਦੀ ਨੀਯਤ ਨਾਲ ਵਿਤਕਰਾ ਝੱਲ ਰਿਹਾ ਦੇਸ਼...ਵੋਟਿੰਗ ਦੌਰਾਨ ਸੋਨੀਆ ਦਾ ਹਮਲਾ
ਮੋਦੀ-BJP ਦੀ ਨੀਯਤ ਨਾਲ ਵਿਤਕਰਾ ਝੱਲ ਰਿਹਾ ਦੇਸ਼...ਵੋਟਿੰਗ ਦੌਰਾਨ ਸੋਨੀਆ ਦਾ ਹਮਲਾ
ਪ੍ਰਧਾਨਮੰਤਰੀ ਨੇ ਚੰਨੀ 'ਤੇ ਕੀਤਾ ਪਲਟਵਾਰ, ਕਿਹਾ- ਕਾਂਗਰਸ ਕੋਲ ਕੋਈ ਮੁੱਦਾ ਨਹੀਂ
ਪ੍ਰਧਾਨਮੰਤਰੀ ਨੇ ਚੰਨੀ 'ਤੇ ਕੀਤਾ ਪਲਟਵਾਰ, ਕਿਹਾ- ਕਾਂਗਰਸ ਕੋਲ ਕੋਈ ਮੁੱਦਾ ਨਹੀਂ
ਚੋਣ ਵੀਡੀਓ
Loksabha Chunav Phase 3 Polling: ਵੋਟ ਪਾਉਣ ਆਏ PM ਮੋਦੀ, ਪੋਲਿੰਗ ਬੂਥ ਦੇ ਬਾਹਰ ਔਰਤ ਨੇ ਬੰਨ੍ਹੀ ਰੱਖੜੀ, ਦੇਖੋ ਵੀਡੀਓ
Loksabha Chunav Phase 3 Polling: ਵੋਟ ਪਾਉਣ ਆਏ PM ਮੋਦੀ, ਪੋਲਿੰਗ ਬੂਥ ਦੇ ਬਾਹਰ ਔਰਤ ਨੇ ਬੰਨ੍ਹੀ ਰੱਖੜੀ, ਦੇਖੋ ਵੀਡੀਓ
PM Modi Casts Vote: ਅਹਿਮਦਾਬਾਦ 'ਚ ਵੋਟ ਪਾਉਣ ਤੋਂ ਬਾਅਦ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ?
PM Modi Casts Vote: ਅਹਿਮਦਾਬਾਦ 'ਚ ਵੋਟ ਪਾਉਣ ਤੋਂ ਬਾਅਦ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ?
ਜਾਖੜ ਨੇ ਕਿਹਾ ਪੁਲਵਾਮਾ ਹਮਲਾ ਕੋਈ ਸਟੰਟ ਜਾਂ ਸਾਜ਼ਿਸ਼ ਨਹੀਂ : ਚੰਨੀ ਵੱਲੋਂ ਚੁੱਕੇ ਸਵਾਲ ਤੇ ਦਿੱਤਾ ਜਵਾਬ, ਚੰਨੀ ਟਰੂਡੋ ਦੀ ਛੇਵੀਂ ਅੱਖ
ਜਾਖੜ ਨੇ ਕਿਹਾ ਪੁਲਵਾਮਾ ਹਮਲਾ ਕੋਈ ਸਟੰਟ ਜਾਂ ਸਾਜ਼ਿਸ਼ ਨਹੀਂ : ਚੰਨੀ ਵੱਲੋਂ ਚੁੱਕੇ ਸਵਾਲ ਤੇ ਦਿੱਤਾ ਜਵਾਬ, ਚੰਨੀ ਟਰੂਡੋ ਦੀ ਛੇਵੀਂ ਅੱਖ
ਚੰਨੀ ਨੇ ਫੌਜ ਵਾਲੇ ਬਿਆਨ 'ਤੇ ਦਿੱਤਾ ਸਪਸ਼ਟੀਕਰਨ, ਬੋਲੇ ਸ਼ਹਾਦਤ ਤੇ ਮਾਣ, ਪਰ ਭਾਜਪਾ...
ਚੰਨੀ ਨੇ ਫੌਜ ਵਾਲੇ ਬਿਆਨ 'ਤੇ ਦਿੱਤਾ ਸਪਸ਼ਟੀਕਰਨ, ਬੋਲੇ ਸ਼ਹਾਦਤ ਤੇ ਮਾਣ, ਪਰ ਭਾਜਪਾ...
ਦੇਵੇਂਦਰ ਯਾਦਵ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਕਿਹਾ- ਸਮਾਂ ਮੁਸ਼ਕਲ ਹੈ, ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਹਨ
ਦੇਵੇਂਦਰ ਯਾਦਵ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਕਿਹਾ- ਸਮਾਂ ਮੁਸ਼ਕਲ ਹੈ, ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਹਨ
Air Force Convoy Attack: ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਇਆ ਅੱਤਵਾਦੀ ਹਮਲਾ, ਦੇਖੋ ਹੁਣ ਕੀ ਹੈ ਹਾਲਾਤ?
Air Force Convoy Attack: ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਇਆ ਅੱਤਵਾਦੀ ਹਮਲਾ, ਦੇਖੋ ਹੁਣ ਕੀ ਹੈ ਹਾਲਾਤ?
5 ਐਡੀਟਰ ਦੇ ਨਾਲ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ
5 ਐਡੀਟਰ ਦੇ ਨਾਲ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ
TV9 PM Modi Interview: 2024 ਵਿੱਚ ਜਨਤਾ ਦਾ ਭਰੋਸਾ ਹੁਣ ਗਾਰੰਟੀ ਵਿੱਚ ਬਦਲ ਚੁੱਕਾ ਹੈ - PM ਮੋਦੀ
TV9 PM Modi Interview: 2024 ਵਿੱਚ ਜਨਤਾ ਦਾ ਭਰੋਸਾ ਹੁਣ ਗਾਰੰਟੀ ਵਿੱਚ ਬਦਲ ਚੁੱਕਾ ਹੈ - PM ਮੋਦੀ
Stories