ਫਰੀਦਕੋਟ ਲੋਕ ਸਭਾ ਸੀਟ (Faridkot Lok Sabha Seat)

ਫਰੀਦਕੋਟ ਲੋਕ ਸਭਾ ਸੀਟ  (Faridkot Lok Sabha Seat)

ਫਰੀਦਕੋਟ ਸੀਟ ਪੰਜਾਬ ਦੀਆਂ ਚਾਰ ਰਾਖਵੀਆਂ ਲੋਕ ਸਭਾ ਸੀਟਾਂ ਵਿੱਚੋਂ ਇੱਕ ਹੈ। ਇਹ ਸੀਟ ਐਸਸੀ ਭਾਈਚਾਰੇ ਦੇ ਲੋਕਾਂ ਲਈ ਰਾਖਵੀਂ ਹੈ। ਇਹ ਸੀਟ ਆਜ਼ਾਦੀ ਤੋਂ ਬਾਅਦ ਹੋਂਦ ਵਿੱਚ ਨਹੀਂ ਆਈ। ਸਗੋਂ ਇਹ ਫ਼ਰੀਦਕੋਟ ਸੀਟ 1977 ਵਿੱਚ ਹੋਂਦ ਵਿੱਚ ਆਈ ਸੀ ਅਤੇ ਪਹਿਲੀਆਂ ਕੁਝ ਲੋਕ ਸਭਾ ਚੋਣਾਂ ਵਿੱਚ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਕੋਲ ਰਹੀ ਸੀ।

ਫਰੀਦਕੋਟ ਸੀਟ ਅਧੀਨ 9 ਵਿਧਾਨ ਸਭਾ ਹਲਕੇ ਹਨ। ਜਿਨ੍ਹਾਂ ਵਿੱਚ ਨਿਹਾਲ ਸਿੰਘਵਾਲਾ, ਬਾਘਾ ਪੁਰਾਣਾ, ਮੋਗਾ, ਧਰਮਕੋਟ, ਗਿੱਦੜਬਾਹਾ, ਫਰੀਦਕੋਟ, ਕੋਟਕਪੂਰਾ, ਜੈਤੋਂ ਅਤੇ ਰਾਮਪੁਰਾ ਫੂਲ। ਇਨ੍ਹਾਂ 9 ਵਿੱਚੋਂ 2 ਸੀਟਾਂ (ਨਿਹਾਲ ਸਿੰਘਵਾਲਾ, ਜੈਤੋਂ) ਇਸ ਵੇਲੇ ਅਨੁਸੂਚਿਤ ਜਾਤੀ ਦੇ ਲੋਕਾਂ ਲਈ ਰਾਖਵੀਆਂ ਹਨ।

ਜਿਵੇਂ ਕਿ ਅਸੀਂ ਸ਼ੁਰੂ ਵਿੱਚ ਦੱਸਿਆ ਸੀ ਕਿ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਦਬਦਬੇ ਵਾਲੀਆਂ ਸੀਟਾਂ ਵਿੱਚੋਂ ਇੱਕ ਰਹੀ ਹੈ। ਇਸ ਦਾ ਵੀ ਇੱਕ ਕਾਰਨ ਹੈ। ਜਦੋਂ ਇਹ ਸੀਟ 1977 ਵਿੱਚ ਬਣੀ ਸੀ। ਉਸ ਤੋਂ ਬਾਅਦ ਇਸ ਸੀਟ ਦੇ ਪਹਿਲੇ ਸਾਂਸਦ ਪ੍ਰਕਾਸ਼ ਸਿੰਘ ਬਾਦਲ ਸਨ। ਪ੍ਰਕਾਸ਼ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸਨ, ਉਨ੍ਹਾਂ ਦੀ ਇਸ ਸੀਟ ਤੋਂ ਜਿੱਤ ਭਵਿੱਖ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਲਈ ਲਾਹੇਵੰਦ ਸਾਬਿਤ ਹੋਈ। 1984 ਦੀ ਕਾਂਗਰਸ ਲਹਿਰ ਵਿੱਚ ਵੀ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸ਼ਰਮਿੰਦਰ ਸਿੰਘ ਚੋਣ ਜਿੱਤ ਗਏ ਸਨ। ਇਸ ਤੋਂ ਬਾਅਦ ਇਸ ਸੀਟ 'ਤੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਿਚਾਲੇ ਚੋਣ ਤੋਂ ਬਾਅਦ ਹੱਥ ਬਦਲਦੇ ਰਹੇ।

2004 ਤੋਂ 2024 ਤੱਕ ਦੀ ਸਥਿਤੀ

ਜੇਕਰ ਹਾਲ ਹੀ ਦੇ ਸਾਲਾਂ ਦੀ ਗੱਲ ਕਰੀਏ ਤਾਂ 2004 ਵਿੱਚ ਸੁਖਬੀਰ ਸਿੰਘ ਬਾਦਲ ਅਤੇ 2009 ਵਿੱਚ ਪਰਮਜੀਤ ਕੌਰ ਗੁਲਸ਼ਨ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਜਿੱਤ ਕੇ ਲੋਕ ਸਭਾ ਵਿੱਚ ਪੁੱਜੇ ਸਨ। 2014 ਦੀਆਂ ਚੋਣਾਂ ਕਈਆਂ ਲਈ ਹੈਰਾਨੀਜਨਕ ਸਨ। ਪੰਜਾਬ ਦੀ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਚੋਣ ਜਿੱਤ ਕੇ ਜਦੋਂ ਪ੍ਰੋ. ਸਾਧੂ ਸਿੰਧ ਲੋਕ ਸਭਾ ਪਹੁੰਚੇ ਤਾਂ ਕਈ ਸਿਆਸੀ ਪੰਡਤਾਂ ਲਈ ਇਹ ਹੈਰਾਨ ਕਰਨ ਵਾਲਾ ਨਤੀਜਾ ਸੀ। ਹਾਲਾਂਕਿ 2019 ਵਿੱਚ, ਆਮ ਆਦਮੀ ਪਾਰਟੀ ਇਸ ਸੀਟ ਨੂੰ ਬਰਕਰਾਰ ਨਹੀਂ ਰੱਖ ਸਕੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੁਹੰਮਦ ਸਦੀਕ ਨੇ ਜਿੱਤ ਪ੍ਰਾਪਤ ਕੀਤੀ।

ਫਰੀਦਕੋਟ ਜ਼ਿਲ੍ਹੇ ਬਾਰੇ ਕੁਝ ਗੱਲਾਂ

ਇਸ ਜ਼ਿਲ੍ਹੇ ਦਾ ਨਾਂ ਸੂਫ਼ੀ ਸੰਤ ਬਾਬਾ ਫ਼ਰੀਦ ਦੇ ਨਾਂ ’ਤੇ ਫ਼ਰੀਦਕੋਟ ਪਿਆ। 2011 ਦੀ ਜਨਗਣਨਾ ਮੁਤਾਬਕ ਇਸ ਸੀਟ 'ਤੇ ਸਿੱਖ ਭਾਈਚਾਰੇ ਦੀ ਗਿਣਤੀ ਲਗਭਗ 76 ਫੀਸਦ ਹੈ। ਇਸ ਦੇ ਨਾਲ ਹੀ ਹਿੰਦੂ ਆਬਾਦੀ ਲਗਭਗ 23 ਫੀਸਦ ਹੈ। 2011 ਦੀ ਮਰਦਮਸ਼ੁਮਾਰੀ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਇਸ ਜ਼ਿਲ੍ਹੇ ਦੀ ਲਗਭਗ 92 ਫੀਸਦੀ ਆਬਾਦੀ ਦੀ ਪਹਿਲੀ ਭਾਸ਼ਾ ਪੰਜਾਬੀ ਹੈ, ਜਦੋਂ ਕਿ 7 ਫੀਸਦੀ ਆਬਾਦੀ ਹਿੰਦੀ ਨੂੰ ਆਪਣੀ ਪਹਿਲੀ ਭਾਸ਼ਾ ਮੰਨਦੇ ਹਨ। 2011 ਵਿੱਚ ਇਸ ਜ਼ਿਲ੍ਹੇ ਦਾ ਲਿੰਗ ਅਨੁਪਾਤ 890 ਸੀ। 2001 ਦੇ ਮੁਕਾਬਲੇ ਕਰੀਬ 7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। 2001 ਵਿੱਚ ਇਹ 883 ਸੀ।

ਉਮੀਦਵਾਰ ਦਾ ਨਾਂ ਨਤੀਜੇ ਕੁੱਲ ਵੋਟ ਵੋਟ ਫੀਸਦ %
Mohammad Sadique INC Won 419065 42.98
Gulzar Singh Ranike SAD Lost 335809 34.44
Prof Sadhu Siingh AAP Lost 115319 11.83
Master Baldev Singh PEP Lost 43932 4.51
Ajay Kumar IDRF Lost 6106 0.63
Jaswinder Singh IND Lost 4912 0.50
Dr Swarn Singh APSP Lost 3678 0.38
Dr Daljit Singh Chauhan NCP Lost 3585 0.37
Bhola Singh BLSD Lost 3462 0.36
Om Parkash BHTJP Lost 3035 0.31
Badal Singh IND Lost 2117 0.22
Rajinder Kaur Safri RJPS Lost 2138 0.22
Jagmeet Singh IND Lost 2091 0.21
Darshan Singh IND Lost 2054 0.21
Veerpal Kaur SAKP Lost 1785 0.18
Sukhdev Singh HDSS Lost 1785 0.18
Nanak Singh Chauhan IND Lost 1415 0.15
Chanan Singh Wattu BMUP Lost 1313 0.13
Amandeep Kaur PPID Lost 1290 0.13
Parminder Singh BPHP Lost 810 0.08
Nota NOTA Lost 19246 1.97
Phase Date State Seat
1 April, 19, 2024 21 102
2 April 26, 2024 13 89
3 May 07, 2024 12 94
4 May 13, 2024 10 96
5 May 20, 2024 8 49
6 May 25, 2024 7 57
7 Jun 01, 2024 8 57
Full Schedule
ਚੋਣ ਸਮਾਚਾਰ 2024
ਪੰਜਾਬ 'ਚ ਭਾਜਪਾ ਦੀ ਤੀਜੀ ਸੂਚੀ ਜਾਰੀ, 3 ਉਮੀਦਵਾਰਾਂ ਦਾ ਐਲਾਨ, ਜਾਣੋ ਪੂਰੀ ਡਿਟੇਲ
ਪੰਜਾਬ 'ਚ ਭਾਜਪਾ ਦੀ ਤੀਜੀ ਸੂਚੀ ਜਾਰੀ, 3 ਉਮੀਦਵਾਰਾਂ ਦਾ ਐਲਾਨ, ਜਾਣੋ ਪੂਰੀ ਡਿਟੇਲ
ਨੀਟੂ ਸ਼ਟਰਾਂ ਵਾਲਾ ਨੇ ਜਲੰਧਰ ਤੋਂ ਭਰੀ ਨਾਮਜਦਗੀ, 2019 'ਚ ਮਿਲੀਆਂ ਸਨ 5 ਵੋਟਾਂ
ਨੀਟੂ ਸ਼ਟਰਾਂ ਵਾਲਾ ਨੇ ਜਲੰਧਰ ਤੋਂ ਭਰੀ ਨਾਮਜਦਗੀ, 2019 'ਚ ਮਿਲੀਆਂ ਸਨ 5 ਵੋਟਾਂ
ਵਿਵਾਦਿਤ ਬਿਆਨ ਤੋਂ ਬਾਅਦ ਸੈਮ ਪਿਤਰੋਦਾ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਵਿਵਾਦਿਤ ਬਿਆਨ ਤੋਂ ਬਾਅਦ ਸੈਮ ਪਿਤਰੋਦਾ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਪਟਿਆਲਾ ਤੋਂ ਧਰਮਵੀਰ ਗਾਂਧੀ ਤੇ ਸੰਗਰੂਰ ਤੋਂ ਸੁਖਪਾਲ ਖਹਿਰਾ ਨੇ ਭਰੀ ਨਾਮਜ਼ਦਗੀ
ਪਟਿਆਲਾ ਤੋਂ ਧਰਮਵੀਰ ਗਾਂਧੀ ਤੇ ਸੰਗਰੂਰ ਤੋਂ ਸੁਖਪਾਲ ਖਹਿਰਾ ਨੇ ਭਰੀ ਨਾਮਜ਼ਦਗੀ
ਹੋਟਲ ਕਾਰੋਬਾਰੀ ਜੱਸੀ ਖੁੰਗੜਾ ਕਾਂਗਰਸ 'ਚ ਸ਼ਾਮਲ, ਟਿਕਟ ਨਾ ਮਿਲਣ ਤੋਂ ਸਨ ਨਾਰਾਜ਼
ਹੋਟਲ ਕਾਰੋਬਾਰੀ ਜੱਸੀ ਖੁੰਗੜਾ ਕਾਂਗਰਸ 'ਚ ਸ਼ਾਮਲ, ਟਿਕਟ ਨਾ ਮਿਲਣ ਤੋਂ ਸਨ ਨਾਰਾਜ਼
ਹੁਸ਼ਿਆਰਪੁਰ 'ਚ BSP ਉਮੀਦਵਾਰ AAP 'ਚ ਸ਼ਾਮਲ, CM ਦੇ ਕੰਮਾਂ ਤੋਂ ਪ੍ਰਭਾਵਿਤ ਹਾਂ
ਹੁਸ਼ਿਆਰਪੁਰ 'ਚ BSP ਉਮੀਦਵਾਰ AAP 'ਚ ਸ਼ਾਮਲ, CM ਦੇ ਕੰਮਾਂ ਤੋਂ ਪ੍ਰਭਾਵਿਤ ਹਾਂ
ਮੈਂ ਗੁੱਸੇ 'ਚ ਹਾਂ, ਮੇਰੇ ਲੋਕਾਂ ਦੀ ਚਮੜੀ ਦੇ ਰੰਗ ਦਾ ਅਪਮਾਨ: ਪਿਤਰੋਦਾ 'ਤੇ ਮੋਦੀ
ਮੈਂ ਗੁੱਸੇ 'ਚ ਹਾਂ, ਮੇਰੇ ਲੋਕਾਂ ਦੀ ਚਮੜੀ ਦੇ ਰੰਗ ਦਾ ਅਪਮਾਨ: ਪਿਤਰੋਦਾ 'ਤੇ ਮੋਦੀ
ਲੀਡਰਾਂ ਦੇ ਖਰਚੇ ਤੇ ਚੋਣ ਕਮਿਸ਼ਨਰ ਦੀ ਨਜ਼ਰ, ਹੁਣ ਤੱਕ 30.16 ਕਰੋੜ ਰੁਪਏ ਦੇ ਨਸ਼ਾ
ਲੀਡਰਾਂ ਦੇ ਖਰਚੇ ਤੇ ਚੋਣ ਕਮਿਸ਼ਨਰ ਦੀ ਨਜ਼ਰ, ਹੁਣ ਤੱਕ 30.16 ਕਰੋੜ ਰੁਪਏ ਦੇ ਨਸ਼ਾ
ਪੰਜਾਬ BSP ਨੂੰ ਝਟਕਾ, ਹੁਸ਼ਿਆਰਪੁਰ ਤੋਂ ਉਮੀਦਵਾਰ ਰਾਕੇਸ਼ ਸੋਮਨ AAP 'ਚ ਸ਼ਾਮਿਲ
ਪੰਜਾਬ BSP ਨੂੰ ਝਟਕਾ, ਹੁਸ਼ਿਆਰਪੁਰ ਤੋਂ ਉਮੀਦਵਾਰ ਰਾਕੇਸ਼ ਸੋਮਨ AAP 'ਚ ਸ਼ਾਮਿਲ
ਦੱਖਣ ਦੇ ਲੋਕ ਅਫਰੀਕੀ, ਪੂਰਬ ਦੇ ਚੀਨੀਆਂ ਵਰਗ੍ਹੇ ਦਿਖਦੇ ਹਨ: ਪਿਤਰੋਦਾ ਦਾ ਬਿਆਨ
ਦੱਖਣ ਦੇ ਲੋਕ ਅਫਰੀਕੀ, ਪੂਰਬ ਦੇ ਚੀਨੀਆਂ ਵਰਗ੍ਹੇ ਦਿਖਦੇ ਹਨ: ਪਿਤਰੋਦਾ ਦਾ ਬਿਆਨ
PM ਮੋਦੀ ਦੇ ਬਿਆਨ 'ਤੇ ਮੁੜ ਚਰਨਜੀਤ ਚੰਨੀ ਦਾ ਪਲਟਵਾਰ, ਕਿਹਾ ਇਹ ਕੋਈ ਮੁੱਦਾ ਨਹੀਂ
PM ਮੋਦੀ ਦੇ ਬਿਆਨ 'ਤੇ ਮੁੜ ਚਰਨਜੀਤ ਚੰਨੀ ਦਾ ਪਲਟਵਾਰ, ਕਿਹਾ ਇਹ ਕੋਈ ਮੁੱਦਾ ਨਹੀਂ
ਹੁਣ ਗਾਲ੍ਹਾਂ ਨਹੀਂ ਕੱਢਦੇ, ਅੰਬਾਨੀ-ਅਡਾਨੀ ਤੋਂ ਕਿੰਨਾ ਮਾਲ ਚੁੱਕਿਆ : PM ਮੋਦੀ
ਹੁਣ ਗਾਲ੍ਹਾਂ ਨਹੀਂ ਕੱਢਦੇ, ਅੰਬਾਨੀ-ਅਡਾਨੀ ਤੋਂ ਕਿੰਨਾ ਮਾਲ ਚੁੱਕਿਆ : PM ਮੋਦੀ
ਅੱਜ ਵੀ ਚੋਣ ਅਖਾੜਾ ਭਖਾਉਣਗੇ ਮੁੱਖ ਮੰਤਰੀ, ਬਾਅਦ ਦੁਪਿਹਰ ਕਰਨਗੇ ਚੋਣ ਪ੍ਰਚਾਰ
ਅੱਜ ਵੀ ਚੋਣ ਅਖਾੜਾ ਭਖਾਉਣਗੇ ਮੁੱਖ ਮੰਤਰੀ, ਬਾਅਦ ਦੁਪਿਹਰ ਕਰਨਗੇ ਚੋਣ ਪ੍ਰਚਾਰ
ਮਾਨ ਸਰਕਾਰ ਨੇ ਭਾਜਪਾ ਉਮੀਦਵਾਰ IAS ਪਰਮਪਾਲ ਨੂੰ ਦਿੱਤੇ ਡਿਊਟੀ 'ਤੇ ਆਉਣ ਦੇ ਹੁਕਮ
ਮਾਨ ਸਰਕਾਰ ਨੇ ਭਾਜਪਾ ਉਮੀਦਵਾਰ IAS ਪਰਮਪਾਲ ਨੂੰ ਦਿੱਤੇ ਡਿਊਟੀ 'ਤੇ ਆਉਣ ਦੇ ਹੁਕਮ
ਚੋਣ ਵੀਡੀਓ
PM ਮੋਦੀ ਦੇ ਬਿਆਨ 'ਤੇ ਸਾਬਕਾ CM ਚੰਨੀ ਨੇ ਕਿਹਾ- ਕਾਂਗਰਸ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਵੰਡਿਆ; ਇਹ ਮੁੱਦਾ ਰਾਜਨੀਤੀ ਦਾ ਨਹੀਂ ਹੈ
PM ਮੋਦੀ ਦੇ ਬਿਆਨ 'ਤੇ ਸਾਬਕਾ CM ਚੰਨੀ ਨੇ ਕਿਹਾ- ਕਾਂਗਰਸ ਨੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਵੰਡਿਆ; ਇਹ ਮੁੱਦਾ ਰਾਜਨੀਤੀ ਦਾ ਨਹੀਂ ਹੈ
Loksabha Chunav Phase 3 Polling: ਵੋਟ ਪਾਉਣ ਆਏ PM ਮੋਦੀ, ਪੋਲਿੰਗ ਬੂਥ ਦੇ ਬਾਹਰ ਔਰਤ ਨੇ ਬੰਨ੍ਹੀ ਰੱਖੜੀ, ਦੇਖੋ ਵੀਡੀਓ
Loksabha Chunav Phase 3 Polling: ਵੋਟ ਪਾਉਣ ਆਏ PM ਮੋਦੀ, ਪੋਲਿੰਗ ਬੂਥ ਦੇ ਬਾਹਰ ਔਰਤ ਨੇ ਬੰਨ੍ਹੀ ਰੱਖੜੀ, ਦੇਖੋ ਵੀਡੀਓ
PM Modi Casts Vote: ਅਹਿਮਦਾਬਾਦ 'ਚ ਵੋਟ ਪਾਉਣ ਤੋਂ ਬਾਅਦ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ?
PM Modi Casts Vote: ਅਹਿਮਦਾਬਾਦ 'ਚ ਵੋਟ ਪਾਉਣ ਤੋਂ ਬਾਅਦ ਕੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ?
ਜਾਖੜ ਨੇ ਕਿਹਾ ਪੁਲਵਾਮਾ ਹਮਲਾ ਕੋਈ ਸਟੰਟ ਜਾਂ ਸਾਜ਼ਿਸ਼ ਨਹੀਂ : ਚੰਨੀ ਵੱਲੋਂ ਚੁੱਕੇ ਸਵਾਲ ਤੇ ਦਿੱਤਾ ਜਵਾਬ, ਚੰਨੀ ਟਰੂਡੋ ਦੀ ਛੇਵੀਂ ਅੱਖ
ਜਾਖੜ ਨੇ ਕਿਹਾ ਪੁਲਵਾਮਾ ਹਮਲਾ ਕੋਈ ਸਟੰਟ ਜਾਂ ਸਾਜ਼ਿਸ਼ ਨਹੀਂ : ਚੰਨੀ ਵੱਲੋਂ ਚੁੱਕੇ ਸਵਾਲ ਤੇ ਦਿੱਤਾ ਜਵਾਬ, ਚੰਨੀ ਟਰੂਡੋ ਦੀ ਛੇਵੀਂ ਅੱਖ
ਚੰਨੀ ਨੇ ਫੌਜ ਵਾਲੇ ਬਿਆਨ 'ਤੇ ਦਿੱਤਾ ਸਪਸ਼ਟੀਕਰਨ, ਬੋਲੇ ਸ਼ਹਾਦਤ ਤੇ ਮਾਣ, ਪਰ ਭਾਜਪਾ...
ਚੰਨੀ ਨੇ ਫੌਜ ਵਾਲੇ ਬਿਆਨ 'ਤੇ ਦਿੱਤਾ ਸਪਸ਼ਟੀਕਰਨ, ਬੋਲੇ ਸ਼ਹਾਦਤ ਤੇ ਮਾਣ, ਪਰ ਭਾਜਪਾ...
ਦੇਵੇਂਦਰ ਯਾਦਵ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਕਿਹਾ- ਸਮਾਂ ਮੁਸ਼ਕਲ ਹੈ, ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਹਨ
ਦੇਵੇਂਦਰ ਯਾਦਵ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਕਿਹਾ- ਸਮਾਂ ਮੁਸ਼ਕਲ ਹੈ, ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਹਨ
Air Force Convoy Attack: ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਇਆ ਅੱਤਵਾਦੀ ਹਮਲਾ, ਦੇਖੋ ਹੁਣ ਕੀ ਹੈ ਹਾਲਾਤ?
Air Force Convoy Attack: ਜੰਮੂ-ਕਸ਼ਮੀਰ ਦੇ ਪੁੰਛ 'ਚ ਹੋਇਆ ਅੱਤਵਾਦੀ ਹਮਲਾ, ਦੇਖੋ ਹੁਣ ਕੀ ਹੈ ਹਾਲਾਤ?
5 ਐਡੀਟਰ ਦੇ ਨਾਲ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ
5 ਐਡੀਟਰ ਦੇ ਨਾਲ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨੇ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ
Stories