ਸ਼੍ਰੀਨਗਰ ਲੋਕ ਸਭਾ ਸੀਟ (Srinagar Lok Sabha Seat)
ਉਮੀਦਵਾਰ ਦਾ ਨਾਂ | ਵੋਟ | ਪਾਰਟੀ | ਸਟੇਟਸ |
---|---|---|---|
Aga Syed Ruhullah Mehdi | 356866 | JKNC | Won |
Waheed Ur Rehman Para | 168450 | JKPDP | Lost |
Mohammad Ashraf Mir | 65954 | JAKAP | Lost |
Amir Ahmad Bhat | 15104 | DPAZP | Lost |
Sheeban Ashai | 13071 | IND | Lost |
Sayim Mustafa | 8880 | IND | Lost |
Jibran Firdous Dar | 5498 | IND | Lost |
Jahangir Ahmad Sheikh | 4422 | IND | Lost |
Sajad Ahmad Dar | 3764 | IND | Lost |
Hakikat Singh | 3778 | JNKNPP(B) | Lost |
Rubina Akhter | 2876 | NATLP | Lost |
Waseem Hassan Sheikh | 2855 | IND | Lost |
Riyaz Ahmad Bhat | 2792 | IND | Lost |
Shahnaz Hussain Shah | 2203 | IND | Lost |
Fayaz Ahmad Butt | 2227 | IND | Lost |
Mohd Yousuf Bhat | 1898 | GNASURKP | Lost |
Waheeda Tabasum Shah | 1606 | IND | Lost |
Nisar Ahmad Ahangar | 1124 | IND | Lost |
Ghulam Mohammad Wani | 1040 | IND | Lost |
Mirza Sajad Hussain Beigh | 1064 | IND | Lost |
Amin Dar | 996 | IND | Lost |
Younis Ahmad Mir | 925 | BHJODP | Lost |
Dr Qazi Ashraf | 919 | IND | Lost |
Javeed Ahmad Wani | 932 | IND | Lost |
ਸ਼੍ਰੀਨਗਰ ਲੋਕ ਸਭਾ ਸੀਟ ਜੰਮੂ ਅਤੇ ਕਸ਼ਮੀਰ ਦੀ ਇੱਕ ਹਾਈ ਪ੍ਰੋਫਾਈਲ ਸੀਟ ਹੈ। ਇਹ ਸੀਟ 1967 ਵਿੱਚ ਹੋਂਦ ਵਿੱਚ ਆਈ ਸੀ। ਇਹ ਨੈਸ਼ਨਲ ਕਾਨਫਰੰਸ ਦਾ ਗੜ੍ਹ ਹੁੰਦਾ ਸੀ। ਇਸ ਸੀਟ 'ਤੇ ਉਨ੍ਹਾਂ ਨੂੰ ਸਭ ਤੋਂ ਵੱਧ ਜਿੱਤ ਮਿਲੀ ਹੈ। ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਇੱਥੋਂ ਦੇ ਸੰਸਦ ਮੈਂਬਰ ਹਨ। ਫਾਰੂਕ ਅਬਦੁੱਲਾ ਦੇ ਪੁੱਤਰ ਉਮਰ ਅਬਦੁੱਲਾ ਨੇ ਵੀ ਸ਼੍ਰੀਨਗਰ ਸੀਟ ਤੋਂ ਜਿੱਤ ਹਾਸਲ ਕੀਤੀ। ਦੇਸ਼ ਦੀਆਂ ਦੋ ਵੱਡੀਆਂ ਪਾਰਟੀਆਂ ਭਾਜਪਾ ਅਤੇ ਕਾਂਗਰਸ ਦੀ ਤਾਕਤ ਇੱਥੇ ਨਜ਼ਰ ਨਹੀਂ ਆ ਰਹੀ ਹੈ। ਇੱਥੇ ਭਾਜਪਾ ਦਾ ਖਾਤਾ ਵੀ ਨਹੀਂ ਖੁੱਲ੍ਹਿਆ ਹੈ, ਜਦਕਿ ਕਾਂਗਰਸ ਸਿਰਫ਼ ਇੱਕ ਚੋਣ ਜਿੱਤ ਸਕੀ ਹੈ।
ਲੋਕ ਸਭਾ ਸੀਟ ਦਾ ਇਤਿਹਾਸ
ਸ਼੍ਰੀਨਗਰ ਜੰਮੂ ਅਤੇ ਕਸ਼ਮੀਰ ਸੂਬੇ ਦਾ ਇੱਕ ਸੰਸਦੀ ਹਲਕਾ ਹੈ ਜੋ ਤਿੰਨ ਜ਼ਿਲ੍ਹਿਆਂ ਵਿੱਚ ਫੈਲਿਆ ਹੋਇਆ ਹੈ। ਜਿਨ੍ਹਾਂ ਵਿੱਚ ਬਡਗਾਮ, ਗੰਦਰਬਲ ਅਤੇ ਸ਼੍ਰੀਨਗਰ ਹੈ। ਇਸ ਹਲਕੇ ਨੇ ਰਾਸ਼ਟਰੀ ਰਾਜਨੀਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਕਿਉਂਕਿ ਇਹ ਸੂਬੇ ਦੀ ਰਾਜਧਾਨੀ ਹੈ ਅਤੇ ਬਹੁਤ ਜ਼ਿਆਦਾ ਸਿਆਸੀ ਤੌਰ 'ਤੇ ਅਸਥਿਰ ਹੋਣ ਦੇ ਨਾਲ ਇਹ ਸ਼ਕਤੀ ਦਾ ਕੇਂਦਰ ਵੀ ਹੈ। ਸ੍ਰੀਨਗਰ, ਜੰਮੂ-ਕਸ਼ਮੀਰ ਦੀ ਸਿਆਸੀ ਪਾਰਟੀ ਨੈਸ਼ਨਲ ਕਾਨਫਰੰਸ ਦਾ ਗੜ੍ਹ ਹੈ। ਜਿਸ ਵਿੱਚ ਪੰਦਰਾਂ ਵਿਧਾਨ ਸਭਾ ਹਲਕੇ ਹਨ।
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਸ੍ਰੀਨਗਰ ਲੋਕ ਸਭਾ ਹਲਕੇ ਤੋਂ ਲਗਾਤਾਰ ਤਿੰਨ ਵਾਰ (1998-2004) ਲਈ ਸੰਸਦ ਮੈਂਬਰ ਚੁਣੇ ਗਏ। ਉਨ੍ਹਾਂ ਤੋਂ ਬਾਅਦ ਇਹ ਸੀਟ ਉਨ੍ਹਾਂ ਦੇ ਪਿਤਾ ਫਾਰੂਕ ਅਬਦੁੱਲਾ ਨੇ ਜਿੱਤੀ ਸੀ। ਇੱਥੇ 1967 ਵਿੱਚ ਹੋਈਆਂ ਪਹਿਲੀਆਂ ਚੋਣਾਂ ਵਿੱਚ ਨੈਸ਼ਨਲ ਕਾਨਫਰੰਸ ਦੇ ਬੀਜੀ ਮੁਹੰਮਦ ਨੇ ਜਿੱਤ ਹਾਸਲ ਕੀਤੀ ਸੀ। ਇਸ ਤੋਂ ਬਾਅਦ 1971 ਵਿੱਚ ਇਹ ਸੀਟ ਆਜ਼ਾਦ ਉਮੀਦਵਾਰ ਦੇ ਹੱਥਾਂ ਵਿੱਚ ਚਲੀ ਗਈ। ਐਨਸੀ ਨੇ 1977 ਵਿੱਚ ਵਾਪਸੀ ਕੀਤੀ ਅਤੇ 1989 ਤੱਕ ਇਹ ਸੀਟ ਸੰਭਾਲੀ। ਇੱਥੇ 1996 ਵਿੱਚ ਕਾਂਗਰਸ ਜਿੱਤੀ ਸੀ। ਇਸ ਸੀਟ 'ਤੇ ਇਹ ਉਨ੍ਹਾਂ ਦੀ ਪਹਿਲੀ ਅਤੇ ਇਕਲੌਤੀ ਜਿੱਤ ਹੈ। 1998 ਵਿੱਚ ਐਨਸੀ ਇੱਥੇ ਵਾਪਸ ਆਈ ਅਤੇ ਉਮਰ ਅਬਦੁੱਲਾ ਐਮਪੀ ਬਣੇ। ਉਹਨਾਂ ਨੇ 1999 ਅਤੇ 2004 ਦੀਆਂ ਚੋਣਾਂ ਵੀ ਜਿੱਤੀਆਂ ਸਨ। ਫਾਰੂਕ ਅਬਦੁੱਲਾ 2009 ਵਿੱਚ ਇੱਥੋਂ ਜਿੱਤੇ ਸਨ। 2014 ਵਿੱਚ ਇਹ ਸੀਟ ਪੀਡੀਪੀ ਕੋਲ ਗਈ ਸੀ। ਇੱਥੇ 2017 ਵਿੱਚ ਉਪ ਚੋਣ ਹੋਈ ਸੀ। ਇਸ ਵਿੱਚ ਫਾਰੂਕ ਅਬਦੁੱਲਾ ਜਿੱਤ ਗਏ। ਉਹਨਾਂ ਨੇ 2019 ਵਿੱਚ ਇੱਕ ਵਾਰ ਫਿਰ ਜਿੱਤ ਪ੍ਰਾਪਤ ਕੀਤੀ।
2019 ਲੋਕ ਸਭਾ ਚੋਣ ਨਤੀਜੇ
2019 ਦੀਆਂ ਲੋਕ ਸਭਾ ਚੋਣਾਂ ਵਿੱਚ ਐਨਸੀ ਦੇ ਫਾਰੂਕ ਅਬਦੁੱਲਾ ਨੇ ਪੀਡੀਪੀ ਦੇ ਆਗਾ ਮੋਹਸਿਨ ਨੂੰ ਹਰਾਇਆ ਸੀ। ਫਾਰੂਕ ਨੂੰ 1,06,750 ਵੋਟਾਂ ਮਿਲੀਆਂ ਜਦਕਿ ਮੋਹਸਿਨ ਨੂੰ 36,700 ਵੋਟਾਂ ਮਿਲੀਆਂ। ਫਾਰੂਕ ਅਬਦੁੱਲਾ ਕਰੀਬ 71 ਹਜ਼ਾਰ ਵੋਟਾਂ ਨਾਲ ਜਿੱਤੇ ਸਨ।
2019 ਵਿੱਚ ਕਿੰਨੇ ਵੋਟਰ ਸਨ
2019 ਦੀਆਂ ਲੋਕ ਸਭਾ ਚੋਣਾਂ ਵਿੱਚ ਇੱਥੇ 12,05,233 ਵੋਟਰ ਸਨ। ਇਸ ਵਿੱਚੋਂ ਸਿਰਫ਼ 1,86,832 ਲੋਕਾਂ ਨੇ ਹੀ ਵੋਟ ਪਾਈ ਸੀ। ਮਤਲਬ ਇੱਥੇ 16 ਫੀਸਦੀ ਤੋਂ ਘੱਟ ਵੋਟਿੰਗ ਹੋਈ।
ਉਮੀਦਵਾਰ ਦਾ ਨਾਂ | ਨਤੀਜੇ | ਕੁੱਲ ਵੋਟ | ਵੋਟ ਫੀਸਦ % |
---|---|---|---|
Farooq Abdullah JKNC | Won | 1,06,750 | 57.14 |
Aga Syed Mohsin PPDP | Lost | 36,700 | 19.64 |
Irfan Raza Ansari JKPC | Lost | 28,773 | 15.40 |
Sheikh Khalid Jehangir BJP | Lost | 4,631 | 2.48 |
Bilal Sultan IND | Lost | 1,630 | 0.87 |
Abdul Rashid Banday IND | Lost | 1,537 | 0.82 |
Nazir Ahmad Sofi MNNP | Lost | 1,507 | 0.81 |
Showkat Hussain Khan JDU | Lost | 1,250 | 0.67 |
Abdual Rashid Ganie JKNPP | Lost | 791 | 0.42 |
Sajjad Ahmad Dar IND | Lost | 613 | 0.33 |
Abdul Khaliq Bhat SS | Lost | 578 | 0.31 |
Nazir Ahmad Lone RAJPA | Lost | 506 | 0.27 |
Nota NOTA | Lost | 1,566 | 0.84 |
ਉਮੀਦਵਾਰ ਦਾ ਨਾਂ | ਨਤੀਜੇ | ਕੁੱਲ ਵੋਟ | ਵੋਟ ਫੀਸਦ % |
---|---|---|---|
Farooq Abdullah JKNC | Won | 1,47,035 | 52.00 |
Molvi Iftikhar Hussain Ansari PDP | Lost | 1,16,793 | 41.30 |
Mohammad Alyas Kumar IND | Lost | 4,540 | 1.61 |
Khalida Shah JKANC | Lost | 2,855 | 1.01 |
Mohammad Ashraf Khan BSP | Lost | 2,409 | 0.85 |
Mehbooba Shahdab IND | Lost | 2,004 | 0.71 |
Avtar Krishan Pandita BJP | Lost | 1,994 | 0.71 |
Mohammad Ahsan Mir IND | Lost | 1,643 | 0.58 |
Ashiq Hussain Bhat IND | Lost | 753 | 0.27 |
Bilal Ahmad Bhat SAP | Lost | 684 | 0.24 |
Syed Mujtaba Hussain Bukhari IND | Lost | 603 | 0.21 |
Zahir Abbas Bhatti AIFB | Lost | 406 | 0.14 |
Abdul Rashid Lone RPIA | Lost | 356 | 0.13 |
Nissar Ahmad Ahangar BSKRP | Lost | 355 | 0.13 |
Mushtaq Ahmad RKSP | Lost | 331 | 0.12 |
ਉਮੀਦਵਾਰ ਦਾ ਨਾਂ | ਨਤੀਜੇ | ਕੁੱਲ ਵੋਟ | ਵੋਟ ਫੀਸਦ % |
---|---|---|---|
Tariq Hameed Karra PDP | Won | 1,57,923 | 50.58 |
Farooq Abdullah JKNC | Lost | 1,15,643 | 37.04 |
Aga Syed Mohsin IND | Lost | 16,050 | 5.14 |
Fayaz Ahmad Bhat BJP | Lost | 4,467 | 1.43 |
Dr Raja Muzaffar Bhat AAP | Lost | 3,271 | 1.05 |
Mirza Sajad Hussain Beigh IND | Lost | 2,802 | 0.90 |
Abdul Rashid Tantray IND | Lost | 1,668 | 0.53 |
Bashir Mohd Reshi IND | Lost | 1,215 | 0.39 |
Mohd Shafi Guroo IND | Lost | 1,157 | 0.37 |
Rabia Altaf IND | Lost | 864 | 0.28 |
Chetan Sharma IND | Lost | 608 | 0.19 |
Mohammad Maqbool Malik JKNPP | Lost | 583 | 0.19 |
Mushtaq Shamim ABMLS | Lost | 521 | 0.17 |
Riyaz Ahmad Wani IND | Lost | 461 | 0.15 |
Nota NOTA | Lost | 4,979 | 1.59 |
Disclaimer : “The information and data presented on this website, including but not limited to results, electoral features, and demographics on constituency detail pages, are sourced from various third-party sources, including the Association for Democratic Reforms (ADR). While we strive to provide accurate and up-to-date information, we do not guarantee the completeness, accuracy, or reliability of the data. The given data widgets are intended for informational purposes only and should not be construed as an official record. We are not responsible for any errors, omissions, or discrepancies in the data, or for any consequences arising from its use. To be used at your own risk.”