ਗੁੜਗਾਓਂ ਲੋਕ ਸਭਾ ਸੀਟ (Gurgaon Lok Sabha Seat)

ਉਮੀਦਵਾਰ ਦਾ ਨਾਂ ਵੋਟ ਪਾਰਟੀ ਸਟੇਟਸ
Rao Inderjit Singh 808336 BJP Won
Raj Babbar 733257 INC Lost
Rahul Yadav Fazilpuria 13278 JNKP Lost
Vijay Khatana 8946 BSP Lost
Sorab Khan 4917 INLD Lost
Ajay Kumar 3528 IND Lost
Ashok Jangra 3005 IND Lost
Azad Singh 2745 IND Lost
Akshat Gait 2550 IND Lost
Lal Chand Yadav 2222 BHJKP Lost
Samay Singh 1887 IND Lost
Dharmender Thakran 1408 SWSP Lost
Comrade Sarwan Kumar Gupta 1074 SUCI Lost
Vijay Yadav 1120 JANSKP Lost
Ishwar Singh Suthani 1114 PPI(D) Lost
Sampoorn Anand 915 RLKP Lost
Vandna Guliya 1000 RTRP Lost
Singh Ram 791 IND Lost
Kusheshwar Bhagat 794 IND Lost
Anwar 578 SDPI Lost
Akash Vyas 439 BSCP Lost
Fauji Jai Kawar Tyagi (Dixit) 474 IND Lost
Vishnu 437 IND Lost
ਗੁੜਗਾਓਂ ਲੋਕ ਸਭਾ ਸੀਟ (Gurgaon Lok Sabha Seat)

ਹਰਿਆਣਾ ਦੀ ਗੁੜਗਾਓਂ ਲੋਕ ਸਭਾ ਸੀਟ ਪਹਿਲੀ ਵਾਰ 1952 ਵਿੱਚ ਹੋਂਦ ਵਿੱਚ ਆਈ ਸੀ। ਪਰ ਇਹ ਸੀਟ 1977 ਵਿੱਚ ਖ਼ਤਮ ਕਰ ਦਿੱਤੀ ਗਈ ਸੀ। ਹੱਦਬੰਦੀ ਤੋਂ ਬਾਅਦ ਇਹ ਸੀਟ 2008 ਵਿੱਚ ਮੁੜ ਹੋਂਦ ਵਿੱਚ ਆਈ।ਇਸ ਤੋਂ ਬਾਅਦ 2009 ਵਿੱਚ ਇੱਥੇ ਮੁੜ ਲੋਕ ਸਭਾ ਚੋਣਾਂ ਹੋਈਆਂ। ਇਹ ਸੀਟ 2009 ਤੋਂ 2019 ਤੱਕ ਰਾਓ ਪਰਿਵਾਰ ਕੋਲ ਰਹੀ ਹੈ। ਰਾਓ ਇੰਦਰਜੀਤ ਸਿੰਘ ਪਿਛਲੇ 15 ਸਾਲਾਂ ਤੋਂ ਇੱਥੋਂ ਦੇ ਸੰਸਦ ਮੈਂਬਰ ਹਨ।

ਉਨ੍ਹਾਂ ਨੇ 2009 ਦੀਆਂ ਲੋਕ ਸਭਾ ਚੋਣਾਂ ਕਾਂਗਰਸ ਦੀ ਟਿਕਟ 'ਤੇ ਲੜੀਆਂ ਸਨ। ਉਹ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਚੋਣ ਜਿੱਤ ਗਏ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਜਿੱਤ ਦਾ ਝੰਡਾ ਲਹਿਰਾਇਆ ਸੀ। ਤੁਹਾਨੂੰ ਦੱਸ ਦੇਈਏ ਕਿ ਗੁੜਗਾਓਂ ਲੋਕ ਸਭਾ ਹਲਕੇ ਦੇ ਅਧੀਨ ਕੁੱਲ 9 ਵਿਧਾਨ ਸਭਾ ਸੀਟਾਂ ਆਉਂਦੀਆਂ ਹਨ। ਇਹ ਸੀਟਾਂ ਹਨ ਬਾਵਲ, ਰੇਵਾੜੀ, ਪਟੌਦੀ, ਬਾਦਸ਼ਾਹਪੁਰ, ਗੁੜਗਾਉਂ, ਸੋਹਨਾ, ਨੂਹ, ਫ਼ਿਰੋਜ਼ਪੁਰ ਝਿਰਕਾ ਅਤੇ ਪੁਨਹਾਣਾ।

2019 ਲੋਕ ਸਭਾ ਚੋਣ ਨਤੀਜੇ

2019 ਦੀਆਂ ਲੋਕ ਸਭਾ ਚੋਣਾਂ ਵਿੱਚ ਰਾਓ ਇੰਦਰਜੀਤ ਸਿੰਘ ਨੂੰ ਸ਼ਾਨਦਾਰ ਜਿੱਤ ਮਿਲੀ ਸੀ। ਉਨ੍ਹਾਂ ਕਾਂਗਰਸ ਦੇ ਕੈਪਟਨ ਅਜੈ ਸਿੰਘ ਨੂੰ ਕਰੀਬ 4 ਲੱਖ ਵੋਟਾਂ ਨਾਲ ਹਰਾਇਆ। ਰਾਓ ਇੰਦਰਜੀਤ ਸਿੰਘ ਨੂੰ 881,546 ਲੱਖ ਵੋਟਾਂ ਮਿਲੀਆਂ ਸਨ ਜਦਕਿ ਅਜੇ ਸਿੰਘ ਨੂੰ 495,290 ਲੱਖ ਵੋਟਾਂ ਮਿਲੀਆਂ ਸਨ। ਤੀਜੇ ਸਥਾਨ 'ਤੇ ਬਹੁਜਨ ਸਮਾਜਵਾਦੀ ਪਾਰਟੀ ਭਾਵ ਬਸਪਾ ਦੇ ਚੌਧਰੀ ਰਈਸ ਅਹਿਮਦ ਰਹੇ। ਉਨ੍ਹਾਂ ਨੂੰ ਸਿਰਫ਼ 26,756 ਹਜ਼ਾਰ ਵੋਟਾਂ ਮਿਲੀਆਂ।

ਗੁੜਗਾਓਂ ਲੋਕ ਸਭਾ ਸੀਟ 'ਤੇ ਕੁੱਲ ਕਿੰਨੇ ਵੋਟਰ ਹਨ?

ਗੁੜਗਾਓਂ ਲੋਕ ਸਭਾ ਸੀਟ 'ਤੇ ਕਰੀਬ 20 ਲੱਖ ਵੋਟਰ ਹਨ। ਇਨ੍ਹਾਂ ਵਿੱਚੋਂ 10,54,683 ਲੱਖ ਪੁਰਸ਼ ਵੋਟਰ ਹਨ ਜਦਕਿ 9,36,018 ਮਹਿਲਾ ਵੋਟਰ ਹਨ। ਪਿਛਲੀਆਂ ਲੋਕ ਸਭਾ ਚੋਣਾਂ (2019) ਵਿੱਚ 14,46,509 ਵੋਟਰਾਂ ਨੇ ਵੋਟ ਪਾਈ ਸੀ। ਮਤਲਬ ਇੱਥੇ 73 ਫੀਸਦੀ ਵੋਟਿੰਗ ਹੋਈ।

ਗੁੜਗਾਓਂ ਲੋਕ ਸਭਾ ਸੀਟ ਦਾ ਸਿਆਸੀ ਇਤਿਹਾਸ

ਜਿਵੇਂ ਕਿ ਸ਼ੁਰੂ ਵਿੱਚ ਦੱਸਿਆ ਗਿਆ ਹੈ, ਗੁੜਗਾਉਂ ਲੋਕ ਸਭਾ ਸੀਟ ਪਹਿਲੀ ਵਾਰ 1952 ਵਿੱਚ ਹੋਂਦ ਵਿੱਚ ਆਈ ਸੀ। ਇਹ ਸੀਟ 1977 ਵਿੱਚ ਖ਼ਤਮ ਕਰ ਦਿੱਤੀ ਗਈ ਸੀ। ਹੱਦਬੰਦੀ ਤੋਂ ਬਾਅਦ ਇਹ ਸੀਟ 2008 ਵਿੱਚ ਮੁੜ ਹੋਂਦ ਵਿੱਚ ਆਈ।ਇਸ ਤੋਂ ਬਾਅਦ 2009 ਵਿੱਚ ਇੱਥੇ ਮੁੜ ਲੋਕ ਸਭਾ ਚੋਣਾਂ ਹੋਈਆਂ। ਉਦੋਂ ਤੋਂ ਰਾਓ ਇੰਦਰਜੀਤ ਸਿੰਘ ਇੱਥੋਂ ਦੇ ਸੰਸਦ ਮੈਂਬਰ ਹਨ। 2009 ਵਿੱਚ ਰਾਓ ਇੰਦਰਜੀਤ ਸਿੰਘ (ਕਾਂਗਰਸ) ਨੇ ਬਸਪਾ ਦੇ ਜ਼ਾਕਿਰ ਹੁਸੈਨ ਨੂੰ ਹਰਾਇਆ। ਇਸ ਦੇ ਨਾਲ ਹੀ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਰਾਓ ਇੰਦਰਜੀਤ ਸਿੰਘ (ਭਾਜਪਾ) ਨੇ ਜ਼ਾਕਿਰ ਹੁਸੈਨ ਨੂੰ ਹਰਾਇਆ ਸੀ। ਪਰ ਇਸ ਵਾਰ ਹੁਸੈਨ ਨੇ ਬਸਪਾ ਤੋਂ ਨਹੀਂ ਸਗੋਂ ਇਨੈਲੋ ਦੀ ਟਿਕਟ 'ਤੇ ਚੋਣ ਲੜੀ ਸੀ।

ਗੁੜਗਾਓਂ ਲੋਕ ਸਭਾ ਸੀਟ ਚੋਣ ਨਤੀਜੇ
ਉਮੀਦਵਾਰ ਦਾ ਨਾਂ ਨਤੀਜੇ ਕੁੱਲ ਵੋਟ ਵੋਟ ਫੀਸਦ %
Rao Inderjit Singh BJP Won 8,81,546 60.94
Caption Ajay Singh INC Lost 4,95,290 34.24
Chaudhary Rais Ahmad BSP Lost 26,756 1.85
Virender Rana INLD Lost 9,911 0.69
Dr Mehmood Khan JNKP Lost 8,993 0.62
Comrade Sarwan Kumar SUCIC Lost 2,766 0.19
Hans Kumar RRP Lost 1,868 0.13
Chowkidar Anjan Deveshwar IND Lost 1,783 0.12
Sudesh Kumar IND Lost 1,645 0.11
Rao Inderjeet IND Lost 1,342 0.09
Pawan Kumar SS Lost 1,281 0.09
Vinod Kumar AKAP Lost 1,203 0.08
Mahabir Mehra Chhilarki PPID Lost 1,061 0.07
Advocate Parveen Yadav Wazirabad ABJS Lost 1,027 0.07
Ramesh Chand BMUP Lost 940 0.06
Col Dharam Pal Singh Raghava RNP Lost 658 0.05
Ramesh Kumar RASAP Lost 527 0.04
Kusheshwar Bhagat IND Lost 434 0.03
Dr Abdul Latif (Miya Ji) VTP Lost 454 0.03
Azad Singh Nangalia IND Lost 423 0.03
Virender IND Lost 259 0.02
Fauji Jai Kawar Tyagi Dikshit DKP Lost 346 0.02
Jawahar Singh Pahal BSCP Lost 309 0.02
Pawan Nehra IND Lost 298 0.02
Nota NOTA Lost 5,389 0.37
ਉਮੀਦਵਾਰ ਦਾ ਨਾਂ ਨਤੀਜੇ ਕੁੱਲ ਵੋਟ ਵੋਟ ਫੀਸਦ %
Rao Inderjit Singh INC Won 2,78,516 36.83
Zakir Hussain BSP Lost 1,93,652 25.61
Sudha BJP Lost 1,25,837 16.64
Narvir Singh HJC Lost 1,17,260 15.51
Yashpal LJP Lost 11,838 1.57
Naresh Yadav IND Lost 2,794 0.37
Nazir Ahmed IND Lost 2,520 0.33
Dinesh Chander Yadav NCP Lost 2,462 0.33
Sateesh Kumar Singh SMBHP Lost 2,175 0.29
Ishpal Singh Tomer RDMP Lost 2,159 0.29
Satbeer Singh Kundu IND Lost 1,991 0.26
Prabhu Lal Batra RASAP Lost 1,841 0.24
Bimla Devi IND Lost 1,824 0.24
Budh Ram JKM Lost 1,727 0.23
Manbir Singh IND Lost 1,431 0.19
Satinder Singh Thakran IND Lost 1,330 0.18
Jagan IND Lost 1,152 0.15
Sunil Yadav SP Lost 1,097 0.15
Kusheshwar Bhagat IND Lost 1,044 0.14
Ramesh Kumar JKNPP Lost 940 0.12
Naveen IND Lost 926 0.12
Amar Mohmmad IND Lost 699 0.09
Rakesh IND Lost 663 0.09
Balwant Singh Aggarwal IND Lost 358 0.05
ਉਮੀਦਵਾਰ ਦਾ ਨਾਂ ਨਤੀਜੇ ਕੁੱਲ ਵੋਟ ਵੋਟ ਫੀਸਦ %
Rao Inderjit Singh BJP Won 6,44,780 48.82
Zakir Hussain INLD Lost 3,70,058 28.02
Dharam Pal INC Lost 1,33,713 10.13
Yogendra Yadav AAP Lost 79,456 6.02
Dharampal BSP Lost 65,009 4.92
Kusheswar Bhagat IND Lost 7,821 0.59
Fauji Jai Kawar Tyagi Dixit IND Lost 3,147 0.24
Manoj Yadav IND Lost 3,043 0.23
Akbar Kasmi RUC Lost 1,429 0.11
Hemant Kumar Saini BMUP Lost 1,153 0.09
Mahender Singh IND Lost 1,021 0.08
Karan Singh IND Lost 938 0.07
Umed Singh RHMP Lost 923 0.07
Mul Chand IND Lost 804 0.06
Surinder Kumar IND Lost 686 0.05
Ashok Bhardwaj NJCAB Lost 713 0.05
Abdul Latif IND Lost 699 0.05
Rajeev Yadav IND Lost 493 0.04
Ombir Sharma IND Lost 566 0.04
Rajesh IND Lost 566 0.04
Usha Rani Verma IND Lost 489 0.04
Ahshan Ali IND Lost 455 0.03
Nota NOTA Lost 2,658 0.20
ਗੁੜਗਾਓਂ ਲੋਕ ਸਭਾ ਸੀਟ ਦਾ ਚੋਣ ਇਤਿਹਾਸ
ਸੂਬਾ Haryana ਲੋਕ ਸਭਾ ਸੀਟGurgaon ਕੁਲ ਨਾਮਜ਼ਦਗੀਆਂ28 ਨਾਮਜ਼ਦਗੀਆਂ ਰੱਦ4 ਨਾਮਜ਼ਦਗੀਆਂ ਵਾਪਸ0 ਜ਼ਮਾਨਤ ਜ਼ਬਤ22 ਕੁਲ ਉਮੀਦਵਾਰ24
ਪੁਰਸ਼ ਵੋਟਰ6,64,532 ਮਹਿਲਾ ਵੋਟਰ5,79,905 अन्य मतदाता- ਹੋਰ ਵੋਟਰ12,44,437 ਵੋਟਿੰਗ ਡੇਟ07/05/2009 ਰਿਜ਼ਲਟ ਡੇਟ16/05/2009
ਸੂਬਾ Haryana ਲੋਕ ਸਭਾ ਸੀਟGurgaon ਕੁਲ ਨਾਮਜ਼ਦਗੀਆਂ27 ਨਾਮਜ਼ਦਗੀਆਂ ਰੱਦ3 ਨਾਮਜ਼ਦਗੀਆਂ ਵਾਪਸ2 ਜ਼ਮਾਨਤ ਜ਼ਬਤ20 ਕੁਲ ਉਮੀਦਵਾਰ22
ਪੁਰਸ਼ ਵੋਟਰ9,84,370 ਮਹਿਲਾ ਵੋਟਰ8,60,536 अन्य मतदाता0 ਹੋਰ ਵੋਟਰ18,44,906 ਵੋਟਿੰਗ ਡੇਟ10/04/2014 ਰਿਜ਼ਲਟ ਡੇਟ16/05/2014
ਸੂਬਾ Haryana ਲੋਕ ਸਭਾ ਸੀਟGurgaon ਕੁਲ ਨਾਮਜ਼ਦਗੀਆਂ34 ਨਾਮਜ਼ਦਗੀਆਂ ਰੱਦ7 ਨਾਮਜ਼ਦਗੀਆਂ ਵਾਪਸ3 ਜ਼ਮਾਨਤ ਜ਼ਬਤ22 ਕੁਲ ਉਮੀਦਵਾਰ24
ਪੁਰਸ਼ ਵੋਟਰ11,45,402 ਮਹਿਲਾ ਵੋਟਰ10,05,283 अन्य मतदाता43 ਹੋਰ ਵੋਟਰ21,50,728 ਵੋਟਿੰਗ ਡੇਟ12/05/2019 ਰਿਜ਼ਲਟ ਡੇਟ23/05/2019
ਲੋਕ ਸਭਾ ਸੀਟGurgaon ਕੁੱਲ ਆਬਾਦੀ32,08,377 ਸ਼ਹਿਰੀ ਆਬਾਦੀ (%) 43 ਪੇਂਡੂ ਆਬਾਦੀ (%)57 ਅਨੁਸੂਚਿਤ ਜਾਤੀ (%)12 ਅਨੁੁਸੂਚਿਤ ਜਨਜਾਤੀ (%)0 ਜਨਰਲ/ਓਬੀਸੀ (%)88
ਹਿੰਦੂ (%)70-75 ਮੁਸਲਿਮ (%)25-30 ਈਸਾਈ (%)0-5 ਸਿੱਖ (%) 0-5 ਬੁੱਧ (%)0-5 ਜੈਨ (%)0-5 ਹੋਰ (%) 0-5
Source: 2011 Census

Disclaimer : “The information and data presented on this website, including but not limited to results, electoral features, and demographics on constituency detail pages, are sourced from various third-party sources, including the Association for Democratic Reforms (ADR). While we strive to provide accurate and up-to-date information, we do not guarantee the completeness, accuracy, or reliability of the data. The given data widgets are intended for informational purposes only and should not be construed as an official record. We are not responsible for any errors, omissions, or discrepancies in the data, or for any consequences arising from its use. To be used at your own risk.”

ਚੋਣ ਵੀਡੀਓ
ਭਾਰਤੀ ਫੁੱਟਬਾਲ ਨੂੰ ਮਿਲੇਗੀ ਸੰਜੀਵਨੀ? ਗਲੋਬਲ ਸਮਿਟ ਵਿੱਚ ਤਿਆਰ ਹੋਇਆ ਰੋਡ ਮੈਪ
ਭਾਰਤੀ ਫੁੱਟਬਾਲ ਨੂੰ ਮਿਲੇਗੀ ਸੰਜੀਵਨੀ? ਗਲੋਬਲ ਸਮਿਟ ਵਿੱਚ ਤਿਆਰ ਹੋਇਆ ਰੋਡ ਮੈਪ
News9 Global Summit: ਭਾਰਤ ਦੇ ਲੋਕਾਂ ਦੀ ਜ਼ਿੰਦਗੀ ਕਿਵੇਂ ਬਦਲੇਗੀ? ਜੋਤੀਰਾਦਿੱਤਿਆ ਸਿੰਧੀਆ ਨੇ ਦੱਸਿਆ ਪਲਾਨ
News9 Global Summit: ਭਾਰਤ ਦੇ ਲੋਕਾਂ ਦੀ ਜ਼ਿੰਦਗੀ ਕਿਵੇਂ ਬਦਲੇਗੀ? ਜੋਤੀਰਾਦਿੱਤਿਆ ਸਿੰਧੀਆ ਨੇ ਦੱਸਿਆ ਪਲਾਨ
ਭਾਰਤੀ ਦਾ ਇੱਕ ਮੀਡੀਆ ਸਮੂਹ ਜਰਮਨੀ ਅਤੇ ਜਰਮਨ ਦੇ ਲੋਕਾਂ ਨੂੰ ਜੋੜਨ ਲਈ ਕੰਮ ਕਰ ਰਿਹਾ ਹੈ, News9 Global Summit ਵਿੱਚ ਬੋਲੇ ਪੀਐਮ ਮੋਦੀ
ਭਾਰਤੀ ਦਾ ਇੱਕ ਮੀਡੀਆ ਸਮੂਹ ਜਰਮਨੀ ਅਤੇ ਜਰਮਨ ਦੇ ਲੋਕਾਂ ਨੂੰ ਜੋੜਨ ਲਈ ਕੰਮ ਕਰ ਰਿਹਾ ਹੈ, News9 Global Summit ਵਿੱਚ ਬੋਲੇ ਪੀਐਮ ਮੋਦੀ
ਭਾਰਤ-ਜਰਮਨ ਭਾਈਵਾਲੀ ਵਿੱਚ ਜੁੜ ਰਿਹਾ ਇੱਕ ਨਵਾਂ ਅਧਿਆਏ... News9 Global Summit ਵਿੱਚ ਬੋਲੇ ਪ੍ਰਧਾਨ ਮੰਤਰੀ ਮੋਦੀ
ਭਾਰਤ-ਜਰਮਨ ਭਾਈਵਾਲੀ ਵਿੱਚ ਜੁੜ ਰਿਹਾ ਇੱਕ ਨਵਾਂ ਅਧਿਆਏ... News9 Global Summit ਵਿੱਚ ਬੋਲੇ ਪ੍ਰਧਾਨ ਮੰਤਰੀ ਮੋਦੀ
ਚੀਨ ਨੂੰ ਪਿੱਛੇ ਛੱਡ ਭਾਰਤ ਬਣ ਸਕਦਾ ਹੈ ਦੁਨੀਆ ਦੀ ਨਵੀਂ ਫੈਕਟਰੀ... News9 ਗਲੋਬਲ ਸਮਿਟ 'ਚ ਬੋਲੇ ਦੁਨੀਆਂ ਦੇ 5 ਦਿੱਗਜ਼
ਚੀਨ ਨੂੰ ਪਿੱਛੇ ਛੱਡ ਭਾਰਤ ਬਣ ਸਕਦਾ ਹੈ ਦੁਨੀਆ ਦੀ ਨਵੀਂ ਫੈਕਟਰੀ... News9 ਗਲੋਬਲ ਸਮਿਟ 'ਚ ਬੋਲੇ ਦੁਨੀਆਂ ਦੇ 5 ਦਿੱਗਜ਼
Developed vs Developing: ਦਿ ਗ੍ਰੀਨ ਡਾਈਲੇਮਾ 'ਤੇ ਨਿਊਜ਼9 ਗਲੋਬਲ ਸਮਿਟ 'ਤੇ ਵੈਟਰਨਜ਼ ਨੇ ਆਪਣੇ ਵਿਚਾਰ ਪ੍ਰਗਟ ਕੀਤੇ
Developed vs Developing: ਦਿ ਗ੍ਰੀਨ ਡਾਈਲੇਮਾ 'ਤੇ ਨਿਊਜ਼9 ਗਲੋਬਲ ਸਮਿਟ 'ਤੇ ਵੈਟਰਨਜ਼ ਨੇ ਆਪਣੇ ਵਿਚਾਰ ਪ੍ਰਗਟ ਕੀਤੇ
ਦੁਨੀਆ ਨੂੰ ਜੋੜਨ ਦਾ ਕੰਮ ਕਰਦੀਆਂ ਹਨ ਖੇਡਾਂ... ਨਿਊਜ਼9 ਗਲੋਬਲ ਸਮਿਟ 'ਚ ਬੋਲੇ ਸਟੀਫਨ ਹਿਲਡੇਬ੍ਰਾਂਟ
ਦੁਨੀਆ ਨੂੰ ਜੋੜਨ ਦਾ ਕੰਮ ਕਰਦੀਆਂ ਹਨ ਖੇਡਾਂ... ਨਿਊਜ਼9 ਗਲੋਬਲ ਸਮਿਟ 'ਚ ਬੋਲੇ ਸਟੀਫਨ ਹਿਲਡੇਬ੍ਰਾਂਟ
ਭਾਰਤੀ ਨੌਜਵਾਨਾਂ ਦਾ Consumer Behaviour ਜਰਮਨੀ ਨਾਲੋਂ ਕਿੰਨਾ ਵੱਖਰਾ ਹੈ? Ulrich Heppe ਨੇ ਦਿੱਤਾ ਜਵਾਬ
ਭਾਰਤੀ ਨੌਜਵਾਨਾਂ ਦਾ Consumer Behaviour ਜਰਮਨੀ ਨਾਲੋਂ ਕਿੰਨਾ ਵੱਖਰਾ ਹੈ? Ulrich Heppe ਨੇ ਦਿੱਤਾ ਜਵਾਬ
herererer