ਜਲੰਧਰ ਲੋਕ ਸਭਾ ਸੀਟ (Jalandhar Lok Sabha Seat)

ਉਮੀਦਵਾਰ ਦਾ ਨਾਂ ਵੋਟ ਪਾਰਟੀ ਸਟੇਟਸ
Charanjit Singh Channi 390053 INC Won
Sushil Kumar Rinku 214060 BJP Lost
Pawan Kumar Tinu 208889 AAP Lost
Mohinder Singh KP 67911 SAD Lost
Advocate Balwinder Kumar 64941 BSP Lost
Sarabjit Singh Khalsa 19284 SAD(A)(SSM) Lost
Master Parshotam Lal Bilga 5958 CPM Lost
Iqbal Chand Mattu 1956 IND Lost
Neetu Shattran Wala 1879 IND Lost
Amrish Bhagat 1184 IND Lost
Gurdeep Singh Bittu 1113 IND Lost
Sonia 1055 RPI (Athawale) Lost
Raj Kumar Saqi 1088 PPI(D) Lost
Rajwant Kaur Khalsa 952 ASP Lost
Bhagat Gulshan Azaad 930 DBHSP Lost
Ramesh Lal Kala 876 IND Lost
Ashok Kumar Jakhu 743 IND Lost
Bal Mukand Bawra 591 IND Lost
Paramjit Kaur Teji 500 IND Lost
Tarachand Sheela 401 LTLRP Lost
 ਜਲੰਧਰ ਲੋਕ ਸਭਾ ਸੀਟ (Jalandhar Lok Sabha Seat)

ਜਲੰਧਰ ਲੋਕ ਸਭਾ ਸੀਟ ਪੰਜਾਬ ਦੀਆਂ 13 ਸੀਟਾਂ ਵਿੱਚੋਂ ਇੱਕ ਹੈ। ਇਹ ਸੀਟ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਪੰਜਾਬ ਦੀਆਂ 4 ਸੰਸਦੀ ਸੀਟਾਂ ਵਿੱਚੋਂ ਇੱਕ ਹੈ। ਇਸ ਸੰਸਦੀ ਸੀਟ ਅਧੀਨ ਕੁੱਲ 9 ਵਿਧਾਨ ਸਭਾ ਸੀਟਾਂ ਆਉਂਦੀਆਂ ਹਨ। ਇਹ 9 ਸੀਟਾਂ ਇਸ ਪ੍ਰਕਾਰ ਹਨ- ਫਿਲੌਰ, ਨਕੋਦਰ, ਸ਼ਾਹਕੋਟ, ਕਰਤਾਰਪੁਰ, ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ, ਜਲੰਧਰ ਕੈਂਟ ਅਤੇ ਆਦਮਪੁਰ। ਇਨ੍ਹਾਂ 9 ਸੀਟਾਂ ਵਿੱਚੋਂ 4 ਵਿਧਾਨ ਸਭਾ ਸੀਟਾਂ (ਫਿਲੌਰ, ਕਰਤਾਰਪੁਰ, ਜਲੰਧਰ ਪੱਛਮੀ, ਆਦਮਪੁਰ) ਅਨੁਸੂਚਿਤ ਜਾਤੀ ਦੇ ਲੋਕਾਂ ਲਈ ਰਾਖਵੀਆਂ ਹਨ।

ਜਲੰਧਰ ਲੋਕ ਸਭਾ ਸੀਟ ਤੋਂ ਪਹਿਲੇ ਸਾਂਸਦ ਅਮਰ ਨਾਥ ਸਨ। ਉਨ੍ਹਾਂ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਰਦਾਰ ਸਵਰਨ ਸਿੰਘ ਅਗਲੇ 20 ਸਾਲਾਂ ਤੱਕ ਇਸ ਸੀਟ ਤੋਂ ਲਗਾਤਾਰ ਚੁੱਣੇ ਗਏ। ਜਲੰਧਰ ਲੋਕ ਸਭਾ ਸੀਟ ਤੋਂ ਸਵਰਨ ਸਿੰਘ ਦੇ ਜਿੱਤਣ ਦਾ ਸਿਲਸਿਲਾ 1957 ਤੋਂ ਸ਼ੁਰੂ ਹੋਇਆ ਸੀ ਜੋ 1977 ਤੱਕ ਜਾਰੀ ਰਿਹਾ। 1977 ਵਿੱਚ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਦਰਜ ਕੀਤੀ ਅਤੇ ਫਿਰ ਇਹ ਸੀਟ ਜਨਤਾ ਦਲ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਸਿਆ ਵਿਚਕਾਰ ਆਉਂਦੀ-ਜਾਂਦੀ ਰਹੀ।

2014, 2019 ਦੀਆਂ ਆਮ ਚੋਣਾਂ

2019 ਦੀਆਂ ਲੋਕ ਸਭਾ ਚੋਣਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ ਨੇ ਇਹ ਸੀਟ ਜਿੱਤੀ ਸੀ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ ਨੂੰ ਬਹੁਤ ਕਰੀਬੀ ਫਰਕ ਨਾਲ ਹਰਾਇਆ। 2014 ਦੀਆਂ ਚੋਣਾਂ ਵਿੱਚ ਵੀ ਸੰਤੋਖ ਸਿੰਘ ਚੌਧਰੀ ਜੇਤੂ ਰਹੇ ਸਨ ਪਰ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਪਵਨ ਕੁਮਾਰ ਉਨ੍ਹਾਂ ਦੇ ਉਮੀਦਵਾਰ ਸਨ। ਕਾਂਗਰਸ ਪਾਰਟੀ ਨੇ 2014 ਅਤੇ 2019 ਦੋਵਾਂ ਚੋਣਾਂ ਵਿੱਚ ਲਗਭਗ 37 ਫੀਸਦ ਵੋਟਾਂ ਹਾਸਲ ਕਰਕੇ ਇਹ ਸੀਟ ਜਿੱਤੀ ਸੀ।

ਸੰਤੋਖ ਚੌਧਰੀ ਦੇ ਦਿਹਾਂਤ ਤੋਂ ਬਾਅਦ ਜ਼ਿਮਨੀ ਚੋਣ

ਹਾਲਾਂਕਿ 2023 ਵਿੱਚ ਸੰਤੋਖ ਸਿੰਘ ਚੌਧਰੀ ਦੇ ਬੇਵਕਤੀ ਦੇਹਾਂਤ ਤੋਂ ਬਾਅਦ ਮਈ ਮਹੀਨੇ ਵਿੱਚ ਇਸ ਸੀਟ 'ਤੇ ਜ਼ਿਮਨੀ ਚੋਣ ਹੋਈ ਸੀ ਅਤੇ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਰਿੰਕੂ ਇਸ ਸੰਸਦੀ ਸੀਟ ਤੋਂ ਜਿੱਤ ਕੇ ਲੋਕ ਸਭਾ ਪਹੁੰਚੇ। ਉਨ੍ਹਾਂ ਦੇ ਸਾਹਮਣੇ ਕਾਂਗਰਸ ਤੋਂ ਕਰਮਜੀਤ ਕੌਰ ਚੌਧਰੀ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਡਾ: ਸੁਖਵਿੰਦਰ ਕੁਮਾਰ ਸੁੱਖੀ ਸਨ। ਇਸ ਦੇ ਬਾਵਜੂਦ ਸੁਸ਼ੀਲ ਕੁਮਾਰ ਰਿੰਕੂ ਨੇ ਕਰੀਬ 34 ਫੀਸਦੀ ਵੋਟਾਂ ਹਾਸਲ ਕਰਕੇ ਕਾਂਗਰਸ ਦੀ ਕਰਮਜੀਤ ਕੌਰ ਚੌਧਰੀ ਨੂੰ ਹਰਾਇਆ।

ਕਿਉਂ ਮਸ਼ਹੂਰ ਹੈ ਜਲੰਧਰ ?

ਜੇਕਰ ਜਲੰਧਰ ਸ਼ਹਿਰ ਦੀ ਗੱਲ ਕਰੀਏ ਤਾਂ ਇਹ ਪੰਜਾਬ ਦਾ ਤੀਜਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਜੇਕਰ ਦੋਆਬਾ ਖੇਤਰ ਦੀ ਗੱਲ ਕਰੀਏ ਤਾਂ ਇਹ ਇਸ ਖੇਤਰ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਇਹ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਗੁਰੂ ਰਵਿਦਾਸ ਧਾਮ, ਦੇਵੀ ਤਾਲਾਬ ਮੰਦਰ, ਨਕੋਦਰ ਦਰਬਾਰ ਬਾਬਾ ਮੁਰਾਦ ਸ਼ਾਹ, ਡੇਰਾ ਸੱਚਖੰਡ ਬੱਲਾਂ, ਗੀਤਾ ਮੰਦਰ ਵਰਗੇ ਧਾਰਮਿਕ ਸਥਾਨਾਂ ਲਈ ਮਸ਼ਹੂਰ ਹੈ।

ਵਪਾਰਕ ਕੇਂਦਰ

ਜਲੰਧਰ ਆਪਣੇ ਵਪਾਰਕ ਕੇਂਦਰ ਕਾਰਨ ਵੀ ਦੇਸ਼ ਭਰ ਵਿੱਚ ਮਸ਼ਹੂਰ ਹੈ। ਇਸ ਸ਼ਹਿਰ ਤੋਂ ਦੇਸ਼ ਭਰ ਵਿੱਚ ਖੇਡਾਂ ਦਾ ਸਮਾਨ ਜਾਂਦਾ ਹੈ ਅਤੇ ਚਮੜੇ ਦਾ ਵਪਾਰ ਵੀ ਹੁੰਦਾ ਹੈ। ਇਸ ਤੋਂ ਇਲਾਵਾ ਇੱਕ ਸਮੇਂ ਇਹ ਪੰਜਾਬ ਦੇ ਮੀਡੀਆ ਦਾ ਕੇਂਦਰ ਵੀ ਰਿਹਾ ਹੈ।

ਜਲੰਧਰ ਲੋਕ ਸਭਾ ਸੀਟ ਚੋਣ ਨਤੀਜੇ
ਉਮੀਦਵਾਰ ਦਾ ਨਾਂ ਨਤੀਜੇ ਕੁੱਲ ਵੋਟ ਵੋਟ ਫੀਸਦ %
Santokh Singh Chaudhary INC Won 3,85,712 37.85
Charanjit Singh Atwal SAD Lost 3,66,221 35.94
Balwinder Kumar BSP Lost 2,04,783 20.10
Justice (Retd ) Jora Singh AAP Lost 25,467 2.50
Kashmir Singh Ghugshore IND Lost 4,100 0.40
Sukhdev Singh IND Lost 3,154 0.31
Tara Singh Gill BSPAP Lost 2,463 0.24
Subhash Goria SS Lost 2,470 0.24
Valmikacharaya Nitya Anand IND Lost 1,858 0.18
Amrish Kumar IND Lost 1,591 0.16
Jagan Nath Bajwa HBP Lost 1,430 0.14
Urmilla ANC Lost 1,340 0.13
Hari Mitter PPID Lost 1,191 0.12
Opkar Singh Bakshi IND Lost 1,088 0.11
Ramesh Lal Kala BMUP Lost 921 0.09
Baljinder Sodhi NNJP Lost 845 0.08
Neetu Shuttern Wala IND Lost 856 0.08
Parkash Chand Jassal RPIA Lost 684 0.07
Gurupal Singh BPHP Lost 500 0.05
Nota NOTA Lost 12,324 1.21
ਉਮੀਦਵਾਰ ਦਾ ਨਾਂ ਨਤੀਜੇ ਕੁੱਲ ਵੋਟ ਵੋਟ ਫੀਸਦ %
Mohinder Singh Kaypee INC Won 4,08,103 45.36
Hans Raj Hans SAD Lost 3,71,658 41.31
Surjit Singh BSP Lost 93,592 10.40
Rakesh Kumar Bhagat IND Lost 5,303 0.59
Hans Raj Pabwan IND Lost 4,070 0.45
Mohinder Singh IND Lost 3,371 0.37
Dr Rajinder Kumar SP Lost 2,878 0.32
Mohinder Singh Gill IND Lost 2,865 0.32
Ashok Kumar BGTD Lost 2,623 0.29
Vijay Hans DBSP Lost 1,156 0.13
Hari Mitter IND Lost 915 0.10
Nav Vikas LJP Lost 893 0.10
Jagjivan Ram Bharti RPI Lost 844 0.09
Sanjeev Kumar Rahela IND Lost 790 0.09
Rajinder Singh LTSD Lost 603 0.07
ਉਮੀਦਵਾਰ ਦਾ ਨਾਂ ਨਤੀਜੇ ਕੁੱਲ ਵੋਟ ਵੋਟ ਫੀਸਦ %
Sh Santokh Singh Choudhary INC Won 3,80,479 36.56
Sh Pawan Kumar Tinu SAD Lost 3,09,498 29.74
Ms Jyoti Mann AAP Lost 2,54,121 24.42
Sh Sukhwinder Singh Kotli BSP Lost 46,914 4.51
Sh Darshan Nahar IND Lost 10,074 0.97
Sh Tarsem Peter IND Lost 6,249 0.60
Sh Subhash Goria SS Lost 3,497 0.34
Sh Love Kishor IND Lost 3,265 0.31
Sh Dharminder IND Lost 2,459 0.24
Sh Tara Singh Gill BSPAP Lost 2,268 0.22
Sh Nirmal Singh Bolina IND Lost 2,257 0.22
Smt Manjeet Kaur IND Lost 1,952 0.19
Sh Vijay Kumar IND Lost 1,528 0.15
Sh K K Sabharwal IND Lost 1,454 0.14
Sh Vijay Hans DBSP Lost 1,192 0.11
Sh Jarnail Singh BJSP Lost 1,178 0.11
Smt Manjit Kaur IND Lost 1,044 0.10
Sh Jagan Nath Bajwa IND Lost 1,082 0.10
Sh Kuldip Kumar IND Lost 953 0.09
Sh Kamal Thapar IND Lost 933 0.09
Sh Ajay Kumar Bhagat IND Lost 692 0.07
Sh Amit Jassi IND Lost 779 0.07
Sh Vivek IND Lost 741 0.07
Sh Paramjit Kumar BMUP Lost 717 0.07
Nota NOTA Lost 5,436 0.52
ਜਲੰਧਰ ਲੋਕ ਸਭਾ ਸੀਟ ਦਾ ਚੋਣ ਇਤਿਹਾਸ
ਸੂਬਾ Punjab ਲੋਕ ਸਭਾ ਸੀਟJalandhar ਕੁਲ ਨਾਮਜ਼ਦਗੀਆਂ19 ਨਾਮਜ਼ਦਗੀਆਂ ਰੱਦ4 ਨਾਮਜ਼ਦਗੀਆਂ ਵਾਪਸ0 ਜ਼ਮਾਨਤ ਜ਼ਬਤ13 ਕੁਲ ਉਮੀਦਵਾਰ15
ਪੁਰਸ਼ ਵੋਟਰ6,87,150 ਮਹਿਲਾ ਵੋਟਰ6,52,692 अन्य मतदाता- ਹੋਰ ਵੋਟਰ13,39,842 ਵੋਟਿੰਗ ਡੇਟ13/05/2009 ਰਿਜ਼ਲਟ ਡੇਟ16/05/2009
ਸੂਬਾ Punjab ਲੋਕ ਸਭਾ ਸੀਟJalandhar ਕੁਲ ਨਾਮਜ਼ਦਗੀਆਂ31 ਨਾਮਜ਼ਦਗੀਆਂ ਰੱਦ5 ਨਾਮਜ਼ਦਗੀਆਂ ਵਾਪਸ2 ਜ਼ਮਾਨਤ ਜ਼ਬਤ21 ਕੁਲ ਉਮੀਦਵਾਰ24
ਪੁਰਸ਼ ਵੋਟਰ8,08,530 ਮਹਿਲਾ ਵੋਟਰ7,42,954 अन्य मतदाता13 ਹੋਰ ਵੋਟਰ15,51,497 ਵੋਟਿੰਗ ਡੇਟ30/04/2014 ਰਿਜ਼ਲਟ ਡੇਟ16/05/2014
ਸੂਬਾ Punjab ਲੋਕ ਸਭਾ ਸੀਟJalandhar ਕੁਲ ਨਾਮਜ਼ਦਗੀਆਂ24 ਨਾਮਜ਼ਦਗੀਆਂ ਰੱਦ5 ਨਾਮਜ਼ਦਗੀਆਂ ਵਾਪਸ0 ਜ਼ਮਾਨਤ ਜ਼ਬਤ16 ਕੁਲ ਉਮੀਦਵਾਰ19
ਪੁਰਸ਼ ਵੋਟਰ8,43,598 ਮਹਿਲਾ ਵੋਟਰ7,73,400 अन्य मतदाता20 ਹੋਰ ਵੋਟਰ16,17,018 ਵੋਟਿੰਗ ਡੇਟ19/05/2019 ਰਿਜ਼ਲਟ ਡੇਟ23/05/2019
ਲੋਕ ਸਭਾ ਸੀਟJalandhar ਕੁੱਲ ਆਬਾਦੀ21,93,526 ਸ਼ਹਿਰੀ ਆਬਾਦੀ (%) 55 ਪੇਂਡੂ ਆਬਾਦੀ (%)45 ਅਨੁਸੂਚਿਤ ਜਾਤੀ (%)39 ਅਨੁੁਸੂਚਿਤ ਜਨਜਾਤੀ (%)0 ਜਨਰਲ/ਓਬੀਸੀ (%)61
ਹਿੰਦੂ (%)55-60 ਮੁਸਲਿਮ (%)0-5 ਈਸਾਈ (%)0-5 ਸਿੱਖ (%) 35-40 ਬੁੱਧ (%)0-5 ਜੈਨ (%)0-5 ਹੋਰ (%) 0-5
Source: 2011 Census

Disclaimer : “The information and data presented on this website, including but not limited to results, electoral features, and demographics on constituency detail pages, are sourced from various third-party sources, including the Association for Democratic Reforms (ADR). While we strive to provide accurate and up-to-date information, we do not guarantee the completeness, accuracy, or reliability of the data. The given data widgets are intended for informational purposes only and should not be construed as an official record. We are not responsible for any errors, omissions, or discrepancies in the data, or for any consequences arising from its use. To be used at your own risk.”

ਚੋਣ ਵੀਡੀਓ
ਬੀਜੇਪੀ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਈ, ਅਸ਼ਵਨੀ ਵੈਸ਼ਨਵ ਨੇ ਜਰਮਨੀ ਵਿੱਚ ਪੀਐਮ ਮੋਦੀ ਦੀਆਂ ਉਪਲਬਧੀਆਂ ਗਿਣਾਈਆਂ
ਬੀਜੇਪੀ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਈ, ਅਸ਼ਵਨੀ ਵੈਸ਼ਨਵ ਨੇ ਜਰਮਨੀ ਵਿੱਚ ਪੀਐਮ ਮੋਦੀ ਦੀਆਂ ਉਪਲਬਧੀਆਂ ਗਿਣਾਈਆਂ
ਜਰਮਨੀ ਵਿੱਚ ਮੀਡੀਆ ਦੇ ਇਤਿਹਾਸ ਵਿੱਚ ਗਲੋਬਲ ਸਮਿਟ ਦੀ ਇਤਿਹਾਸਕ ਸ਼ੁਰੂਆਤ: ਸਿੰਧੀਆ
ਜਰਮਨੀ ਵਿੱਚ ਮੀਡੀਆ ਦੇ ਇਤਿਹਾਸ ਵਿੱਚ ਗਲੋਬਲ ਸਮਿਟ ਦੀ ਇਤਿਹਾਸਕ ਸ਼ੁਰੂਆਤ: ਸਿੰਧੀਆ
ਜਰਮਨ ਕੰਪਨੀਆਂ ਭਾਰਤ ਵਿੱਚ ਨਿਵੇਸ਼ ਕਰਨਾ ਚਾਹੁੰਦੀਆਂ ਹਨ ਭਾਰਤੀ ਰਾਜਦੂਤ ਅਜੀਤ ਗੁਪਤਾ ਨੇ ਸੰਮੇਲਨ ਵਿੱਚ ਕਿਹਾ
ਜਰਮਨ ਕੰਪਨੀਆਂ ਭਾਰਤ ਵਿੱਚ ਨਿਵੇਸ਼ ਕਰਨਾ ਚਾਹੁੰਦੀਆਂ ਹਨ ਭਾਰਤੀ ਰਾਜਦੂਤ ਅਜੀਤ ਗੁਪਤਾ ਨੇ ਸੰਮੇਲਨ ਵਿੱਚ ਕਿਹਾ
ਅੱਜ ਦਾ ਭਾਰਤ ਵੱਖਰਾ, ਗਲੋਬਲ ਸਮਿਟ ਵਿੱਚ ਬੋਲੇ ਮਾਈ ਹੋਮ ਗਰੁੱਪ ਦੇ ਵਾਈਸ ਚੇਅਰਮੈਨ ਰਾਮੂ ਰਾਓ ਜੁਪੱਲੀ
ਅੱਜ ਦਾ ਭਾਰਤ ਵੱਖਰਾ, ਗਲੋਬਲ ਸਮਿਟ ਵਿੱਚ ਬੋਲੇ ਮਾਈ ਹੋਮ ਗਰੁੱਪ ਦੇ ਵਾਈਸ ਚੇਅਰਮੈਨ ਰਾਮੂ ਰਾਓ ਜੁਪੱਲੀ
ਭਾਰਤ-ਜਰਮਨੀ ਦੋਸਤੀ ਦਾ ਇਹ ਇਤਿਹਾਸਕ ਪਲ... ਨਿਊਜ਼9 ਗਲੋਬਲ ਸੰਮੇਲਨ 'ਚ ਬੋਲੇ ਜਰਮਨ ਮੰਤਰੀ ਫਲੋਰੀਅਨ ਹੈਸਲਰ
ਭਾਰਤ-ਜਰਮਨੀ ਦੋਸਤੀ ਦਾ ਇਹ ਇਤਿਹਾਸਕ ਪਲ... ਨਿਊਜ਼9 ਗਲੋਬਲ ਸੰਮੇਲਨ 'ਚ ਬੋਲੇ ਜਰਮਨ ਮੰਤਰੀ ਫਲੋਰੀਅਨ ਹੈਸਲਰ
ਭਾਰਤ-ਜਰਮਨੀ ਵਿੱਚ ਬੇਅੰਤ ਸੰਭਾਵਨਾਵਾਂ... VfB ਸਟਟਗਾਰਟ ਦੇ ਸੀਐਮਓ ਰੀਵੇਨ ਕੈਸਪਰ ਨੇ ਗਲੋਬਲ ਸਮਿਟ ਵਿੱਚ ਕਹੀ ਇਹ ਗੱਲ
ਭਾਰਤ-ਜਰਮਨੀ ਵਿੱਚ ਬੇਅੰਤ ਸੰਭਾਵਨਾਵਾਂ... VfB ਸਟਟਗਾਰਟ ਦੇ ਸੀਐਮਓ ਰੀਵੇਨ ਕੈਸਪਰ ਨੇ ਗਲੋਬਲ ਸਮਿਟ ਵਿੱਚ ਕਹੀ ਇਹ ਗੱਲ
News9 Global Summit: Tv9 ਨੈੱਟਵਰਕ ਨੂੰ ਸਟਟਗਾਰਟ ਵਿੱਚ ਸੱਦਾ ਦੇਣ ਲਈ ਜਰਮਨੀ ਦਾ ਧੰਨਵਾਦ: MD ਅਤੇ CEO ਬਰੁਣ ਦਾਸ
News9 Global Summit: Tv9 ਨੈੱਟਵਰਕ ਨੂੰ ਸਟਟਗਾਰਟ ਵਿੱਚ ਸੱਦਾ ਦੇਣ ਲਈ ਜਰਮਨੀ ਦਾ ਧੰਨਵਾਦ: MD ਅਤੇ CEO ਬਰੁਣ ਦਾਸ
ਜਰਮਨੀ 'ਚ ਲਹਿਰਾਇਆ ਗਿਆ ਤਿਰੰਗਾ, ਰਾਸ਼ਟਰੀ ਗੀਤ ਨਾਲ ਸ਼ੁਰੂ ਹੋਇਆ ਨਿਊਜ਼9 ਗਲੋਬਲ ਸਮਿਟ
ਜਰਮਨੀ 'ਚ ਲਹਿਰਾਇਆ ਗਿਆ ਤਿਰੰਗਾ, ਰਾਸ਼ਟਰੀ ਗੀਤ ਨਾਲ ਸ਼ੁਰੂ ਹੋਇਆ ਨਿਊਜ਼9 ਗਲੋਬਲ ਸਮਿਟ
herererer