ਉੱਤਰ ਪੂਰਬੀ ਦਿੱਲੀ ( North East Delhi Lok Sabha Seat)
ਉਮੀਦਵਾਰ ਦਾ ਨਾਂ | ਵੋਟ | ਪਾਰਟੀ | ਸਟੇਟਸ |
---|---|---|---|
Manoj Tiwari | 824451 | BJP | Won |
Kanhaiya Kumar | 685673 | INC | Lost |
Ashok Kumar | 12138 | BSP | Lost |
Sunita | 3518 | NVCP | Lost |
Akeshan Dut | 3325 | IND | Lost |
Sushil Choudhary | 2070 | AKAP | Lost |
Ajay Tiwari | 2042 | RTRP | Lost |
Subhash | 1639 | RJM | Lost |
Akash Srivastav | 1317 | JHNP | Lost |
Sanjeev Kumar Pandey | 1163 | BHLP | Lost |
Saroj Kumar Ray | 997 | IND | Lost |
Adv. Bhim Kishor | 827 | PPI(D) | Lost |
Sanjeev Kumar | 799 | PUBPP | Lost |
Babita Yadav | 646 | ASPKR | Lost |
Nivedita Sharma “Prem” | 543 | RSTJLKPS | Lost |
Prakash Devi | 676 | SUCI | Lost |
Manoj Kumar | 561 | IND | Lost |
Lakshya Vashist (Shyam) | 653 | JINDKP | Lost |
Yogesh Swamy | 410 | IND | Lost |
Dr. Rajesh Kumar Singh | 540 | IND | Lost |
Vijay Kumar Jha | 491 | IND | Lost |
Kanhi Lal | 498 | SJP | Lost |
Ishwar Chand | 310 | BDP | Lost |
Adv. K.T. Paluskar | 349 | PRCP | Lost |
Jagdish | 276 | RSJP | Lost |
Ashok Mishra | 352 | IND | Lost |
Birpal Singh Koli | 270 | IND | Lost |
Ravi Kiran Thilak Thatikonda | 324 | IND | Lost |

ਉੱਤਰ ਪੂਰਬੀ ਦਿੱਲੀ ਲੋਕ ਸਭਾ ਸੀਟ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ ਵਿੱਚੋਂ ਇੱਕ ਹੈ। ਇਸ ਤਹਿਤ 10 ਵਿਧਾਨ ਸਭਾ ਸੀਟਾਂ ਆਉਂਦੀਆਂ ਹਨ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇੱਥੋਂ ਭਾਜਪਾ ਦੇ ਮਨੋਜ ਤਿਵਾੜੀ ਨੇ ਜਿੱਤ ਦਰਜ ਕੀਤੀ ਸੀ। ਉਹਨਾਂ ਨੇ 2014 ਦੀਆਂ ਚੋਣਾਂ ਵਿੱਚ ਵੀ ਜਿੱਤ ਹਾਸਿਲ ਕੀਤੀ। 2019 ਦੀਆਂ ਚੋਣਾਂ 'ਚ ਮਨੋਜ ਤਿਵਾੜੀ ਨੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਤ ਨੂੰ ਹਰਾਇਆ ਸੀ। ਮਨੋਜ ਤਿਵਾਰੀ 3 ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ ਸਨ। ਉੱਤਰ ਪੂਰਬੀ ਦਿੱਲੀ ਸੀਟ 2008 ਵਿੱਚ ਹੋਂਦ ਵਿੱਚ ਆਈ ਸੀ। ਇੱਥੇ ਪਹਿਲੀ ਲੋਕ ਸਭਾ ਚੋਣ 2009 ਵਿੱਚ ਹੋਈ ਸੀ।
2019 ਲੋਕ ਸਭਾ ਚੋਣ ਨਤੀਜੇ
2019 ਦੀਆਂ ਚੋਣਾਂ ਵਿੱਚ ਭਾਜਪਾ ਦੇ ਮਨੋਜ ਤਿਵਾੜੀ ਨੇ ਕਾਂਗਰਸ ਦੀ ਸ਼ੀਲਾ ਦੀਕਸ਼ਿਤ ਨੂੰ ਹਰਾਇਆ ਸੀ। ਮਨੋਜ ਤਿਵਾਰੀ ਨੂੰ 785262 ਵੋਟਾਂ ਮਿਲੀਆਂ, ਜਦਕਿ ਸ਼ੀਲਾ ਦੀਕਸ਼ਿਤ ਨੂੰ 421293 ਵੋਟਾਂ ਮਿਲੀਆਂ। 'ਆਪ' ਦੇ ਦਲੀਪ ਪਾਂਡੇ ਤੀਜੇ ਨੰਬਰ 'ਤੇ ਰਹੇ। ਉਨ੍ਹਾਂ ਨੂੰ 190586 ਵੋਟਾਂ ਮਿਲੀਆਂ।
ਕਿੰਨੇ ਵੋਟਰ ਹਨ
2011 ਦੀ ਜਨਗਣਨਾ ਦੇ ਮੁਤਾਬਕ ਉੱਤਰ ਪੂਰਬੀ ਦਿੱਲੀ ਵਿੱਚ ਲਗਭਗ 23 ਲੱਖ ਲੋਕ ਰਹਿੰਦੇ ਹਨ। ਇੱਥੇ 17 ਲੱਖ ਵੋਟਰ ਹਨ। ਇਨ੍ਹਾਂ ਵਿੱਚੋਂ 9 ਲੱਖ ਮਰਦ ਅਤੇ 8 ਲੱਖ ਦੇ ਕਰੀਬ ਮਹਿਲਾ ਵੋਟਰ ਹਨ।
ਉੱਤਰ ਪੂਰਬੀ ਦਿੱਲੀ ਲੋਕ ਸਭਾ ਸੀਟ ਦਾ ਇਤਿਹਾਸ
ਉੱਤਰ ਪੂਰਬੀ ਦਿੱਲੀ ਲੋਕ ਸਭਾ ਸੀਟ 2008 ਵਿੱਚ ਹੋਂਦ ਵਿੱਚ ਆਈ ਸੀ। ਇੱਥੇ ਪਹਿਲੀ ਵਾਰ 2009 ਵਿੱਚ ਲੋਕ ਸਭਾ ਚੋਣ ਹੋਈ ਸੀ। ਉਦੋਂ ਕਾਂਗਰਸ ਦੇ ਜੈਪ੍ਰਕਾਸ਼ ਅਗਰਵਾਲ ਨੇ ਜਿੱਤ ਹਾਸਲ ਕੀਤੀ ਸੀ। ਉਹ 3 ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ ਸਨ। ਉਨ੍ਹਾਂ ਨੇ ਭਾਜਪਾ ਦੇ ਬੀਐਲ ਸ਼ਰਮਾ ਨੂੰ ਹਰਾਇਆ। ਇਸ ਤੋਂ ਬਾਅਦ 2014 ਦੀਆਂ ਚੋਣਾਂ ਵਿੱਚ ਭਾਜਪਾ ਨੇ ਇੱਥੋਂ ਮਨੋਜ ਤਿਵਾੜੀ ਨੂੰ ਮੈਦਾਨ ਵਿੱਚ ਉਤਾਰਿਆ। ਮਨੋਜ ਤਿਵਾੜੀ ਪਾਰਟੀ ਦੀਆਂ ਉਮੀਦਾਂ 'ਤੇ ਖਰੇ ਉਤਰੇ ਅਤੇ ਕਾਂਗਰਸ ਦੇ ਆਨੰਦ ਕੁਮਾਰ ਨੂੰ ਹਰਾਇਆ। ਮਨੋਜ ਤਿਵਾੜੀ ਡੇਢ ਲੱਖ ਵੋਟਾਂ ਨਾਲ ਜਿੱਤੇ ਸਨ। ਇਸ ਤੋਂ ਬਾਅਦ 2019 ਦੀਆਂ ਚੋਣਾਂ ਵਿੱਚ ਵੀ ਮਨੋਜ ਤਿਵਾੜੀ ਨੇ ਜਿੱਤ ਦਾ ਝੰਡਾ ਲਹਿਰਾਇਆ। ਇਸ ਵਾਰ ਉਨ੍ਹਾਂ ਨੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦੀਕਸ਼ਿਤ ਨੂੰ ਹਰਾਇਆ।
ਉਮੀਦਵਾਰ ਦਾ ਨਾਂ | ਨਤੀਜੇ | ਕੁੱਲ ਵੋਟ | ਵੋਟ ਫੀਸਦ % |
---|---|---|---|
Manoj Tiwari BJP | Won | 7,87,799 | 53.90 |
Sheila Dikshit INC | Lost | 4,21,697 | 28.85 |
Dilip Pandey AAP | Lost | 1,90,856 | 13.06 |
Rajveer Singh BSP | Lost | 37,831 | 2.59 |
Sunil Vishvakarma ANC | Lost | 2,148 | 0.15 |
Mohd Irfan BPHP | Lost | 1,746 | 0.12 |
Ajay Bhai RTRP | Lost | 1,822 | 0.12 |
Manager Chaurasiya SUCIC | Lost | 1,749 | 0.12 |
Mukesh AKAP | Lost | 1,475 | 0.10 |
Mohd Hasan RPIA | Lost | 1,343 | 0.09 |
Anil Kumar Yadav IND | Lost | 1,242 | 0.08 |
Md Akram IND | Lost | 805 | 0.06 |
Mahender Paswan MKVP | Lost | 792 | 0.05 |
S N Singh IND | Lost | 742 | 0.05 |
Pradesh Kumar SRPP | Lost | 740 | 0.05 |
D Durga Prasad CHP | Lost | 684 | 0.05 |
Amrender Kumar IND | Lost | 531 | 0.04 |
Yogesh Swamy IND | Lost | 544 | 0.04 |
Amit Kumar Sharma SJVP | Lost | 419 | 0.03 |
J K Jain JPJD | Lost | 456 | 0.03 |
Dan Bahadur Yadav BJDI | Lost | 435 | 0.03 |
Anuruddh Kumar Dube BLSP | Lost | 419 | 0.03 |
Mahfooj Khan IND | Lost | 302 | 0.02 |
Abhinav Kumar SYVP | Lost | 309 | 0.02 |
Nota NOTA | Lost | 4,589 | 0.31 |
Disclaimer : “The information and data presented on this website, including but not limited to results, electoral features, and demographics on constituency detail pages, are sourced from various third-party sources, including the Association for Democratic Reforms (ADR). While we strive to provide accurate and up-to-date information, we do not guarantee the completeness, accuracy, or reliability of the data. The given data widgets are intended for informational purposes only and should not be construed as an official record. We are not responsible for any errors, omissions, or discrepancies in the data, or for any consequences arising from its use. To be used at your own risk.”















