ਚਾਂਦਨੀ ਚੌਕ ਲੋਕ ਸਭਾ ਸੀਟ (Chandni Chowk Lok Sabha Seat)

ਉਮੀਦਵਾਰ ਦਾ ਨਾਂ ਵੋਟ ਪਾਰਟੀ ਸਟੇਟਸ
Praveen Khandlewal 516496 BJP Won
Jai Prakash Agarwal 427171 INC Lost
Abul Kalam Azad 5829 BSP Lost
Umesh Rathor 1617 ABP Lost
Seema Rizvi 1089 AZAP Lost
Md Nazir 945 AMSP Lost
Shaik Jaleel 949 NVCP Lost
Satya Dev Chaudhary 842 STBP Lost
Ritu Kaushik 643 SUCI Lost
Sameer Mirza 513 RREP Lost
Shyam Bharteey 463 GAP Lost
Soharsh Gulgulia Jain 503 SWBHNP Lost
Vinod Kumar Gupta 359 ABHPP Lost
Guljar Singh 424 PPI(D) Lost
Yogender Singh 389 BHLP Lost
Shivam Saini 330 RTRP Lost
Sunil Kumar 247 IND Lost
Manoj Kumar Nigam 321 ABSP Lost
Rajesh Gupta 262 BLSP Lost
Rahul Sharma 257 RMGP Lost
Pyush Narula 172 IND Lost
Mohd Hamid 189 BHJKP Lost
Subhash Chander 220 IND Lost
Heena 169 PUBPP Lost
Ashok Kumar Gupta 140 IND Lost
ਚਾਂਦਨੀ ਚੌਕ ਲੋਕ ਸਭਾ ਸੀਟ (Chandni Chowk Lok Sabha Seat)

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸੱਤ ਲੋਕ ਸਭਾ ਸੀਟਾਂ ਹਨ ਅਤੇ ਚਾਂਦਨੀ ਚੌਕ ਉਨ੍ਹਾਂ ਵਿੱਚੋਂ ਇੱਕ ਪ੍ਰਮੁੱਖ ਸੀਟ ਹੈ। ਇਹ ਜਨਰਲ ਸ਼੍ਰੇਣੀ ਦੀ ਸੀਟ ਹੈ। ਇਸ ਵਿੱਚ ਕੇਂਦਰੀ ਦਿੱਲੀ ਅਤੇ ਉੱਤਰੀ ਦਿੱਲੀ ਜ਼ਿਲ੍ਹੇ ਦੇ ਹਿੱਸੇ ਸ਼ਾਮਲ ਹਨ। ਉੱਤਰ ਪੱਛਮੀ ਦਿੱਲੀ ਜ਼ਿਲ੍ਹੇ ਦੇ ਕੁਝ ਹਿੱਸੇ ਵੀ ਇਸ ਸੀਟ ਦੇ ਅਧੀਨ ਆਉਂਦੇ ਹਨ। ਇੱਥੋਂ ਦੀ ਸਾਖਰਤਾ ਦਰ 75.9 ਫੀਸਦੀ ਹੈ। ਚਾਂਦਨੀ ਚੌਕ ਲੋਕ ਸਭਾ ਸੀਟ ਵਿੱਚ 10 ਵਿਧਾਨ ਸਭਾ ਸੀਟਾਂ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਡਾ: ਹਰਸ਼ਵਰਧਨ ਇੱਥੋਂ ਦੇ ਸੰਸਦ ਮੈਂਬਰ ਹਨ। ਉਹ ਪਿਛਲੇ ਦੋ ਵਾਰ ਇੱਥੋਂ ਚੋਣ ਜਿੱਤਦੇ ਆ ਰਹੇ ਹਨ। ਪਿਛਲੀਆਂ ਦੋ ਚੋਣਾਂ ਵਿੱਚ ਭਾਜਪਾ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਇਹ ਸੀਟ ਉਸ ਦਾ ਗੜ੍ਹ ਬਣਦੀ ਜਾ ਰਹੀ ਹੈ।

2019 ਲੋਕ ਸਭਾ ਚੋਣ ਨਤੀਜੇ

ਭਾਜਪਾ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਡਾਕਟਰ ਹਰਸ਼ਵਰਧਨ ਨੂੰ ਮੈਦਾਨ ਵਿੱਚ ਉਤਾਰਿਆ ਸੀ। ਉਨ੍ਹਾਂ ਨੇ ਕਾਂਗਰਸ ਦੇ ਜੈ ਪ੍ਰਕਾਸ਼ ਅਗਰਵਾਲ ਨੂੰ ਹਰਾਇਆ। ਤੀਜੇ ਸਥਾਨ 'ਤੇ ਆਮ ਆਦਮੀ ਪਾਰਟੀ ਦੇ ਪੰਕਜ ਕੁਮਾਰ ਗੁਪਤਾ ਰਹੇ। ਡਾ: ਹਰਸ਼ਵਰਧਨ ਨੂੰ ਚੋਣਾਂ ਵਿੱਚ 5,17,939 ਵੋਟਾਂ ਮਿਲੀਆਂ। ਉਹ 2,27,250 ਵੋਟਾਂ ਨਾਲ ਜਿੱਤੇ ਸਨ।

ਚਾਂਦਨੀ ਚੌਕ ਲੋਕ ਸਭਾ ਸੀਟ ਦਾ ਇਤਿਹਾਸ

ਚਾਂਦਨੀ ਚੌਕ ਲੋਕ ਸਭਾ ਸੀਟ 1956 ਵਿੱਚ ਹੋਂਦ ਵਿੱਚ ਆਈ ਸੀ। ਇੱਥੇ ਪਹਿਲੀ ਚੋਣ 1957 ਵਿੱਚ ਹੋਈ ਸੀ ਜਦੋਂ ਕਾਂਗਰਸ ਦੀ ਰਾਧਾ ਰਮਨ ਨੇ ਜਿੱਤ ਹਾਸਲ ਕੀਤੀ ਸੀ। 1962 ਦੀਆਂ ਚੋਣਾਂ ਵਿੱਚ ਵੀ ਕਾਂਗਰਸ ਦਾ ਜੇਤੂ ਝੰਡਾ ਲਹਿਰਾਇਆ। ਹਾਲਾਂਕਿ 1967 ਦੀਆਂ ਚੋਣਾਂ ਵਿੱਚ ਕਾਂਗਰਸ ਹਾਰ ਗਈ ਸੀ ਅਤੇ ਭਾਰਤੀ ਜਨ ਸੰਘ ਦੇ ਆਰ ਗੋਪਾਲ ਇੱਥੋਂ ਦੇ ਸੰਸਦ ਮੈਂਬਰ ਬਣੇ ਸਨ। 1971 ਦੀਆਂ ਚੋਣਾਂ 'ਚ ਕਾਂਗਰਸ ਨੇ ਇੱਥੇ ਵਾਪਸੀ ਕੀਤੀ। 1977 'ਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ 1980, 1984 ਅਤੇ 1989 ਦੀਆਂ ਚੋਣਾਂ 'ਚ ਜਿੱਤ ਹਾਸਲ ਕੀਤੀ। 1991 ਦੀਆਂ ਚੋਣਾਂ ਵਿੱਚ ਭਾਜਪਾ ਨੇ ਇੱਥੇ ਪਹਿਲੀ ਵਾਰ ਜਿੱਤ ਹਾਸਲ ਕੀਤੀ ਸੀ। ਫਿਰ ਤਾਰਾਚੰਦ ਖੰਡੇਲਵਾਲ ਜਿੱਤ ਦਰਜ ਕਰਕੇ ਲੋਕ ਸਭਾ ਪਹੁੰਚੇ। 2019 ਤੱਕ ਹੋਈਆਂ 15 ਲੋਕ ਸਭਾ ਚੋਣਾਂ 'ਚ ਕਾਂਗਰਸ ਨੇ ਜ਼ਿਆਦਾਤਰ ਜਿੱਤ ਹਾਸਲ ਕੀਤੀ ਹੈ। ਕਾਂਗਰਸ ਇੱਥੋ 9 ਵਾਰ ਲੋਕ ਸਭਾ ਚੋਣਾਂ ਜਿੱਤ ਚੁੱਕੀ ਹੈ। ਇਸ ਦੇ ਨਾਲ ਹੀ ਭਾਜਪਾ ਨੇ 5 ਚੋਣਾਂ ਜਿੱਤੀਆਂ ਹਨ।

ਕਿਸ ਸਮਾਜ ਦੇ ਕਿੰਨੇ ਲੋਕ ?

ਚਾਂਦਨੀ ਚੌਕ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਚੰਗੀ ਗਿਣਤੀ ਹੈ। ਇੱਥੇ 20.34 ਫੀਸਦੀ ਮੁਸਲਮਾਨ ਰਹਿੰਦੇ ਹਨ। ਜਦੋਂ ਕਿ ਇੱਥੇ 21.14 ਫੀਸਦੀ ਅਨੁਸੂਚਿਤ ਜਾਤੀ ਦੇ ਲੋਕ ਰਹਿੰਦੇ ਹਨ। ਇਸ ਤੋਂ ਇਲਾਵਾ ਚਾਂਦਨੀ ਚੌਕ ਵਿੱਚ 1.24 ਫੀਸਦੀ ਜੈਨ ਅਤੇ 2.26 ਫੀਸਦੀ ਸਿੱਖ ਰਹਿੰਦੇ ਹਨ। 2019 ਦੀਆਂ ਚੋਣਾਂ ਵਿੱਚ ਚਾਂਦਨੀ ਚੌਕ ਵਿੱਚ 14 ਲੱਖ 47 ਹਜ਼ਾਰ 228 ਵੋਟਰ ਸਨ। ਇਨ੍ਹਾਂ ਵਿੱਚੋਂ 9 ਲੱਖ 80 ਹਜ਼ਾਰ ਲੋਕਾਂ ਨੇ ਵੋਟ ਪਾਈ ਸੀ।

ਚਾਂਦਨੀ ਚੌਕ ਲੋਕ ਸਭਾ ਸੀਟ ਚੋਣ ਨਤੀਜੇ
ਉਮੀਦਵਾਰ ਦਾ ਨਾਂ ਨਤੀਜੇ ਕੁੱਲ ਵੋਟ ਵੋਟ ਫੀਸਦ %
Harsh Vardhan BJP Won 5,19,055 52.94
Jai Prakash Agarwal INC Lost 2,90,910 29.67
Pankaj Kumar Gupta AAP Lost 1,44,551 14.74
Shahid Ali BSP Lost 9,026 0.92
Anil Kumar RRP Lost 1,436 0.15
Mohd Irfan Javed Qureshi EKSP Lost 1,270 0.13
Satdev Jain PBI Lost 1,215 0.12
Sharestha Arora MKVP Lost 1,143 0.12
Virender Pratap Singh AKAP Lost 744 0.08
Pankaj Gupta IND Lost 670 0.07
Richa Katiyar Kanaujia RTRP Lost 475 0.05
Sohan Lal Sharma RNP Lost 501 0.05
Vishal Khanna SSRD Lost 485 0.05
Munna Lal IND Lost 393 0.04
Ravindra KSBD Lost 369 0.04
Sameer Mirza BPHP Lost 424 0.04
Ashok Kumar RPIA Lost 273 0.03
Dheer Singh RJS Lost 249 0.03
Jugal Kishor IND Lost 268 0.03
Kamal Kishor PPID Lost 332 0.03
Ravi Kumar IND Lost 299 0.03
Inder Sen RSMP Lost 216 0.02
Saurabh Ranjan PPOI Lost 243 0.02
Farha Deeba IND Lost 241 0.02
Suman Devi BLSP Lost 236 0.02
Deepti Chopra PRISM Lost 233 0.02
Nota NOTA Lost 5,133 0.52
ਚਾਂਦਨੀ ਚੌਕ ਲੋਕ ਸਭਾ ਸੀਟ ਦਾ ਚੋਣ ਇਤਿਹਾਸ
ਸੂਬਾ Delhi ਲੋਕ ਸਭਾ ਸੀਟChandni Chowk ਕੁਲ ਨਾਮਜ਼ਦਗੀਆਂ49 ਨਾਮਜ਼ਦਗੀਆਂ ਰੱਦ23 ਨਾਮਜ਼ਦਗੀਆਂ ਵਾਪਸ0 ਜ਼ਮਾਨਤ ਜ਼ਬਤ24 ਕੁਲ ਉਮੀਦਵਾਰ26
ਪੁਰਸ਼ ਵੋਟਰ8,48,676 ਮਹਿਲਾ ਵੋਟਰ7,13,475 अन्य मतदाता132 ਹੋਰ ਵੋਟਰ15,62,283 ਵੋਟਿੰਗ ਡੇਟ12/05/2019 ਰਿਜ਼ਲਟ ਡੇਟ23/05/2019
ਲੋਕ ਸਭਾ ਸੀਟChandni Chowk ਕੁੱਲ ਆਬਾਦੀ19,31,527 ਸ਼ਹਿਰੀ ਆਬਾਦੀ (%) 100 ਪੇਂਡੂ ਆਬਾਦੀ (%)0 ਅਨੁਸੂਚਿਤ ਜਾਤੀ (%)17 ਅਨੁੁਸੂਚਿਤ ਜਨਜਾਤੀ (%)0 ਜਨਰਲ/ਓਬੀਸੀ (%)83
ਹਿੰਦੂ (%)80-85 ਮੁਸਲਿਮ (%)10-15 ਈਸਾਈ (%)0-5 ਸਿੱਖ (%) 0-5 ਬੁੱਧ (%)0-5 ਜੈਨ (%)0-5 ਹੋਰ (%) 0-5
Source: 2011 Census

Disclaimer : “The information and data presented on this website, including but not limited to results, electoral features, and demographics on constituency detail pages, are sourced from various third-party sources, including the Association for Democratic Reforms (ADR). While we strive to provide accurate and up-to-date information, we do not guarantee the completeness, accuracy, or reliability of the data. The given data widgets are intended for informational purposes only and should not be construed as an official record. We are not responsible for any errors, omissions, or discrepancies in the data, or for any consequences arising from its use. To be used at your own risk.”

ਚੋਣ ਵੀਡੀਓ
herererer