ਲੁਧਿਆਣਾ ਲੋਕ ਸਭਾ ਹਲਕਾ (Ludhiana Lok Sabha Seat)

ਉਮੀਦਵਾਰ ਦਾ ਨਾਂ ਵੋਟ ਪਾਰਟੀ ਸਟੇਟਸ
Amrinder Singh Raja Warring 322224 INC Won
Ravneet Singh Bittu 301282 BJP Lost
Ashok Parashar Pappi 237077 AAP Lost
Ranjit Singh Dhillon 90220 SAD Lost
Kamaljit Singh Brar 42500 IND Lost
Amritpal Singh 18241 SAD Lost
Davinder Singh Ramgarhia 10394 BSP Lost
Naresh Dhingaan 2530 IND Lost
Er. Baldev Raj Katna (Debi) 2086 IND Lost
Rakesh Kumar (Ricky) 2091 SUNBP Lost
Dr. Palwinder Kaur 1768 IND Lost
Pritpal Singh 1824 BHUDRP Lost
Sanjeev Kumar (Sanju) 1567 IND Lost
Rajiv Kumar Mehra 1518 JANSDP Lost
Bhupinder Singh 1287 BHJKP Lost
Baljit Singh 1138 IND Lost
Vipan Kumar Batra 1041 IND Lost
Paramjit Singh 927 IND Lost
Simrandeep Singh 912 IND Lost
Amandeep Singh 987 SDSP Lost
Balvinder Singh Bitta 918 IND Lost
Kaniya Lal (Dr. Kishan Kumar) 820 IND Lost
Devinder Bhagria 860 HSS Lost
Dr. Devinder Singh Gill 695 ALPU Lost
Gurdeep Singh Kahlon 738 IND Lost
Sudhir Kumar Tripathi 770 IND Lost
Kirpal Singh Kapuri 621 IND Lost
Kamal Pawar 592 IND Lost
Santosh Kumar 610 BHAAP Lost
Gurmeet Singh Kharay 517 IND Lost
Ravinder Pal Singh Baba Ji Bargar Wale 548 IND Lost
Baldev Singh Suman 450 IND Lost
Chandi 456 IND Lost
Shivam Yadav 415 GLRP Lost
Darshan Singh Daba 390 NNJP Lost
Kuldeep Kumar Sharma 383 IND Lost
Jai - Parkash Jain (Titu Baniya) 419 IND Lost
Bhola Singh 411 IND Lost
Rupinder Kumar 467 IND Lost
Harvinder Kaur 419 SAMJSP Lost
Rajinder Ghai 284 IND Lost
Vishal Kumar Arora 344 IND Lost
Karnail Singh 340 IND Lost
ਲੁਧਿਆਣਾ ਲੋਕ ਸਭਾ ਹਲਕਾ (Ludhiana Lok Sabha Seat)

ਲੁਧਿਆਣਾ ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਸ ਸੰਸਦੀ ਹਲਕੇ ਵਿੱਚ ਨੌਂ ਵਿਧਾਨ ਸਭਾ ਹਲਕੇ ਸ਼ਾਮਲ ਹਨ। ਜਿਨ੍ਹਾਂ ਵਿੱਚ ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ, ਆਤਮ ਨਗਰ,  ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ, ਲੁਧਿਆਣਾ ਉੱਤਰੀ, ਗਿੱਲ, ਦਾਖਾ ਅਤੇ ਜਗਰਾਉਂ ਸ਼ਾਮਲ ਹਨ। ਇਨ੍ਹਾਂ ਵਿੱਚ ਜਗਰਾਉਂ ਅਤੇ ਗਿੱਲ ਹਲਕੇ ਨੂੰ ਅਨੁਸੂਚਿਤ ਜਾਤੀਆਂ ਲਈ ਰਾਖਵਾਂ ਰੱਖਿਆ ਗਿਆ ਹੈ। ਇਸ ਵਾਰ ਖਾਸ ਗੱਲ ਇਹ ਹੈ ਕਿ ਇਹਨਾਂ 9 ਵਿਧਾਨ ਸਭਾ ਹਲਕਿਆਂ ਵਿੱਚੋਂ 8 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ।

ਜੇਕਰ ਅਸੀਂ ਲੁਧਿਆਣਾ ਲੋਕ ਸਭਾ ਸੀਟ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਸ ਸੀਟ 'ਤੇ ਅਜ਼ਾਦੀ ਤੋਂ ਬਾਅਦ ਪਹਿਲੀ ਚੋਣ 1957 ਵਿੱਚ ਲੜੀ ਗਈ ਸੀ। ਇਸ ਵਿੱਚ ਅਜੀਤ ਸਿੰਘ ਨੇ ਬਾਜ਼ੀ ਮਾਰੀ ਸੀ। ਉਸ ਸਮੇਂ ਉਹਨਾਂ ਨੂੰ 25 ਫੀਸਦ ਵੋਟ ਮਿਲੇ ਸਨ। ਸ਼੍ਰੋਮਣੀ ਅਕਾਲੀ ਦਲ ਨੂੰ ਇਸ ਸੀਟ ਤੋਂ 20 ਸਾਲ ਪਹਿਲਾਂ ਜਿੱਤ ਪ੍ਰਾਪਤ ਹੋਈ ਸੀ। 2004 ਵਿੱਚ ਸ਼ਰਨਜੀਤ ਸਿੰਘ ਢਿੱਲੋਂ ਨੇ ਇਸ ਸੀਟ 'ਤੇ ਜਿੱਤ ਹਾਸਿਲ ਕੀਤੀ ਸੀ। ਹਾਲਾਂਕਿ ਪਿਛਲੇ 15 ਸਾਲਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਾਜ਼ੀ ਮਾਰਦੇ ਰਹੇ ਹਨ। ਸਾਲ 2009 ਵਿੱਚ ਮਨੀਸ਼ ਤਿਵਾੜੀ ਚੋਣ ਜਿੱਤੇ ਸਨ ਜਦੋਂਕਿ 2014 ਅਤੇ 2019 ਦੀ ਚੋਣ ਵਿੱਚ ਰਵਨੀਤ ਬਿੱਟੂ ਨੇ ਜਿੱਤ ਹਾਸਿਲ ਕੀਤੀ ਸੀ। 

ਇਸ ਸਮੇਂ ਲੁਧਿਆਣਾ ਤੋਂ ਮੌਜੂਦਾ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਹਨ। ਉਨ੍ਹਾਂ ਨੇ 2019 ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਹਰਾਇਆ ਸੀ।  

ਵਪਾਰਕ ਕੇਂਦਰ ਲੁਧਿਆਣਾ

ਲੁਧਿਆਣਾ ਪੰਜਾਬ ਦਾ ਵਪਾਰਕ ਕੇਂਦਰ ਕਿਹਾ ਜਾਂਦਾ ਹੈ ਕਿਉਂਕਿ ਇਸ ਸ਼ਹਿਰ ਵਿੱਚ ਹੀ ਪੰਜਾਬ ਦੀ ਸਭ ਤੋਂ ਵੱਡੀ ਹੌਜ਼ਰੀ ਇੰਡਸਟਰੀ ਮੌਜੂਦ ਹੈ। ਇੰਡੀਸਟਰੀ ਕਾਰਨ ਹੀ ਇਸ ਸ਼ਹਿਰ ਦੀ ਪਛਾਣ ਦੇਸ਼ ਭਰ ਵਿੱਚ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਹੈ। ਇਸ ਸ਼ਹਿਰ ਵਿੱਚ ਸਾਇਕਲ ਬਣਾਏ ਜਾਂਦੇ ਹਨ। ਜਿਨ੍ਹਾਂ ਦਾ ਦੇਸ਼ ਭਰ ਵਿੱਚ ਵਪਾਰ ਕੀਤਾ ਜਾਂਦਾ ਹੈ।

 ਲੁਧਿਆਣਾ ਦਾ ਇਤਿਹਾਸ

ਲੋਧੀ ਰਾਜਵੰਸ਼ ਨੇ ਇਸ ਇਲਾਕੇ 'ਤੇ ਲੰਬੇ ਸਮੇਂ ਤੱਕ ਰਾਜ ਕੀਤਾ। ਜਿਸ ਕਾਰਨ ਇਸ ਇਲਾਕੇ ਦਾ ਨਾਂ ਲੋਦੀ ਵੰਸ਼ ਦੇ ਨਾਮ ’ਤੇ ਪਿਆ। ਇਸ ਦਾ ਪੁਰਾਤਨ ਨਾਮ ਲੋਧਿਆਣਾ ਸੀ। ਲੋਧੀ ਵੰਸ਼ ਦੇ ਸ਼ਾਸਕਾਂ ਨੇ ਸਤਲੁਜ ਦਰਿਆ ਦੇ ਕੰਢੇ ਇਸ ਸ਼ਹਿਰ ਨੂੰ ਵਸਾਇਆ ਸੀ। ਇੱਥੇ ਹੀ ਪਹਿਲੀ ਸਿੱਖ ਜੰਗ ਲੜੀ ਗਈ ਸੀ। ਮਹਾਰਾਜਾ ਰਣਜੀਤ ਸਿੰਘ ਅਜਾਇਬ ਘਰ ਇਸ ਸਥਾਨ ਦੀ ਇਤਿਹਾਸਕ ਵਿਰਾਸਤ ਰੱਖਦਾ ਹੈ। ਨਹਿਰੂ ਰੋਜ਼ ਗਾਰਡਨ ਇੱਥੇ ਇੱਕ ਸੈਰ ਸਪਾਟਾ ਸਥਾਨ ਹੈ।

ਲੁਧਿਆਣਾ ਲੋਕ ਸਭਾ ਸੀਟ ਚੋਣ ਨਤੀਜੇ
ਉਮੀਦਵਾਰ ਦਾ ਨਾਂ ਨਤੀਜੇ ਕੁੱਲ ਵੋਟ ਵੋਟ ਫੀਸਦ %
Ravneet Singh Bittu INC Won 3,83,795 36.66
Simarjeet Singh Bains LIFP Lost 3,07,423 29.36
Maheshinder Singh Grewal SAD Lost 2,99,435 28.60
Prof Tej Pal Singh Gill AAP Lost 15,945 1.52
Devinder Bhagria HDSS Lost 3,594 0.34
Baba Amarjit Singh Khalsa BLSD Lost 3,211 0.31
Jai Parkash Jain (Titu Baniya) IND Lost 2,726 0.26
Baba Sukhwinder Singh Gill NCP Lost 2,104 0.20
Mohd Naseem Ansari RASAP Lost 1,871 0.18
Baljit Singh BPHP Lost 1,640 0.16
Daljit Singh PPIS Lost 1,597 0.15
Jasdeep Singh Sodhi IND Lost 1,535 0.15
Ravinder Pal Singh (Baba Ji Burger Wale) IND Lost 1,359 0.13
Darshan Singh Daba JJKP Lost 1,346 0.13
Er Baldev Raj Katna NNJP Lost 1,328 0.13
Dildar Singh AMPI Lost 1,254 0.12
Pardeep Bawa SAKP Lost 1,158 0.11
Dr Brijesh Kumar Bangar PPID Lost 1,175 0.11
Bintu Kumar Taank (B K Taank) ANC Lost 1,060 0.10
Rajinder Ghai HSJP Lost 1,014 0.10
Mohinder Singh IND Lost 895 0.09
Vaid Ram Singh Deapak BMUP Lost 952 0.09
Nota NOTA Lost 10,538 1.01
ਲੁਧਿਆਣਾ ਲੋਕ ਸਭਾ ਸੀਟ ਦਾ ਚੋਣ ਇਤਿਹਾਸ
ਸੂਬਾ Punjab ਲੋਕ ਸਭਾ ਸੀਟLudhiana ਕੁਲ ਨਾਮਜ਼ਦਗੀਆਂ28 ਨਾਮਜ਼ਦਗੀਆਂ ਰੱਦ5 ਨਾਮਜ਼ਦਗੀਆਂ ਵਾਪਸ1 ਜ਼ਮਾਨਤ ਜ਼ਬਤ19 ਕੁਲ ਉਮੀਦਵਾਰ22
ਪੁਰਸ਼ ਵੋਟਰ9,03,624 ਮਹਿਲਾ ਵੋਟਰ7,79,630 अन्य मतदाता71 ਹੋਰ ਵੋਟਰ16,83,325 ਵੋਟਿੰਗ ਡੇਟ19/05/2019 ਰਿਜ਼ਲਟ ਡੇਟ23/05/2019
ਲੋਕ ਸਭਾ ਸੀਟLudhiana ਕੁੱਲ ਆਬਾਦੀ23,36,286 ਸ਼ਹਿਰੀ ਆਬਾਦੀ (%) 73 ਪੇਂਡੂ ਆਬਾਦੀ (%)27 ਅਨੁਸੂਚਿਤ ਜਾਤੀ (%)22 ਅਨੁੁਸੂਚਿਤ ਜਨਜਾਤੀ (%)0 ਜਨਰਲ/ਓਬੀਸੀ (%)78
ਹਿੰਦੂ (%)45-50 ਮੁਸਲਿਮ (%)0-5 ਈਸਾਈ (%)0-5 ਸਿੱਖ (%) 50-55 ਬੁੱਧ (%)0-5 ਜੈਨ (%)0-5 ਹੋਰ (%) 0-5
Source: 2011 Census

Disclaimer : “The information and data presented on this website, including but not limited to results, electoral features, and demographics on constituency detail pages, are sourced from various third-party sources, including the Association for Democratic Reforms (ADR). While we strive to provide accurate and up-to-date information, we do not guarantee the completeness, accuracy, or reliability of the data. The given data widgets are intended for informational purposes only and should not be construed as an official record. We are not responsible for any errors, omissions, or discrepancies in the data, or for any consequences arising from its use. To be used at your own risk.”

herererer