ਬਠਿੰਡਾ ਲੋਕ ਸਭਾ ਸੀਟ (Bathinda Lok Sabha Seat)

ਉਮੀਦਵਾਰ ਦਾ ਨਾਂ ਵੋਟ ਪਾਰਟੀ ਸਟੇਟਸ
Harsimrat Kaur Badal 376558 SAD Won
Gurmeet Singh Khudian 326902 AAP Lost
Jeet Mohinder Sidhu 202011 INC Lost
Parampal Kaur Sidhu 110762 BJP Lost
Lakhvir Singh Lakha Sidhana 84684 SAD(A)(SSM) Lost
Nikka Singh 13039 BSP Lost
Jagjiwan Balli 5484 IND Lost
Parwinder Singh 4497 IND Lost
Bhagwant Singh Samaon 3388 IND Lost
Pala Ram 3435 IND Lost
Jasvir Singh Bathinda 3145 ASPKR Lost
Gurmeet Singh S/O Gurdev Singh 3082 IND Lost
Gurpreet Singh Urf Preet Ghaint 2628 JANSDP Lost
Naib Singh 1601 BHJKP Lost
Gurbarn Singh 1627 IND Lost
Kulwant Singh 1182 IND Lost
Amandeep Singh 1148 IND Lost
Poonam Rani 1064 NNJP Lost
ਬਠਿੰਡਾ ਲੋਕ ਸਭਾ ਸੀਟ (Bathinda Lok Sabha Seat)

ਬਠਿੰਡਾ ਦਾ ਲੋਕ ਸਭਾ ਹਲਕਾ ਕਿਸੇ ਸਮੇਂ ਕਾਂਗਰਸ ਦਾ ਗੜ੍ਹ ਹੋਇਆ ਕਰਦਾ ਸੀ ਪਰ ਮੌਜੂਦਾ ਸਮੇਂ ਵਿੱਚ ਇਸ ਸੀਟ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਪਕੜ ਹੈ। ਇਸ ਸਮੇਂ ਇਸ ਸੀਟ ਤੋਂ ਸ਼੍ਰੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਸਾਂਸਦ ਹਨ ਅਤੇ ਉਹ ਮੋਦੀ ਸਰਕਾਰ ਵਿੱਚ ਮੰਤਰੀ ਵੀ ਰਹੀ। ਉਹਨਾਂ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਰਾਇਆ ਸੀ। 

ਇਸ ਸੀਟ ਵਿੱਚ ਵਿਧਾਨ ਸਭਾ ਹਲਕਾ ਲੰਬੀ, ਭੁੱਚੋ ਮੰਡੀ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਤਲਵੰਡੀ ਸਾਬੋ, ਸਰਦੂਲਗੜ੍ਹ, ਬੁਢਲਾਡਾ, ਮੌੜ ਅਤੇ ਮਾਨਸਾ ਸ਼ਾਮਿਲ ਹਨ। ਜਿਨ੍ਹਾਂ ਵਿੱਚੋਂ ਬਠਿੰਡਾ ਦਿਹਾਤੀ, ਭੱਚੋ ਮੰਡੀ ਅਤੇ ਬੁਢਲਾਡਾ ਦੀ ਵਿਧਾਨ ਸਭਾ ਸੀਟ ਅਨੁਸੂਚਿਤ ਜਾਤੀਆਂ ਲਈ ਰਾਖਵੀਂ ਹੈ। 

ਅਜ਼ਾਦੀ ਤੋਂ ਬਾਅਦ ਇਸ ਸੀਟ ‘ਤੇ ਪਹਿਲੀ ਚੋਣ 1957 ਵਿੱਚ ਲੜੀ ਗਈ। ਇਸ ਵਿੱਚ ਕਾਂਗਰਸ ਪਾਰਟੀ ਦੇ ਹੁਕਮ ਸਿੰਘ ਜੇਤੂ ਰਹੇ ਸਨ। ਉਹਨਾਂ ਨੂੰ 2,57,692 ਵੋਟਾਂ ਮਿਲੀਆਂ ਸਨ ਜਦੋਂ ਕਿ ਅਜੀਤ ਸਿੰਘ 2,18,742 ਵੋਟਾਂ ਨਾਲ ਦੂਜੇ ਨੰਬਰ ਤੇ ਰਹੇ। ਬਠਿੰਡਾ ਲੋਕ ਸਭਾ ਸੀਟ 'ਤੇ ਕਾਂਗਰਸ ਨੂੰ ਸਮੇਂ-ਸਮੇਂ 'ਤੇ ਦੂਜੀਆਂ ਪਾਰਟੀਆਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਕਾਂਗਰਸ ਨੇ 1951, 1957, 1980, 1991 ਵਿੱਚ ਇਸ ਸੀਟ 'ਤੇ ਜਿੱਤ ਹਾਸਿਲ ਕੀਤੀ। 1962, 1977, 1984 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ, 1967 ਵਿੱਚ ਅਕਾਲੀ ਦਲ ਦੇ ਉਮੀਦਵਾਰ ਜੇਤੂ ਰਹੇ, 1971 ਵਿੱਚ ਕਮਿਊਨਿਸਟ ਪਾਰਟੀ, 1989 ਵਿੱਚ ਸ਼੍ਰੋਮਣੀ ਅਕਾਲੀ ਦਲ (ਮਾਨ) ਅਤੇ  1996, 1998, 2004, 2009, 2014 ਅਤੇ 2019 ਵਿੱਚ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਕੋਲ ਰਹੀ। 

ਇਸ ਲੋਕ ਸਭਾ ਸੀਟ ‘ਤੇ ਸਾਖਰਤਾ ਦਰ 58.62% ਹੈ। ਬਠਿੰਡਾ ਲੋਕ ਸਭਾ ਹਲਕੇ ਵਿੱਚ ਪੇਂਡੂ ਅਬਾਦੀ 72.5 ਫੀਸਦ ਅਤੇ ਸ਼ਹਿਰੀ ਅਬਾਦੀ 27.5 ਫੀਸਦ ਰਹਿੰਦੀ ਹੈ ਜਿਸ ਵਿੱਚ ਅਨੁਸੂਚਿਤ ਅਬਾਦੀ ਦੇ 34% ਫੀਸਦ ਲੋਕ ਹਨ। 2019 ਦੀਆਂ ਚੋਣਾਂ ਦੌਰਾਨ ਇਸ ਸੀਟ 'ਤੇ ਵੋਟਰਾਂ ਦੀ ਗਿਣਤੀ 16,13,616 ਸੀ। ਜਦੋਂਕਿ 73.7 ਫੀਸਦ ਲੋਕਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਸੀ। 
 

ਬਠਿੰਡਾ ਲੋਕ ਸਭਾ ਸੀਟ ਚੋਣ ਨਤੀਜੇ
ਉਮੀਦਵਾਰ ਦਾ ਨਾਂ ਨਤੀਜੇ ਕੁੱਲ ਵੋਟ ਵੋਟ ਫੀਸਦ %
Harsimrat Kaur Badal SAD Won 4,92,824 41.04
Amrinder Singh Raja Warring INC Lost 4,71,052 39.23
Prof Baljinder Kaur AAP Lost 1,34,398 11.19
Sukhpal Singh Khaira PEP Lost 38,199 3.18
Surjeet Singh IND Lost 5,872 0.49
Bhagwant Singh Samaon CPIML Lost 5,381 0.45
Swarn Singh Dhaliwal SUCIC Lost 5,106 0.43
Harpal Singh IND Lost 4,627 0.39
Gursewak Singh SADM Lost 3,820 0.32
Kartar Singh IND Lost 2,978 0.25
Sandeep Kumar IND Lost 2,731 0.23
Veerpal Kaur IND Lost 2,078 0.17
Rtd Subedar Major Jagdev Singh Raipur BLSD Lost 1,765 0.15
Sukhchain Singh Bhargav HDSS Lost 1,794 0.15
Amrik Singh IND Lost 1,676 0.14
Gurcharan Singh IND Lost 1,485 0.12
Teja Singh IND Lost 1,448 0.12
Baljinder Kumar Sangila SOPI Lost 1,406 0.12
Bhupinder Singh Bhainda Waring SAKP Lost 1,302 0.11
Prof Lakhbir Singh IND Lost 1,154 0.10
Manjit Kaur IND Lost 1,072 0.09
Dr Jagsir Singh Mrar BMUP Lost 1,066 0.09
Nahar Singh IND Lost 960 0.08
Ranveer Singh Rana IND Lost 913 0.08
Bhola Singh Sahota IND Lost 884 0.07
Gurmail Singh IND Lost 804 0.07
Gurmeet Singh Insa PLP Lost 692 0.06
Nota NOTA Lost 13,323 1.11
ਬਠਿੰਡਾ ਲੋਕ ਸਭਾ ਸੀਟ ਦਾ ਚੋਣ ਇਤਿਹਾਸ
ਸੂਬਾ Punjab ਲੋਕ ਸਭਾ ਸੀਟBathinda ਕੁਲ ਨਾਮਜ਼ਦਗੀਆਂ36 ਨਾਮਜ਼ਦਗੀਆਂ ਰੱਦ5 ਨਾਮਜ਼ਦਗੀਆਂ ਵਾਪਸ4 ਜ਼ਮਾਨਤ ਜ਼ਬਤ25 ਕੁਲ ਉਮੀਦਵਾਰ27
ਪੁਰਸ਼ ਵੋਟਰ8,61,387 ਮਹਿਲਾ ਵੋਟਰ7,60,264 अन्य मतदाता20 ਹੋਰ ਵੋਟਰ16,21,671 ਵੋਟਿੰਗ ਡੇਟ19/05/2019 ਰਿਜ਼ਲਟ ਡੇਟ23/05/2019
ਲੋਕ ਸਭਾ ਸੀਟBathinda ਕੁੱਲ ਆਬਾਦੀ21,59,585 ਸ਼ਹਿਰੀ ਆਬਾਦੀ (%) 28 ਪੇਂਡੂ ਆਬਾਦੀ (%)72 ਅਨੁਸੂਚਿਤ ਜਾਤੀ (%)34 ਅਨੁੁਸੂਚਿਤ ਜਨਜਾਤੀ (%)0 ਜਨਰਲ/ਓਬੀਸੀ (%)66
ਹਿੰਦੂ (%)20-25 ਮੁਸਲਿਮ (%)0-5 ਈਸਾਈ (%)0-5 ਸਿੱਖ (%) 75-80 ਬੁੱਧ (%)0-5 ਜੈਨ (%)0-5 ਹੋਰ (%) 0-5
Source: 2011 Census

Disclaimer : “The information and data presented on this website, including but not limited to results, electoral features, and demographics on constituency detail pages, are sourced from various third-party sources, including the Association for Democratic Reforms (ADR). While we strive to provide accurate and up-to-date information, we do not guarantee the completeness, accuracy, or reliability of the data. The given data widgets are intended for informational purposes only and should not be construed as an official record. We are not responsible for any errors, omissions, or discrepancies in the data, or for any consequences arising from its use. To be used at your own risk.”

herererer