ਪਟਿਆਲਾ ਲੋਕ ਸਭਾ ਸੀਟ (Patiala Lok Sabha Seat)
ਉਮੀਦਵਾਰ ਦਾ ਨਾਂ | ਵੋਟ | ਪਾਰਟੀ | ਸਟੇਟਸ |
---|---|---|---|
Dharamvir Gandhi | 305616 | INC | Won |
Dr. Balbir Singh | 290785 | AAP | Lost |
Parneet Kaur | 288998 | BJP | Lost |
N K Sharma | 153978 | SAD | Lost |
Prof Mohinder Pal Singh | 47274 | SAD(A)(SSM) | Lost |
Jagjit Singh Chharbar | 22400 | BSP | Lost |
Arvinder Kumar | 3812 | IND | Lost |
Jagdish Kumar | 3239 | IND | Lost |
Sukhvinder Singh | 2894 | IND | Lost |
Jodh Singh Parmar Kauli | 2795 | IND | Lost |
Neeraj Kumar Nanna | 2302 | IND | Lost |
Paramjit Singh S/O Tarlochan Singh | 2267 | IND | Lost |
Devinder Rajput | 2311 | BHJKP | Lost |
Amarjit Singh Jagde Raho | 1992 | JANJP | Lost |
Ranjit Singh | 1967 | ABHPP | Lost |
Paramjit Singh S/O Bhagwan Singh | 1569 | IND | Lost |
Gurbachan Singh | 1594 | IND | Lost |
Vishal Sharma | 1475 | IND | Lost |
Labh Singh Pal | 1443 | IND | Lost |
Chamkila Singh | 1228 | IND | Lost |
Krishan Kumar Gaba | 1008 | HSS | Lost |
Mandeep Singh | 973 | RSP | Lost |
Makhan Singh | 907 | IND | Lost |
Dimple | 850 | IND | Lost |
Manoj Kumar | 674 | IND | Lost |
Binder Kaur | 711 | IND | Lost |

ਪਟਿਆਲਾ ਨੂੰ ਸ਼ਾਹੀ ਸੀਟ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਲੋਕ ਸਭਾ ਸੀਟ ਤੇ ਲੰਬੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦਾ ਕਬਜ਼ਾ ਰਿਹਾ ਹੈ। ਇਸ ਸਮੇਂ ਕਾਂਗਰਸ ਪਾਰਟੀ ਵੱਲੋਂ ਪ੍ਰਨੀਤ ਕੌਰ ਮੌਜੂਦਾ ਸਾਂਸਦ ਹਨ। ਇਸ ਲੋਕ ਸਭਾ ਸੀਟ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਹਨ ਜਿਨ੍ਹਾਂ ਵਿੱਚ ਨਾਭਾ, ਪਟਿਆਲਾ ਦਿਹਾਤੀ,
ਰਾਜਪੁਰਾ, ਡੇਰਾਬਸੀ, ਘਨੌਰ, ਸਨੌਰ, ਪਟਿਆਲਾ, ਸਮਾਨਾ ਅਤੇ ਸ਼ੁਤਰਾਣਾ ਸਾਮਲ ਹਨ।
ਜੇਕਰ ਇਸ ਸੀਟ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸਭ ਤੋਂ ਜ਼ਿਆਦਾ ਵਾਰ ਇਸ ਸੀਟ 'ਤੇ ਕਾਂਗਰਸ ਨੇ ਜਿੱਤ ਹਾਸਿਲ ਕੀਤੀ ਹੈ। ਕਾਂਗਰਸ ਤੋਂ ਬਾਅਦ ਦੂਜਾ ਨੰਬਰ ਸ਼੍ਰੋਮਣੀ ਅਕਾਲੀ ਦਲ ਦਾ ਆਉਂਦਾ ਹੈ। ਸਾਲ 1952 ਦੀਆਂ ਪਹਿਲੀਆਂ ਲੋਕ ਸਭਾ ਚੋਣਾਂ ਵਿੱਚ ਇਸ ਸੀਟ ਤੋਂ ਕਾਂਗਰਸੀ ਪਾਰਟੀ ਦੇ ਉਮੀਦਵਾਰ ਰਾਮ ਪ੍ਰਤਾਪ ਗਰਗ ਨੇ ਚੋਣ ਜਿੱਤੀ ਸੀ।
ਜੇਕਰ ਇਸ ਨਜ਼ਰ ਅੰਕੜਿਆਂ ‘ਤੇ ਮਾਰੀਏ ਤਾਂ ਇਸ ਸੀਟ ‘ਤੇ 55.06 ਫੀਸਦ ਸਿੱਖ, 2.21 ਫੀਸਦ ਮੁਸਲਿਮ, 0.33 ਫੀਸਦ ਈਸਾਈ, 0.11 ਫੀਸਦ ਜੈਨ ਅਤੇ 0.02 ਫੀਸਦ ਬੁੱਧ ਧਰਮ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ। ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਇਸ ਸੀਟ 'ਤੇ 17,34,245 ਵੋਟਰ ਹਨ ਜਦੋਂ ਪਿਛਲੀਆਂ ਚੋਣਾਂ ਵਿੱਚ 67.6 ਫੀਸਦ ਲੋਕਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਸੀ। ਪਟਿਆਲਾ ਦੀ ਇਸ ਸੀਟ 'ਤੇ 59 ਫੀਸਦ ਅਬਾਦੀ ਪੇਂਡੂ ਇਲਾਕਿਆਂ ਵਿੱਚ ਰਹਿੰਦੀ ਹੈ ਜਦੋਂ 41 ਫੀਸਦ ਆਬਾਦੀ ਸ਼ਹਿਰੀ ਇਲਾਕਿਆਂ ਵਿੱਚ ਨਿਵਾਸ ਕਰਦੀ ਹੈ।
ਕਿਉਂ ਖਾਸ ਹੈ ਪਟਿਆਲਾ
ਪਟਿਆਲਾ ਸ਼ਾਹੀ ਰਾਜਘਰਾਣੇ ਕਾਰਨ ਦੁਨੀਆਂ ਭਰ ਵਿੱਚ ਮਸ਼ਹੂਰ ਹੈ। ਇਸ ਕਰਕੇ ਹੀ ਇਸ ਨੂੰ ਸ਼ਾਹੀ ਸ਼ਹਿਰ ਵੀ ਕਿਹਾ ਜਾਂਦਾ ਹੈ। ਧਾਰਮਿਕ ਤੌਰ ‘ਤੇ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਅਤੇ ਕਾਲੀ ਮਾਤਾ ਮੰਦਿਰ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਹੈ। ਇਸ ਤੋਂ ਇਲਾਵਾ ਪਟਿਆਲਾ ਦਾ ਕਿਲਾ ਮੁਬਾਰਕ ਕੰਪਲੈਕਸ ਸੁੰਦਰਤਾ ਦੀ ਖਾਨ ਮੰਨਿਆ ਜਾਂਦਾ ਹੈ। ਦੇਸ਼ ਦਾ ਪਹਿਲਾ ਡਿਗਰੀ ਕਾਲਜ - ਮਹਿੰਦਰ ਕਾਲਜ ਪਟਿਆਲਾ ਵਿੱਚ 1870 ਵਿੱਚ ਸਥਾਪਿਤ ਕੀਤਾ ਗਿਆ ਸੀ। ਪਟਿਆਲਾ ਦਾ ਆਪਣਾ ਵੱਖਰਾ ਸੱਭਿਆਚਾਰ ਹੈ। ਇੱਥੋਂ ਦੀ ਆਰਕੀਟੈਕਚਰ ਵਿੱਚ ਜਾਟ ਸ਼ੈਲੀ ਨਜ਼ਰ ਆਉਂਦੀ ਹੈ।
ਉਮੀਦਵਾਰ ਦਾ ਨਾਂ | ਨਤੀਜੇ | ਕੁੱਲ ਵੋਟ | ਵੋਟ ਫੀਸਦ % |
---|---|---|---|
Preneet Kaur INC | Won | 5,32,027 | 45.17 |
Surjit Singh Rakhra SAD | Lost | 3,69,309 | 31.35 |
Dharam Vira Gandhi NWPP | Lost | 1,61,645 | 13.72 |
Neena Mittal AAP | Lost | 56,877 | 4.83 |
Banwari Lal IND | Lost | 8,113 | 0.69 |
Ashwani Kumar SS | Lost | 4,917 | 0.42 |
Parveen Kumar IND | Lost | 4,747 | 0.40 |
Kshmakant Pandey HDSS | Lost | 4,308 | 0.37 |
Makhan Singh IND | Lost | 2,808 | 0.24 |
Harpal Singh AMPI | Lost | 2,439 | 0.21 |
Jagmail Singh IND | Lost | 2,274 | 0.19 |
Amarpreet Singh IND | Lost | 1,839 | 0.16 |
Harbhajan Singh Virk IND | Lost | 1,613 | 0.14 |
Ajaib Singh RJPS | Lost | 1,518 | 0.13 |
Baldeep Singh IND | Lost | 1,499 | 0.13 |
Rishabh Sharma IND | Lost | 1,390 | 0.12 |
Parminder Kumar IND | Lost | 1,345 | 0.11 |
Rajesh Kumar IND | Lost | 1,284 | 0.11 |
Jasbir Singh IND | Lost | 1,126 | 0.10 |
Manjeet Singh IND | Lost | 1,062 | 0.09 |
Lal Chand IND | Lost | 1,079 | 0.09 |
Randhir Singh Khangura IND | Lost | 1,023 | 0.09 |
Mohan Lal IND | Lost | 986 | 0.08 |
Shankar Lal IND | Lost | 803 | 0.07 |
Gurnam Singh IND | Lost | 762 | 0.06 |
Nota NOTA | Lost | 11,110 | 0.94 |
Disclaimer : “The information and data presented on this website, including but not limited to results, electoral features, and demographics on constituency detail pages, are sourced from various third-party sources, including the Association for Democratic Reforms (ADR). While we strive to provide accurate and up-to-date information, we do not guarantee the completeness, accuracy, or reliability of the data. The given data widgets are intended for informational purposes only and should not be construed as an official record. We are not responsible for any errors, omissions, or discrepancies in the data, or for any consequences arising from its use. To be used at your own risk.”















