ਪਹਿਲੀ ਪਾਤਸ਼ਾਹੀ ਦੇ ਕਿੰਨੇ ਨਾਂ? 1 ਨਹੀਂ 14 ਨਾਵਾਂ ਨਾਲ ਜਾਣਦੀ ਹੈ ਦੁਨੀਆਂ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦੇਸ਼ ਅਤੇ ਦੁਨੀਆ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।/guru-nanak-dev-ji-14-names-famous-all-over-the-world
- Yashika Jethi
- Updated on: Nov 4, 2025
- 7:19 pm
ਪਿਤਾ ਨੇ ਦਿੱਤੇ ਪੈਸੇ ਤਾਂ ਬਾਬੇ ਨਾਨਕ ਨੇ ਕਿਵੇਂ ਕੀਤਾ ਸੱਚਾ ਸੌਦਾ ?
ਸਿੱਖ ਧਰਮ ਦੇ ਜਾਣਕਾਰਾਂ ਮੁਤਾਬਕ, ਜਦੋਂ ਪ੍ਰਥਮ ਪਿਤਾ ਲਗਭਗ 15-16 ਸਾਲ ਦੇ ਸਨ, ਕਿਸੇ ਆਮ ਪਿਤਾ ਵਾਂਗ, ਉਨ੍ਹਾਂ ਦੇ ਪਿਤਾ ਵੀ ਚਾਹੁੰਦੇ ਸਨ ਕਿ ਉਹ ਕੋ/gurudwara-sacha-sauda-sahib-situated-in-farooqabad-pakistan-know-its-history
- Yashika Jethi
- Updated on: Nov 4, 2025
- 7:12 pm
Viral: ਪੁਲਿਸ ਵਾਲੇ ਦੀ ਦਿਲਕਸ਼ ਆਵਾਜ਼ ਨੇ ਜਿੱਤ ਲਿਆ ਦਿਲ; ਇੰਟਰਨੈੱਟ ਤੇ ਰੱਜ ਕੇ ਹੋ ਰਹੀ ਤਾਰੀਫ਼, ਦੇਖੋ Video
Delhi Police Cop Singing Video: ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦਿੱਲੀ ਦਾ ਇੱਕ ਪੁਲਿਸ ਕਰਮਚਾਰੀ ਫ਼ਿਲਮ "ਇਕ ਦੀਵਾਨੇ ਕੀ ਦੀਵਾਨੀਅਤ" ਦਾ ਟਾਈਟਲ ਟ੍ਰੈਕ "ਦੀਵਾਨੀਅਤ" ਗੁੰਗੁਨਾਉਂਦਾ ਦਿਖਾਈ ਦੇ ਰਿਹਾ ਹੈ। ਉਸਦੀ ਆਵਾਜ਼ ਵਿੱਚ ਅਜਿਹਾ ਜਾਦੂ ਹੈ ਕਿ ਸੁਣਨ ਵਾਲੇ ਰੱਜ ਕੇ ਪਿਆਰ ਲੁਟਾ ਰਹੇ ਹਨ।
- Yashika Jethi
- Updated on: Nov 4, 2025
- 6:53 pm
ਵੀਗਨ ਲੋਕ ਮੂੰਗ ਦਾਲ ਹੀ ਨਹੀਂ, ਇਹਨਾਂ ਚੀਜ਼ਾਂ ਨਾਲ ਵੀ ਬਣਾ ਸਕਦੇ ਹਨ ਸਪ੍ਰਾਉਟਸ
ਸ਼ਾਕਾਹਾਰੀ ਪ੍ਰੋਟੀਨ ਨਾਲ ਭਰਪੂਰ ਖਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਲੋਕ ਮੂੰਗ ਦਾਲ ਦੇ ਹੀ ਸਪ੍ਰਾਉਟ ਬਣਾਕੇ ਖਾਂਦੇ ਹਨ, ਪਰ ਇਸ ਤੋਂ ਇਲਾਵਾ ਵੀ ਤੁਸੀਂ ਕਈ ਹੋਰ ਚੀਜ਼ਾlifestyle/sprouts-of-these-5-beans-are-rich-in-protein
- Yashika Jethi
- Updated on: Nov 4, 2025
- 5:09 pm
ਕਦੋਂ-ਕਦੋਂ ਹੋਣ ਵਾਲੀ ਹੈ ਪੈਸੇ ਦੀ ਵਰਖਾ… ਪਹਿਲਾਂ ਹੀ ਮਿਲਣ ਲੱਗਦੇ ਹਨ ਸੰਕੇਤ
ਹਿੰਦੂ ਧਰਮ ਵਿੱਚ ਮਾਤਾ ਲਕਸ਼ਮੀ ਨੂੰ ਧਨ ਤੇ ਸਮ੍ਰਿੱਧੀ ਦੀ ਦੇਵੀ ਮੰਨਿਆ ਜਾਂਦਾ ਹੈ। ਮਾਂ ਲਕਸ਼ਮੀ ਸੁੱਖ, ਦੌਲਤ ਅਤੇ ਸੌਭਾਗ ਦੀ ਪ੍ਰਤੀਕ ਹਨ।religion-vastu-tips-these-positive-signs-indicating-upcoming-financial-gains
- Yashika Jethi
- Updated on: Nov 4, 2025
- 4:25 pm
Viral Video: ਬੱਚੀ ਨਾਲ ਕੀਤਾ ਪ੍ਰੈਂਕ ਤਾਂ ਹਿੱਲ ਗਈ ਮਾਸੂਮ, ਰਿਐਕਸ਼ਨਸ ਦੇਖ ਕੇ ਨਹੀਂ ਰੁਕੇਗਾ ਹਾਸਾ
Baby Girl Expressions Viral Video: ਇੱਕ ਬੱਚੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖਣ ਤੋਂ ਬਾਅਦ ਹਰ ਕਿਸੇ ਦੇ ਚਿਹਰੇ 'ਤੇ ਮੁਸਕਰਾਹਟ ਆ ਗਈ। ਜਿਵੇਂ ਹੀ ਬੱਚੀ ਦਾ ਫੋਟੋ ਖਿੱਚ ਕੇ ਉਸ ਨੂੰ ਵਿਖਾਇਆ ਜਾਂਦਾ ਹੈ, ਉਹ ਅਚਾਨਕ ਚੌਂਕ ਜਾਂਦੀ ਹੈ ਤੇ ਅਜਿਹਾ ਰਿਐਕਸ਼ਨ ਦਿੰਦੀ ਹੈ ਕਿ ਦੇਖਣ ਵਾਲੇ ਦੀ ਹਾਸਾ ਨਹੀਂ ਰੁਕਦਾ।
- Yashika Jethi
- Updated on: Nov 4, 2025
- 3:35 pm
Viral Video : ਬੈਂਗਲੂਰੂ ‘ਚ ਕੰਮਵਾਲੀ ਨੇ ਕਤੂਰਿਆਂ ਨਾਲ ਕੀਤੀ ਦਰਿੰਦਗੀ, CCTV ਫੁਟੇਜ ਦੇਖ ਕੇ ਭੜਕੇ ਲੋਕ !
Shockign Video Viral: ਬੈਂਗਲੂਰੂ ਵਿੱਚ ਇੱਕ ਕੰਮਵਾਲੀ ਕਤੂਰਿਆਂ ਨੂੰ ਘੁਮਾਉਣ ਲਈ ਲੈ ਗਈ ਸੀ, ਪਰ ਉਸਨੇ ਲਿਫਟ ਅੰਦਰ ਉਨ੍ਹਾਂ ਨਾਲ ਜੋ ਕੀਤਾ, ਉਹ ਦੇਖ ਕੇ ਲੋਕ ਗੁੱਸੇ ਨਾਲ ਲਾਲ-ਪੀਲੇ ਹੋ ਰਹੇ ਹਨ। ਇਸ ਘਟਨਾ ਦਾ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕੰਮਵਾਲੀ ਕਤੂਰੇ ਨੂੰ ਪੱਟੇ ਸਮੇਤ ਚੁੱਕਦੀ ਹੈ ਅਤੇ ਬੇਰਹਮੀ ਨਾਲ ਫਰਸ਼ ਤੇ ਜ਼ੋਰ ਨਾਲ ਸੁੱਟਨ ਲੱਗਦੀ ਹੈ। ਮਾਸੂਮ ਕਤੂਰਾ ਤੁਰੰਤ ਬੇਹੋਸ਼ ਹੋ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ।
- Yashika Jethi
- Updated on: Nov 4, 2025
- 3:20 pm
Ajab-Gajab Video: ਦਫ਼ਤਰ ਤੋਂ ਛੁੱਟੀ ਲੈਣ ਦੀ ਜੀਨੀਅਸ ਟ੍ਰਿਕ , ਵਾਇਰਲ VIDEO ਦੇਖ ਕੇ ਉੱਡੇ ਲੋਕਾਂ ਦੇ ਹੋਸ਼
Shocking Video: ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਬੰਦਾ ਆਪਣੇ ਬੌਸ ਨੂੰ ਫ਼ੋਨ ਕਰਦਾ ਹੈ ਅਤੇ ਕਹਿੰਦਾ ਹੈ ਕਿ ਉਸਦੀ ਦਾਦੀ ਹਸਪਤਾਲ ਵਿੱਚ ਦਾਖ਼ਲ ਹੈ ਅਤੇ ਉਹ ਉਹਨਾਂ ਦੀ ਦੇਖਭਾਲ ਲਈ ਛੁੱਟੀ ਚਾਹੁੰਦਾ ਹੈ। ਪਰ ਇਸ ਕਹਾਣੀ ਦਾ ਅਸਲੀ ਹੀਰੋ ਤਾਂ ਪਿੱਛੇ ਬੈਕਗ੍ਰਾਊਂਡ ਵਿੱਚ ਛੁਪਿਆ ਹੋਇਆ ਸੀ। ਪੂਰਾ ਵੀਡੀਓ ਦੇਖਣ ਤੋਂ ਬਾਅਦ ਲੋਕ ਕਾਫੀ ਹੈਰਾਨ ਹਨ।
- Yashika Jethi
- Updated on: Nov 4, 2025
- 2:16 pm
ਕਿਹੜੇ ਲੋਕਾਂ ਦਾ ਸਾਥ ਮੌਤ ਵਰਗਾ ਕਸ਼ਟਦਾਇਕ ਹੁੰਦਾ ਹੈ?
ਆਚਾਰਯ ਚਾਣਕਯ ਦੀ ਗਿਣਤੀ ਭਾਰਤੀ ਇਤਿਹਾਸ ਦੇ ਸਭ ਤੋਂ ਪ੍ਰਭਾਵਸ਼ਾਲੀ ਅਤੇ ਬੁੱਧੀਮਾਨ ਵਿਅਕਤੀਆਂ ਵਿੱਚ ਹੁੰਦੀ ਹੈ। religion/chanakya-niti-whose-company-is-as-painful-as-death
- Yashika Jethi
- Updated on: Nov 4, 2025
- 12:45 pm
ਵਰਲਡ ਕੱਪ ਜਿੱਤਣ ਤੋਂ ਬਾਅਦ ਜਿੱਥੇ ਪਹੁੰਚੇ ਸਨ ਧੋਨੀ, ਹੁਣ ਹਰਮਨਪ੍ਰੀਤ ਕੌਰ ਵੀ
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਹਰਮਨਪ੍ਰੀਤ ਕੌਰ ਦੀ ਕਪਤਾਨੀ ਹੇਠ ਇਤਿਹਾਸ ਰਚਦਿਆਂ ਪਹਿਲੀ ਵਾਰ ਵਨਡੇ ਵਰਲਡ ਕੱਪ ਦਾ ਖਿਤਾਬ ਆਪਣੇ ਨsports/harmanpreet-kaur-iconic-pose-with-icc-womens-world-cup-trophy-at-the-gateway-of-india
- Yashika Jethi
- Updated on: Nov 4, 2025
- 12:39 pm
ਲਗਾਤਾਰ 3 ਜਿੱਤ ਤੋਂ ਬਾਅਦ BCCI ਨੇ ਇਨਾਮ ਵਜੋਂ ਦਿੱਤੇ 234 ਕਰੋੜ ਰੁਪਏ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ ਹੈ। ਇਸ ਕਰਕੇ ਇਹ ਆਪਣੇ ਖਿਡਾਰੀਆਂ ‘ਤੇ ਵੀ ਖੂਬ ਪੈਸਾ ਖਰਚਦਾ ਹੈ। sports/bcci-has-given-rs-234-crore-as-prize-money-to-indian-teams-in-3-icc-tournaments
- Yashika Jethi
- Updated on: Nov 4, 2025
- 12:33 pm
Viral Video: ਗਜਬ ਤਰੀਕੇ ਨਾਲ ਬੰਦੇ ਨੇ ਘੋੜੇ ਨੂੰ ਕੀਤਾ ਕੰਟਰੋਲ, ਢੋਲ ਅਤੇ ਭੰਗੜੇ ਦੀ ਥਾਪ ‘ਤੇ ਜਬਰਦਸਤ ਨੱਚਿਆ ਘੋੜਾ
Horse Bhangra Dance Video Viral: ਪੁਸ਼ਕਰ ਮੇਲੇ ਦੀ ਇੱਕ ਵੀਡੀਓ ਅੱਜਕੱਲ੍ਹ ਕਾਫੀ ਵਾਇਰਲ ਹੋ ਰਹੀ ਹੈ, ਜਿੱਥੇ ਇੱਕ ਘੋੜੇ ਨੇ ਅਜਿਹਾ ਡਾਂਸ ਦਿਖਾਇਆ ਕਿ ਦੇਖਣ ਵਾਲੇ ਵੀ ਹੈਰਾਨ ਰਹਿ ਗਏ। ਵੀਡੀਓ ਦੇਖਣ ਤੋਂ ਬਾਅਦ ਲੋਕ ਕਹਿ ਰਹੇ ਹਨ ਇਹ ਸਿਰਫ਼ ਘੋੜਾ ਨਹੀਂ, ਪੁਸ਼ਕਰ ਮੇਲੇ ਦਾ ਡਾਂਸਿੰਗ ਸਟਾਰ ਹੈ।ਘੋੜੇ ਦਾ ਮਾਲਕ ਵੀ ਨੇੜੇ ਹੀ ਖੜ੍ਹਾ ਸੀ, ਉਸਦੇ ਚਿਹਰੇ ਤੇ ਗਰਵ ਤੇ ਖੁਸ਼ੀ ਝਲਕ ਰਹੀ ਸੀ। ਸ਼ਾਇਦ ਉਸਨੇ ਵੀ ਨਹੀਂ ਸੋਚਿਆ ਸੀ ਕਿ ਉਸਦਾ ਘੋੜਾ ਐਨੀ ਪ੍ਰਸਿੱਧੀ ਹਾਸਲ ਕਰ ਲਵੇਗਾ।
- Yashika Jethi
- Updated on: Nov 4, 2025
- 12:30 pm