
ਵੈਲੇਨਟਾਈਨ ਡੇਅ
ਫਰਵਰੀ ਦਾ ਮਹੀਨਾ ਕਈ ਮਾਇਨਿਆਂ ਵਿੱਚ ਖਾਸ ਹੁੰਦਾ ਹੈ। ਪਹਿਲੀ ਗੱਲ ਤਾਂ ਇਸ ਮਹੀਨੇ ਤੋਂ ਮੌਸਮ ਵੀ ਬਦਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਦੂਜਾ ਪਿਆਰ ਕਰਨ ਵਾਲਿਆਂ ਲਈ ਇਹ ਮਹੀਨਾ ਬਹੁਤ ਖਾਸ ਹੁੰਦਾ ਹੈ। ਫਰਵਰੀ ਮਹੀਨੇ ‘ਚ ਖਾਸ ਤੌਰ ‘ਤੇ ਜੋੜੇ ਪਿਆਰ ਦੇ ਰੰਗਾਂ ‘ਚ ਰੰਗੇ ਨਜ਼ਰ ਆਉਂਦੇ ਹਨ। ਵੈਲੇਨਟਾਈਨ ਵੀਕ 7 ਫਰਵਰੀ ਨੂੰ ਰੋਜ਼ ਡੇ ਤੋਂ ਸ਼ੁਰੂ ਹੋ ਕੇ 14 ਫਰਵਰੀ ਤੱਕ ਚੱਲਦਾ ਹੈ। ਪਿਆਰ ਦੇ ਇਸ ਹਫਤੇ ਨੂੰ ਲੋਕ ਆਪਣੇ-ਆਪਣੇ ਅੰਦਾਜ਼ ‘ਚ ਮਨਾਉਂਦੇ ਹਨ।
ਵੈਲੇਨਟਾਈਨ ਡੇਅ ‘ਤੇ ਜੋੜੇ ਨੇ ਕੀਤਾ ‘ਕਲੇਸ਼ ਐਗਰੀਮੇਂਟ’, ਜਿਸਨੇ ਵੀ ਨਿਯਮ ਤੋੜੇ ਉਸਨੂੰ ਮਿਲੇਗੀ ‘ਸਖਤ’ ਸਜ਼ਾ
ਵੈਲੇਨਟਾਈਨ ਡੇਅ 'ਤੇ ਇੱਕ ਜੋੜੇ ਵਿਚਕਾਰ 500 ਰੁਪਏ ਦੀ ਡਾਕ ਟਿਕਟ 'ਤੇ ਕੀਤਾ ਗਿਆ 'ਕਲੇਸ਼ ਐਗਰੀਮੇਂਟ' ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸਮਝੌਤੇ ਦਾ ਸਭ ਤੋਂ ਮਜ਼ੇਦਾਰ ਪਹਿਲੂ ਇਸਦੀ ਸਜ਼ਾ ਹੈ, ਜਿਸ ਨੂੰ ਪੜ੍ਹਨ ਤੋਂ ਬਾਅਦ ਇੰਟਰਨੈੱਟ 'ਤੇ ਲੋਕ ਆਪਣੇ ਹਾਸੇ ਨੂੰ ਕਾਬੂ ਨਹੀਂ ਕਰ ਪਾ ਰਹੇ ਹਨ।
- TV9 Punjabi
- Updated on: Feb 15, 2025
- 6:16 am
ਕੁੜੀ ਨੇ ਵੈਲੇਨਟਾਈਨ ਡੇਅ ‘ਤੇ Ex-ਬੁਆਏਫ੍ਰੈਂਡ ਤੋਂ ਲਿਆ ਸ਼ਾਨਦਾਰ ਬਦਲਾ, VIDEO ਹੋਇਆ ਵਾਇਰਲ
ਵੈਲੇਨਟਾਈਨ ਡੇਅ 'ਤੇ ਵਾਇਰਲ ਹੋਇਆ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਨੂੰ ਸਾਂਝਾ ਕਰਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁੜਗਾਓਂ ਦੀ ਇੱਕ 24 ਸਾਲਾ ਕੁੜੀ ਨੇ ਸੈਕਟਰ 53 ਵਿੱਚ ਰਹਿਣ ਵਾਲੇ ਆਪਣੇ Ex-ਬੁਆਏਫ੍ਰੈਂਡ ਤੋਂ ਹੈਰਾਨੀਜਨਕ ਬਦਲਾ ਲਿਆ ਹੈ।
- TV9 Punjabi
- Updated on: Feb 15, 2025
- 5:58 am
ਫਿਲਮੀ ਦੁਨੀਆ ਦੇ ਉਹ ਸਿਤਾਰੇ, ਜਿਨ੍ਹਾਂ ਨੇ ਵੈਲੇਨਟਾਈਨ ਡੇਅ ‘ਤੇ ਹਮੇਸ਼ਾ ਲਈ ਫੜਿਆ ਆਪਣੇ ਪਸੰਦੀਦਾ ਸ਼ਖਸ ਦਾ ਹੱਥ
Valentine Day Special Story: ਫਿਲਮ ਜਗਤ ਦੇ ਕਈ ਸਿਤਾਰੇ ਅਜਿਹੇ ਹਨ ਜਿਨ੍ਹਾਂ ਨੇ ਵੈਲੇਨਟਾਈਨ ਡੇਅ ਦੇ ਖਾਸ ਮੌਕੇ 'ਤੇ ਵਿਆਹ ਕਰਵਾਇਆ। ਇਨ੍ਹਾਂ ਸਿਤਾਰਿਆਂ ਵਿੱਚ ਸੰਜੇ ਦੱਤ, ਅਰਸ਼ਦ ਵਾਰਸੀ ਵਰਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ ਦੇ ਨਾਮ ਸ਼ਾਮਲ ਹਨ।
- TV9 Punjabi
- Updated on: Feb 14, 2025
- 11:03 am
ਵੈਲੇਨਟਾਈਨ ਡੇਅ ‘ਤੇ ਇਨ੍ਹਾਂ ਅਦਾਕਾਰਾਂ ਵਾਂਗ ਪਹਿਨੋ ਪ੍ਰਿੰਟਿਡ ਮਿਡੀ ਡਰੈੱਸ, ਮਿਲੇਗਾ ਸਟਾਈਲਿਸ਼ ਲੁੱਕ
ਵੈਲੇਨਟਾਈਨ ਡੇਅ 'ਤੇ ਸੁੰਦਰ ਅਤੇ ਸਟਾਈਲਿਸ਼ ਦਿਖਣ ਲਈ ਮੇਕਅਪ ਦੇ ਨਾਲ-ਨਾਲ ਸਟਾਈਲਿਸ਼ ਪਹਿਰਾਵਾ ਵੀ ਬਹੁਤ ਜ਼ਰੂਰੀ ਹੈ। ਤੁਸੀਂ ਵੈਲੇਨਟਾਈਨ ਡੇਅ ਲਈ ਅਭਿਨੇਤਰੀਆਂ ਦੇ ਪ੍ਰਿੰਟਿਡ ਡਰੈੱਸ ਤੋਂ ਵੀ Idea ਲੈ ਸਕਦੇ ਹੋ।
- TV9 Punjabi
- Updated on: Feb 14, 2025
- 10:45 am
ਸੇਂਟ ਵੈਲੇਨਟਾਈਨ ਦਾ ਪਿੰਡ, ਜਿੱਥੇ ਖਾਦੀਆਂ ਜਾਂਦੀਆਂ ਹਨ ਪਿਆਰ ਦੀਆਂ ਸਹੁੰਆਂ, ਗਲਤੀਆਂ ਲਈ ਮੰਗਦੇ ਹਨ ਮਾਫ਼ੀ
Saint Valentine Village History on Valentine's day: ਫਰਾਂਸ ਨੂੰ ਪ੍ਰੇਮੀਆਂ ਦਾ ਦੇਸ਼ ਇੰਝ ਹੀ ਨਹੀਂ ਕਿਹਾ ਜਾਂਦਾ। ਭਾਵੇਂ ਜ਼ਿਆਦਾਤਰ ਜੋੜੇ ਫਰਾਂਸ ਦੇ ਪੈਰਿਸ ਸ਼ਹਿਰ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਸਭ ਤੋਂ ਵਧੀਆ ਜਗ੍ਹਾ ਮੰਨਦੇ ਹਨ, ਪਰ ਉਸੇ ਫਰਾਂਸ ਵਿੱਚ ਇੱਕ ਪਿੰਡ ਹੈ ਜੋ ਪਿਆਰ ਦੇ ਪਿੰਡ ਵਜੋਂ ਮਸ਼ਹੂਰ ਹੈ। ਸੇਂਟ ਵੈਲੇਨਟਾਈਨ ਦੁਆਰਾ ਪ੍ਰੇਮ ਫੈਲਾਉਣ ਦੀ ਕਹਾਣੀ ਵੀ ਇਸ ਛੋਟੇ ਜਿਹੇ ਪਿੰਡ ਤੋਂ ਸ਼ੁਰੂ ਹੋਈ ਸੀ। ਜਾਣੋ ਇਸ ਬਾਰੇ ।
- TV9 Punjabi
- Updated on: Feb 14, 2025
- 7:23 am
Valentines Day Shayari: ਵੇਲੇਂਟਾਇਨ ਡੇਅ WhatsApp Wishes, Quotes ਤੇ Shayari, ਖਾਸ ਅੰਦਾਜ ‘ਚ ਕਰੋ ਬਿਆਨ
Best Valentines Day wishes : ਵੈਲੇਨਟਾਈਨ ਡੇਅ ਹਰ ਸਾਲ 14 ਫਰਵਰੀ ਨੂੰ ਪਿਆਰ ਅਤੇ ਰੋਮਾਂਸ ਦੇ ਜਸ਼ਨ ਵਜੋਂ ਮਨਾਇਆ ਜਾਂਦਾ ਹੈ। ਜੇਕਰ ਤੁਸੀਂ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਹੈ ਕਿ ਇਸ ਖਾਸ ਮੌਕੇ 'ਤੇ ਆਪਣੇ ਸਾਥੀ ਨੂੰ ਕਿਵੇਂ ਸ਼ੁਭਕਾਮਨਾਵਾਂ ਦੇਣੀਆਂ ਹਨ, ਤਾਂ ਇਸ ਲੇਖ ਵਿੱਚ, ਅਸੀਂ ਕੁਝ ਵਧੀਆ ਸ਼ਾਇਰੀਆਂ ਦਾ ਜ਼ਿਕਰ ਕੀਤਾ ਹੈ ਜੋ ਤੁਹਾਡੇ ਲਈ ਬਹੁਤ ਲਾਭਦਾਇਕ ਹੋਣਗੀਆਂ।
- TV9 Punjabi
- Updated on: Feb 14, 2025
- 3:48 am
ਵੈਲੇਨਟਾਈਨ ਡੇਅ ‘ਤੇ, ਇਨ੍ਹਾਂ ਅਦਾਕਾਰਾਂ ਦੀ ਤਰ੍ਹਾਂ ਕਰੋ ਹੇਅਰ ਸਟਾਈਲ, ਪਾਰਟਨਰ ਕਰੇਗਾ ਤਾਰੀਫ
ਹਰ ਔਰਤ ਵੈਲੇਨਟਾਈਨ ਡੇਅ 'ਤੇ ਆਪਣੇ ਸਾਥੀ ਨਾਲ ਬਾਹਰ ਜਾਂਦੇ ਸਮੇਂ ਸਟਾਈਲਿਸ਼ ਦਿਖਣਾ ਚਾਹੁੰਦੀ ਹੈ। ਮੇਕਅਪ ਅਤੇ ਪਹਿਰਾਵੇ ਦੇ ਨਾਲ-ਨਾਲ, ਹੇਅਰ ਸਟਾਈਲ ਵੀ ਲੁੱਕ ਨੂੰ ਸਟਾਈਲਿਸ਼ ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਲਈ, ਤੁਸੀਂ ਪੱਛਮੀ ਪਹਿਰਾਵੇ ਦੇ ਨਾਲ ਇਨ੍ਹਾਂ ਅਭਿਨੇਤਰੀਆਂ ਵਾਂਗ ਹੇਅਰ ਸਟਾਈਲ ਕਰ ਸਕਦੇ ਹੋ।
- TV9 Punjabi
- Updated on: Feb 13, 2025
- 10:56 am
Valentines 2025 Date: ਵੈਲੇਨਟਾਈਨ ਡੇ ਕਿਉਂ ਮਨਾਇਆ ਜਾਂਦਾ ਹੈ? ਜਾਣੋ ਇਸ ਦਿਨ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ
Valentines 2025 Date: ਵੈਲੇਨਟਾਈਨ ਡੇ ਹਰ ਸਾਲ 14 ਫਰਵਰੀ ਨੂੰ ਮਨਾਇਆ ਜਾਂਦਾ ਹੈ, ਜਿਸਦਾ ਲੋਕ ਖਾਸ ਕਰਕੇ Couples ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਭਾਵੇਂ ਵੈਲੇਨਟਾਈਨ ਡੇ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਦਿਨ ਕਿਉਂ ਮਨਾਇਆ ਜਾਂਦਾ ਹੈ?
- TV9 Punjabi
- Updated on: Feb 13, 2025
- 6:46 am
Kiss Day ‘ਤੇ ਸਾਥੀ ਨੂੰ ਤੋਹਫ਼ੇ ਦੇ ਕੇ ਪਿਆਰ ਦਾ ਕਰੋ ਇਜ਼ਹਾਰ, ਬੈਸਟ ਹੈ Idea
Valentines Week 2025: ਕਿੱਸ ਡੇਅ ਵੈਲੇਨਟਾਈਨ ਵੀਕ ਦਾ ਇੱਕ ਖਾਸ ਦਿਨ ਹੈ, ਜਦੋਂ ਪ੍ਰੇਮੀ ਆਪਣੇ ਸਾਥੀਆਂ ਨੂੰ ਖਾਸ ਮਹਿਸੂਸ ਕਰਵਾਉਣ ਲਈ ਪਿਆਰ ਭਰੇ ਤੋਹਫ਼ੇ ਦਿੰਦੇ ਹਨ। ਜੇਕਰ ਤੁਸੀਂ ਇਸ ਦਿਨ ਆਪਣੇ ਸਾਥੀ ਨੂੰ ਕੁਝ ਖਾਸ ਤੋਹਫ਼ਾ ਦੇਣਾ ਚਾਹੁੰਦੇ ਹੋ, ਤਾਂ ਇੱਥੇ ਕੁਝ ਵਧੀਆ ਵਿਚਾਰ ਹਨ। ਜੋ ਤੁਸੀਂ ਆਖਰੀ ਸਮੇਂ 'ਤੇ ਵੀ ਆਪਣੇ ਸਾਥੀ ਲਈ ਆਸਾਨੀ ਨਾਲ ਖਰੀਦ ਸਕਦੇ ਹੋ। ਤਾਂ ਆਓ ਜਾਣਦੇ ਹਾਂ ਕਿਸ ਦਿਨ ਸਾਥੀ ਨੂੰ ਕੀ ਤੋਹਫ਼ਾ ਦਿੱਤਾ ਜਾ ਸਕਦਾ ਹੈ।
- TV9 Punjabi
- Updated on: Feb 13, 2025
- 5:34 am
Hug Day Wishes and Quotes: ਹੱਗ ਡੇਅ ਨੂੰ ਕਿਵੇਂ ਯਾਦਗਾਰ ਬਣਾਇਆ ਜਾਵੇ, ਇਸ ਤਰ੍ਹਾਂ ਦਿਓ ਸ਼ੁਭਕਾਮਨਾਵਾਂ
ਕਈ ਵਾਰ ਲੋਕਾਂ ਕੋਲ ਆਪਣੇ ਸਾਥੀ ਨੂੰ ਆਪਣਾ ਪਿਆਰ ਜ਼ਾਹਰ ਕਰਨ ਲਈ ਸ਼ਬਦਾਂ ਦੀ ਕਮੀ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਇਹ ਨਹੀਂ ਸਮਝ ਪਾ ਰਹੇ ਕਿ ਹੱਗ ਡੇਅ ਦੇ ਮੌਕੇ 'ਤੇ ਆਪਣੇ ਸਾਥੀ ਨੂੰ ਖਾਸ ਤਰੀਕੇ ਨਾਲ ਕਿਵੇਂ ਸ਼ੁਭਕਾਮਨਾਵਾਂ ਦੇਣੀਆਂ ਹਨ, ਤਾਂ ਇਸ ਲੇਖ ਵਿੱਚ ਸ਼ੁਭਕਾਮਨਾਵਾਂ ਬਾਰੇ ਦੱਸਿਆ ਗਿਆ ਹੈ। ਤੁਸੀਂ ਇਨ੍ਹਾਂ ਸੁਨੇਹਿਆਂ ਦੀ ਮਦਦ ਲੈ ਸਕਦੇ ਹੋ ਤੇ ਆਪਣੇ ਸਾਥੀ ਨੂੰ ਖਾਸ ਮਹਿਸੂਸ ਕਰਵਾ ਸਕਦੇ ਹੋ।
- TV9 Punjabi
- Updated on: Feb 12, 2025
- 2:24 am
ਰਸ਼ਮਿਕਾ ਮੰਧਾਨਾ ਵਰਗੇ ਲਾਲ ਲਿਬਾਸ ਵਿੱਚ ਤੁਸੀਂ ਵੀ ਲਗੋਗੇ ਖੂਬਸੂਰਤ, ਵੈਲੇਨਟਾਈਨ ਡੇ ਲਈ ਲਓ Idea
ਰਸ਼ਮਿਕਾ ਮੰਧਾਨਾ ਦੱਖਣ ਦੀ ਅਦਾਕਾਰਾ ਹੈ ਜੋ ਪੂਰੇ ਭਾਰਤ ਵਿੱਚ ਸਟਾਰ ਬਣ ਗਈ ਹੈ। ਉਨ੍ਹਾਂ ਨੂੰ ਨੈਸ਼ਨਲ ਕ੍ਰਸ਼ ਵੀ ਕਿਹਾ ਜਾਂਦਾ ਸੀ। ਰਸ਼ਮਿਕਾ ਆਪਣੀ ਸੁੰਦਰਤਾ ਅਤੇ ਫੈਸ਼ਨ ਰਾਹੀਂ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਵੈਲੇਨਟਾਈਨ ਡੇਅ ਲਈ, ਅਦਾਕਾਰਾ ਦੇ ਲਾਲ ਲਿਬਾਸ ਲੁੱਕਸ ਤੋਂ ਆਈਡੀਆ ਲੈ ਸਕਦੇ ਹੋ।
- TV9 Punjabi
- Updated on: Feb 11, 2025
- 12:29 pm
ਔਰਤ ਨੇ ਪਤੀ ਨੂੰ ਖੁਸ਼ ਕਰਨ ਲਈ ਬਣਾਇਆ Valentine Edition ਪਰਾਂਠਾ, ਹੋਇਆ ਵਾਇਰਲ, ਲੋਕਾਂ ਨੂੰ ਪਸੰਦ ਆਈ Creativity
Heart Shaped Prantha: ਕਪਲਸ ਦੇ ਲਈ ਵੈਲੇਨਟਾਈਨ ਵੀਕ ਕਾਫੀ ਜ਼ਿਆਦਾ ਖ਼ਾਸ ਹੁੰਦਾ ਹੈ ਅਤੇ ਆਪਣੇ ਪਾਰਟਨਰ ਨੂੰ ਸਪੈਸ਼ਲ ਫੀਲ ਕਰਵਾਉਣ ਦੇ ਲਈ ਕਪਲਸ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਕਰਦੇ ਹਨ। ਅਜਿਹਾ ਹੀ ਇਕ ਵੀਡੀਓ ਇਨੀਂ ਦਿਨੀਂ ਸਾਹਮਣੇ ਆਇਆ ਹੈ। ਵੀਡੀਓ ਵਿੱਚ ਇਕ ਔਰਤ ਨੇ ਆਪਣੇ ਪਤੀ ਦੇ ਲਈ Valentine Edition ਪਰਾਠਾ ਬਣਾਇਆ ਹੈ। ਜਿਵੇਂ ਹੀ ਇਹ ਵਾਇਰਲ ਹੋਇਆ ਲੋਕ ਨੇ ਇਸ ਨੂੰ ਕਾਫੀ ਪਸੰਦ ਕੀਤਾ ਅਤੇ ਸ਼ੇਅਰ ਵੀ ਕੀਤਾ ਹੈ।
- TV9 Punjabi
- Updated on: Feb 11, 2025
- 7:30 am
Promise Day 2025 Wishes: ‘ਮੈਂ ਵਾਅਦਾ ਕਰਦਾ ਹਾਂ’… ਪ੍ਰੋਮਿਸ ਡੇਅ ‘ਤੇ ਇਸ ਤਰ੍ਹਾਂ ਦਿਓ ਸ਼ੁਭਕਾਮਨਾਵਾਂ
Promise Day ਵੀ ਵੈਲੇਨਟਾਈਨ ਵੀਕ ਦਾ ਇੱਕ ਖਾਸ ਦਿਨ ਹੈ। ਇਸ ਦਿਨ ਲੋਕ ਆਪਣੇ ਖਾਸ ਲੋਕਾਂ ਨਾਲ ਵਾਅਦੇ ਕਰਦੇ ਹਨ ਅਤੇ ਉਨ੍ਹਾਂ ਨੂੰ ਸਪੈਸ਼ਲ ਮਹਿਸੂਸ ਕਰਵਾਉਂਦੇ ਹਨ। ਜੇਕਰ ਤੁਸੀਂ ਵੀ ਇਸ ਵਾਰ ਆਪਣੇ ਖਾਸ ਵਿਅਕੀ ਨੂੰ ਸਪੈਸ਼ਲ ਮਹਿਸੂਸ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਪ੍ਰੋਮਿਸ ਡੇਅ 'ਤੇ ਸੁੰਦਰ ਕੋਟਸ ਅਤੇ ਸ਼ਾਇਰੀ ਰਾਹੀਂ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ।
- TV9 Punjabi
- Updated on: Feb 11, 2025
- 5:37 am
Teddy Bear: ਵੈਲੇਨਟਾਈਨ ਵੀਕ ਵਿੱਚ ਕਿਉਂ ਦਿੱਤਾ ਜਾਂਦਾ ਹੈ ਟੈਡੀ, ਜਾਣੋ ਕਾਰਨ
Valentine's Week: ਪਿਆਰ ਦੇ ਹਫ਼ਤੇ ਦੇ ਚੌਥੇ ਦਿਨ ਟੈਡੀ ਬੀਅਰ ਦੇਣ ਦੀ ਪਰੰਪਰਾ ਹੈ। ਇਹ ਦਿਨ ਰਿਸ਼ਤੇ ਵਿੱਚ ਨਿੱਘ ਵਧਾਉਣ ਦਾ ਕੰਮ ਕਰਦਾ ਹੈ। ਆਓ ਜਾਣਦੇ ਹਾਂ ਟੈਡੀ ਬਣਾਉਣ ਦਾ ਇਤਿਹਾਸ ਅਤੇ ਟੈਡੀ ਬੀਅਰ ਕਿਉਂ ਦਿੱਤਾ ਜਾਂਦਾ ਹੈ।
- TV9 Punjabi
- Updated on: Feb 10, 2025
- 1:20 am
Promise Day 2025: ਪ੍ਰੌਮਿਸ ਡੇਅ ‘ਤੇ ਇਨ੍ਹਾਂ ਰੰਗਾਂ ਦੇ ਪਾਓ ਕੱਪੜੇ, ਹਰ ਕੋਈ ਕਰੇਗਾ ਤਾਰੀਫ਼
ਪ੍ਰੌਮਿਸ ਡੇਅ 'ਤੇ ਤੁਹਾਨੂੰ ਸਿਰਫ਼ ਅਜਿਹਾ ਪਹਿਰਾਵਾ ਹੀ ਨਹੀਂ ਚੁਣਨਾ ਚਾਹੀਦਾ ਜਿਸ ਵਿੱਚ ਤੁਸੀਂ ਸੁੰਦਰ ਦਿਖਾਈ ਦਿਓ, ਸਗੋਂ ਤੁਹਾਨੂੰ ਰੰਗ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਹਰ ਰੰਗ ਕੁਝ ਨਾ ਕੁਝ ਕਹਿੰਦਾ ਹੈ। ਤਾਂ ਆਓ ਦੇਖੀਏ ਪ੍ਰੌਮਿਸ ਡੇਅ ਲਈ ਪਹਿਰਾਵੇ ਦੇ ਰੰਗ ਅਤੇ ਡਿਜ਼ਾਈਨ।
- TV9 Punjabi
- Updated on: Feb 9, 2025
- 9:51 am