AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Couple Photoshoot Ideas: ਵੈਲੇਨਟਾਈਨ ਡੇਅ ‘ਤੇ ਕਪਲ ਇਸ ਤਰ੍ਹਾਂ ਖਿਚਵਾਉਣ ਫੋਟੋਆਂ, ਭਰ -ਭਰ ਕੇ ਆਉਂਣਗੇ ਲਾਈਕਸ ਤੇ ਕਮੇਂਟਸ

ਵੈਲੇਨਟਾਈਨ ਡੇਅ 'ਤੇ ਕਪਲ ਅਕਸਰ ਡੇਟ 'ਤੇ ਜਾਂਦੇ ਹਨ। ਉਹ ਇਨ੍ਹਾਂ ਪਲਾਂ ਨੂੰ ਕੈਮਰੇ ਵਿੱਚ ਕੈਦ ਵੀ ਕਰਦੇ ਹਨ। ਇੱਥੇ ਤੁਹਾਨੂੰ ਅਸੀਂ ਕੁਝ ਅਜਿਹੇ ਕਪਲ ਫੋਟੋ ਪੋਜ਼ ਦੇ ਵਿਚਾਰ ਦੇ ਰਹੇ ਹਾ ਜੋ ਤੁਹਾਡੇ ਰੋਮਾਂਟਿਕ ਪਲਾਂ ਨੂੰ ਹੋਰ ਵੀ ਯਾਦਗਾਰ ਬਣਾ ਦੇਣਗੇ।

Couple Photoshoot Ideas: ਵੈਲੇਨਟਾਈਨ ਡੇਅ 'ਤੇ ਕਪਲ ਇਸ ਤਰ੍ਹਾਂ ਖਿਚਵਾਉਣ ਫੋਟੋਆਂ, ਭਰ -ਭਰ ਕੇ ਆਉਂਣਗੇ ਲਾਈਕਸ ਤੇ ਕਮੇਂਟਸ
Couple Photoshoot Ideas: ਵੈਲੇਨਟਾਈਨ ਡੇਅ ‘ਤੇ ਕਪਲ ਇਸ ਤਰ੍ਹਾਂ ਖਿਚਵਾਓ ਫੋਟੋਆਂ
tv9-punjabi
| Updated On: 09 Feb 2026 16:57 PM IST
Share

ਜੇਕਰ ਤੁਸੀਂ ਵੈਲੇਨਟਾਈਨ ਡੇਅ ‘ਤੇ ਬੀਚ ‘ਤੇ ਸਮਾਂ ਬਿਤਾ ਰਹੇ ਹੋ, ਤਾਂ ਤੁਸੀਂ ਰੇਤ ਵਿੱਚ ਲੇਟ ਸਕਦੇ ਹੋ ਅਤੇ ਇੱਕ ਰੋਮਾਂਟਿਕ ਪੋਜ਼ ਦੇ ਸਕਦੇ ਹੋ, ਜਿਵੇਂ ਪੁਲਕਿਤ ਅਤੇ ਕ੍ਰਿਤੀ ਨੇ ਕੀਤਾ ਸੀ। ਰੇਤ ਵਿੱਚ ਲੇਟ ਜਾਓ ਅਤੇ ਇੱਕ ਦੂਜੇ ਨੂੰ ਦੇਖਦੇ ਹੋਏ ਫੋਟੋ ਖਿਚਵਾਓ । ਇਹ ਤੁਹਾਡੇ ਰੋਮਾਂਟਿਕ ਪਲ ਨੂੰ ਹੋਰ ਵੀ ਖਾਸ ਬਣਾ ਦੇਵੇਗਾ। (Credit:pulkit/Instagram)

ਜੇਕਰ ਤੁਸੀਂ ਵੈਲੇਨਟਾਈਨ ਡੇਅ ‘ਤੇ ਆਪਣੇ ਸਾਥੀ ਨੂੰ ਪ੍ਰਪੋਜ਼ ਕਰ ਰਹੇ ਹੋ ਅਤੇ ਉਨ੍ਹਾਂ ਨੇ ਹਾਂ ਕਹਿ ਦਿੱਤੀ ਹੈ, ਤਾਂ ਇਹ ਪੋਜ਼ ਜ਼ਰੂਰ ਦੇਣਾ ਚਾਹੀਦਾ ਹੈ। ਇਸ ਵਿੱਚ, ਜ਼ਹੀਰ ਨੇ ਸੋਨਾਕਸ਼ੀ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਿਆ ਹੋਇਆ ਹੈ। ਦੋਵੇਂ ਇੱਕ ਦੂਜੇ ਦੀਆਂ ਅੱਖਾਂ ਵਿੱਚ ਦੇਖ ਰਹੇ ਹਨ,ਅਤੇ ਚਿਹਰੇ ‘ਤੇ ਇੱਕ ਵੱਡੀ ਮੁਸਕਰਾਹਟ ਹੈ, ਜੋ ਉਹਨਾਂ ਦੀ ਖੁਸ਼ੀ ਨੂੰ ਸਪੱਸ਼ਟ ਤੌਰ ‘ਤੇ ਪ੍ਰਗਟ ਕਰ ਰਹੀ ਹੈ। (Credit:aslisona/Instagram)

ਪਾਵਰ ਕਪਲ ਵਾਲਾ ਪੋਜ਼ ਵੀ ਕਾਫ਼ੀ ਮਸ਼ਹੂਰ ਹੈ। ਇਸ ਫੋਟੋ ਵਿੱਚ, ਆਲੀਆ ਭੱਟ ਅਤੇ ਰਣਬੀਰ ਕਪੂਰ ਇੱਕ ਪਾਵਰ ਕਪਲ ਵਾਂਗ ਦਿਖਾਈ ਦੇ ਰਹੇ ਹਨ। ਰਣਬੀਰ ਆਲੀਆ ਨੂੰ ਕਮਰ ਦੁਆਲੇ ਫੜ ਕੇ ਕੈਮਰੇ ਵੱਲ ਦੇਖ ਰਿਹਾ ਹੈ। ਇਸੀ ਦੌਰਾਨ, ਆਲੀਆ ਮੁਸਕਰਾਹਟ ਨਾਲ ਸਾਈਡ ਪੋਜ਼ ਦੇ ਰਹੀ ਹੈ। (aliabhatt/Instagram)

ਜੇਕਰ ਤੁਸੀਂ ਆਪਣੇ ਸਾਥੀ ਲਈ ਕੋਈ ਸਰਪ੍ਰਾਈਜ਼ ਪਲਾਨ ਕੀਤਾ ਹੈ, ਤਾਂ ਜਦੋਂ ਤੁਸੀਂ ਉਨ੍ਹਾਂ ਨੂੰ ਉੱਥੇ ਲੈ ਜਾਂਦੇ ਹੋ ਤਾਂ ਤੁਸੀਂ ਇਹ ਫੋਟੋ ਖਿਚਵਾ ਸਕਦੇ ਹੋ ਇਸ ਫੋਟੋ ਵਿੱਚ, ਵਿੱਕੀ ਨੇ ਕੈਟਰੀਨਾ ਦਾ ਹੱਥ ਫੜਿਆ ਹੋਇਆ ਹੈ ਅਤੇ ਦੋਵੇਂ ਤੁਰਦੇ ਹੋਏ ਮੁਸਕਰਾਉਂਦੇ ਦਿਖਾਈ ਦੇ ਰਹੇ ਹਨ। (Credit: katrinakaif/Instagram)

ਜਿਨ੍ਹਾਂ ਕਪਲ ਨੂੰ ਫੋਟੋਆਂ ਖਿਚਵਾਉਣੀਆਂ ਜਾਣੀਆਂ ਪਸੰਦ ਨਹੀਂ ਹੁੰਦਾ ਜਾਂ ਫਿਰ ਕੈਮਰੇ ਦੇ ਅੱਗੇ ਉਹਨਾਂ ਨੂੰ ਸ਼ਰਮ ਆਉਂਦੀ ਹੈ, ਉਹ ਇਸ ਪੋਜ਼ ਨੂੰ ਅਜ਼ਮਾ ਸਕਦੇ ਹਨ। ਇਸ ਫੋਟੋ ਵਿੱਚ, ਵਿਰਾਟ ਕੋਹਲੀ ਬੈਠੇ ਹਨ, ਅਨੁਸ਼ਕਾ ਉਨ੍ਹਾਂ ਨੂੰ ਪਿੱਛੇ ਤੋਂ ਜੱਫੀ ਪਾ ਰਹੀ ਹੈ। ਦੋਵਾਂ ਦੀ ਇਹ ਫੋਟੋ ਕਾਫ਼ੀ ਪਿਆਰੀ ਲੱਗ ਰਹੀ ਹੈ। (Credit:virat.kohli/Instagram)

ਪਿਆਰ ਵਿੱਚ ਡੁੱਬੇ ਕਪਲ ਦੇ ਰੂਪ ਵਿੱਚ ਤੁਸੀਂ ਵੀ ਦੀਪਿਕਾ ਅਤੇ ਰਣਵੀਰ ਦੀ ਇਸ ਫੋਟੋ ਰੀਕ੍ਰੀਏਟ ਕਰ ਸਕਦੇ ਹੋ। ਇਸ ਵਿੱਚ, ਰਣਵੀਰ ਅਤੇ ਦੀਪਿਕਾ ਦੋਵੇਂ ਇੱਕ ਦੂਜੇ ਦੀਆਂ ਅੱਖਾਂ ਵਿੱਚ ਵੇਖ ਰਹੇ ਹਨ, ਉਨ੍ਹਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਹੈ। ਇਹ ਫੋਟੋ ਸ਼ਾਨਦਾਰ ਦੇ ਨਾਲ ਹੀ ਪਾਵਰ ਕਪਲ ਵਾਲੀ ਵਾਇਬ ਵੀ ਦੇ ਰਿਹਾ ਹੈ। ( Credit: deepikapadukone/Instagram)

Follow Us
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?...
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ...
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ...
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ...
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ...
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ...
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ...
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ...
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...