ਨਰਾਤੇ
ਹਿੰਦੂ ਧਰਮ ਵਿੱਚ, ਨਰਾਤਿਆਂ ਦੇ ਨੌਂ ਦਿਨਾਂ ਦੌਰਾਨ ਦੇਵੀ ਦੁਰਗਾ ਦੇ ਨੌਂ ਰੂਪਾਂ ਵਿੱਚ ਪੂਜਾ ਅਤੇ ਵਰਤ ਰੱਖਣ ਦੀ ਪਰੰਪਰਾ ਹੈ। ਨਰਾਤਿਆਂ ਦੌਰਾਨ ਵਿਧੀ-ਵਿਧਾਨ ਨਾਲ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਂਦਾ ਹੈ। ਹਿੰਦੂ ਧਰਮ ਵਿੱਚ ਨਰਾਤਿਆਂ ਦੇ ਸਮੇਂ ਨੂੰ ਪਵਿੱਤਰ ਅਤੇ ਮਹੱਤਵਪੂਰਨ ਮੰਨਣ ਪਿੱਛੇ ਹੋਰ ਵੀ ਕਈ ਕਾਰਨ ਹਨ। ਸਾਲ ਵਿੱਚ 2 ਗੁਪਤ ਨਰਾਤੇ ਅਤੇ 2 ਪ੍ਰਗਟ ਨਰਾਤੇ ਮਨਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਚੈਤਰ ਦੇ ਨਰਾਤੇ ਅਤੇ ਅਸ਼ਵਿਨ ਮਹੀਨੇ ਦੀ ਸ਼ਾਰਦੀ ਨਰਾਤੇ ਵਿਸ਼ੇਸ਼ ਮੰਨੇ ਜਾਂਦੇ ਹਨ।
Navratri Day 9: ਅੱਜ ਸ਼ਾਰਦੀਆ ਨਰਾਤਿਆਂ ਦਾ ਨੌਵਾਂ ਦਿਨ, ਸਿੱਧੀਦਾਤਰੀ ਮਾਤਾ ਦੀ ਪੂਜਾ ਵਿਧੀ, ਮੰਤਰ ਤੇ ਆਰਤੀ
Navratri Day 9: ਅੱਜ ਸ਼ਾਰਦੀਆ ਨਰਾਤਿਆਂ ਦਾ ਨੌਵਾਂ ਦਿਨ ਹੈ, ਜੋ ਦੇਵੀ ਸਿੱਧੀਦਾਤਰੀ ਨੂੰ ਸਮਰਪਿਤ ਹੈ। ਇਸ ਦਿਨ ਲੋਕ ਦੇਵੀ ਸਿੱਧੀਦਾਤਰੀ ਦੀ ਪੂਜਾ ਕਰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਨਰਾਤਿਆਂ ਦੇ ਨੌਵੇਂ ਦਿਨ ਸਿੱਧੀਦਾਤਰੀ ਮਾਤਾ ਦੀ ਪੂਜਾ ਕਿਵੇਂ ਕਰਨੀ ਹੈ, ਦੇਵੀ ਨੂੰ ਕਿਹੜੇ ਭੋਗ ਲਗਾਉਣੇ ਚਾਹੀਦੇ ਹਨ ਤੇ ਇਸ ਦਿਨ ਕਿਹੜੇ ਰੰਗ ਦੇ ਕੱਪੜੇ ਪਹਿਨਣੇ ਹਨ।
- TV9 Punjabi
- Updated on: Oct 1, 2025
- 3:20 am
Maha Navami 2025: ਮਾਂ ਸਿੱਧੀਦਾਤਰੀ ਦੀ ਪੂਜਾ ਵਿਧੀ, ਮੰਤਰ ਅਤੇ ਭੋਗ, ਜਾਣੋ ਨੌਮੀ ‘ਤੇ ਕਿਵੇਂ ਕਰੀਏ ਪੂਜਾ-ਅਰਚਨਾ
Maha Navami 2025: ਹਿੰਦੂ ਧਰਮ ਵਿੱਚ ਮਹਾਂਨੌਮੀ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ, ਦੇਵੀ ਦੁਰਗਾ ਦੇ ਅੰਤਿਮ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਮੰਤਰ, ਭੋਗ, ਪੂਜਾ ਵਿਧੀ ਅਤੇ ਆਰਤੀ ਸਮੇਤ ਮਾਂ ਸਿੱਧੀਦਾਤਰੀ ਦੀ ਪੂਜਾ ਕਿਵੇਂ ਕਰਨੀ ਹੈ ਜਾਣੋ...। ਮਾਂ ਸਿੱਧੀਦਾਤਰੀ ਨੂੰ ਕਿਹੜਾ ਭੋਜਨ ਪਸੰਦ ਹੈ। ਇਸ ਰਿਪੋਰਟ ਵਿੱਚ ਜਾਣੇ....ਕਿਵੇਂ ਕਰਨੀ ਹੈ ਵਿਧੀ ਵਿਧਾਨ ਨਾਲ ਉਨ੍ਹਾਂ ਪੂਜਾ ਅਤੇ ਅਰਚਨਾ।
- TV9 Punjabi
- Updated on: Sep 30, 2025
- 8:45 am
Viral Video: ਨਵਦੁਰਗਾ ਦੇ 9 ਅਦਭੁਤ ਰੂਪ…ਕੁੜੀ ਦਾ ਟ੍ਰਾਂਸਫੋਮੇਸ਼ਨ ਦੇਖ ਕੇ ਲੋਕ ਹੈਰਾਨ
Navdurga Transformationn Video Viral: ਅਦਰੀਮਾ ਦੇਬਨਾਥ ਨਾਮ ਦੀ ਇਸ ਕੁੜੀ ਨੇ ਦੇਵੀ ਦੁਰਗਾ ਦੇ ਹਰੇਕ ਰੂਪ ਨੂੰ ਦਰਸਾਇਆ ਹੈ । ਸੱਚ ਵਿੱਚ ਕਮਾਲ ਦਾ ਰੂਪ ਹੈ। ਇੰਸਟਾਗ੍ਰਾਮ ਹੈਂਡਲ @aww_drima ਤੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਕਾਫੀ ਕਮੈਂਟਾ ਨਾਲ ਭਰ ਦਿੱਤਾ ਗਿਆ ਹੈ। ਵੀਡੀਓ ਨੂੰ ਹੁਣ ਤੱਕ 56 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
- TV9 Punjabi
- Updated on: Sep 30, 2025
- 8:27 am
Navratri Day 8: ਅੱਜ ਸ਼ਾਰਦੀਆ ਨਰਾਤਿਆਂ ਦਾ 8ਵਾਂ ਦਿਨ, ਮਾਂ ਮਹਾਗੌਰੀ ਦੀ ਪੂਜਾ ਵਿਧੀ, ਮੰਤਰ ਤੇ ਆਰਤੀ
Navratri Day 8: ਅੱਜ ਸ਼ਾਰਦੀਆ ਨਰਾਤਿਆਂ ਦਾ ਅੱਠਵਾਂ ਦਿਨ ਹੈ, ਜੋ ਮਾਂ ਮਹਾਗੌਰੀ ਨੂੰ ਸਮਰਪਿਤ ਹੈ। ਇਸ ਦਿਨ ਲੋਕ ਦੇਵੀ ਮਹਾਗੌਰੀ ਦੀ ਪੂਜਾ ਕਰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਨਰਾਤਿਆਂ ਦੇ ਅੱਠਵੇਂ ਦਿਨ ਮਾਂ ਮਹਾਗੌਰੀ ਦੀ ਪੂਜਾ ਕਿਵੇਂ ਕਰਨੀ ਹੈ, ਦੇਵੀ ਨੂੰ ਕਿਹੜੇ ਭੋਗ ਲਗਾਉਣੇ ਹਨ ਤੇ ਇਸ ਦਿਨ ਕਿਹੜੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ।
- TV9 Punjabi
- Updated on: Sep 30, 2025
- 2:12 am
Navratri Day 7: ਅੱਜ ਸ਼ਾਰਦੀਆ ਨਰਾਤਿਆਂ ਦਾ ਸੱਤਵਾਂ ਦਿਨ, ਮਾਂ ਕਾਲਰਾਤਰੀ ਦੀ ਪੂਜਾ ਵਿਧੀ, ਮੰਤਰ ਤੇ ਆਰਤੀ
Navratri Day 7: ਸ਼ਾਰਦੀਆ ਨਰਾਤਿਆਂ ਦਾ ਸੱਤਵਾਂ ਦਿਨ, ਭਾਵ ਸਪਤਮੀ ਤਿਥੀ, ਮਾਂ ਦੁਰਗਾ ਦੇ ਸੱਤਵੇਂ ਰੂਪ, ਮਾਂ ਕਾਲਰਾਤਰੀ ਨੂੰ ਸਮਰਪਿਤ ਹੈ। ਮਾਂ ਬਹੁਤ ਹੀ ਉਗਰ ਤੇ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ, ਪਰ ਉਹ ਹਮੇਸ਼ਾ ਆਪਣੇ ਭਗਤਾਂ ਲਈ ਸ਼ੁਭ ਤੇ ਮੰਗਲਕਾਰੀ ਹੁੰਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਮਾਂ ਕਾਲਰਾਤਰੀ ਦੀ ਪੂਜਾ ਕਰਨ ਨਾਲ ਜੀਵਨ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ ਤੇ ਕਿਸਮਤ ਦੇ ਤਾਲੇ ਖੁੱਲ੍ਹ ਜਾਂਦੇ ਹਨ।
- TV9 Punjabi
- Updated on: Sep 29, 2025
- 2:48 am
Maa Katyayani Katha: ਨਰਾਤਿਆਂ ਦੇ ਛੇਵੇਂ ਦਿਨ ਜ਼ਰੂਰ ਪੜ੍ਹੋ ਮਾਂ ਕਾਤਿਆਯਨੀ ਦੀ ਕਥਾ, ਜਲਦੀ ਵਿਆਹ ਦੇ ਬਣਨਗੇ ਯੋਗ!
Maa Katyayani Katha: ਅੱਜ ਨਰਾਤਿਆਂ ਦਾ ਛੇਵਾਂ ਦਿਨ ਹੈ, ਜੋ ਕਿ ਦੇਵੀ ਕਾਤਯਾਨੀ ਨੂੰ ਸਮਰਪਿਤ ਹੈ। ਇਸ ਦਿਨ ਮਾਂ ਦੇ ਕਾਤਯਾਨੀ ਰੂਪ ਦੀ ਪੂਜਾ ਕਰਕੇ ਵਰਤ ਰੱਖਿਆ ਜਾਂਦਾ ਹੈ। ਮਾਂ ਕਾਤਯਾਨੀ ਦੀ ਕਥਾ ਦਾ ਪਾਠ ਨਰਾਤਿਆਂ ਦੇ ਛੇਵੇਂ ਦਿਨ ਕਰਨਾ ਚਾਹੀਦਾ ਹੈ। ਤਾਂ ਆਓ ਦੇਵੀ ਕਾਤਯਾਨੀ ਦੀ ਕਹਾਣੀ ਪੜ੍ਹੀਏ।
- TV9 Punjabi
- Updated on: Sep 28, 2025
- 5:23 am
Shardiya Navratri 2025 Day 6: ਛੇਵੇਂ ਦਿਨ ਮਾਂ ਸਕੰਦਮਾਤਾ ਦੀ ਪੂਜਾ, ਆਰਤੀ, ਮੰਤਰ ਤੇ ਵਿਸ਼ੇਸ਼ ਭੋਗ
Shardiya Navratri 2025 Day 6: ਹਿੰਦੂ ਧਰਮ ਵਿੱਚ ਸ਼ਾਰਦੀਆ ਨਰਾਤਿਆਂ ਦਾ ਵਿਸ਼ੇਸ਼ ਮਹੱਤਵ ਹੈ। ਇਸ ਸਾਲ, ਨਰਾਤਿਆਂ ਦੌਰਾਨ ਇੱਕ ਵਾਧੂ ਤਾਰੀਖ ਹੋਣ ਕਾਰਨ, ਛੇਵੇਂ ਦਿਨ ਪੰਜਵੀਂ ਦੇਵੀ ਮਾਂ ਸਕੰਦਮਾਤਾ ਦੀ ਪੂਜਾ ਕੀਤੀ ਜਾਵੇਗੀ। ਇੱਥੇ ਦੇਵੀ ਦੀ ਪੂਜਾ ਕਰਨ ਮੰਤਰਾਂ ਦਾ ਜਾਪ ਕਰਨ ਅਤੇ ਆਰਤੀ ਕਰਨ ਦਾ ਤਰੀਕਾ ਪੜ੍ਹੋ, ਜਿਸ ਨਾਲ ਜੀਵਨ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਅਤੇ ਘਰ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਆਵੇਗੀ।
- TV9 Punjabi
- Updated on: Sep 27, 2025
- 3:03 am
Navratri Fifth Day 2025: ਅੱਜ ਸ਼ਾਰਦੀਆ ਨਰਾਤਿਆਂ ਦਾ ਪੰਜਵਾਂ ਵਰਤ, ਮਾਂ ਕੁਸ਼ਮਾਂਡਾ ਦੀ ਪੂਜਾ ਵਿਧੀ, ਮੰਤਰ ਤੇ ਆਰਤੀ
Navratri Fifth Day 2025: ਸ਼ਾਰਦੀਆ ਨਰਾਤਿਆਂ 2025 ਦੇ ਪੰਜਵੇਂ ਦਿਨ, ਮਾਂ ਕੁਸ਼ਮਾਂਡਾ ਦੀ ਪੂਜਾ, ਜਾਪ ਤੇ ਆਰਤੀ ਕੀਤੀ ਜਾ ਰਹੀ ਹੈ। ਸ਼ਰਧਾਲੂਆਂ ਨੂੰ ਸ਼ਰਧਾ ਨਾਲ ਉਨ੍ਹਾਂ ਦੀ ਪੂਜਾ ਕਰਕੇ ਸ਼ਕਤੀ, ਖੁਸ਼ਹਾਲੀ ਤੇ ਲੰਬੀ ਉਮਰ ਦਾ ਆਸ਼ੀਰਵਾਦ ਮਿਲਦਾ ਹੈ।
- TV9 Punjabi
- Updated on: Sep 26, 2025
- 3:53 am
Shardiya Navratri 2025: ਨਰਾਤਿਆਂ ਦੀ ਡਾਈਟ ‘ਚ ਸ਼ਾਮਲ ਕਰੋ ਇਹ ਗਲੂਟਨ-ਫਰੀ ਚੀਜ਼ਾਂ, ਬਣੀ ਰਹੇਗੀ ਸਿਹਤ
Healthy Diet of Navratri: ਨਰਾਤਿਆਂ ਦਾ ਪਵਿੱਤਰ ਮੌਕਾ ਚੱਲ ਰਿਹਾ ਹੈ। ਇਸ ਦੌਰਾਨ ਸ਼ਰਧਾਲੂ ਵਰਤ ਰੱਖਦੇ ਹਨ ਅਤੇ ਪੂਜਾ ਕਰਦੇ ਹਨ। ਵਰਤ ਦੌਰਾਨ ਸਾਤਵਿਕ ਭੋਜਨ ਖਾਣਾ ਰਵਾਇਤ ਹੈ। ਅਜਿਹੇ ਵਿੱਚ ਅੱਜ, ਅਸੀਂ ਪੰਜ ਗਲੂਟਨ-ਫਰੀ ਚੀਜ਼ਾਂ ਦੱਸਣ ਜਾ ਰਹੇ ਹਾਂ ਜੋ ਤੁਸੀਂ ਇਨ੍ਹਾਂ ਨਰਾਤਿਆਂ ਦੇ ਵਰਤ ਦੌਰਾਨ ਖਾ ਸਕਦੇ ਹੋ।
- TV9 Punjabi
- Updated on: Oct 7, 2025
- 9:39 am
Navratri Day 3: ਨਰਾਤਿਆਂ ਦੇ ਤੀਜੇ ਦਿਨ ਮਾਂ ਚੰਦਰਘੰਟਾ ਦੀ ਕਰੋ ਪੂਜਾ, ਜਾਣੋ ਪੂਜਾ ਵਿਧੀ, ਮੰਤਰ ਤੇ ਆਰਤੀ
Navratri Day 3: ਸ਼ਾਰਦੀਆ ਨਵਰਾਤਰੀ ਦਾ ਤੀਜਾ ਦਿਨ ਦੇਵੀ ਚੰਦਰਘੰਟਾ ਨੂੰ ਸਮਰਪਿਤ ਹੈ। ਹਾਲਾਂਕਿ, ਇਸ ਸਾਲ, ਨਵਰਾਤਰੀ ਦੀ ਤ੍ਰਿਤੀਆ ਤਿਥੀ ਦੋ ਦਿਨਾਂ 'ਤੇ ਪੈਣ ਕਾਰਨ, 24 ਅਤੇ 25 ਸਤੰਬਰ ਨੂੰ ਦੇਵੀ ਚੰਦਰਘੰਟਾ ਦੀ ਪੂਜਾ ਕਰਨ ਦਾ ਮੌਕਾ ਹੈ। ਤਾਂ, ਆਓ ਜਾਣਦੇ ਹਾਂ ਕਿ ਇਨ੍ਹਾਂ ਦਿਨਾਂ 'ਚ ਦੇਵੀ ਚੰਦਰਘੰਟਾ ਦੀ ਪੂਜਾ ਕਿਵੇਂ ਕਰਨੀ ਹੈ।
- TV9 Punjabi
- Updated on: Sep 25, 2025
- 2:10 am
Navratri 2025 Kanya Pujan: ਨਰਾਤਿਆਂ ਦਾ ਵਰਤ ਸਿਰਫ਼ ਕੰਜਕ ਪੂਜਨ ਨਾਲ ਹੀ ਕਿਉਂ ਹੁੰਦਾ ਹੈ ਸਮਾਪਤ?
Kanya Pujan: ਨਰਾਤਿਆਂ ਦਾ ਵਰਤ ਸਿਰਫ਼ ਕੰਜਕ ਪੂਜਨ ਨਾਲ ਸਮਾਪਤ ਹੁੰਦਾ ਹੈ ਕਿਉਂਕਿ ਇਹ ਦੇਵੀ ਦੁਰਗਾ ਦੀ ਸ਼ਕਤੀ ਦੇ ਜੀਵਤ ਰੂਪ ਦਾ ਪ੍ਰਤੀਕ ਹੈ। ਇਹ ਪਰੰਪਰਾ ਨਾ ਸਿਰਫ਼ ਧਾਰਮਿਕ ਵਿਸ਼ਵਾਸ ਦਾ ਪ੍ਰਤੀਕ ਹੈ, ਸਗੋਂ ਔਰਤਾਂ ਪ੍ਰਤੀ ਸਤਿਕਾਰ ਅਤੇ ਜੀਵਨ ਵਿੱਚ ਸਕਾਰਾਤਮਕਤਾ ਦਾ ਪ੍ਰਤੀਕ ਵੀ ਹੈ।
- TV9 Punjabi
- Updated on: Sep 24, 2025
- 2:28 pm
Nita Ambani Navratri Look: ਨਰਾਤਿਆਂ ਵਿੱਚ ਨੀਤਾ ਅੰਬਾਨੀ ਦੇ ਇਹਨਾਂ ਲੁੱਕਸ ਨੂੰ ਕਾਪੀ ਕਰਨਾ ਹੈ ਬਹੁਤ ਹੀ ਸੌਖਾ, ਤੁਸੀਂ ਵੀ ਕਰੋ ਟ੍ਰਾਈ
Nita Ambani Navratri Look: ਨੀਤਾ ਅੰਬਾਨੀ ਦਾ ਸਾੜੀ ਕੁਲੈਕਸ਼ਨ ਕਮਾਲ ਦਾ ਹੈ। ਉਹ ਆਪਣੇ ਹਰ ਆਊਟਫਿਟ ਨੂੰ ਬਹੁਤ ਹੀ ਗ੍ਰੇਸਫੁਲ ਤਰੀਕੇ ਨਾਲ ਕੈਰੀ ਕਰਦੇ ਹਨ। ਇਨ੍ਹਾਂ ਨਰਾਤਿਆਂ ਦੌਰਾਨ ਤੁਸੀਂ ਵੀ ਨੀਤਾ ਦੇ ਕੁਝ ਲੁੱਕਸ ਨੂੰ ਕਾਪੀ ਕਰਕੇ ਪਰਫੈਕਟ ਲੁੱਕ ਪਾ ਸਕਦੇ ਹੋ। ਆਓ ਅਸੀਂ ਤੁਹਾਨੂੰ ਨੀਤਾ ਅੰਬਾਨੀ ਦੇ ਕਲਾਸੀ, ਐਲੀਗੈਂਟ ਅਤੇ ਸਟਨਿੰਗ ਲੁੱਕਸ ਦੀਆਂ ਤਸਵੀਰਾਂ ਦਿਖਾਉਂਦੇ ਹਾਂ।
- TV9 Punjabi
- Updated on: Sep 24, 2025
- 8:54 am
Navratri Third Day 2025: ਅੱਜ ਸ਼ਾਰਦੀਆ ਨਰਾਤਿਆਂ ਦਾ ਤੀਜਾ ਦਿਨ, ਮਾਂ ਚੰਦਰਘੰਟਾ ਦੀ ਪੂਜਾ ਵਿਧੀ, ਮੰਤਰ ਤੇ ਆਰਤੀ
Navratri Third Day 2025: ਅੱਜ ਸ਼ਾਰਦੀਆ ਨਰਾਤਿਆਂ ਦਾ ਤੀਜਾ ਦਿਨ ਹੈ, ਜੋ ਮਾਂ ਚੰਦਰਘੰਟਾ ਨੂੰ ਸਮਰਪਿਤ ਹੈ। ਇਸ ਦਿਨ ਲੋਕ ਮਾਂ ਚੰਦਰਘੰਟਾ ਜੀ ਦੀ ਪੂਜਾ ਕਰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਨਰਾਤਿਆਂ ਦੇ ਤੀਜੇ ਦਿਨ ਮਾਂ ਚੰਦਰਘੰਟਾ ਦੀ ਪੂਜਾ ਕਿਵੇਂ ਕਰਨੀ ਹੈ ਤੇ ਮਾਂ ਨੂੰ ਕੀ ਭੋਗ ਲਗਾਉਣਾ ਹੈ।
- TV9 Punjabi
- Updated on: Sep 24, 2025
- 1:52 am
ਨਰਾਤਿਆਂ ਦੌਰਾਨ ਦੁਰਗਾ ਸਪਤਸ਼ਤੀ ਦਾ ਪਾਠ ਕਿਵੇਂ ਕਰੀਏ? ਜਾਣੋ ਸਹੀ ਤਰੀਕਾ ਅਤੇ ਨਿਯਮ
Navratri Durga Saptashati Path: ਇਸ ਵਿੱਚ 13 ਅਧਿਆਇ ਅਤੇ 700 ਛੰਦ ਹਨ, ਜੋ ਦੇਵੀ ਦੁਰਗਾ ਦੇ ਵੱਖ-ਵੱਖ ਰੂਪਾਂ ਉਨ੍ਹਾਂ ਦੀ ਮਹਿਮਾ ਅਤੇ ਬੁਰੀਆਂ ਸ਼ਕਤੀਆਂ ਉੱਤੇ ਉਨ੍ਹਾਂ ਦੀ ਜਿੱਤ ਦਾ ਵਰਣਨ ਕਰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਨਵਰਾਤਰੀ ਦੌਰਾਨ ਨਿਯਮਿਤ ਤੌਰ 'ਤੇ ਦੁਰਗਾ ਸਪਤਸ਼ਤੀ ਦਾ ਪਾਠ ਕਰਨ ਨਾਲ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ
- TV9 Punjabi
- Updated on: Sep 23, 2025
- 12:39 pm
Navratri Second Day 2025: ਅੱਜ ਸ਼ਾਰਦੀਆ ਨਰਾਤਿਆਂ ਦਾ ਦੂਜਾ ਦਿਨ, ਮਾਂ ਬ੍ਰਹਮਚਾਰਿਣੀ ਦੀ ਪੂਜਾ ਵਿਧੀ , ਮੰਤਰ ਤੇ ਆਰਤੀ
Navratri Second Day 2025: ਅੱਜ ਸ਼ਾਰਦੀਆ ਨਰਾਤਿਆਂ ਦਾ ਦੂਜਾ ਦਿਨ ਹੈ, ਜੋ ਮਾਂ ਬ੍ਰਹਮਚਾਰਿਣੀ ਨੂੰ ਸਮਰਪਿਤ ਹੈ। ਇਸ ਦਿਨ ਲੋਕ ਦੇਵੀ ਬ੍ਰਹਮਚਾਰਿਣੀ ਦੀ ਪੂਜਾ ਕਰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਮਾਂ ਬ੍ਰਹਮਚਾਰਿਣੀ ਦੀ ਪੂਜਾ ਕਿਵੇਂ ਕਰਨੀ ਹੈ ਤੇ ਨਵਰਾਤਰੀ ਦੇ ਦੂਜੇ ਦਿਨ ਦੇਵੀ ਨੂੰ ਕੀ ਭੇਟਾਂ ਚੜ੍ਹਾਉਣੀਆਂ ਹਨ।
- TV9 Punjabi
- Updated on: Sep 23, 2025
- 1:50 am