Nita Ambani Navratri Look: ਨਰਾਤਿਆਂ ਵਿੱਚ ਨੀਤਾ ਅੰਬਾਨੀ ਦੇ ਇਹਨਾਂ ਲੁੱਕਸ ਨੂੰ ਕਾਪੀ ਕਰਨਾ ਹੈ ਬਹੁਤ ਹੀ ਸੌਖਾ, ਤੁਸੀਂ ਵੀ ਕਰੋ ਟ੍ਰਾਈ
Nita Ambani Navratri Look: ਨੀਤਾ ਅੰਬਾਨੀ ਦਾ ਸਾੜੀ ਕੁਲੈਕਸ਼ਨ ਕਮਾਲ ਦਾ ਹੈ। ਉਹ ਆਪਣੇ ਹਰ ਆਊਟਫਿਟ ਨੂੰ ਬਹੁਤ ਹੀ ਗ੍ਰੇਸਫੁਲ ਤਰੀਕੇ ਨਾਲ ਕੈਰੀ ਕਰਦੇ ਹਨ। ਇਨ੍ਹਾਂ ਨਰਾਤਿਆਂ ਦੌਰਾਨ ਤੁਸੀਂ ਵੀ ਨੀਤਾ ਦੇ ਕੁਝ ਲੁੱਕਸ ਨੂੰ ਕਾਪੀ ਕਰਕੇ ਪਰਫੈਕਟ ਲੁੱਕ ਪਾ ਸਕਦੇ ਹੋ। ਆਓ ਅਸੀਂ ਤੁਹਾਨੂੰ ਨੀਤਾ ਅੰਬਾਨੀ ਦੇ ਕਲਾਸੀ, ਐਲੀਗੈਂਟ ਅਤੇ ਸਟਨਿੰਗ ਲੁੱਕਸ ਦੀਆਂ ਤਸਵੀਰਾਂ ਦਿਖਾਉਂਦੇ ਹਾਂ।

1 / 6

2 / 6

3 / 6

4 / 6

5 / 6

6 / 6
Follow Us
ਫਗਵਾੜਾ ਦੀ ਡਾਕਟਰ ਦੀ ਇੰਗਲੈਂਡ ਚ ਮੌਤ, ਪੇਕੇ ਪਰਿਵਾਰ ਨੇ ਪਤੀ ‘ਤੇ ਲਗਾਏ ਇਲਜ਼ਾਮ
Diwali 2026: ਚੀਨ ਜਾਂ ਭਾਰਤ, ਕਿੱਥੇ ਹੈ ਦੁਨੀਆ ਦਾ ਸਭ ਤੋਂ ਵੱਡਾ ਪਟਾਕਾ ਬਾਜ਼ਾਰ? ਕੌਣ ਹੈ ਸਭ ਤੋਂ ਵੱਡਾ ਸਪਲਾਇਰ?
ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, 16 ਮੁਲਜ਼ਮ ਗ੍ਰਿਫ਼ਤਾਰ; 34 ਕਿਲੋ ਹੈਰੋਇਨ, Uzi ਗੰਨਾਂ ਤੇ ਹੈਂਡ ਗ੍ਰਨੇਡ ਬਰਾਮਦ
Microsoft ਦੀ ਰਾਹ ‘ਤੇ Canva, 6 ਮਹੀਨਿਆਂ ਦੀ ਤਨਖਾਹ ਤੇ MacBook ਦੇ ਕੇ 1,271 ਕਰਮਚਾਰੀਆਂ ਨੂੰ ਕਿਹਾ ਅਲਵਿਦਾ!