Valentines Day: ਵੈਲੇਨਟਾਈਨ ਡੇਅ ‘ਤੇ ਕੁੜੀਆਂ ਆਪਣੇ ਪਾਰਟਨਰ ਨੂੰ ਗਿਫਟ ਕਰਨ ਇਹ ਚੀਜਾਂ, ਦੇਖਦੇ ਹੀ ਹੋ ਜਾਣਗੇ ਖੁਸ਼
Valentines Day Gift Ideas: ਵੈਲੇਨਟਾਈਨ ਵੀਕ ਲਈ ਨੂੰ ਲੈ ਕੇ ਕਪਲਸ ਕਾਫੀ ਤਿਆਰੀਆਂ ਕਰਦੇ ਹਨ,ਜਿਵੇਂ ਉਹ ਆਪਣੇ ਪਾਰਟਰ ਨਾਲ ਕੁਆਲਿਟੀ ਟਾਈਮ ਕਿਵੇਂ ਬਿਤਾਉਣਗੇ, ਉਨ੍ਹਾਂ ਨੂੰ ਸਪੈਸ਼ਲ ਕਿਵੇਂ ਫੀਲ ਕਰਵਾਉਣਗੇ, ਅਤੇ ਉਹ ਉਨ੍ਹਾਂ ਨੂੰ ਕਿਹੜੇ ਗਿਫਟ ਦੇ ਸਕਦੇ ਹਨ। ਜ਼ਿਆਦਾਤਰ ਲੋਕ ਕੁੜੀਆਂ ਲਈ ਤੋਹਫ਼ੇ ਦੇ ਵਿਚਾਰ ਸੁਝਾਉਂਦੇ ਹਨ, ਪਰ ਕੁੜੀਆਂ ਵੀ ਵੈਲੇਨਟਾਈਨ ਡੇਅ 'ਤੇ ਆਪਣੇ ਪਾਰਟਨਰ ਨੂੰ ਗਿਫਟ ਦੇ ਸਕਦੀਆਂ ਹਨ। ਇਸ ਲਈ, ਆਓ ਮੈਨਸ ਲਈ ਕੁਝ ਗਿਫਟ ਆਈਡੀਆ।

1 / 6

2 / 6

3 / 6

4 / 6

5 / 6

6 / 6
Follow Us
ਜੰਡਿਆਲਾ ਗੁਰੂ ‘ਚ ਪੁਲਿਸ ਦਾ ਵੱਡਾ ਕਾਸੋ ਆਪ੍ਰੇਸ਼ਨ, IG ਬਾਰਡਰ ਰੇਂਜ ਭੁੱਲਰ ਖੁਦ ਮੈਦਾਨ ‘ਚ ਉਤਰੇ; ਹਥਿਆਰਾਂ ਸਣੇ ਕਈ ਤਸਕਰ ਕਾਬੂ
ਚੇਨਈ ‘ਚ ਚੀਫ਼ ਬੈਂਕ ਮੈਨੇਜਰ ਨੇ ਕੀਤੀ ਖ਼ੁਦਕੁਸ਼ੀ, 10 ਸਾਲਾਂ ‘ਚ 500 ਮੁਲਾਜ਼ਮਾਂ ਨੇ ਗੁਆਈ ਜਾਨ; ਆਖ਼ਰ ਕਿਉਂ?
Viral Video: ਬਿਹਾਰ ਤੋਂ ਬੈਂਗਲੁਰੂ ਜਾ ਰਹੀ ਮਾਂ ਲਈ ਫ਼ਰਿਸ਼ਤਾ ਬਣਿਆ ਰੇਲਵੇ ਸਟਾਫ਼, 2 ਸਾਲ ਦੇ ਮਾਸੂਮ ਲਈ ਤੁਰੰਤ ਬਣਾ ਕੇ ਦਿੱਤੇ ਓਟਸ
Viral Video: ਬੋਨਟ ‘ਤੇ ਚੜ੍ਹੀ ਰਿੱਛ, ਕਾਰ ‘ਚ ਕਰ ਦਿੱਤਾ ਛੇਕ, ਬੱਚੇ ਦੀ ਰਾਖੀ ਲਈ ਕਾਰ ਉੱਤੇ ਝਪਟੀ ਮਾਂ; ਡੈਸ਼ਕੈਮ ‘ਚ ਕੈਦ ਹੋਇਆ ਖ਼ੌਫ਼ਨਾਕ ਮੰਜ਼ਰ