ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Valentines Week 2026: ਕਿਧਰੇ ਬਰਫ਼ ਦੀ ਚਾਦਰ… ਕਿਧਰੇ ਹਰਿਆਲੀ… ਵੈਲੇਨਟਾਈਨ ਵੀਕ ‘ਤੇ ਘੁੰਮਣ ਲਈ ਭਾਰਤ ਦੇ ਇਹ ਰੋਮਾਂਟਿਕ ਡੈਸਟੀਨੇਸ਼ਨ ਹਨ ਸਭ ਤੋਂ ਬੈਸਟ

Valentines Week 2026: ਕੁਝ ਹੀ ਦਿਨਾਂ ਵਿੱਚ ਵੈਲੇਨਟਾਈਨ ਵੀਕ ਦੀ ਸ਼ੁਰੂਆਤ ਹੋਣ ਵਾਲੀ ਹੈ। ਪ੍ਰਪੋਜ਼ ਕਰਨ ਤੋਂ ਲੈ ਕੇ ਚਾਕਲੇਟਾਂ ਦੇਣ ਤੱਕ, ਅਜਿਹੇ ਕਈ ਰੋਮਾਂਟਿਕ ਤਰੀਕੇ ਕਪਲ ਅਜਮਾਉਂਦੇ ਹਨ। ਕੁਝ ਇਸ ਦੌਰਾਨ ਘੁੰਮਣ ਵੀ ਜਾਂਦੇ ਹਨ। ਇੱਥੇ, ਅਸੀਂ ਤੁਹਾਨੂੰ ਅਜਿਹੇ ਟ੍ਰੈਵਲ ਡੈਸਟੀਨੇਸ਼ਨ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਰੋਮਾਂਟਿਕ ਟੂਰਿਸਟ ਸਪੌਟਸ ਵੀ ਕਿਹਾ ਜਾਂਦਾ ਹੈ।

tv9-punjabi
TV9 Punjabi | Updated On: 30 Jan 2026 13:07 PM IST
ਕੀ ਤੁਸੀਂ ਵੀ ਵੈਲੇਨਟਾਈਨ ਵੀਕ 2026 ਦੌਰਾਨ ਘੁੰਮਣ ਦਾ ਪਲਾਨ ਬਣਾ ਰਹੇ ਹੋ? ਭਾਰਤ ਵਿੱਚ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ  ਰੋਮਾਂਸ ਦੀ ਵੱਖਰੀ ਹੀ ਵਾਈਬ ਆਉਂਦੀ ਹੈ। ਇਹ ਟੂਰਿਸਟ ਪਲੇਸ ਰੋਮਾਂਟਿਕ ਟ੍ਰਿਪ ਲਈ ਬੈਸਟ ਹਨ, ਇੱਥੇ ਕਪਲ ਕੁਆਲਿਟੀ ਟਾਈਮ ਸਪੈਂਡ ਕਰਨ ਆਉਂਦੇ ਹਨ, ਆਓ ਤੁਹਾਨੂੰ ਵੀ ਉਨ੍ਹਾਂ ਬਾਰੇ ਦੱਸਦੇ ਹਾਂ...

1 / 6
ਮਨਾਲੀ। Manali : ਹਿਮਾਚਲ ਦੇ ਸਭ ਤੋਂ ਮਸ਼ਹੂਰ ਹਿਲ ਸਟੇਸ਼ਨ ਨੂੰ ਦੇਸ਼ ਦੇ ਰੋਮਾਂਟਿਕ ਡੈਸਟੀਨੇਸ਼ਨ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਜਨਵਰੀ ਅਤੇ ਫਰਵਰੀ ਦੌਰਾਨ ਬਰਫ਼ ਨਾਲ ਢੱਕਿਆ ਰਹਿੰਦਾ ਹੈ। ਠੰਢੀ ਹਵਾ ਅਤੇ ਸੁੰਦਰ ਨਜਾਰਿਆਂ ਦੇ ਵਿਚਕਾਰ ਆਪਣੇ ਸਾਥੀ ਨਾਲ ਸਮਾਂ ਬਿਤਾਉਣਾ ਸੱਚਮੁੱਚ ਇੱਕ ਟ੍ਰੀਟ ਹੈ। ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਤੋਂ ਮਨਾਲੀ ਲਈ ਰਾਤ ਨੂੰ ਬੱਸਾਂ ਉਪਲਬਧ ਹਨ। ਰਾਤ ਭਰ ਦੀ ਯਾਤਰਾ ਤੋਂ ਬਾਅਦ, ਅਗਲੇ ਦਿਨ ਮਨਾਲੀ ਦੀਆਂ ਵਾਦੀਆਂ ਵਿੱਚ ਵੈਲੇਨਟਾਈਨ ਵੀਕ ਮਨਾਉਣਾ ਸੱਚਮੁੱਚ ਖਾਸ ਹੁੰਦਾ ਹੈ।

2 / 6
ਝੀਲਾਂ ਦਾ ਸ਼ਹਿਰ ਉਦੈਪੁਰ: ਇਹ ਸ਼ਹਿਰ ਆਪਣੇ ਰਾਜਸਥਾਨੀ ਠਾਠ ਤੋਂ ਇਲਾਵਾ ਝੀਲਾਂ ਲਈ ਮਸ਼ਹੂਰ ਹੈ। ਵੈਲੇਨਟਾਈਨ ਵੀਕ ਦੌਰਾਨ, ਇੱਥੇ ਸ਼ਾਮਾਂ ਇੱਕ ਸ਼ਾਂਤ ਅਤੇ ਰੋਮਾਂਟਿਕ ਵਾਈਬ ਦਿੰਦੀਆਂ ਹਨ। ਜੋੜੇ ਪਿਛੋਲਾ ਝੀਲ 'ਚ ਬੋਟ ਰਾਈਡ ਕਰ ਸਕਦੇ ਹਨ। ਇਸ ਤੋਂ ਇਲਾਵਾ, ਸੱਜਣਗੜ੍ਹ ਪੈਲੇਸ ਤੋਂ ਸੁੰਦਰ ਸ਼ਹਿਰ ਨੂੰ ਦੇਖਣਾ, ਲੇਕ ਵਿਊ ਰੂਫਟੌਪ ਡਿਨਰ ਅਤੇ ਇੱਕ ਹੈਰੀਟੇਜ ਹੋਟਲ ਵਿੱਚ ਸਟੇਅ ਵਰਗੀਆਂ ਕਈ ਐਕਟੀਵਿਟੀਜ ਇੱਥੇ ਕੀਤੀਆਂ ਜਾਂਦੀਆਂ ਹਨ। ਇਹ ਨਜਾਰੇ ਤੁਹਾਡੇ ਵੈਲੇਨਟਾਈਨ ਵੀਕ ਨੂੰ ਹੋਰ ਵੀ ਖਾਸ ਬਣਾ ਸਕਦੇ ਹਨ।

3 / 6
ਜਨੱਤ ਵਿੱਚ ਇਸ਼ਕ - ਗੁਲਮਰਗ: ਫਰਵਰੀ ਦੀ ਠੰਡ ਦੌਰਾਨ, ਲਗਭਗ ਸਾਰਾ ਕਸ਼ਮੀਰ ਬਰਫ਼ ਨਾਲ ਢੱਕਿਆ ਹੁੰਦਾ ਹੈ। ਲਗਜ਼ਰੀ ਰਿਜ਼ੋਰਟ ਤੋਂ ਬਰਫ਼ ਨਾਲ ਢੱਕੀਆਂ ਵਾਦੀਆਂ ਦੇ ਦੀਦਾਰ ਬਹੁਤ ਹੀ ਖੂਬਸੂਰਤ ਅਤੇ ਕਦੇ ਨਾ ਭੁੱਲਣ ਵਾਲਾ ਹੁੰਦਾ ਹੈ। ਸ਼ਾਂਤ ਮਾਹੌਲ ਵੀ ਕੁਆਲਿਟੀ ਟਾਈਮ ਵਿੱਚ ਚਾਰ ਚੰਨ ਲਗਾਉਂਦਾ ਹੈ। ਕਪਲ ਇੱਥੇ ਸਨੇਫਾਲ ਵਿੱਚ ਵਾਕ ਕਰ ਸਕਦੇ ਹਨ। ਇੱਕ ਕੇਬਲ ਕਾਰ ਦੀ ਸਵਾਰੀ ਵੀ ਟ੍ਰਿਪ ਨੂੰ ਖਾਸ ਬਣਾਉਂਦੀ ਹੈ।

4 / 6
ਗੋਆ ਵਿੱਚ ਬੀਚ ਵਾਲਾ ਰੋਮਾਂਸ: ਹਲਕੀ ਸਰਦੀਆਂ, ਸਨਸੈੱਟ ਵਿਊ, ਸਮੁੰਦਰ ਦੀ ਆਵਾਜ਼, ਅਤੇ ਨਾਈਟ ਲਾਈਫ... ਬਹੁਤ ਸਾਰੀਆਂ ਚੀਜ਼ਾਂ ਗੋਆ ਨੂੰ ਰੋਮਾਂਟਿਕ ਟੂਰਿਸਟ ਡੈਸਟੀਨੈਸ਼ਨ ਬਣਾਉਂਦੀਆਂ ਹਨ। ਤੁਸੀਂ ਵੈਲੇਨਟਾਈਨ ਵੀਕ ਦੌਰਾਨ ਗੋਆ ਟ੍ਰਿਪ ਤੇ ਜਾ ਸਕਦੇ ਹੋ, ਕਿਉਂਕਿ ਸਨਸੈੱਟ ਵਿਊ ਅਤੇ ਆਪਣੇ ਸਾਥੀ ਨਾਲ ਬੀਚ 'ਤੇ ਵਾਕ ਕੁਆਲਿਟੀ ਟਾਈਮ ਰਾਹੀਂ ਰਿਸ਼ਤਿਆਂ ਵਿੱਚ ਪਾੜੇ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕਦਾ ਹੈ। ਤੁਸੀਂ ਸਕੂਟੀ ਰਾਈਡ ਵੀ ਕਰ ਸਕਦੇ ਹੋ। ਗੋਆ ਪਾਰਟੀਆਂ ਲਈ ਮਸ਼ਹੂਰ ਹੈ।

5 / 6
ਮੁੰਨਾਰ, ਕੇਰਲ: ਜੇਕਰ ਤੁਸੀਂ ਹਰਿਆਲੀ ਦੇ ਵਿਚਕਾਰ ਕੁਦਰਤ ਨੂੰ ਨੇੜਿਓਂ ਮਹਿਸੂਸ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਕੇਰਲ ਦੇ ਮੁੰਨਾਰ ਜਾਣਾ ਚਾਹੀਦਾ ਹੈ। ਦੱਖਣੀ ਭਾਰਤ ਦਾ ਸਵਰਗ ਮੁੰਨਾਰ, ਚਾਹ ਦੇ ਬਾਗਾਂ ਨਾਲ ਘਿਰਿਆ ਹੋਇਆ ਹੈ। ਪਾਰਟਨਰ ਨਾਲ ਟੀ ਗਾਰਡਨ ਵਾਕ ਜਾ ਹਾਊਸਬੋਟ 'ਤੇ ਸਟੇਅ ਕਰਕੇ ਮਾਹੌਲ ਨੂੰ ਹੇਰ ਵੀ ਰੋਮਾਂਟਿਕ ਬਣਾਇਆ ਜਾ ਸਕਦਾ ਹੈ। ਵੈਲੇਨਟਾਈਨ ਵੀਕ ਤੇ ਘੁੰਮਣ ਲਈ ਮੁੰਨਾਰ ਸਭ ਤੋਂ ਵਧੀਆ ਰੋਮਾਂਟਿਕ ਡੈਸਟੀਨੇਸ਼ਨ ਹੈ।

6 / 6
Follow Us
Latest Stories
Gold Silver Price News: ਆਖਿਰ ਇੰਨਾ ਮਹਿੰਗਾ ਕਿਉਂ ਹੋ ਰਹੇ ਸੋਨਾ-ਚਾਂਦੀ? ਜਾਣੋ ਵਜ੍ਹਾ
Gold Silver Price News: ਆਖਿਰ ਇੰਨਾ ਮਹਿੰਗਾ ਕਿਉਂ ਹੋ ਰਹੇ ਸੋਨਾ-ਚਾਂਦੀ? ਜਾਣੋ ਵਜ੍ਹਾ...
Beating The Retreat: ਬੀਟਿੰਗ ਰੀਟ੍ਰੀਟ ਸੈਰੇਮਨੀ ਵਿੱਚ ਤਿੰਨਾਂ ਫੌਜਾਂ ਦੇ ਬੈਂਡ ਨੇ ਜਿੱਤੇ ਦਿਲ, ਪੀਐਮ ਮੋਦੀ ਸ਼ੇਅਰ ਕੀਤਾ VIDEO
Beating The Retreat: ਬੀਟਿੰਗ ਰੀਟ੍ਰੀਟ ਸੈਰੇਮਨੀ ਵਿੱਚ ਤਿੰਨਾਂ ਫੌਜਾਂ ਦੇ ਬੈਂਡ ਨੇ ਜਿੱਤੇ ਦਿਲ, ਪੀਐਮ ਮੋਦੀ ਸ਼ੇਅਰ ਕੀਤਾ VIDEO...
Chandigarh Nagar Nigam 'ਤੇ BJP ਦਾ ਕਬਜ਼ਾ, ਤਿੰਨੋਂ ਹੀ ਅਹੁਦਿਆਂ 'ਤੇ ਖਿੜ੍ਹਿਆ 'ਕਮਲ'
Chandigarh Nagar Nigam 'ਤੇ BJP ਦਾ ਕਬਜ਼ਾ, ਤਿੰਨੋਂ ਹੀ ਅਹੁਦਿਆਂ 'ਤੇ ਖਿੜ੍ਹਿਆ 'ਕਮਲ'...
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ
Punjab Secretariat : ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਚਲਾਈ ਗਈ ਭਾਲ ਮੁਹਿੰਮ...
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ
ਐਕਟਿੰਗ, ਸਿਗਿੰਗ, ਬਾਡੀ ਬਿਲਡਿੰਗ ਤੇ ਰੈਸਲਿੰਗ, ਮਲਟੀ ਟੈਲੇਂਟੇਡ ਅੰਮ੍ਰਿਤਸਰ ਦੇ ਗੱਭਰੂ ਰੋਨੀ ਸਿੰਘ ਵਿਦੇਸ਼ਾਂ 'ਚ ਵੀ ਪਾ ਰਿਹਾ ਧਮਾਲਾਂ...
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ
Ajit Pawar Plane Crash: ਬਾਰਾਮਤੀ ਜਹਾਜ਼ ਹਾਦਸੇ 'ਚ ਅਜਿਤ ਪਵਾਰ ਦੀ ਮੌਤ 'ਤੇ ਚਸ਼ਮਦੀਦਾਂ ਦਾ ਅੱਖੀਂ ਦੇਖਿਆ ਹਾਲ...
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ
ਜਹਾਜ ਹਾਦਸੇ 'ਚ ਅਜਿਤ ਪਵਾਰ ਦਾ ਦੇਹਾਂਤ, ਪੀਐਮ ਮੋਦੀ ਨੇ ਸੀਐਮ ਫੜਨਵੀਸ ਤੋਂ ਲਈ ਜਾਣਕਾਰੀ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ...
SYL ਦੇ ਮੁੱਦੇ 'ਤੇ ਹੋਈ ਬੈਠਕ ਦਾ ਕੀ ਨਿਕਲਿਆ ਨਤੀਜਾ? ਜਾਣੋ......
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ
India-EU Deal ਨਾਲ ਭਾਰਤੀ ਅਰਥਵਿਵਸਥਾ ਨੂੰ ਹੋਣਗੇ ਇਹ ਫਾਇਦੇ...