Valentines Day Fashion Tips: ਡੇਟ ‘ਤੇ ਪਾ ਕੇ ਜਾਓ ਇਹ ਪਿੰਕ ਕਲਰ ਦੀ ਡ੍ਰੇਸੈਸ, ਨਹੀਂ ਹਟੇਗੀ ਪਾਰਟਨਰ ਦੀ ਨਜਰ
Valentines Day Outfit Ideas: ਵੈਲੇਨਟਾਈਨ ਵੀਕ ਸ਼ੁਰੂ ਹੋਣ ਵਾਲਾ ਹੈ। ਪਿਆਰ ਦੇ ਇਸ ਹਫ਼ਤੇ ਦੌਰਾਨ ਕਪਲਸ ਖੂਬ ਡੇਟ 'ਤੇ ਜਾਂਦੇ ਹਨ। ਜੇਕਰ ਤੁਸੀਂ ਵੀ ਆਪਣੇ ਸਪੈਸ਼ਲ ਵਨ ਨਾਲ ਡੇਟ 'ਤੇ ਜਾ ਰਹੇ ਹੋ, ਤਾਂ ਅਸੀਂ ਤੁਹਾਡੇ ਲਈ ਕੁਝ ਪਿੰਕ ਕਲਰ ਦੇ ਕੁਝ ਬੈਸਟ ਡਿਜ਼ਾਈਨ ਲੈ ਕੇ ਆਏ ਹਾਂ, ਜਿਸਨੂੰ ਪਾ ਕੇ ਤੁਸੀਂ ਬਿਲਕੁੱਲ ਪ੍ਰਿੰਸੈਸ ਵਾਂਗ ਲਗੋਗੇ ਅਤੇ ਪਾਰਟਨਰ ਦੀਆਂ ਨਜਰਾਂ ਤੁਹਾਡੇ ਤੇ ਹੀ ਟਿੱਕ ਜਾਣਗੀਆਂ।

1 / 5

2 / 5

3 / 5

4 / 5

5 / 5
Follow Us
ਕੇਂਦਰੀ ਮੰਤਰੀ ਸੀਆਰ ਪਾਟਿਲ ਪੁੱਜੇ ਚੰਡੀਗੜ੍ਹ, BJP-ਅਕਾਲੀ ਦਲ ਗਠਜੋੜ ‘ਤੇ ਕੀ ਬੋਲੇ?
ਚੰਨੀ ਦੀ ਸਾਈਕਲ ਯਾਤਰਾ ਦੌਰਾਨ ਬਜ਼ੁਰਗ ਦੀ ਮੌਤ, ਹਾਰਟ ਅਟੈਕ ਦੱਸਿਆ ਜਾ ਰਿਹਾ ਕਾਰਨ
ਕੈਪਟਨ ਤੋਂ ਬਿਨਾਂ ਪੰਜਾਬ ਦੀ ਕੁਰਸੀ ਮੁਸ਼ਕਲ, ਕਾਂਗਰਸ ਲਈ ਟਰੰਪ ਕਾਰਡ ਕਿਉਂ ਹੈ ਅਮਰਿੰਦਰ ਸਿੰਘ?
ਚੰਡੀਗੜ੍ਹ ਦੇ 22 ਹਜ਼ਾਰ ਲੋਕਾਂ ਨੂੰ ਮਿਲੇ ਮਾਲਕੀ ਹੱਕ: ਛੋਟੇ ਫਲੈਟ ਦਾ ਕਿਰਾਇਆ ₹800, ਰਾਜਪਾਲ ਕਟਾਰੀਆ ਵੱਲੋਂ ਐਲਾਨ