AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Valentines Day Makeup Tips: ਵੈਲੇਨਟਾਈਨ ਡੇਅ ‘ਤੇ ਲੱਗੋਗੇ ਪਰੀਆਂ ਤੋਂ ਵੀ ਸੋਹਣੇ, ਇਨ੍ਹਾਂ ਮੇਕਅਪ ਨੂੰ ਕਰੋ ਟ੍ਰਾਈ

Valentine Day Look: 7 ਫਰਵਰੀ ਤੋਂ ਵੈਲੇਨਟਾਈਨ ਵੀਕ ਦੀ ਸ਼ੁਰੂਆਤ ਹੋ ਰਹੀ ਹੈ। ਅਜਿਹੇ ਵਿੱਚ ਕਪਲਸ ਡੇਟ ਨਾਈਟ 'ਤੇ ਜਾਂਦੇ ਹਨ, ਜਿਸ ਲਈ ਕੁੜੀਆਂ ਖਾਸ ਤੌਰ 'ਤੇ ਉਤਸ਼ਾਹਿਤ ਹੁੰਦੀਆਂ ਹਨ ਅਤੇ ਇਸ ਲਈ ਖੂਬ ਤਿਆਰੀਆਂ ਕਰਦੀਆਂ ਹਨ। ਗਲੈਮਰਸ ਲੁੱਕ ਪਾਉਣ ਲਈ, ਨਾ ਸਿਰਫ਼ ਤੁਹਾਡੇ ਕੱਪੜੇ, ਸਗੋਂ ਤੁਹਾਡਾ ਮੇਕਅਪ ਵੀ ਆਨ ਟੌਪ ਹੋਣਾ ਚਾਹੀਦਾ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਕੁਝ ਬੈਸਟ ਮੇਕਅਪ ਲੁੱਕ, ਜਿਨ੍ਹਾਂ ਦੀ ਤੁਸੀਂ ਕਾਪੀ ਕਰ ਸਕਦੇ ਹੋ।

tv9-punjabi
TV9 Punjabi | Updated On: 04 Feb 2026 18:10 PM IST
Share
ਜੇਕਰ ਤੁਸੀਂ ਹਮੇਸ਼ਾ ਚਮਕਦੇ ਰਹਿਣਾ ਪਸੰਦ ਕਰਦੇ ਹੋ, ਤਾਂ ਤੁਸੀਂ ਤਮੰਨਾ ਭਾਟੀਆ ਵਰਗਾ ਗਲੈਮ ਲੁੱਕ ਕ੍ਰਿਏਟ ਕਰ ਸਕਦੇ ਹੋ। ਅਦਾਕਾਰਾ ਨੇ ਪਿੰਕ ਬਲੱਸ਼, ਮੈਚਿੰਗ ਲਿਪਸਟਿਕ ਸ਼ੇਡ, ਅਤੇ ਲਾਈਨਰ ਦੇ ਨਾਲ ਪਿੰਕ ਆਈਸ਼ੈਡੋ ਅਪਲਾਈ ਕੀਤਾ ਹੈ। ਇਸਦੇ ਉੱਤੇ ਖੂਬ ਸਾਰਾ ਹਾਈਲਾਈਟ ਹੈ, ਜਿਸਨੇ ਤਮੰਨਾ ਦਾ ਚਿਹਰਾ ਚਮਕਾ ਦਿੱਤਾ ਹੈ। ਇਹ ਮੇਕਅਪ ਲੁੱਕ ਡੇਟ ਨਾਈਟ ਲਈ ਪਰਫੈਕਟ ਹੈ। (Credit: tamannahbhatiaspeaks/Instagram)

1 / 6
ਜੇਕਰ ਤੁਸੀਂ ਸਿੰਪਲ ਪਲਸ ਐਲੀਗੈਂਟ ਲੁੱਕ ਪਸੰਦ ਕਰਦੇ ਹੋ, ਤਾਂ ਤੁਸੀਂ ਆਲੀਆ ਭੱਟ ਦੇ ਇਸ ਮੇਕਅਪ ਲੁੱਕ ਨੂੰ ਰਿਕ੍ਰਿਏਟ ਕਰ ਸਕਦੇ ਹੋ। ਅਦਾਕਾਰਾ ਨੇ ਸਾਫਟ ਗਲੈਮ ਲੁੱਕ ਕੀਤਾ ਹੈ, ਜਿਸ ਬੇਸ ਕਾਈ ਲਾਈਟ ਰੱਖਿਆ ਹੈ। ਬ੍ਰਾਉਨ ਟਚ ਦੇ ਨਾਲ ਕੰਟੋਰ, ਲਿਪਸਟਿਕ ਅਤੇ ਆਈਸ਼ੈਡੋ ਅਪਲਾਈ ਕੀਤਾ ਹੈ। ਹਾਈਲਾਈਟ ਵੀ ਕਾਫੀ ਘੱਟ ਹੈ। ਆਲੀਆ ਦਾ ਲੁੱਕ ਨੈਚੁਰਲ ਲੱਗ ਦਿੰਦਾ ਹੈ। (ਕ੍ਰੈਡਿਟ: Credit: aliabhatt/Instagram)

2 / 6
ਜੇਕਰ ਤੁਸੀਂ ਗਲੈਮਰਸ ਲੁੱਕ ਚਾਹੁੰਦੇ ਹੋ ਤਾਂ ਤੁਸੀਂ ਬੋਲਡ ਰੈੱਡ ਲਿਪਸ ਟ੍ਰਾਈ ਸਕਦੇ ਹੋ। ਸ਼ਰਧਾ ਨੇ ਆਪਣੇ ਰੈੱਡ ਡਰੈ੍ਰਸ ਦੇ ਨਾਲ ਰੈੱਡ ਲਿਪਸ ਕੀਤੇ ਹਨ। ਨਾਲ ਹੀ ਬਲਸ਼ ਲਈ ਪੀਚ ਕਲਰ ਚੁਣਿਆ ਹੈ ਅਤੇ ਆਈਸ਼ੈਡੋ 'ਚ ਬ੍ਰਾਉਨ ਸਮੋਕੀ ਆਈ ਕੀਤੀ ਹੈ। ਉਨ੍ਹਾਂ ਨੇ ਕਾਫੀ ਥਿਨ ਆਈਲਾਈਨਰ ਅਪਲਾਈ ਕੀਤਾ ਹੈ। ਇਹ ਲੁੱਕ ਡੇਟ ਨਾਈਟ ਲਈ ਵਧੀਆ ਆਪਸ਼ਨ ਹੈ। (Credit: shraddha/Instagram)

3 / 6
ਵੈਲੇਨਟਾਈਨ ਡੇਟ ਲਈ ਥੋੜ੍ਹਾ ਡ੍ਰਾਈਮੇਟਿਕ ਮੇਕਅਪ ਵੀ ਵਧੀਆ ਆਪਸ਼ਨ ਲੱਗਦਾ ਹੈ। ਅਜਿਹੇ ਵਿੱਚ, ਤੁਸੀਂ ਸੋਨਮ ਕਪੂਰ ਵਾਂਗ ਡ੍ਰਾਈਮੇਟਿਕ ਆਈਲਾਈਨਰ ਲਗਾਓ। ਆਈਸ਼ੈਡੋ ਲਈ ਕੋਈ ਡਾਰਕ ਸ਼ੇਡ ਚੁਣੋ, ਜਿਵੇਂ ਕਿ ਬਲੈਕ, ਬ੍ਰਾਉਨ, ਗ੍ਰੀਨ ਜਾ ਫਿਰ ਬਲੂ। ਬ੍ਰਾਉਨ ਲਿਪਸਟਿਕ ਦੇ ਨਾਲ ਆਪਣਾ ਲੁੱਕ ਕੰਪਲੀਟ ਕਰੋ। (Credit: sonamkapoor/Instagram)

4 / 6
ਡੇਟ ਨਾਈਟ 'ਤੇ ਮੇਨ ਕੈਰੇਕਟਰ ਐਨਰਜੀ ਬਣਨ ਲਈ ਤੁਸੀਂਸੋਨਾਕਸ਼ੀ ਸਿਨਹਾ ਦੇ ਇਸ ਮੇਕਅਪ ਲੁੱਕ ਨੂੰ ਟ੍ਰਾਈ ਕਰ ਸਕਦੇ ਹੋ। ਐਕਟ੍ਰੈਸ ਨੇ ਪਿੰਕ ਸ਼ੇਡ ਦੀ ਮੈਟ ਲਿਪਸਟਿਕ ਲਗਾਈ ਹੈ ਅਤੇ ਗਲੋਈ, ਸ਼ਿਮਰੀ ਮੇਕਅਪ ਕੀਤਾ ਹੈ। ਮੈਟ ਅਤੇ ਗਲੋਸੀ ਦਾ ਕੌਂਬੀਨੇਸ਼ਨ ਨੂੰ ਲੁੱਕ ਨੂੰ ਬੈਲੇਂਸ ਕਰ ਰਿਹਾ ਹੈ। ਇਸਦੇ ਲਈ ਐਕਟ੍ਰੈਸ ਨੇ ਸ਼ਿਮਰੀ ਆਈ ਦਾ ਮੇਕਅਪ ਕੀਤਾ ਹੈ ਅਤੇ ਗੋਲਡਨ ਹਾਈਲਾਈਟਰ ਨਾਲ ਚਿਹਰੇ ਨੂੰ ਚਮਕਾਇਆ ਹੈ । ( Credit: aslisona/Instagram)

5 / 6
ਕ੍ਰਿਤੀ ਸੈਨਨ ਦਾ ਬੋਲਡ ਮੇਕਅੱਪ ਲੁੱਕ ਵੀ ਇੱਕ ਵਧੀਆ ਆਪਸ਼ਨ ਹੈ। ਐਕਟ੍ਰੈਸ ਨੇ ਬਲੂ ਕਲਰ ਦੀ ਡਰੈੱਸ ਦੇ ਨੇ ਮੈਚਿੰਗ ਬਲੂ ਕਾਜਲ ਅਪਲਾਈ ਕੀਤਾ ਹੈ ਅਤੇ ਬਲੈਕ ਆਈਲਾਈਨਰ ਲਗਾਇਆ ਹੈ। ਡਾਰਕ ਆਈਸ਼ੈਡੋ ਦੇ ਨਾਲ ਆਪਣਾ ਮੇਕਅਪ ਲੁੱਕ ਪੂਰਾ ਕੀਤਾ ਹੈ। ਕ੍ਰਿਤੀ ਨੇ ਨਿਊਡ ਲਿਪਸਟਿਕ ਅਤੇ ਕੰਟੋਰ ਦੇ ਨਾਲ ਆਪਣਾ ਬੋਲਡ ਲੁੱਕ ਕੰਪਲੀਟ ਕੀਤਾ ਹੈ। ( Credit: kritisanon/Instagram)

6 / 6
Follow Us
Latest Photos Business Technology
Latest Stories
ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ! ਕਿਉਂ ਮਿਲ ਰਹੇ ਸੰਕੇਤ? ਜਾਣੋ...
ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ! ਕਿਉਂ ਮਿਲ ਰਹੇ ਸੰਕੇਤ? ਜਾਣੋ......
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ...
UPI ਭੁਗਤਾਨਾਂ 'ਤੇ ਵਾਧੂ ਖਰਚੇ? ਜਾਣੋ ਗਾਹਕਾਂ ਤੋਂ MDR ਵਸੂਲਣ ਦੇ ਨਿਯਮ
UPI ਭੁਗਤਾਨਾਂ 'ਤੇ ਵਾਧੂ ਖਰਚੇ? ਜਾਣੋ ਗਾਹਕਾਂ ਤੋਂ MDR ਵਸੂਲਣ ਦੇ ਨਿਯਮ...
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ...
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...