AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Valentine Day Gift Ideas: ਰੋਜ਼ ਡੇ ‘ਤੇ ਸਿਰਫ਼ ਗੁਲਾਬ ਹੀ ਨਹੀ ਸਗੋਂ ਇਨ੍ਹਾਂ ਗਿਫਟਸ ਨਾਲ ਕਰੋ ਲਵ ਵਨ ਨੂੰ ਖੁਸ਼, ਇਹ ਰਹੇ ਬੈਸਟ Ideas

Rose Day Gift Ideas: ਵੈਲੇਨਟਾਈਨ ਵੀਕ 7 ਫਰਵਰੀ ਨੂੰ ਰੋਜ਼ ਡੇ ਨਾਲ ਸ਼ੁਰੂ ਹੁੰਦਾ ਹੈ। ਇਸ ਦਿਨ, ਲੋਕ ਆਪਣੇ ਲਵ ਵਨ ਨੂੰ ਗੁਲਾਬ ਦਿੰਦੇ ਹਨ ਅਤੇ ਉਨ੍ਹਾਂ ਨੂੰ ਖਾਸ ਮਹਿਸੂਸ ਕਰਵਾਉਂਦੇ ਹਨ। ਪਰ ਇਸ ਵਾਰ, ਸਿਰਫ਼ ਗੁਲਾਬ ਨਾਲ ਹੀ ਕੰਮ ਨਹੀਂ ਚੱਲੇਗਾ। ਤੁਸੀਂ ਗੁਲਾਬ ਦੇ ਨਾਲ ਬਹੁਤ ਹੀ ਖਾਸ ਤੋਹਫ਼ਾ ਦੇ ਕੇ ਉਨ੍ਹਾਂ ਦੇ ਚਿਹਰੇ 'ਤੇ ਮੁਸਕਰਾਹਟ ਲਿਆ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂਸਭ ਤੋਂ ਵਧੀਆ ਗਿਫਟਸ ਦੇ ਕੁਝ ਆਪਸ਼ਨਸ ।

tv9-punjabi
TV9 Punjabi | Updated On: 03 Feb 2026 16:54 PM IST
Share
ਇੱਕ ਅਸਲੀ ਗੁਲਾਬ ਦੇਖਣ ਵਿੱਚ ਭਾਵੇਬਹੁਤ ਸੁੰਦਰ ਲੱਗ ਸਕਦਾ ਹੈ, ਪਰ ਇਹ ਸਮੇਂ ਦੇ ਨਾਲ ਮੁਰਝਾ ਜਾਂਦਾ ਹੈ। ਜੇਕਰ ਤੁਸੀਂ ਆਪਣੇ ਸਾਥੀ ਨੂੰ ਕੁਝ ਅਜਿਹਾ ਦੇਣਾ ਚਾਹੁੰਦੇ ਹੋ ਜੋ ਫਰੈਸ਼ ਰਹੇ, ਤਾਂ ਤੁਸੀਂ ਇੱਕ ਖਾਸ ਤਕਨੀਕ ਨਾਲ ਪ੍ਰਿਜਰਵ ਕੀਤਾ ਹੋਇਆ ਗੁਲਾਬ ਦੇ ਸਕਦੇ ਹੋ। ਇਹ ਹਮੇਸ਼ਾ ਲਈ ਇੱਕੋ ਜਿਹਾ ਰਹਿੰਦਾ ਹੈ ਅਤੇ ਕਦੇ ਨਹੀਂ ਮੁਰਝਾਉਂਦਾ। (ਕ੍ਰੈਡਿਟ: kristina.andza/Instagram)

1 / 5
ਜੇਕਰ ਤੁਸੀਂ ਆਪਣੇ ਸਾਥੀ ਨੂੰ ਹੱਥ ਨਾਲ ਬਣੀ ਚੀਜ਼ ਦੇਣਾ ਚਾਹੁੰਦੇ ਹੋ, ਤਾਂ ਤੁਸੀਂ 365 ਡੇਜ ਆਫ ਲਵ ਨੋਟਸ ਜਾਰ ਬਣਾ ਸਕਦੇ ਹੋ। ਇਸਨੂੰ ਬਣਾਉਣਾ ਵੀ ਕਾਫ਼ੀ ਆਸਾਨ ਹੈ। ਬਸ ਕਾਗਜ਼ ਦਾ ਇੱਕ ਟੁਕੜਾ ਲਓ ਅਤੇ ਛੋਟੇ-ਛੋਟੇ ਨੋਟਸ ਬਣਾਓ, ਹਰੇਕ ਨੋਟ 'ਤੇ ਆਪਣੇ ਦਿਲ ਦੀ ਕੁਝ ਗੱਲ ਲਿਖੋ। ਇਨ੍ਹਾਂ ਸਾਰੇ ਨੋਟਸ ਨੂੰ ਕੱਚ ਦੇ ਜਾਰ ਵਿੱਚ ਬੰਦ ਕਰੋ ਅਤੇ ਆਪਣੇ ਸਾਥੀ ਨੂੰ ਗੁਲਾਬ ਦੇ ਨਾਲ ਦਿਓ। ਇਹ ਉਨ੍ਹਾਂ ਲਈ ਬਹੁਤ ਖਾਸ ਹੋਵੇਗਾ। (ਕ੍ਰੈਡਿਟ: creative___crafts/Instagram)

2 / 5
ਵਿੰਡਚਾਈਮ ਕੁੜੀਆਂ ਨੂੰ ਬਹੁਤ ਪਸੰਦ ਹੁੰਦੇ ਹਨ। ਉਨ੍ਹਾਂ ਦੀ ਹਲਕੀ ਧੁਨ ਮਾਹੌਲ ਰੋਮਾਂਟਿਕ ਟੱਚ ਦਿੰਦੀ ਹੈ। ਆਪਣੇ ਸਪੈਸ਼ਲ ਵਨ ਨੂੰ ਗੁਲਾਬ ਦੇ ਨਾਲ ਇੱਕ ਵਿੰਡਚਾਈਮ ਗਿਫਟ ਕਰੋ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਕਿਫਾਇਤੀ ਵੀ ਹੈ। ਜਦੋਂ ਉਹ ਇਸਨੂੰ ਆਪਣੇ ਕਮਰੇ ਜਾਂ ਬਾਲਕੋਨੀ ਵਿੱਚ ਲਟਕਾਵੇਗੀ ਤਾਂ ਇਸਦੀ ਧੁਨ ਉਨ੍ਹਾਂ ਨੂੰ ਹਮੇਸ਼ਾ ਤੁਹਾਡੀ ਯਾਦ ਦਿਵਾਉਂਦੀ ਰਹੇਗੀ। (ਕ੍ਰੈਡਿਟ: shellkrafts/Instagram)

3 / 5
ਜੇਕਰ ਤੁਸੀਂ ਆਪਣੇ ਬੁਆਏਫ੍ਰੈਂਡ ਜਾਂ ਪਤੀ ਲਈ ਕੁਝ ਖਾਸ ਲੈਣਾ ਚਾਹੁੰਦੇ ਹੋ, ਤਾਂ ਇੱਕ ਕਸਟਮਾਈਜਡ ਕੀਚੇਨ ਲੈਣ ਲੈ ਸਕਦੇ ਹੋ। ਇਸ 'ਤੇ ਉਨ੍ਹਾਂ ਦਾ ਨਾਮ ਲਿਖਵਾ ਸਕਦੇ ਹੋ। ਤੁਸੀਂ ਆਪਣੇ ਦੋਵਾਂ ਦੀ ਇੱਕ ਫੋਟੋ ਜੋੜ ਸਕਦੇ ਹੋ ਜਾਂ ਕਿਸੇ ਸਪੈਸ਼ਲ ਦਿਨ ਦੀ ਤਾਰੀਖ ਵੀ ਪ੍ਰਿੰਟ ਕਰਵਾ ਸਕਦੇ ਹੋ। ਇਹ ਤੁਹਾਡੇ ਪਾਰਟਨਰ ਲਈ ਬਹੁਤ ਹੀ ਖਾਸ ਤੋਹਫ਼ਾ ਹੋਵੇਗਾ। (ਕ੍ਰੈਡਿਟ: harunseyhan/Instagram)

4 / 5
ਰੋਜ਼ ਡੇ 'ਤੇ, ਸਿਰਫ਼ ਗੁਲਾਬ ਨਾਲ ਹੀ ਕੰਮ ਨਹੀਂ ਚੱਲਣ ਵਾਲਾ ਹੈ। ਇਸ ਦੇ ਨਾਲ, ਆਪਣੇ ਸਾਥੀ ਨੂੰ ਕਸਟਮਾਈਜ਼ ਗਿਫਟ ਬਾਕਸ ਦਿਓ। ਇਸ ਵਿੱਚ ਉਨ੍ਹਾਂ ਦੀ ਪਸੰਦ ਦੀਆਂ ਚੀਜ਼ਾਂ ਨਾਲ ਰੱਖੋ, ਜਿਵੇਂ ਕਿ ਟੈਡੀ ਬੀਅਰ, ਕੁਝ ਚਾਕਲੇਟ, ਹੇਅਰ ਕਲਿੱਪ, ਰਬੜ ਬੈਂਡ, ਚੂੜੀਆਂ, ਇੱਕ ਗੁਲਾਬ, ਅਤੇ ਈਅਰ ਰਿੰਗਸ। ਕੁੜੀਆਂ ਨੂੰ ਅਜਿਹੇ ਤੋਹਫ਼ੇ ਬਹੁਤ ਪਸੰਦ ਆਉਂਦੇ ਹਨ ਅਤੇ ਇਸ ਵਿੱਚ ਤੁਹਾਡੇ ਐਫਰਟਸ ਵੀ ਦਿਖਦੇ ਹਨ ਕਿ ਤੁਸੀਂ ਉਨ੍ਹਾਂ ਬਾਰੇ ਕਿੰਨਾ ਸੋਚਦੇ ਹੋ। (Credit: craftauras/Instagram)

5 / 5
Follow Us
Latest Photos Business Technology
Latest Stories
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...