AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

OMG! ਸ਼ਖਸ ਨੇ ਬਣਾਈ ਅਜਿਹੀ ਰੀਲ, Video ਦੇਖ ਲੋਕ ਹੋਏ ਹੈਰਾਨ, ਬੋਲੇ- “ਅਸੰਭਵ!”

ਸ਼ੁਰੂ ਵਿੱਚ ਹਰ ਕੋਈ ਸੋਚ ਰਿਹਾ ਸੀ ਕਿ ਇਹ ਵੀਡੀਓ ਐਡੀਟਿੰਗ ਜਾਂ ਗ੍ਰਾਫਿਕਸ ਦਾ ਕੰਮ ਹੈ, ਕਿਉਂਕਿ ਕੋਈ ਸ਼ਖਸ ਇਸ ਤਰ੍ਹਾਂ ਕਿਵੇਂ ਚੱਲ ਸਕਦਾ ਹੈ? ਪਰ ਇੱਕ ਵਾਰ ਜਦੋਂ ਆਪਟੀਕਲ ਇਲਯੂਜਨ ਦਾ ਪਰਦਾਫਾਸ਼ ਹੋਇਆ, ਤਾਂ ਲੋਕ ਉਸ ਤੋਂ ਬਾਅਦ ਸੀਨ ਦੇਖ ਕੇ ਹੈਰਾਨ ਰਹਿ ਗਏ।

OMG! ਸ਼ਖਸ ਨੇ ਬਣਾਈ ਅਜਿਹੀ ਰੀਲ, Video ਦੇਖ ਲੋਕ ਹੋਏ ਹੈਰਾਨ, ਬੋਲੇ- ਅਸੰਭਵ!
Image Credit source: Instagram/@maximum_manthan
tv9-punjabi
| Published: 07 Oct 2025 22:48 PM IST
Share

ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੇ ਇੰਟਰਨੈੱਟ ਯੂਜ਼ਰਸ ਨੂੰ ਹੈਰਾਨ ਕਰ ਦਿੱਤਾ ਹੈ। ਪਹਿਲੀ ਨਜ਼ਰ ‘ਤੇ ਅਜਿਹਾ ਲੱਗਦਾ ਹੈ ਜਿਵੇਂ ਸ਼ਖਸ ਦਾ ਸਰੀਰ ਅੱਧਾ ਕੱਟਿਆ ਹੋਵੇ ਅਤੇ ਉਸ ਦੇ ਦੋ ਹਿੱਸੇ ਹੋਏ ਹੋਣ। ਇਹ ਨਜ਼ਾਰਾ ਇੰਨਾ ਅਜੀਬ ਹੈ ਕਿ ਦਰਸ਼ਕ ਵੀ ਕਹਿ ਰਹੇ ਹਨ “ਇਹ ਅਸੰਭਵ ਹੈ” ।

ਸ਼ੁਰੂ ਵਿੱਚ ਸਾਰਿਆਂ ਨੇ ਸੋਚਿਆ ਕਿ ਵੀਡੀਓ ਐਡੀਟਿੰਗ ਜਾਂ ਗ੍ਰਾਫਿਕਸ ਦਾ ਕੰਮ ਹੈ, ਕਿਉਂਕਿ ਕੋਈ ਇਨਸਾਨ ਇਸ ਤਰ੍ਹਾਂ ਕਿਵੇਂ ਤੁਰ ਸਕਦਾ ਹੈ? ਵੀਡੀਓ ਦੇਖ ਕੇ ਇੰਝ ਲੱਗਦਾ ਹੈ। ਜਿਵੇਂ ਸ਼ਖਸ ਨੇ ਆਪਣਾ ਧੜ ਆਪਣੀਆਂ ਲੱਤਾਂ ਤੋਂ ਵੱਖ ਕਰ ਲਿਆ ਹੋਵੇ ਅਤੇ ਆਪਣੀ ਲੱਤ ਨੂੰ ਇਸ ਤਰ੍ਹਾਂ ਚੁੱਕ ਕੇ ਤੁਰ ਰਿਹਾ ਹੋਵੇ ਜਿਵੇਂ ਇਹ ਕਿਸੇ ਹੋਰ ਦੀ ਲੱਤਾ ਹੋਣ।

ਇਹ ਵੀ ਦੇਖੋ: Video: ਪੁੱਤਰ ਨੂੰ ਦੁੱਧ ਨਾਲ ਨਹਾਇਆ, ਕੱਟਿਆ Happy Divorce ਕੇਕ, ਤਲਾਕ ਦੇ ਇਸ ਸ਼ਾਨਦਾਰ ਜਸ਼ਨ ਨੂੰ ਵੇਖ ਕੇ ਹੈਰਾਨ ਲੋਕ

ਪਰ ਜਿਵੇਂ ਹੀ ਰੀਲ ਦਾ ਅਗਲਾ ਦ੍ਰਿਸ਼ ਸਾਹਮਣੇ ਆਉਂਦਾ ਹੈ ਅਤੇ ਆਪਟੀਕਲ ਇਲਯੂਜਨ ਬਾਰੇ ਪਤਾ ਲੱਗਦਾ ਹੈ ਤਾਂ ਲੋਕ ਹੈਰਾਨ ਰਹਿ ਜਾਂਦੇ ਹਨ। ਦਰਅਸਲ, ਸ਼ਖਸ ਨੇ ਇਸ ਭਰਮ ਨੂੰ ਪੈਦਾ ਕਰਨ ਲਈ ਆਪਣੀ ਜੀਨਸ ਨੂੰ ਬਹੁਤ ਧਿਆਨ ਨਾਲ ਅਤੇ ਸੋਚ-ਸਮਝ ਕੇ ਡਿਜ਼ਾਈਨ ਕੀਤਾ ਸੀ।

ਇਹ ਵੀ ਦੇਖੋ:Shocking Viral: ਮੌਤ ਦੇ ਮੂੰਹ ਵਿੱਚ 4 ਘੰਟੇ! ਭੁੱਖੇ ਬਾਘ ਤੋਂ ਸ਼ਖਸ ਨੇ ਇੰਝ ਬਚਾਈ ਜਾਨ, Video ਵੇਖ ਕੇ ਉੱਡ ਜਾਣਗੇ ਹੋਸ਼

ਵੀਡੀਓ ਵਿੱਚ ਤੁਸੀਂ ਸ਼ਖਸ ਦੀ ਜੀਨਸ ਡਿਜ਼ਾਈਨ ਦੇਖੋਗੇ ਤਾਂ ਉਸਨੇ ਆਪਣੀ ਕਮਰ ਤੋਂ ਇੱਕ ਫੁੱਟ ਹੇਠਾਂ ਕੱਟਆਉਟ ਨਾਲ ਤਿਆਰ ਕੀਤਾ ਹੈ। ਇਸ ਨਾਲ ਇਹ ਭਰਮ ਪੈਦਾ ਹੁੰਦਾ ਹੈ ਕਿ ਜਦੋਂ ਉਹ ਆਪਣੀ ਲੱਤ ਨੂੰ ਕਮਰ ਦੇ ਨਾਲ ਫੜ ਕੇ ਤੁਰ ਰਿਹਾ ਹੈ ।

ਇਸ ਸ਼ਾਨਦਾਰ ਰੀਲ ਨੂੰ ਇੰਸਟਾਗ੍ਰਾਮ ‘ਤੇ @maximum_manthan ਨਾਮ ਦੇ ਅਕਾਊਂਟ ਵਲੋਂ ਸ਼ੇਅਰ ਕੀਤਾ ਗਿਆ ਸੀ। ਯੂਜ਼ਰ ਨੇ ਇਸਦਾ ਕੈਪਸ਼ਨ ਦਿੱਤਾ ” ਇਹ ਸਹੀ ਹੈ, ਗੁਰੂ” । ਇਹ ਵੀਡੀਓ ਇੰਟਰਨੈੱਟ ‘ਤੇ ਹਿੱਟ ਹੋ ਗਿਆ ਹੈ ।ਜਿਸ ਨੂੰ 78 ਲੱਖ ਤੋਂ ਵੱਧ ਵਿਊਜ਼ ਅਤੇ 19 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

ਵੀਡੀਓ ਇੱਥੇ ਦੇਖੋ।

Follow Us
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ...
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...