AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
ਟ੍ਰੈਡਿੰਗ ਵੀਡੀਓ

ਟ੍ਰੈਡਿੰਗ ਵੀਡੀਓ

ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੇ ਵੀਡੀਓ ਅਤੇ ਖਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਨ੍ਹਾਂ ਚੋਂ ਕਈ ਵੀਡੀਓਜ਼ ਤਾਂ ਬਹੁਤ ਹੀ ਯੂਨੀਕ ਹੁੰਦੀਆਂ ਹਨ। ਜੋ ਜਬਰਦਸਤ ਤਰੀਕੇ ਨਾਲ ਵਾਇਰਲ ਹੋ ਜਾਂਦੀਆਂ ਹਨ। ਇਨ੍ਹਾਂ ਵੀਡੀਓਜ਼ ਤੇ ਯੂਜ਼ਰਸ ਦੇ ਜਬਰਦਸਤ ਕੂਮੈਂਟਸ ਵੀ ਮਿਲਦੇ ਹਨ।

Follow On:

ਚੋਰੀ ਕਰਨ ਦੀ ਕੋਸ਼ਿਸ਼ ਪਈ ਭਾਰੀ! ਰੇਲ ਮੁਸਾਫ਼ਰਾਂ ਨੇ ਇੰਝ ਦਬੋਚਿਆ ਸ਼ੱਕੀ ਚੋਰ, ਭੱਜਣ ਦਾ ਨਾ ਦਿੱਤਾ ਮੌਕਾ

ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਇੱਕ ਚੱਲਦੀ ਰੇਲਗੱਡੀ ਦੇ ਅੰਦਰ ਇੱਕ ਅਜਿਹੀ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਹਰ ਕੋਈ ਦੰਗ ਰਹਿ ਗਿਆ। ਰੇਲਗੱਡੀ ਵਿੱਚ ਸਫ਼ਰ ਕਰ ਰਹੇ ਜਾਗਰੂਕ ਮੁਸਾਫ਼ਰਾਂ ਨੇ ਕਥਿਤ ਤੌਰ 'ਤੇ ਚੋਰੀ ਦੀ ਨੀਅਤ ਨਾਲ ਆਏ ਇੱਕ ਨੌਜਵਾਨ ਨੂੰ ਮੌਕੇ 'ਤੇ ਹੀ ਰੰਗੇ ਹੱਥੀਂ ਦਬੋਚ ਲਿਆ।

Viral Video: ਦੀਵਾਲੀ ਦੀ ਸਫ਼ਾਈ ਦਾ ਅਜਿਹਾ ਜਨੂੰਨ! ਖਿੜਕੀ ਤੋਂ ਬਾਹਰ ਨਿਕਲ ਕੇ ਬਿਨਾਂ ਸੁਰੱਖਿਆ ਦੇ ਸਫ਼ਾਈ ਕਰਨ ਲੱਗੀ ਮਹਿਲਾ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼

Diwali Cleaning Viral Video: ਦੀਵਾਲੀ ਦੀ ਸਫ਼ਾਈ ਦੌਰਾਨ ਇੱਕ ਮਹਿਲਾ ਦੀ ਹੈਰਾਨ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਮਹਿਲਾ ਬਿਨਾਂ ਕਿਸੇ ਸੁਰੱਖਿਆ ਪ੍ਰਬੰਧ ਦੇ ਖਿੜਕੀ ਤੋਂ ਬਾਹਰ ਨਿਕਲ ਕੇ ਸਫ਼ਾਈ ਕਰਦੀ ਨਜ਼ਰ ਆ ਰਹੀ ਹੈ।

Diwali Party Viral Video: ਪੀਲੀ ਸਾੜੀ ਪਾ ਕੇ ਕੁੜੀ ਨੇ ਕੀਤਾ ਸ਼ਾਨਦਾਰ ਡਾਂਸ, ਮੂਵਜ਼ ਦੇਖ ਕੇ ਤਾੜੀਆਂ ਮਾਰਨ ਲੱਗੇ ਸਹਿਕਰਮੀ

Diwali Party Viral Video:: ਦਫ਼ਤਰ ਦੀ Diwali Party ਵਿੱਚ ਪੀਲੀ ਸਾੜੀ ਪਾ ਕੇ ਇੱਕ ਕੁੜੀ ਨੇ ਆਪਣੇ ਸ਼ਾਨਦਾਰ ਡਾਂਸ ਨਾਲ ਪੂਰੀ ਮਹਿਫ਼ਲ ਲੁੱਟ ਲਈ। ਉਸ ਦੇ ਜ਼ਬਰਦਸਤ ਡਾਂਸ ਮੂਵਜ਼ ਅਤੇ ਖੂਬਸੂਰਤ ਐਕਸਪ੍ਰੈਸ਼ਨ ਦੇਖ ਕੇ ਸਹਿਕਰਮੀ ਤਾੜੀਆਂ ਮਾਰਨ ਅਤੇ ਸੀਟੀਆਂ ਵਜਾਉਣ ਲੱਗ ਪਏ।

ਅੰਮ੍ਰਿਤਸਰ ‘ਚ ਵਰਦੀ ਦੀ ਤਰੱਕੀ ਦਾ ਖ਼ੂਬਸੂਰਤ CCTV, ASI ਤੋਂ ਸਬ-ਇੰਸਪੈਕਟਰ ਬਣੇ ਚਰਨਜੀਤ ਸਿੰਘ ਦੇ ਪਰਿਵਾਰ ਨੇ ਇੰਝ ਮਨਾਇਆ ਜਸ਼ਨ

ਅੰਮ੍ਰਿਤਸਰ ਦੇ ਚਰਨਜੀਤ ਸਿੰਘ, ਜੋ ਪਹਿਲਾਂ ਸਹਾਇਕ ਸਬ-ਇੰਸਪੈਕਟਰ (ASI) ਵਜੋਂ ਸੇਵਾਵਾਂ ਨਿਭਾਅ ਰਹੇ ਸਨ, ਹੁਣ ਤਰੱਕੀ ਮਿਲਣ ਤੋਂ ਬਾਅਦ ਸਬ-ਇੰਸਪੈਕਟਰ (SI) ਬਣ ਗਏ ਹਨ। ਇਸ ਤਰੱਕੀ ਨਾਲ ਉਨ੍ਹਾਂ ਦੀ ਵਰਦੀ 'ਤੇ ਇੱਕ ਨਵਾਂ ਸਿਤਾਰਾ ਜੁੜ ਗਿਆ ਹੈ, ਜਿਸ ਦੀ ਖੁਸ਼ੀ ਉਨ੍ਹਾਂ ਦੇ ਪਰਿਵਾਰ ਨੇ ਬੇਹੱਦ ਖ਼ਾਸ ਅੰਦਾਜ਼ 'ਚ ਮਨਾਈ।

ਦਾਦਾ ਜੀ ਦੀ ਇੱਕ ਛੋਟੀ ਜਿਹੀ ਟਿਪ ਆਵੇਗੀ ਬਹੁਤ ਕੰਮ, ਵੀਡੀਓ ‘ਚ ਸਿਖਾਇਆ ਫੋਨ ਦਾ ਇਹ ਜ਼ਰੂਰੀ ਫੀਚਰ

Viral Video: ਸੋਸ਼ਲ ਮੀਡੀਆ 'ਤੇ ਇੱਕ ਬਜ਼ੁਰਗ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਦਾਦਾ ਜੀ ਆਪਣੀ ਉਮਰ ਦੇ ਲੋਕਾਂ ਨੂੰ ਸਮਾਰਟਫੋਨ ਚਲਾਉਣਾ ਸਿਖਾ ਰਹੇ ਹਨ। ਵੀਡੀਓ ਵਿੱਚ ਉਹ ਸਕ੍ਰੀਨਸ਼ਾਟ ਲੈਣ ਦਾ ਆਸਾਨ ਤਰੀਕਾ ਦੱਸਦੇ ਨਜ਼ਰ ਆ ਰਹੇ ਹਨ।

ਲੱਦਾਖ ਦੇ ਇਸ ਅਨੋਖੇ ਮੰਦਰ ਦੀ ਕਹਾਣੀ ਕਰ ਦੇਵੇਗੀ ਭਾਵੁਕ, ਪਰ ਇੱਥੇ ਫੈਲਦਾ ਕੂੜਾ ਬਣ ਰਿਹਾ ਮੁਸੀਬਤ

Ladakh Temple: ਲੱਦਾਖ ਦੇ ਮੰਦਰ ਵਿੱਚ ਪਿਆਸ ਨਾਲ ਜਾਨ ਗੁਆਉਣ ਵਾਲੇ ਟਰੱਕ ਡਰਾਈਵਰ ਦੀ ਯਾਦ ਵਿੱਚ ਪਾਣੀ ਚੜ੍ਹਾਇਆ ਜਾਂਦਾ ਹੈ, ਪਰ ਹੁਣ ਇੱਥੇ ਪਲਾਸਟਿਕ ਦੀਆਂ ਬੋਤਲਾਂ ਇਕੱਠੀਆਂ ਹੋ ਰਹੀਆਂ ਹਨ, ਜੋ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ।

Surprise Homecoming: 566 ਦਿਨਾਂ ਬਾਅਦ ਪੁੱਤਰ ਨੂੰ ਦੇਖਦੇ ਹੀ ਭੱਜੀ ਮਾਂ, ਘੁੱਟ ਕੇ ਲਾਇਆ ਗਲੇ; Video ਵਾਇਰਲ

Viral Video: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵਿੱਚ ਇੱਕ ਪੁੱਤਰ ਲੰਬੇ ਸਮੇਂ ਬਾਅਦ ਅਚਾਨਕ ਘਰ ਵਾਪਸ ਆਉਂਦਾ ਹੈ। ਮਾਂ ਦਾ ਰਿਐਕਸ਼ਨ ਇੰਨਾ ਭਾਵੁਕ ਕਰ ਦੇਣ ਵਾਲਾ ਹੈ ਕਿ ਵੀਡੀਓ ਦੇਖ ਕੇ ਤੁਹਾਡੀਆਂ ਅੱਖਾਂ ਵਿੱਚ ਵੀ ਹੰਝੂ ਆ ਜਾਣਗੇ।

ਗਜ਼ਬ ਦਾ ਆਫ਼ਰ! ਦੁਨੀਆ ਭਰ ਦੇ ਸਿੰਗਲ ਲੋਕਾਂ ਨੂੰ ਮੁਫ਼ਤ ‘Love Trip’ ਦਾ ਮੌਕਾ, ਜਾਣੋ ਕਿਵੇਂ ਕਰਨਾ ਹੈ ਅਪਲਾਈ!

Finland Travel Offer: ਫਿਨਲੈਂਡ ਸਰਕਾਰ ਦਾ ਸਿੰਗਲ ਲੋਕਾਂ ਲਈ ਖ਼ਾਸ ਆਫ਼ਰ! ਮੁਫ਼ਤ ਮਿਲੇਗੀ 'Finnish Dinner Date' ਟ੍ਰਿਪ, ਜਾਣੋ ਕੌਣ ਅਤੇ ਕਿਵੇਂ ਕਰ ਸਕਦਾ ਹੈ ਅਪਲਾਈ

Viral Video: ਆਫ-ਸੀਜ਼ਨ ‘ਚ ਵੀ ਰੋਜ਼ਾਨਾ ₹14 ਹਜ਼ਾਰ ਦੀ ਵਿਕਰੀ! ਰੋਹਤਾਂਗ ਦੇ ਮੈਗੀ ਸਟਾਲ ਵਾਲੇ ਦੀ ਕਮਾਈ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ

Viral Video: ਹਿਮਾਚਲ ਦੇ ਰੋਹਤਾਂਗ ਪਾਸ 'ਤੇ ਮੈਗੀ ਵੇਚਣ ਵਾਲੇ ਇੱਕ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਆਫ-ਸੀਜ਼ਨ ਦੌਰਾਨ ਵੀ ਇਹ ਛੋਟਾ ਜਿਹਾ ਸਟਾਲ ਰੋਜ਼ਾਨਾ 14,000 ਤੋਂ 15,000 ਰੁਪਏ ਦੀ ਵਿਕਰੀ ਕਰ ਰਿਹਾ ਹੈ। ਜਾਣੋ ਇਸ ਕਮਾਈ ਦਾ ਪੂਰਾ ਹਿਸਾਬ ਅਤੇ ਇਸ ਦੇ ਪਿੱਛੇ ਦੀ ਮਿਹਨਤ।

ਮਸ਼ਹੂਰ ਇਨਫਲੂਐਂਸਰ ਉਲਹਾਸ ਕਾਮਠੇ ਦੀ ਮੌਤ ਦੀ ਖ਼ਬਰ ਨਿਕਲੀ ਝੂਠੀ, ਖੁਦ ਵੀਡੀਓ ਸਾਂਝੀ ਕਰ ਦੱਸਿਆ ਹਾਰਟ ਅਟੈਕ ਦੀ ਅਫਵਾਹ ਦਾ ਸੱਚ

Viral News: ਸੋਸ਼ਲ ਮੀਡੀਆ ਇਨਫਲੂਐਂਸਰ ਉਲਹਾਸ ਕਾਮਠੇ ਦੀ ਮੌਤ ਅਤੇ ਹਾਰਟ ਅਟੈਕ ਦੀਆਂ ਖ਼ਬਰਾਂ ਦਾ ਸੱਚ ਸਾਹਮਣੇ ਆ ਗਿਆ ਹੈ। ਜਾਣੋ ਹਸਪਤਾਲ ਵਾਲੀ ਵਾਇਰਲ ਵੀਡੀਓ ਅਤੇ ਉਨ੍ਹਾਂ ਦੇ ਘਬਰਾਉਣ ਪਿੱਛੇ ਦੀ ਪੂਰੀ ਸੱਚਾਈ।

ਦਿੱਲੀ ਦੇ ਸਦਰ ਬਾਜ਼ਾਰ ‘ਚ 200 ਰੁਪਏ ‘ਚ ਖਰੀਦਿਆ 1 ਕਿਲੋ ਐਲੂਮੀਨੀਅਮ ਫੋਇਲ, ਘਰ ਆ ਕੇ ਡੱਬਾ ਖੋਲ੍ਹਿਆ ਤਾਂ ਉੱਡ ਗਏ ਹੋਸ਼

Delhi Sadar Bazaar: ਦਿੱਲੀ ਦੇ ਸਦਰ ਬਾਜ਼ਾਰ ਤੋਂ 200 ਰੁਪਏ ਵਿੱਚ 1 ਕਿਲੋ ਐਲੂਮੀਨੀਅਮ ਫੋਇਲ ਖਰੀਦ ਕੇ ਔਰਤ ਕਾਫੀ ਖੁਸ਼ ਸੀ। ਪਰ ਘਰ ਪਹੁੰਚ ਕੇ ਜਦੋਂ ਉਸ ਨੇ ਡੱਬਾ ਖੋਲ੍ਹਿਆ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਈ। ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਗਿਆ ਹੈ।

Viral Video: ਪਹਾੜਾਂ ਦੀਆਂ ਵਾਦੀਆਂ ‘ਚ ਕੁੜੀ ਨੇ ਕੀਤਾ ਅਜਿਹਾ ਡਾਂਸ, ਦਿਲਕਸ਼ ਅਦਾਵਾਂ ਨੇ ਇੰਟਰਨੈੱਟ ‘ਤੇ ਮਚਾਇਆ ਤਹਿਲਕਾ

ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਉੱਤੇ ਹਰ ਰੋਜ਼ ਨੱਚਣ-ਗਾਉਣ ਨਾਲ ਜੁੜੀਆਂ ਅਣਗਿਣਤ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਵੀਡੀਓਜ਼ ਆਪਣੇ ਵਿਲੱਖਣ ਡਾਂਸ ਸਟੈੱਪਸ ਕਰਕੇ ਚਰਚਾ ਦਾ ਵਿਸ਼ਾ ਬਣਦੀਆਂ ਹਨ, ਜਦਕਿ ਕੁਝ ਆਪਣੇ ਅਨੋਖੇ ਅੰਦਾਜ਼ ਅਤੇ ਚਿਹਰੇ ਦੇ ਮਨਮੋਹਕ ਹਾਵ-ਭਾਵਾਂ ਸਦਕਾ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਥਾਂ ਬਣਾ ਲੈਂਦੀਆਂ ਹਨ।

55 ਸਾਲ ਪੁਰਾਣੀ ਚਾਹ ਦੀ ਦੁਕਾਨ ਦਾ ਕਮਾਲ! ਰੋਜ਼ ਵਿਕਦੇ ਹਨ 3,000 ਕੱਪ, ਮਹੀਨੇ ਦਾ ਟਰਨਓਵਰ 9 ਲੱਖ ਰੁਪਏ

Sharma Cafe Restaurant: ਕਰੀਬ 55 ਸਾਲ ਪੁਰਾਣੇ ਸ਼ਰਮਾ ਕੈਫੇ ਰੈਸਟੋਰੈਂਟ ਦੀ ਕਹਾਣੀ ਦੱਸਦੀ ਹੈ ਕਿ ਕਾਰੋਬਾਰ ਵਿੱਚ ਅੱਗੇ ਵਧਣ ਲਈ ਵੱਡੀ ਪੂੰਜੀ ਨਹੀਂ, ਸਗੋਂ ਮਿਹਨਤ, ਸਬਰ ਅਤੇ ਸਿੱਖਣ ਦਾ ਜਜ਼ਬਾ ਜ਼ਰੂਰੀ ਹੁੰਦਾ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਹੈ।

Boss ਹੋਵੇ ਤਾਂ ਅਜਿਹਾ! ਬੈਸਟ ਐਂਪਲਾਈ ਨੂੰ ਤੋਹਫ਼ੇ ‘ਚ ਦੇ ਦਿੱਤੀ 4 ਕਰੋੜ ਦੀ ਕਾਰ, ਵੀਡੀਓ ਵਾਇਰਲ

Dubai Company: ਦੁਬਈ ਦੀ ਕੰਪਨੀ ਨੇ ਆਪਣੇ ਬੈਸਟ ਐਂਪਲਾਈ ਨੂੰ ਗਿਫਟ ਕੀਤੀ Lamborghini ਕਾਰ। ਇੰਟਰਨੈੱਟ 'ਤੇ ਵਾਇਰਲ ਹੋਈ ਇਸ ਅਨੋਖੀ ਖ਼ਬਰ ਦੀ ਪੂਰੀ ਕਹਾਣੀ, ਦੇਖੋ ਵੀਡੀਓ।

ਜ਼ਿੰਮੇਵਾਰੀਆਂ ‘ਚ ਕਿਤੇ ਗੁਆਚ ਤਾਂ ਨਹੀਂ ਗਿਆ ਤੁਹਾਡਾ ਸੁਪਨਾ? ਬੁਲੇਟ ਨੂੰ ਨਿਹਾਰਦੇ ਅੰਕਲ ਦੀ ਵੀਡੀਓ ਸੋਚਣ ਲਈ ਕਰੇਗੀ ਮਜਬੂਰ

Viral Video: ਮੁੰਬਈ ਵਿੱਚ ਬੁਲੇਟ ਬਾਈਕ ਨੂੰ ਇਕਟੱਕ ਨਿਹਾਰਦੇ ਇੱਕ ਅੰਕਲ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਰਾਹੁਲ ਲਾਡ ਦੀ ਇਸ ਵੀਡੀਓ ਨੇ ਲੱਖਾਂ ਲੋਕਾਂ ਨੂੰ ਉਨ੍ਹਾਂ ਦੇ ਅਧੂਰੇ ਸੁਪਨਿਆਂ ਅਤੇ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਦੀ ਯਾਦ ਦਿਵਾ ਦਿੱਤੀ ਹੈ।

BJP 'ਚ ਸ਼ਾਮਲ ਹੋਣ ਦਾ ਮਿਲਿਆ ਆਫ਼ਰ, ED ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼; AAP ਵਿਧਾਇਕ ਅਮਨਦੀਪ ਕੌਰ ਦੇ ਆਰੋਪ
BJP 'ਚ ਸ਼ਾਮਲ ਹੋਣ ਦਾ ਮਿਲਿਆ ਆਫ਼ਰ, ED ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼; AAP ਵਿਧਾਇਕ ਅਮਨਦੀਪ ਕੌਰ ਦੇ ਆਰੋਪ...
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ...
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ......
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ...
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ...
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ...
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ...
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ...
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ...