AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Viral Video: ਮੋਗਲੀ ਦਾ ਵੀ ਪਿਓ ਹੈ ਇਹ ਮੁੰਡਾ, ਦਰੱਖਤਾਂ ਤੋ ਮਾਰਦਾ ਹੈ ਛਾਲਾਂ; ਦੇਖ ਕੇ ਰਹਿ ਜਾਓਗੇ ਹੈਰਾਨ

Viral Video : ਕਿਸੇ ਇਨਸਾਨ ਲਈ ਬਾਂਦਰ ਵਾਂਗ ਦਰੱਖਤ ਉੱਤੇ ਛਾਲ ਮਾਰਨਾ ਕੋਈ ਆਸਾਨ ਕੰਮ ਨਹੀਂ ਹੁੰਦਾ, ਪਰ ਇਸ ਆਦਮੀ ਨੇ ਇਸਨੂੰ ਆਸਾਨ ਕਰ ਦਿੱਤਾ ਹੈ , ਉਹ ਇੰਨੀ ਤੇਜ਼ੀ ਨਾਲ ਦਰੱਖਤਾਂ ਉੱਤੇ ਛਾਲ ਮਾਰਦਾ ਹੈ ਕਿ ਦੇਖਣ ਵਾਲੇ ਹੈਰਾਨ ਰਹਿ ਜਾਂਦੇ ਹਨ। ਇਸ ਆਦਮੀ ਦਾ ਨਾਮ ਐਂਥਨੀ ਡੈਨਿਸ ਦੱਸਿਆ ਜਾ ਰਿਹਾ ਹੈ।

Viral Video: ਮੋਗਲੀ ਦਾ ਵੀ ਪਿਓ ਹੈ ਇਹ ਮੁੰਡਾ, ਦਰੱਖਤਾਂ ਤੋ ਮਾਰਦਾ ਹੈ ਛਾਲਾਂ; ਦੇਖ ਕੇ ਰਹਿ ਜਾਓਗੇ ਹੈਰਾਨ
ਮੋਗਲੀ ਦਾ ਵੀ ਪਿਓ ਹੈ ਇਹ ਮੁੰਡਾ, ਦਰੱਖਤਾਂ ਤੋ ਮਾਰਦਾ ਹੈ ਛਾਲਾਂ, ਦੇਖੋ ਵੀਡੀਓ
tv9-punjabi
| Published: 02 Mar 2026 10:50 AM IST

ਤੁਸੀਂ ਮੋਗਲੀ ਦੀਆਂ ਕਹਾਣੀਆਂ ਤਾ ਪੜ੍ਹੀਆਂ ਹੀ ਹੋਣਗੀਆਂ ਜਾਂ ਉਸਦੇ ਬਾਰੇ ਵੀਡੀਓ ਦੇਖੇ ਹੋਣਗੇ, ਜਿਸ ਵਿੱਚ ਮੋਗਲੀ ਕਦੇ ਜਾਨਵਰਾਂ ਨਾਲ ਗੱਲਾਂ ਕਰਦਾ ਹੈ ਜਾਂ ਕਦੇ ਬਾਂਦਰਾਂ ਵਾਂਗ ਦਰੱਖਤਾਂ ਉੱਤੇ ਛਾਲ ਮਾਰਦਾ ਦਿਖਾਈ ਦਿੰਦਾ ਹੈ। ਇਸੇ ਤਰ੍ਹਾਂ ਦੀ ਇੱਕ ਹੈਰਾਨੀਜਨਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ, ਜਿਸ ਚੁਸਤੀ ਅਤੇ ਆਤਮਵਿਸ਼ਵਾਸ ਨਾਲ ਇੱਕ ਆਦਮੀ ਦਰੱਖਤਾਂ ਉੱਤੇ ਛਾਲ ਮਾਰਦਾ ਦਿਖਾਈ ਦਿੰਦਾ ਹੈ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ। ਕਈਆਂ ਨੇ ਤਾਂ ਮਜ਼ਾਕ ਵਿੱਚ ਇਹ ਵੀ ਕਿਹਾ ਇਹ ਆਦਮੀ ਤਾਂ ਮੋਗਲੀ ਦਾ ਵੀ ਪਿਓ ਨਿਕਲਿਆ।

ਇਹ ਵੀਡੀਓ ਇੱਕ ਸੰਘਣੇ ਜੰਗਲ ਵਾਲੇ ਖੇਤਰ ਵਿੱਚ ਸ਼ੁਰੂ ਹੁੰਦਾ ਹੈ, ਜਿੱਥੇ ਉੱਚੇ ਰੁੱਖ ਅਤੇ ਚਾਰੋ ਪਾਸੇ ਹਰਿਆਲੀ ਨਜ਼ਰ ਆਉਂਦੀ ਹੈ, ਅਤੇ ਇੱਕ ਆਦਮੀ ਇਨ੍ਹਾਂ ਦਰੱਖਤਾਂ ਉੱਤੇ ਛਾਲ ਮਾਰਦਾ ਦਿਖਾਈ ਦਿੰਦਾ ਹੈ। ਹਾਲਾਂਕਿ ਪਹਿਲੀ ਨਜ਼ਰ ‘ਤੇ, ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਉਹ ਕੀ ਕਰਨ ਵਾਲਾ ਹੈ, ਪਰ ਜਦੋਂ ਉਹ ਇੱਕ ਦਰੱਖਤ ਤੋਂ ਦੂਜੇ ਦਰੱਖਤ ਤੇ, ਅਤੇ ਦੂੱਜੇ ਤੋਂ ਤੀਜੇ ਦਰੱਖਤ ਤੇ ਛਾਲ ਮਾਰਦਾ ਰਹਿੰਦਾ ਹੈ, ਤਾਂ ਲੋਕ ਹੈਰਾਨ ਰਹਿ ਜਾਂਦੇ ਹਨ। ਉਸਦੀ ਬਾਂਦਰ ਵਰਗੀ ਸਕਿਲ, ਗਤੀ ਅਤੇ ਸੰਤੁਲਨ ਤੋਂ ਅਜਿਹਾ ਲੱਗਦਾ ਹੈ ਜਿਵੇਂ ਉਹ ਸਾਲਾਂ ਤੋਂ ਅਭਿਆਸ ਕਰ ਰਿਹਾ ਹੋਵੇ। ਨਾ ਤਾਂ ਉਹ ਉਚਾਈ ਤੋਂ ਡਰਦਾ ਹੈ ਅਤੇ ਨਾ ਹੀ ਡਿੱਗਣ ਤੋਂ ਡਰਦਾ ਹੈ, ਜੇਕਰ ਉਸ ਨੇ ਆਪਣਾ ਸੰਤੁਲਨ ਗੁਆ ​​ਦਿੱਤਾ ਤਾਂ ਕੀ ਹੋਵੇਗਾ

ਲੋਕਾਂ ਨੇ ਸਮਝਿਆ AI-ਜਨਰੇਟਿਡ ਵੀਡੀਓ

ਇਸ ਹੈਰਾਨੀਜਨਕ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @sciencegirl ਯੂਜ਼ਰਨੇਮ ਦੀ ਵਰਤੋਂ ਕਰਕੇ ਸਾਂਝਾ ਕੀਤਾ ਗਿਆ ਸੀ। ਇਸ 46 ਸਕਿੰਟ ਦੇ ਵੀਡੀਓ ਨੂੰ ਪਹਿਲਾਂ ਹੀ 64,000 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਸੈਂਕੜੇ ਲੋਕਾਂ ਨੇ ਇਸਨੂੰ ਪਸੰਦ ਅਤੇ ਟਿੱਪਣੀਆਂ ਕੀਤੀਆਂ ਹਨ।

ਕੁਝ ਯੂਜ਼ਰਸ ਨੂੰ ਤਾਂ ਵਿਸ਼ਵਾਸ ਹੀ ਨੀ ਹੋ ਰਿਹਾ ਕਿ ਇਹ ਆਦਮੀ ਅਸਲੀ ਹੈ, ਸਗੋਂ ਲੋਕਾਂ ਨੂੰ ਲਗ ਰਿਹਾ ਹੈ ਕਿ ਇਹ AI-ਜਨਰੇਟਿਡ ਵੀਡੀਓ ਹੈ। ਹਾਲਾਂਕਿ, ਇੱਕ ਯੂਜ਼ਰ ਨੇ ਕਮੈਂਟਸ ਵਿੱਚ ਦੱਸਿਆ “ਇਹ ਆਦਮੀ ਫ੍ਰੈਂਚ ਟਰੇਸਰ ਐਂਥਨੀ ਡੇਨਿਸ ਹੈ, ਜੋ ਕਿ ਐਕਸਟ੍ਰੀਮ ਟ੍ਰੀ ਪਾਰਕੌਰ/ਹਾਈਲਾਈਨਿੰਗ ਦਾ ਮਾਹਰ ਹੈ। ਉਹ ਸਾਲਾਂ ਤੋਂ ਆਪਣੇ ਸੋਸ਼ਲ ਮੀਡੀਆ ‘ਤੇ ਇਸੇ ਤਰ੍ਹਾਂ ਦੇ ਟਰੇਨਿੰਗ ਕਲਿੱਪ ਪੋਸਟ ਕਰ ਰਿਹਾ ਹੈ।”

ਇੱਥੇ ਦੇਖੋ ਵੀਡੀਓ

Follow Us
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ...
Raghav Chadha: ਰਾਘਵ ਚੱਢਾ ਨੇ ਜਿੱਤੇ ਦਿਲ, ਧਾਕੜ ਸਪੀਚ ਨਾਲ ਬਣ ਗਏ ਸੋਸ਼ਲ ਮੀਡੀਆ ਸਨਸਨੀ
Raghav Chadha: ਰਾਘਵ ਚੱਢਾ ਨੇ ਜਿੱਤੇ ਦਿਲ, ਧਾਕੜ ਸਪੀਚ ਨਾਲ ਬਣ ਗਏ ਸੋਸ਼ਲ ਮੀਡੀਆ ਸਨਸਨੀ...
US Minuteman III Test Amidst Iran Conflict: ਈਰਾਨ ਯੁੱਧ ਵਿਚਾਲੇ ਅਮਰੀਕੀ ਪ੍ਰਮਾਣੂ ਮਿਜ਼ਾਈਲ ਟੈਸਟ, ਵਿਸ਼ਵਵਿਆਪੀ ਚਿੰਤਾਵਾਂ ਅਤੇ ਵਧਦੇ ਤਣਾਅ
US Minuteman III Test Amidst Iran Conflict: ਈਰਾਨ ਯੁੱਧ ਵਿਚਾਲੇ ਅਮਰੀਕੀ ਪ੍ਰਮਾਣੂ ਮਿਜ਼ਾਈਲ ਟੈਸਟ, ਵਿਸ਼ਵਵਿਆਪੀ ਚਿੰਤਾਵਾਂ ਅਤੇ ਵਧਦੇ ਤਣਾਅ...
Holi 2026: ਵ੍ਰਿੰਦਾਵਨ 'ਚ ਹੋਲੀ ਦਾ ਆਨੰਦ ਮਨਾ ਰਹੇ ਵਿਦੇਸ਼ੀ ਸੈਲਾਨੀ
Holi 2026: ਵ੍ਰਿੰਦਾਵਨ 'ਚ ਹੋਲੀ ਦਾ ਆਨੰਦ ਮਨਾ ਰਹੇ ਵਿਦੇਸ਼ੀ ਸੈਲਾਨੀ...
'ਧਰਮ ਦੀ ਰਾਜਨੀਤੀ ਤੋਂ ਇਲਾਵਾ...' ਮੰਤਰੀ ਬਲਜੀਤ ਕੌਰ ਦਾ ਭਾਜਪਾ 'ਤੇ ਤਿੱਖਾ ਹਮਲਾ
'ਧਰਮ ਦੀ ਰਾਜਨੀਤੀ ਤੋਂ ਇਲਾਵਾ...' ਮੰਤਰੀ ਬਲਜੀਤ ਕੌਰ ਦਾ ਭਾਜਪਾ 'ਤੇ ਤਿੱਖਾ ਹਮਲਾ...
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ...
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ...
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ...
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ...