AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਮੋਦੀ ਮਾੜੇ ਲੱਗਦੇ ਤਾਂ ਆਪਣੇ 2-2 ਹਜ਼ਾਰ ਰੁਪਏ ਮੋੜ ਦਿਓ, ਭਾਜਪਾ ਆਗੂ ਦੇ ਬਿਆਨ ‘ਤੇ ਵਿਵਾਦ

ਭਾਜਪਾ ਆਗੂ ਗੇਜਾ ਰਾਮ ਮੀਡੀਆ ਨਾਲ ਗੱਲ ਕਰ ਰਹੇ ਸਨ। ਇਸ ਦੌਰਾਨ, ਉਨ੍ਹਾਂ ਨੇ ਕਿਹਾ ਕਿ ਇਹ ਮੋਦੀ ਸਾਹਬ ਹਨ, ਜੋ ਇੱਕ-ਇੱਕ ਬੰਦੇ ਦੇ ਖਾਤੇ 'ਚ 2-2 ਹਜ਼ਾਰ ਰੁਪਏ ਪਾ ਰਹੇ ਹਨ। ਜੇ ਤੁਹਾਨੂੰ ਇੰਨਾਂ ਹੀ ਮਾੜਾ ਲੱਗਦਾ ਹੈ ਤਾਂ ਫਿਰ ਆਪਣਾ 2-2 ਹਜ਼ਾਰ ਰੁਪਈਆ ਵਾਪਸ ਮੋੜੋ। ਕਿਉਂ ਲੈ ਰਹੇ ਹੋ ਮੋਦੀ ਸਾਹਬ ਦੇ ਪੈਸੇ, ਆਟਾ-ਦਾਲ ਸਕੀਮ ਕਿਉਂ ਲੈ ਰਹੇ ਹੋ, ਮਨਰੇਗਾ ਸਕੀਮ ਕਿਉਂ ਲੈ ਰਹੇ ਹੋ ਤੇ ਮਕਾਨ ਕਿਉਂ ਬਣਾ ਰਹੇ ਹੋ। ਇਹ ਮੋਦੀ ਸਾਹਬ ਦੇ ਪੈਸੇ ਹਨ।

ਮੋਦੀ ਮਾੜੇ ਲੱਗਦੇ ਤਾਂ ਆਪਣੇ 2-2 ਹਜ਼ਾਰ ਰੁਪਏ ਮੋੜ ਦਿਓ, ਭਾਜਪਾ ਆਗੂ ਦੇ ਬਿਆਨ 'ਤੇ ਵਿਵਾਦ
ਮੋਦੀ ਮਾੜੇ ਲੱਗਦੇ ਤਾਂ ਕਿਸਾਨ ਆਪਣੇ 2 ਹਜ਼ਾਰ ਰੁਪਏ ਮੋੜ ਦੇਣ, ਭਾਜਪਾ ਆਗੂ ਦੇ ਬਿਆਨ ‘ਤੇ ਵਿਵਾਦ
Follow Us
tv9-punjabi
| Updated On: 20 Nov 2025 11:48 AM IST

ਭਾਜਪਾ ਆਗੂ ਗੇਜਾ ਰਾਮ ਦੇ ਇੱਕ ਬਿਆਨ ਨੇ ਸਿਆਸੀ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਉਪਲੱਬਧੀਆਂ ਗਿਣਾਉਂਦੇ ਹੋਏ ਕਿਹਾ ਕਿ ਪੀਐਮ ਲੋਕਾਂ ਦੇ ਖਾਤੇ ਚ 2-2 ਹਜ਼ਾਰ ਰੁਪਏ ਪਾਉਂਦੇ ਹਨ। ਜੇਕਰ ਤੁਹਾਨੂੰ ਇੰਨਾਂ ਹੀ ਮਾੜਾ ਲੱਗਦਾ ਹੈ ਤਾਂ ਤੁਸੀਂ ਆਪਣਾ 2-2 ਹਜ਼ਾਰ ਮੋੜ ਦਿਓ, ਤੁਸੀਂ ਪੀਐਮ ਮੋਦੀ ਦੇ ਪੈਸੇ ਕਿਉਂ ਲੈ ਰਹੇ ਹੋ। ਦੂਜੇ ਪਾਸੇ, ਭਾਜਪਾ ਆਗੂ ਗੇਜਾ ਰਾਮ ਦੇ ਇਸ ਬਿਆਨ ਨੇ ਆਮ ਆਦਮੀ ਪਾਰਟੀ ਨੇ ਨਿਸ਼ਾਨਾ ਸਾਧਿਆ ਹੈ। ਆਪ ਦੇ ਆਗੂ ਨੀਲ ਗਰਗ ਨੇ ਕਿਹਾ ਹੈ ਕਿ ਭਾਜਪਾ ਆਗੂਆਂ ਦੀ ਪੰਜਾਬੀਆਂ ਲਈ ਗੰਦੀ ਜ਼ੁਬਾਨ ਹੈ। ਪੀਐਮ ਮੋਦੀ ਆਪਣੀ ਜੇਬ ਚੋਂ ਪੈਸਾ ਨਹੀਂ ਦੇ ਰਹੇ ਹਨ।

ਗੇਜਾ ਰਾਮ ਨੇ ਕੀ ਕਿਹਾ ਸੀ?

ਭਾਜਪਾ ਆਗੂ ਗੇਜਾ ਰਾਮ ਮੀਡੀਆ ਨਾਲ ਗੱਲ ਕਰ ਰਹੇ ਸਨ। ਇਸ ਦੌਰਾਨ, ਉਨ੍ਹਾਂ ਨੇ ਕਿਹਾ ਕਿ ਇਹ ਮੋਦੀ ਸਾਹਬ ਹਨ, ਜੋ ਇੱਕ-ਇੱਕ ਬੰਦੇ ਦੇ ਖਾਤੇ ਚ 2-2 ਹਜ਼ਾਰ ਰੁਪਏ ਪਾ ਰਹੇ ਹਨ। ਜੇ ਤੁਹਾਨੂੰ ਇੰਨਾਂ ਹੀ ਮਾੜਾ ਲੱਗਦਾ ਹੈ ਤਾਂ ਫਿਰ ਆਪਣਾ 2-2 ਹਜ਼ਾਰ ਰੁਪਈਆ ਵਾਪਸ ਮੋੜੋ। ਕਿਉਂ ਲੈ ਰਹੇ ਹੋ ਮੋਦੀ ਸਾਹਬ ਦੇ ਪੈਸੇ, ਆਟਾ-ਦਾਲ ਸਕੀਮ ਕਿਉਂ ਲੈ ਰਹੇ ਹੋ, ਮਨਰੇਗਾ ਸਕੀਮ ਕਿਉਂ ਲੈ ਰਹੇ ਹੋ ਤੇ ਮਕਾਨ ਕਿਉਂ ਬਣਾ ਰਹੇ ਹੋ। ਇਹ ਮੋਦੀ ਸਾਹਬ ਦੇ ਪੈਸੇ ਹਨ।

ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ। ਇਸ ਤਰ੍ਹਾਂ ਦੀਆਂ ਗੱਲਾਂ ਬੰਦ ਕਰੋ। ਪੰਜਾਬ ਦੀ ਗੱਲ ਕਰੋ, ਪੰਜਾਬ ਅੱਜ ਲੁੱਟਿਆ ਜਾ ਰਿਹਾ। ਤੁਸੀਂ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਭਜਾਉਣ ਲਈ ਸਾਡਾ ਸਾਥ ਦਿਓ। ਤੁਹਾਡੇ ਨਾਲ ਆ ਕੇ ਜਿੱਥੇ ਮਰਜ਼ੀ ਸ਼ਹੀਦੀ ਦੇਣੀ ਪਵੇ, ਬਲਿਦਾਨ ਦੇਣਾ ਪਵੇ, ਇੰਨਾਂ ਨੂੰ ਬਾਹਰ ਭਜਾਉਣ ਲਈ ਸਾਡਾ ਸਾਥ ਦਿਓ।

ਨੀਲ ਗਰਗ ਬੋਲੇ- ਭਾਜਪਾ ਆਗੂਆਂ ਦੀ ਗੰਦੀ ਜ਼ੁਬਾਨ

ਇਹ ਬਿਆਨ ਸਾਹਮਣੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਨੇ ਕਿਹਾ ਕਿ ਭਾਜਪਾ ਆਗੂਆਂ ਦੀ ਪੰਜਾਬ ਤੇ ਪੰਜਾਬੀਆਂ ਲਈ ਗੰਦੀ ਜ਼ੁਬਾਨ ਕੋਈ ਗਲਤੀ ਨਹੀਂ, ਇਹ ਉਨ੍ਹਾਂ ਦੀ ਸੋਚ ਦੱਸਦੀ ਹੈ। ਕਿਸਾਨਾ ਨੂੰ ਮਿਲਣ ਵਾਲਾ 2 ਹਜ਼ਾਰ ਮੋਦੀ ਜੀ ਦੀ ਜੇਬ ਚੋਂ ਨਹੀਂ ਆਉਂਦਾ। ਇਹ ਜਨਤਾ ਦੇ ਟੈਕਸ ਦਾ ਪੈਸਾ ਹੈ, ਜਿਸ ਚ ਪੰਜਾਬ ਦੇ ਕਿਸਾਨਾਂ ਦਾ ਟੈਕਸ ਵੀ ਸ਼ਾਮਲ ਹੈ। ਉਨ੍ਹਾਂ ਨੇ ਬਿੰਦੂਆਂ ਚ ਆਪਣੀ ਗੱਲ ਰੱਖਦੇ ਹੋਏ ਕਿਹਾ ਪਿਛਲੇ 4 ਸਾਲ ਚ ਪੰਜਾਬ ਸਰਕਾਰ ਲਈ ਭਾਜਪਾ ਨੇ ਕੀ ਕੀਤਾ?

  • ਸਾਡੇ ਜਾਇਜ਼ ਫੰਡ ਰੋਕੇ
  • MSP ਨੂੰ ਕਮਜ਼ੋਰ ਕੀਤਾ
  • ਦੇਸ਼ ਦੇ ਅੰਨਦਾਤਾ ਨੂੰ ਬਦਨਾਮ ਕੀਤਾ

Follow Us
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ...
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ...
ਵਾਰਾਣਸੀ ਦੀ ਅਨੋਖੀ ਮਸਾਨ ਹੋਲੀ: ਮੁਰਦੇ ਦੀ ਰਾਖ ਨਾਲ ਮੌਤ ਦਾ ਜਸ਼ਨ ਮਨਾਉਂਦੇ ਹਨ ਸ਼ਿਵ ਭਗਤ
ਵਾਰਾਣਸੀ ਦੀ ਅਨੋਖੀ ਮਸਾਨ ਹੋਲੀ: ਮੁਰਦੇ ਦੀ ਰਾਖ ਨਾਲ ਮੌਤ ਦਾ ਜਸ਼ਨ ਮਨਾਉਂਦੇ ਹਨ ਸ਼ਿਵ ਭਗਤ...
ਬਦਾਮ ਖਾਣ ਦੇ ਫਾਇਦੇ: ਭਿੱਜੇ ਬਦਾਮ ਸੁੱਕੇ ਬਦਾਮ ਨਾਲੋਂ ਕਿਉਂ ਵਧੀਆ?
ਬਦਾਮ ਖਾਣ ਦੇ ਫਾਇਦੇ: ਭਿੱਜੇ ਬਦਾਮ ਸੁੱਕੇ ਬਦਾਮ ਨਾਲੋਂ ਕਿਉਂ ਵਧੀਆ?...
ਦਿੱਲੀ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਅਤੇ ਸਿਸੋਦੀਆ ਬਰੀ, ਪਤਨੀ ਸੁਨੀਤਾ ਨੇ ਕੀ ਕਿਹਾ?
ਦਿੱਲੀ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਅਤੇ ਸਿਸੋਦੀਆ ਬਰੀ, ਪਤਨੀ ਸੁਨੀਤਾ ਨੇ ਕੀ ਕਿਹਾ?...
ਕੋਰਟ ਤੋਂ ਬਰੀ ਹੁੰਦਿਆਂ ਹੀ ਫੁੱਟ-ਫੁੱਟ ਕੇ ਰੋਏ ਅਰਵਿੰਦ ਕੇਜਰੀਵਾਲ, ਫਿਰ ਬੋਲੇ, "ਸੀਟਿੰਗ CM ਨੂੰ ਘੜੀਸ ਕੇ..."
ਕੋਰਟ ਤੋਂ ਬਰੀ ਹੁੰਦਿਆਂ ਹੀ ਫੁੱਟ-ਫੁੱਟ ਕੇ ਰੋਏ ਅਰਵਿੰਦ ਕੇਜਰੀਵਾਲ, ਫਿਰ ਬੋਲੇ,
NCERT Bans Judiciary Chapter: NCERT ਨੇ ਨਿਆਂਪਾਲਿਕਾ ਅਧਿਆਇ ਦੀ ਵਿਕਰੀ 'ਤੇ ਲਗਾਈ ਰੋਕ, ਮੰਗੀ ਮੁਆਫ਼ੀ; CJI ਨੇ ਲਿਆ ਨੋਟਿਸ
NCERT Bans Judiciary Chapter: NCERT ਨੇ ਨਿਆਂਪਾਲਿਕਾ ਅਧਿਆਇ ਦੀ ਵਿਕਰੀ 'ਤੇ ਲਗਾਈ ਰੋਕ, ਮੰਗੀ ਮੁਆਫ਼ੀ; CJI ਨੇ ਲਿਆ ਨੋਟਿਸ...
ਦਿੱਲੀ ISBT ਨੇੜੇ ਲਾਰੈਂਸ ਬਿਸ਼ਨੋਈ ਦੇ ਵਕੀਲ 'ਤੇ ਗੋਲੀਬਾਰੀ, ਕਾਰ ਦੇ ਟੁੱਟੇ ਸ਼ੀਸ਼ੇ
ਦਿੱਲੀ ISBT ਨੇੜੇ ਲਾਰੈਂਸ ਬਿਸ਼ਨੋਈ ਦੇ ਵਕੀਲ 'ਤੇ ਗੋਲੀਬਾਰੀ, ਕਾਰ ਦੇ ਟੁੱਟੇ ਸ਼ੀਸ਼ੇ...
SIR ਕਿਉਂ ਜਰੂਰੀ ਹੈ, ਸਿਆਸਤ ਨਾ ਕਰਨ ਦੀ ਕਿਉਂ ਸਲਾਹ ਦੇ ਰਹੇ ਮਾਹਿਰ? ਵੇਖੋ ਖਾਸ ਗੱਲਬਾਤ
SIR ਕਿਉਂ ਜਰੂਰੀ ਹੈ, ਸਿਆਸਤ ਨਾ ਕਰਨ ਦੀ ਕਿਉਂ ਸਲਾਹ ਦੇ ਰਹੇ ਮਾਹਿਰ? ਵੇਖੋ ਖਾਸ ਗੱਲਬਾਤ...