ਭਾਰਤੀ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਾਂ ਦੇ ਅਨੁਸਾਰ, ਉਨ੍ਹਾਂ ਦੇ ਪੇਕੇ ਪਰਿਵਾਰ ਵਿੱਚ ਉਨ੍ਹਾਂ ਦੀ ਮਾਂ, ਭਰਾ, ਭਾਬੀ, ਉਨ੍ਹਾਂ ਦੇ ਬੱਚੇ ਅਤੇ ਭੈਣ ਸ਼ਾਮਲ ਹਨ। ਭਾਈ ਧੀਰਜ ਸਿੰਘ ਅੰਮ੍ਰਿਤਸਰ ਵਿੱਚ ਜਨਰਲ ਸਟੋਰ ਚਲਾਉਂਦੇ ਹਨ। ਜਦੋਂਕਿ ਵੱਡੀ ਭੈਣ ਪਿੰਕੀ ਰਾਜਪੂਤ ਵੀ ਅੰਮ੍ਰਿਤਸਰ ਵਿੱਚ ਹੀ ਰਹਿੰਦੇ ਹਨ। ( Pic Credit- Instagram)