ਘਰ ਦਾ ਖਾਣਾ ਹੀ ਹੈ ਸਭਤੋਂ ਹੈਲਦੀ? ਜਾਣ ਲਵੋਂ ਇਸਦੇ ਵੱਡੇ ਫਾਇਦੇ
ਲੋਕ ਬਿਜੀ ਲਾਈਫਸਟਾਈਲ ਅਤੇ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਦੇ ਆਦੀ ਹੋ ਗਏ ਹਨ। ਇਸ ਲਈ, ਮਾਹਿਰ ਘਰ ਦਾ ਖਾਣਾ ਖਾਣ ਦੀ ਹੀ ਸਲਾਹ ਦਿੰਦੇ ਹਨ। ਇਹ ਘੱਟ ਤੇਲ ਅਤੇ ਮਸਾਲਿਆਂ ਨਾਲ ਤਿਆਰ ਕੀਤਾ ਜਾਂਦਾ ਹੈ ਅਤੇ ਪਚਣ ਵਿੱਚ ਆਸਾਨ ਹੁੰਦਾ ਹੈ। ਇਸ ਕਿਸਮ ਦਾ ਭੋਜਨ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ।
ਲੋਕ ਬਿਜੀ ਲਾਈਫਸਟਾਈਲ ਅਤੇ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਦੇ ਆਦੀ ਹੋ ਗਏ ਹਨ। ਇਸ ਲਈ, ਮਾਹਿਰ ਘਰ ਦਾ ਖਾਣਾ ਖਾਣ ਦੀ ਹੀ ਸਲਾਹ ਦਿੰਦੇ ਹਨ। ਇਹ ਘੱਟ ਤੇਲ ਅਤੇ ਮਸਾਲਿਆਂ ਨਾਲ ਤਿਆਰ ਕੀਤਾ ਜਾਂਦਾ ਹੈ ਅਤੇ ਪਚਣ ਵਿੱਚ ਆਸਾਨ ਹੁੰਦਾ ਹੈ। ਇਸ ਕਿਸਮ ਦਾ ਭੋਜਨ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ। ਇਹ ਨਾ ਸਿਰਫ਼ ਪੇਟ ਭਰਦਾ ਹੈ ਬਲਕਿ ਸਾਡੇ ਇਮੋਸ਼ਨਲ ਬਾਂਡ ਨੂੰ ਹੋਰ ਵੀ ਮਜ਼ਬੂਤ ਕਰਦਾ ਹੈ। ਇਸਦਾ ਸਭ ਤੋਂ ਵੱਡਾ ਫਾਇਦਾ ਇਸਦੀ ਤਾਜ਼ਗੀ ਹੈ। ਜਦੋਂ ਤੁਸੀਂ ਘਰ ਵਿੱਚ ਖਾਣਾ ਪਕਾਉਂਦੇ ਹੋ, ਤਾਂ ਵਰਤੇ ਜਾਣ ਵਾਲੇ ਸਾਰੇ ਮਸਾਲੇ ਤਾਜ਼ੇ ਹੁੰਦੇ ਹਨ। ਇਸ ਤੋਂ ਇਲਾਵਾ, ਘਰ ਵਿੱਚ ਪਕਾਏ ਜਾਣ ਵਾਲੇ ਭੋਜਨ ਵਿੱਚ ਆਮ ਤੌਰ ‘ਤੇ ਨੁਕਸਾਨਦੇਹ ਪ੍ਰੀਜ਼ਰਵੇਟਿਵ ਜਾਂ ਵਾਧੂ ਐਡਿਟਿਵ ਨਹੀਂ ਹੁੰਦੇ ਜੋ ਅਕਸਰ ਬਾਹਰਲੇ ਭੋਜਨ ਵਿੱਚ ਪਾਏ ਜਾਂਦੇ ਹਨ। ਇਸ ਵੀਡੀਓ ਵਿੱਚ ਘਰ ਵਿੱਚ ਪਕਾਏ ਜਾਣ ਵਾਲੇ ਖਾਣੇ ਦੇ ਸਭ ਤੋਂ ਵੱਡੇ ਫਾਇਦੇ ਜਾਣੋ…
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ