ਟੀਵੀ9 ਪੰਜਾਬੀ ਵਿੱਚ ਸੋਸ਼ਲ ਮੀਡੀਆ ਡੈਸਕ 'ਤੇ ਕੰਮ ਕਰ ਰਹੀ ਹਾਂ । ਇਸ ਤੋਂ ਪਹਿਲਾਂ ਜ਼ੀ ਪੰਜਾਬ ਹਰਿਆਣਾ ਹਿਮਾਚਲ ਵਿੱਚ ਸੋਸ਼ਲ ਮੀਡੀਆ ਡੈਸਕ ਬਤੌਰ ਐਗਜ਼ੀਕਿਊਟਿਵ ਕੰਮ ਕੀਤਾ ਹੈ।
ਜੇਕਰ ਟੀਮ ਇੰਡੀਆ ਬਾਰਡਰ-ਗਾਵਸਕਰ ਸੀਰੀਜ਼ ਜਿੱਤ ਜਾਂਦੀ ਹੈ ਤਾਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਉਸ ਦੀ ਐਂਟਰੀ ਲਗਭਗ ਤੈਅ ਹੋ ਸਕਦੀ ਹੈ। India vs Australia border gavaskar trophy prize money
ਸੋਨਾ 24K, 22K ਅਤੇ 18K ਵਿੱਚ ਆਉਂਦਾ ਹੈ। 24K ਸਭ ਤੋਂ ਸ਼ੁੱਧ ਹੈ ਪਰ ਇਸਦੀ ਵਰਤੋਂ ਗਹਿਣਿਆਂ ਵਿੱਚ ਨਹੀਂ ਕੀਤੀ ਜਾਂਦੀ। Making charges are more than Gold Rate know the reason
ਨੀਰੂ ਬਾਜਵਾ ਨੇ ਭਾਰੀ ਵਰਕ ਅਨਾਰਕਲੀ ਸੂਟ ਪਾਇਆ ਹੈ। ਹੈਵੀ ਈਅਰਰਿੰਗਸ ਨਾਲ ਵੀ ਲੁੱਕ ਨੂੰ ਪੂਰਾ ਕੀਤਾ। ਅਦਾਕਾਰਾ ਦਾ ਇਹ ਲੁੱਕ ਸ਼ਾਨਦਾਰ ਲੱਗ ਰਿਹਾ ਹੈ। Neeru Bajwa inspired saree looks for 40 plus women
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਹਾਡੀ ਪਾਚਨ ਸ਼ਕਤੀ ਕਮਜ਼ੋਰ ਹੈ ਤਾਂ ਵੀ ਤੁਸੀਂ ਸ਼ਹਿਦ ਅਤੇ ਕਾਲੀ ਮਿਰਚ ਖਾ ਸਕਦੇ ਹੋ। eating black pepper and honey together is good for health in winters
ਸਰੀਰ ਵਿੱਚ ਤਿੰਨ ਤਰ੍ਹਾਂ ਦੇ ਵਿਟਾਮਿਨਾਂ ਦੀ ਕਮੀ ਕਾਰਨ ਗੋਡਿਆਂ ਦਾ ਦਰਦ ਹੋ ਸਕਦਾ ਹੈ। ਆਓ ਜਾਣਦੇ ਹਾਂ। knee pain can cause by the vitamin b12 deficieny
ਬਾਜਰੇ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਬਾਜਰੇ ਵਿੱਚ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ। Eating Bajra rotis in Winters is very healthy for body
PM 2.5 (ਪਾਰਟੀਕੁਲੇਟ ਮੈਟਰ 2.5) ਹਵਾ ਪ੍ਰਦੂਸ਼ਣ ਵਿੱਚ ਮੌਜੂਦ ਬਹੁਤ ਛੋਟੇ ਕਣ ਹਨ। ਇਨ੍ਹਾਂ ਦਾ ਆਕਾਰ 2.5 ਮਾਈਕ੍ਰੋਮੀਟਰ ਤੋਂ ਘੱਟ ਹੈ। Increased level of PM 2.5 hazardous to health
ਅੱਜ ਆਪਣੇ ਹਲਕੇ ਦਾ ਨੁਮਾਇੰਦਾ ਚੁਣਨ ਲਈ 4 ਹਲਕਿਆਂ ਦੇ ਲੋਕ ਵੋਟਾਂ ਪਾ ਰਹੇ ਹਨ। ਸਵੇਰੇ ਤੋਂ ਹੀ ਬੜੀ ਤੇਜ਼ੀ ਨਾਲ ਪੋਲਿੰਗ ਹੋ ਰਹੀ ਹੈ। bypolls voting in Punjab today Political leaders and people casting votes pictures
ਪਾਲਕ, ਸਰ੍ਹੋਂ, ਮੇਥੀ, ਬਾਥੂਆ ਅਤੇ ਹੋਰ ਪੱਤੇਦਾਰ ਸਬਜ਼ੀਆਂ ਤੋਂ ਬਣਿਆ ਸਾਗ ਸਰਦੀਆਂ ਵਿੱਚ ਸਭ ਤੋਂ ਵੱਧ ਖਾਧਾ ਜਾਣ ਵਾਲਾ ਪਕਵਾਨ ਹੈ। By adding Palak in saag can increase Uric acid
HEPA H13 ਜਾਂ H14 ਫਿਲਟਰ ਵਾਲਾ ਪਿਊਰੀਫਾਇਰ ਸਭ ਤੋਂ ਵਧੀਆ ਹੈ, ਕਿਉਂਕਿ ਇਹ ਹਵਾ ਵਿੱਚੋਂ ਕਣਾਂ, ਧੂੜ ਅਤੇ ਐਲਰਜੀਨ ਨੂੰ ਹਟਾਉਂਦਾ ਹੈ Things to remember while purchasing air purifier
ਦਰਅਸਲ, ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਸ਼ੋਅ ਨੂੰ ਮੁਫਤ ਦੇਖਣ ਲਈ ਜੁਗਾੜ ਕੱਢਿਆ ਹੈ। People attended Diljit Dosanjh concert without paying from the Hotel Balcony
ਚਾਰ ਵਿਧਾਨ ਸਭਾ ਸੀਟਾਂ ਲਈ ਹੋਣ ਵਾਲੀਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਸੋਮਵਾਰ ਰਾਤ ਅੰਮ੍ਰਿਤਸਰ ਪਹੁੰਚੇ। Rahul Gandhi visit Amritsar perform sewa at Golden Temple