ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Garena Free Fire MAX Redeem Codes 4 March 2025: ਫ੍ਰੀ ਰਿਵਾਰਡਸ ਜਿੱਤਣ ਲਈ ਦੋਖੋ ਇਹ ਲੇਟੇਸਟ ਰਿਡੀਮ ਕੋਡਸ

Free Fire MAX Redeem Codes Today: ਜੇਕਰ ਤੁਸੀਂ ਫ੍ਰੀ ਫਾਇਰ ਮੈਕਸ ਖੇਡਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਕਿ ਹਰ ਦਿਨ ਅਲਗ ਰਿਡੀਮ ਕੋਡਸ ਆਉਂਦੇ ਹਨ ਅਤੇ ਇਹ ਕੋਡਸ ਇਸ ਲਈ ਵੀ ਜਰੂਰੀ ਹਨ ਕਿ ਕਿਉਂਕਿ ਇਹ ਕੋਡਸ ਫ੍ਰੀ ਰਿਵਾਰਡਸ ਦਵਾਉਂਣ ਵਿੱਚ ਮਦਦ ਕਰਦੇ ਹਨ। ਆਓ ਅਸੀਂ ਤੁਹਾਨੂੰ ਅੱਜ ਯਾਨੀ 4 ਮਾਰਚ 2025 ਦੇ ਨਵੀਨਤਮ ਫ੍ਰੀ ਫਾਇਰ ਕੋਡਾਂ ਬਾਰੇ ਜਾਣਕਾਰੀ ਦਿੰਦੇ ਹਾਂ।

Garena Free Fire MAX Redeem Codes 4 March 2025: ਫ੍ਰੀ ਰਿਵਾਰਡਸ ਜਿੱਤਣ ਲਈ ਦੋਖੋ ਇਹ ਲੇਟੇਸਟ ਰਿਡੀਮ ਕੋਡਸ
Image Credit source: Free Fire MAX/Google Play Store
Follow Us
tv9-punjabi
| Published: 04 Mar 2025 18:34 PM IST

ਜੇਕਰ ਤੁਸੀਂ ਵੀ ਫ਼ੋਨ ‘ਤੇ ਗੈਰੇਨਾ ਫ੍ਰੀ ਫਾਇਰ ਮੈਕਸ ਗੇਮ ਖੇਡਣਾ ਪਸੰਦ ਕਰਦੇ ਹੋ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੁਫ਼ਤ ਵਿੱਚ ਇਨਾਮ ਜਿੱਤਣ ਲਈ ਨਵੀਨਤਮ ਰੀਡੀਮ ਕੋਡ ਕਿੰਨੇ ਮਹੱਤਵਪੂਰਨ ਹਨ। ਇਸ ਮਲਟੀਪਲੇਅਰ ਬੈਟਲ ਰੋਇਲ ਗੇਮ ਵਿੱਚ, ਤੁਸੀਂ ਆਪਣੇ ਦੋਸਤਾਂ ਨਾਲ ਵੀ ਇਸ ਗੇਮ ਦਾ ਆਨੰਦ ਲੈ ਸਕਦੇ ਹੋ। ਜੇਕਰ ਤੁਸੀਂ ਵੀ 4 ਮਾਰਚ 2025 ਲਈ ਨਵੀਨਤਮ ਫ੍ਰੀ ਫਾਇਰ ਮੈਕਸ ਕੋਡਸ ਦੀ ਭਾਲ ਕਰ ਰਹੇ ਹੋ, ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਕੋਡ ਹਨ ਜੋ ਤੁਹਾਨੂੰ ਫ੍ਰੀ ਰਿਵਾਰਡਸ ਦਵਾ ਸਕਦੇ ਹਨ।

ਦੋਖੋ ਲੇਟੇਸਟ ਰਿਡੀਮ ਕੋਡਸ

FR56-YTG3-VB8N: ਫ੍ਰੀ ਵੇਪਨ ਸਕਿਨ BGT7-KLP0-ASD9: ਫ੍ਰੀ ਡਾਇਮਡ ਸਪਿਨ CVB7-TYU9-KJH5: ਰੈਂਡਮ ਕਰੈਕਟਰ ਅੱਨਲਾਕ ZXCV-BNM4-POIU: ਫ੍ਰੀ ਗਨ ਕਰੇਟ NMI4-VFR2-BHT8: ਲੈਜੇਂਡਰੀ ਆਉਟਫਿਟ HGF3-DSA8-QWE1: ਪੇਟ ਸਕਿਨ MNB6-ASDF-GHJK: ਸਪੈਸ਼ਲ ਬੰਡਲ ਪੈਕ

How to Redeem Free Fire Max Codes: ਇਹ ਹੈ ਰੀਡੀਮ ਕਰਨ ਦਾ ਤਰੀਕਾ

ਸਭ ਤੋਂ ਪਹਿਲਾਂ ਤੁਹਾਨੂੰ ਗੈਰੇਨਾ ਫ੍ਰੀ ਫਾਇਰ ਦੀ ਅਧਿਕਾਰਤ ਰਿਵਾਰਡ ਰੀਡੈਂਪਸ਼ਨ ਸਾਈਟ https://reward.ff.garena.com/en/ ‘ਤੇ ਜਾਣਾ ਪਵੇਗਾ।

ਇਸ ਤੋਂ ਬਾਅਦ ਤੁਹਾਨੂੰ ਟਵਿੱਟਰ (ਐਕਸ), ਵੀਕੇ ਆਈਡੀ, ਫੇਸਬੁੱਕ, ਐਪਲ ਆਈਡੀ ਜਾਂ ਗੂਗਲ ਆਈਡੀ ਰਾਹੀਂ ਲੌਗਇਨ ਕਰਨਾ ਪਵੇਗਾ।

ਲੌਗਇਨ ਕਰਨ ਤੋਂ ਬਾਅਦ, ਬਾਕਸ ਵਿੱਚ ਰੀਡੀਮ ਕੋਡ ਦਰਜ ਕਰੋ ਅਤੇ ਫਿਰ ਪੁਸ਼ਟੀ ਬਟਨ ‘ਤੇ ਟੈਪ ਕਰੋ।

Photo credit- reward.ff dot garena dot com

ਕੰਪਨੀ ਦੀ ਅਧਿਕਾਰਤ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ, ਆਈਟਮ ਰਿਵਾਰਡ ਤੁਹਾਨੂੰ ਗੇਮ ਲਾਬੀ ਦੇ ਵਾਲਟ ਟੈਬ ਤੋਂ ਉੱਥੇ ਹੀ ਗੋਲਡ ਅਤੇ ਡਾਇਮਡ ਗੇਮ ਦੇ ਅਕਾਉਂਟ ਵਾਲਟ ਵਿੱਚ ਆਟੋਮੈਟਕਲੀ ਕ੍ਰੈ਼ਡਿਟ ਕਰ ਦਿੱਤੇ ਜਾਣਗੇਂ।

ਧਿਆਨ ਦਵੋ

ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਫ੍ਰੀ ਫਾਇਰ ਮੈਕਸ ਦੇ ਇਹ ਨਵੀਨਤਮ ਰੀਡੀਮ ਕੋਡ ਕਿਸੇ ਵੀ ਸਮੇਂ ਖਤਮ ਹੋ ਸਕਦੇ ਹਨ, ਇਸ ਲਈ ਅਜਿਹੀ ਸਥਿਤੀ ਵਿੱਚ, ਤੁਸੀਂ ਜਿੰਨੀ ਜਲਦੀ ਹੋ ਸਕੇ ਉਹਨਾਂ ਨੂੰ ਰੀਡੀਮ ਕਰਕੇ ਮੁਫਤ ਰਿਵਾਰਡਸ ਦਾ ਲਾਭ ਲੈ ਸਕਦੇ ਹੋ। ਕਿਰਪਾ ਕਰਕੇ ਧਿਆਨ ਦਿਓ ਕਿ ਇਹ ਕੋਡ ਸਿਰਫ਼ ਇੱਕ ਵਾਰ ਵਰਤੋਂ ਲਈ ਹਨ।

Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ
Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ...
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ...
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ...
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO...
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ...
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ...
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?...
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?...