ਖੰਡ-ਸਰੋਂ ਦੇ ਭਾਅ ਅਸਮਾਨ ‘ਤੇ ਪਹੁੰਚੇ, ਖਪਤਕਾਰ ਬੋਲੇ – ਸਰਕਾਰ ਕਰੇ ਲੋਕਾਂ ‘ਤੇ ਰਹਿਮ
ਬੀਤੇ ਕੁਝ ਦਿਨਾਂ ਵਿੱਚ ਖੰਡ ਦੀਆਂ ਕੀਮਤਾਂ ਵੱਧ ਗਈਆਂ ਹਨ। ਖੰਡ ਦੇ ਨਾਲ-ਨਾਲ ਸਰੋਂ ਦਾ ਤੋਲ੍ਹ, ਗੁੜ੍ਹ ਦੇ ਰੇਟਾਂ ਵਿੱਚ ਵੀ ਭਾਰੀ ਇਜਾਫਾ ਹੋਇਆ ਹੈ। ਅਚਾਨਕ ਵਧੇ ਇਨ੍ਹਾਂ ਚੀਜਾਂ ਦੇ ਭਾਅ ਨੂੰ ਲੈ ਕੇ ਲੋਕ ਕਾਫੀ ਪਰੇਸ਼ਾਨ ਹਨ। ਉੱਧਰ ਮਾਹਿਰਾਂ ਦੇ ਅਨੁਸਾਰ, ਖੰਡ ਦੀਆਂ ਕੀਮਤਾਂ ਵਧਣ ਦਾ ਸਭ ਤੋਂ ਵੱਡਾ ਕਾਰਨ ਮਿੱਲਾਂ ਵਿੱਚ ਸਟਾਕ ਦੀ ਘਾਟ ਹੈ।
ਬੀਤੇ ਕੁਝ ਦਿਨਾਂ ਵਿੱਚ ਖੰਡ ਦੀਆਂ ਕੀਮਤਾਂ ਵੱਧ ਗਈਆਂ ਹਨ। ਖੰਡ ਦੇ ਨਾਲ-ਨਾਲ ਸਰੋਂ ਦਾ ਤੋਲ੍ਹ, ਗੁੜ੍ਹ ਦੇ ਰੇਟਾਂ ਵਿੱਚ ਵੀ ਭਾਰੀ ਇਜਾਫਾ ਹੋਇਆ ਹੈ। ਅਚਾਨਕ ਵਧੇ ਇਨ੍ਹਾਂ ਚੀਜਾਂ ਦੇ ਭਾਅ ਨੂੰ ਲੈ ਕੇ ਲੋਕ ਕਾਫੀ ਪਰੇਸ਼ਾਨ ਹਨ। ਉੱਧਰ ਮਾਹਿਰਾਂ ਦੇ ਅਨੁਸਾਰ, ਖੰਡ ਦੀਆਂ ਕੀਮਤਾਂ ਵਧਣ ਦਾ ਸਭ ਤੋਂ ਵੱਡਾ ਕਾਰਨ ਮਿੱਲਾਂ ਵਿੱਚ ਸਟਾਕ ਦੀ ਘਾਟ ਹੈ। ਅਕਤੂਬਰ 2025 ਵਿੱਚ ਸ਼ੁਰੂ ਹੋਏ 2025-26 ਸੀਜਨ ਵਿੱਚ ਖੰਡ ਦੀ ਖਪਤ ਉਤਪਾਦਨ ਤੋਂ ਵੱਧ ਰਹੀ। ਇਸ ਨਾਲ ਹੌਲੀ-ਹੌਲੀ ਮਿੱਲਾਂ ਵਿੱਚ ਉਪਲਬਧ ਸਟਾਕ ਦੀ ਕਮੀ ਹੋ ਗਈ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਤਪਾਦਨ ਅਨੁਮਾਨਾਂ ਦੇ ਆਧਾਰ ‘ਤੇ 1.5-2 ਮਿਲੀਅਨ ਟਨ ਖੰਡ ਦੇ ਨਿਰਯਾਤ ਨੂੰ ਵੀ ਇਜਾਜ਼ਚ ਦੇ ਦਿੱਤੀ ਸੀ। ਬਾਅਦ ਵਿੱਚ ਇਸਨੂੰ ਵਧਾ ਕੇ 20 ਲੱਖ ਟਨ ਕਰ ਦਿੱਤਾ ਗਿਆ। ਵਧੀ ਮਹਿੰਗਾਈ ਨੂੰ ਲੈ ਕੇ ਫਿਰੋਜਪੁਰ ਦੇ ਲੋਕਾਂ ਦਾ ਕੀ ਕਹਿਣਾ ਹੈ… ਵੇਖੋ ਵੀਡੀਓ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ...