ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਵਾਲੀਅਰ ਵਿੱਚ ਰੀਲ ਬਣਾਉਣ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨੌਜਵਾਨ ਦੀ ਗਰਲਫਰੈਂਡ ਨੇ ਉਸਦੀ ਕਾਰ 'ਤੇ ਹਜ਼ਾਰਾਂ ਲਿਪਸਟਿਕ ਕਿਸ ਦੇ ਨਿਸ਼ਾਨ ਬਣਾ ਦਿੱਤੇ। ਨੌਜਵਾਨ ਇਸੇ ਕਾਰ ਨੂੰ ਲੈ ਸੜਕਾਂ 'ਤੇ ਨਿਕਲ ਪਿਆ। ਕਾਰ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਐਕਸ਼ਨ ਵਿੱਚ ਆ ਗਈ।
ਗਵਾਲੀਅਰ ਵਿੱਚ ਰੀਲ ਬਣਾਉਣ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨੌਜਵਾਨ ਦੀ ਗਰਲਫਰੈਂਡ ਨੇ ਉਸਦੀ ਕਾਰ ‘ਤੇ ਹਜ਼ਾਰਾਂ ਲਿਪਸਟਿਕ ਕਿਸ ਦੇ ਨਿਸ਼ਾਨ ਬਣਾ ਦਿੱਤੇ। ਨੌਜਵਾਨ ਇਸੇ ਕਾਰ ਨੂੰ ਲੈ ਸੜਕਾਂ ‘ਤੇ ਨਿਕਲ ਪਿਆ। ਕਾਰ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਐਕਸ਼ਨ ਵਿੱਚ ਆ ਗਈ। ਨੌਜਵਾਨ ਦੇ ਅਨੁਸਾਰ, ਲਗਭਗ ਸਾਢੇ ਤਿੰਨ ਘੰਟਿਆਂ ਵਿੱਚ ਕਾਰ ‘ਤੇ 3,400 ਲਿਪ ਮਾਰਕਸ ਬਣਾਏ ਗਏ, ਜਿਨ੍ਹਾਂ ਤੇ 800 ਤੋਂ 900 ਰੁਪਏ ਖਰਚ ਹੋਏ। ਇਸ ਦੌਰਾਨ, ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ 5,500 ਰੁਪਏ ਦਾ ਚਾਲਾਨ ਕੱਟ ਦਿੱਤਾ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
Published on: Aug 25, 2026 12:41 PM
Follow Us
Latest Videos
UPI ਭੁਗਤਾਨਾਂ 'ਤੇ ਵਾਧੂ ਖਰਚੇ? ਜਾਣੋ ਗਾਹਕਾਂ ਤੋਂ MDR ਵਸੂਲਣ ਦੇ ਨਿਯਮ
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ