TV9 Punjabi
Author: Pritpal Singh
28-06-2026
TV9 Punjabi
ਸ਼ਿਵਮ ਦੂਬੇ ਨੇ ਆਪਣੀ ਹਮਲਾਵਰ ਬੱਲੇਬਾਜ਼ੀ ਦੇ ਦਮ 'ਤੇ ਟੀ-20 ਕ੍ਰਿਕਟ ਵਿੱਚ ਇੱਕ ਵੱਡੀ ਉਪਲਬਧੀ ਹਾਸਲ ਕੀਤੀ
ਦੁਬੇ ਭਾਰਤ ਲਈ ਸਭ ਤੋਂ ਤੇਜ਼ 1000 ਟੀ-20 ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ
ਸ਼ਿਵਮ ਦੂਬੇ ਨੇ ਆਇਰਲੈਂਡ ਵਿਰੁੱਧ ਟੀ-20 ਸੀਰੀਜ਼ ਦੇ ਪਹਿਲੇ ਮੈਚ ਵਿੱਚ 14 ਗੇਂਦਾਂ ਵਿੱਚ 25 ਦੌੜਾਂ ਬਣਾਈਆਂ
ਇਸ ਪਾਰੀ ਦੌਰਾਨ, ਦੂਬੇ ਨੇ 1000 ਟੀ-20ਆਈ ਦੌੜਾਂ ਦਾ ਅੰਕੜਾ ਪਾਰ ਕਰ ਲਿਆ ।
ਦੂਬੇ ਨੇ ਭਾਰਤ ਲਈ 1000 ਟੀ-20 ਦੌੜਾਂ ਪੂਰੀਆਂ ਕਰਨ ਲਈ 648 ਦੌੜਾਂ ਲਈਆਂ।
ਇਸ ਨਾਲ ਉਹ ਭਾਰਤ ਲਈ ਸਭ ਤੋਂ ਘੱਟ ਗੇਂਦਾਂ ਵਿੱਚ 1000 ਟੀ-20I ਦੌੜਾਂ ਪੂਰੀਆਂ ਕਰਨ ਵਾਲਾ ਤੀਜਾ ਬੱਲੇਬਾਜ਼ ਬਣਿਆ
ਅਭਿਸ਼ੇਕ ਸ਼ਰਮਾ ਇਸ ਸੂਚੀ ਵਿੱਚ ਸਿਖਰ 'ਤੇ ਹਨ, ਜਿਨ੍ਹਾਂ ਨੇ ਸਿਰਫ਼ 528 ਗੇਂਦਾਂ ਵਿੱਚ 1000 ਟੀ-20 ਦੌੜਾਂ ਪੂਰੀਆਂ ਕੀਤੀਆਂ।
ਸੂਰਿਆਕੁਮਾਰ ਯਾਦਵ ਇਸ ਸੂਚੀ ਵਿੱਚ ਦੂਜੇ ਸਥਾਨ 'ਤੇ ਹਨ, ਜਿਨ੍ਹਾਂ ਨੇ 1,000 ਟੀ-20I ਦੌੜਾਂ ਪੂਰੀਆਂ ਕਰਨ ਲਈ 573 ਗੇਂਦਾਂ ਦਾ ਸਾਹਮਣਾ ਕੀਤਾ ।