AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

TV9 Festival Of India 2025: ਦੁਰਗਾ ਪੂਜਾ ਤੋਂ ਲੈ ਕੇ ਸ਼ਾਪਿੰਗ ਤੱਕ, TV9 ਫੈਸਟ ਵਿੱਚ ਕੀ-ਕੀ ਹੈ ਖਾਸ?

TV9 Festival Of India 2025: TV9 ਫੈਸਟੀਵਲ ਆਫ਼ ਇੰਡੀਆ ਦੀ ਧਮਾਕੇਦਾਰ ਸ਼ੁਰੂਆਤ ਸਚੇਤ-ਪਰੰਪਰਾ ਦੀ ਲਾਈਵ ਪਰਫਾਰਮੈਂਸ ਦੇ ਨਾਲ 28 ਸਤੰਬਰ, 2025 ਨੂੰ ਹੋ ਚੁੱਕੀ । ਪੰਜ ਦਿਨਾਂ ਦੇ ਇਸ ਪ੍ਰੋਗਰਾਮ ਵਿੱਚ ਮਾਂ ਦੁਰਗਾ ਦੀ ਪੂਜਾ, ਖਰੀਦਦਾਰੀ, ਫੂਡ ਸਟਾਲ, ਡੰਡੀਆ ਅਤੇ ਧੁਨੁਚੀ ਨਾਚ ਦਾ ਆਨੰਦ ਲਿਆ ਜਾ ਸਕਦਾ ਹੈ। ਫੈਸਟ ਦੀਆਂ ਕੁਝ ਖੂਬਸੂਰਤ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

tv9-punjabi
TV9 Punjabi | Updated On: 30 Sep 2025 17:18 PM IST
Share
ਪਿਛਲੇ ਦੋ ਸਾਲਾਂ ਵਾਂਗ, TV9 ਫੈਸਟੀਵਲ ਆਫ਼ ਇੰਡੀਆ 2025 ਵਿੱਚ ਇੱਕ ਸ਼ਾਨਦਾਰ ਦੁਰਗਾ ਪੰਡਾਲ ਵੀ ਲੱਗਿਆ ਹੈ, ਜਿੱਥੇ ਨਵਪਤਿ੍ਰਕਾ ਪ੍ਰਵੇਸ਼, ਕਲਪ ਆਰੰਭ, ਸੰਕਲਪ, ਪ੍ਰਾਣਪ੍ਰਤੀਸ਼ਠਾ, ਚਕਸ਼ੂਦਨ ਆਰਤੀ, ਪੁਸ਼ਪਾਂਜਲੀ, ਭੋਗ ਨਿਵੇਦਨ ਅਤੇ ਪ੍ਰਸਾਦਮ ਵਰਗੇ ਅਨੁਸ਼ਥਾਨ ਹੋਏ। ਕਲਾਕਾਰਾਂ ਨੇ ਦੇਵੀ ਨੂੰ ਸਮਰਪਿਤ ਰਵਾਇਤੀ ਬੰਗਾਲੀ ਨਾਚ ਵੀ ਪੇਸ਼ ਕੀਤੇ।

1 / 6
TV9 ਫੈਸਟੀਵਲ ਆਫ਼ ਇੰਡੀਆ 2025 ਮੇਜਰ ਧਿਆਨਚੰਦ ਸਟੇਡੀਅਮ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਸਮਰਪਿਤ ਇਹ ਤਿਉਹਾਰ ਨਾ ਸਿਰਫ਼ ਸਿਪਰਿਚੁਅਲ ਵਾਈਬ ਨਾਲ ਭਰਪੂਰ ਹੈ, ਸਗੋਂ ਇਸਦੀ ਸਜਾਵਟ, ਲਾਈਟਸ, ਸ਼ਾਨਦਾਰ ਸਟੇਜ, ਧਮਾਕੇਦਾਰ ਡੀਜੇ ਸੰਗੀਤ ਅਤੇ ਲਾਈਵ ਪਰਫਾਰਮੈਂਸ ਵੀ ਖਾਸ ਅਟੈਰਕਸ਼ਨ ਹਨ।

2 / 6
ਸ਼ਾਰਦੀਆ ਨਵਰਾਤਰੀ ਦੇ ਮੌਕੇ 'ਤੇ ਸ਼ੁਰੂ ਹੋਏ ਪੰਜ ਦਿਨਾਂ ਟੀਵੀ9 ਫੈਸਟ ਵਿੱਚ ਤੁਸੀਂ ਰੱਜ ਕੇ ਸ਼ਾਪਿੰਗ ਵੀ ਕਰ ਸਕਦੇ ਹੋ, ਜਿਸ ਵਿੱਚ ਕਈ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਅਤੇ ਘਰੇਲੂ ਅਤੇ ਵਿਦੇਸ਼ੀ ਉਤਪਾਦ ਸ਼ਾਮਲ ਹਨ। ਇਸ ਤਿਉਹਾਰ ਵਿੱਚ 2,025 ਤੋਂ ਵੱਧ ਸਟਾਲ ਲਗਾਏ ਗਏ ਹਨ। ਤੁਸੀਂ 3D ਤਸਵੀਰਾਂ ਬਾਰੇ ਜ਼ਰੂਰ ਸੁਣਿਆ ਹੋਵੇਗਾ। ਫਿਲਹਾਲ ਟੀਵੀ9 ਫੈਸਟ ਵਿੱਚ 5D ਫੋਟੋਆਂ ਦੀ ਖਰੀਦਦਾਰੀ ਵੀ ਕਰ ਸਕਦੇ ਹੋ।

3 / 6
ਤਿਉਹਾਰ ਵਿੱਚ ਪਕਵਾਨਾਂ ਦੇ ਸਟਾਲਾਂ ਤੋਂ ਇਲਾਵਾ, ਤੁਸੀਂ ਹੋਰ ਖਾਣ-ਪੀਣ ਦੀਆਂ ਚੀਜ਼ਾਂ ਲਈ ਵੀ ਖਰੀਦਦਾਰੀ ਕਰ ਸਕਦੇ ਹੋ। ਉਦਾਹਰਣ ਵਜੋਂ, ਤੁਹਾਨੂੰ ਕਈ ਤਰ੍ਹਾਂ ਦੇ ਅਫ਼ਗਾਨੀ ਡ੍ਰਾਈ ਫਰੂਟਸ ਵੀ ਮਿਲਣਗੇ। ਟੀਵੀ9 ਫੈਸਟੀਵਲ ਆਫ਼ ਇੰਡੀਆ ਵਿੱਚ ਅਫ਼ਗਾਨੀ ਡ੍ਰਾਈ ਫਰੂਟਸ ਵੇਚਣ ਵਾਲਾ ਇੱਕ ਸਟਾਲ ਵੀ ਲਗਾਇਆ ਗਿਆ ਹੈ।

4 / 6
ਤਿਉਹਾਰ ਵਿੱਚ ਹੈਂਡੀਕ੍ਰਾਫਟ ਦੇ ਸਟਾਲਸ ਵੀ ਲਗਾਏ ਗਏ ਹਨ। ਜੇਕਰ ਤੁਸੀਂ ਵੀ ਆਪਣੇ ਘਰ ਵਿੱਚ ਇੱਕ ਐਂਟੀਕ ਟੱਚ ਜੋੜਨਾ ਚਾਹੁੰਦੇ ਹੋ, ਤਾਂ ਤੁਸੀਂ ਇੱਥੇ ਮੂਰਤੀਆਂ ਅਤੇ ਕਈ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਲਈ ਖਰੀਦਦਾਰੀ ਕਰ ਸਕਦੇ ਹੋ। TV9 ਫੈਸਟੀਵਲ ਆਫ਼ ਇੰਡੀਆ ਵਿਖੇ ਰਾਜਸਥਾਨ ਆਰਟ ਐਂਡ ਕਰਾਫਟ ਸਟਾਲ ਤੁਹਾਡੇ ਲਈ ਬੈਸਟ ਪਲੇਸ ਹੋਵੇਗਾ।

5 / 6
ਲਗਾਇਆ ਗਿਆ ਹੈ। ਤੁਸੀਂ ਮਿਨੀ ਸਕਲਪਚਰ ਵੀ ਖਰੀਦ ਸਕਦੇ ਹੋ, ਜੋ ਬੱਚਿਆਂ ਨੂੰ ਪਸੰਦ ਆਉਣਗੇ। ਫੈਸਟੀਵਲ ਵਿੱਚ ਆਨੰਦ ਲੈਣ ਲਈ ਹੋਰ ਵੀ ਬਹੁਤ ਕੁਝ ਹੈ।

ਲਗਾਇਆ ਗਿਆ ਹੈ। ਤੁਸੀਂ ਮਿਨੀ ਸਕਲਪਚਰ ਵੀ ਖਰੀਦ ਸਕਦੇ ਹੋ, ਜੋ ਬੱਚਿਆਂ ਨੂੰ ਪਸੰਦ ਆਉਣਗੇ। ਫੈਸਟੀਵਲ ਵਿੱਚ ਆਨੰਦ ਲੈਣ ਲਈ ਹੋਰ ਵੀ ਬਹੁਤ ਕੁਝ ਹੈ।

6 / 6
Follow Us
Latest Photos Business Technology
Latest Stories
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ
ਚੰਡੀਗੜ੍ਹ ਵਿੱਚ ਮੁਫ਼ਤ iPhone ਦਾ ਲੰਗਰ, ਕਾਰੋਬਾਰੀ ਤ੍ਰੇਹਨ ਬੋਲੇ - ਡਰਾਅ ਰਾਹੀਂ ਹੋਵੇਗਾ ਫੈਸਲਾ, ਘਰ ਜਾ ਕੇ ਦੇਵਾਂਗੇ ਫੋਨ...
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ...
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ......
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ...
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...