ਫੈਸਟੀਵਲ ਆਫ ਇੰਡੀਆ
TV9 ਫੈਸਟੀਵਲ ਆਫ ਇੰਡੀਆ ਦਾ ਦੂਜਾ ਐਡੀਸ਼ਨ ਸ਼ੁਰੂ ਹੋਣ ਵਾਲਾ ਹੈ। ਇਹ ਤਿਉਹਾਰ ਉਤਸ਼ਾਹ, ਸੱਭਿਆਚਾਰਕ ਵਿਭਿੰਨਤਾ ਅਤੇ ਤਿਉਹਾਰ ਲਈ ਜਾਣਿਆ ਜਾਂਦਾ ਹੈ। ਨਵੀਂ ਦਿੱਲੀ ਵਿੱਚ ਇੰਡੀਆ ਗੇਟ ਨੇੜੇ ਮੇਜਰ ਧਿਆਨਚੰਦ ਸਟੇਡੀਅਮ ਵਿੱਚ 28 ਸੰਤਬਰ ਤੋਂ 02 ਅਕਤੂਬਰ ਤੱਕ 5 ਦਿਨਾਂ ਤੱਕ ਇਸ ਤਿਉਹਾਰ ਦਾ ਆਨੰਦ ਲਿਆ ਜਾ ਸਕਦਾ ਹੈ।
ਤਿਉਹਾਰ ਬਹੁਤ ਸਾਰੇ ਲਾਈਵ ਪਰਫਾਰਮੈਂਸ ਅਤੇ ਯਾਦਗਾਰੀ ਮਨੋਰੰਜਕ ਪਲਾਂ ਲਈ ਯੂਨੀਕ ਮੌਕਾ ਲਿਆਉਂਦਾ ਹੈ। ਇਸ ਦੌਰਾਨ ਕੋਈ ਵੀ ਗਲੋਬਲ ਲਾਈਫਸਟਾਈਲ ਨੂੰ ਫੀਲ ਕਰ ਸਕਦਾ ਹੈ। ਤਿਉਹਾਰਾਂ ਦੌਰਾਨ ਮਨਪਸੰਦ ਸ਼ਾਪਿੰਗ ਕਰਨ ਦਾ ਸੁਨਹਿਰੀ ਮੌਕਾ ਹੈ। ਤੁਸੀਂ 250 ਤੋਂ ਵੱਧ ਦੇਸ਼ਾਂ ਦੇ ਸਟਾਲਾਂ ‘ਤੇ ਅੰਤਰਰਾਸ਼ਟਰੀ ਪ੍ਰਦਰਸ਼ਨੀਆਂ, ਲਜੀਜ਼ ਪਕਵਾਨ, ਲਾਈਵ ਮਿਊਜ਼ਿਕ ਅਤੇ ਹੋਰ ਬਹੁਤ ਸਾਰੀਆਂ ਯੂਨੀਕ ਚੀਜਾਂ ਦਾ ਆਨੰਦ ਮਾਣ ਸਕਦੇ ਹੋ।
ਪਿਛਲੇ ਦੋ ਸਾਲਾਂ ਦੌਰਾਨ ਹੋਏ ਇਸ ਤਿਉਹਾਰ ਨੇ ਸ਼ਹਿਰ ਵਿੱਚ ਹਲਚਲ ਮਚਾ ਦਿੱਤੀ ਸੀ। ਇਸ ਵਾਰ ਫਿਰ ਇਹ ਤਿਉਹਾਰ ਨਵੇਂ ਧਮਾਕੇ ਨਾਲ ਵਾਪਸ ਆਇਆ ਹੈ। TV9 ਫੈਸਟੀਵਲ ਆਫ ਇੰਡੀਆ ਇਕ ਵਾਰ ਫਿਰ ਦਿੱਲੀ ਦੇ ਸਭ ਤੋਂ ਉੱਚੇ ਦੁਰਗਾ ਪੂਜਾ ਪੰਡਾਲ ਦੀ ਮੇਜ਼ਬਾਨੀ ਕਰੇਗਾ।
ਸਿੰਦੂਰ ਖੇਲਾ ਨਾਲ ਮਾਂ ਦੁਰਗਾ ਨੂੰ ਵਿਦਾਈ, 5 ਦਿਨ ਚਲੇ TV9 ਫੈਸਟੀਵਲ ਆਫ਼ ਇੰਡੀਆ ਦੀ ਸ਼ਾਨਦਾਰ ਸਮਾਪਤੀ
TV9 Festival of India: TV9 ਫੈਸਟੀਵਲ ਆਫ਼ ਇੰਡੀਆ 2025 ਦੇ ਆਖਰੀ ਦਿਨ, ਪਹਿਲਾ ਸਮਾਰੋਹ ਮਾਂ ਦੇਵੀ ਦੀ ਪੂਜਾ ਦਾ ਸੀ। ਇਸ ਤੋਂ ਬਾਅਦ, ਉਨ੍ਹਾਂ ਨੂੰ ਸਿੰਦੂਰ ਖੇਲੇ ਨਾਲ ਵਿਦਾਈ ਦਿੱਤੀ ਗਈ। ਫੈਸਟੀਵਲ ਦੀ ਆਖਰੀ ਸ਼ਾਮ ਨੂੰ 7 ਵਜੇ ਸ਼ੁਰੂ ਹੋਈ ਡਾਂਡੀਆ ਨਾਈਟ ਵਿੱਚ ਡੀਜੇ ਵਿਓਲਾ ਅਤੇ ਡੀਜੇ ਜਪਸ ਨੇ ਸਟੇਜ ਤੇ ਪੂਰਾ ਸਮਾਂ ਬੰਨਿਆਂ।
- TV9 Punjabi
- Updated on: Oct 3, 2025
- 10:01 am
TV9 Festival of India 2025: ਅੱਜ 5ਵਾਂ ਅਤੇ ਅੰਤਿਮ ਦਿਨ, ਹੋਵੇਗਾ ਸਿੰਦੂਰ ਖੇਲਾ, ਸ਼ਾਮ ਨੂੰ ਹੋਵੇਗਾ ਡਾਂਡੀਆ
TV9 Festival of India: ਫੈਸਟੀਵਲ ਆਫ਼ ਇੰਡੀਆ ਵਿੱਚ ਲਾਇਫ ਸਟਾਈਲ ਨਾਲ ਸਬੰਧਤ ਪ੍ਰਦਰਸ਼ਨੀਆਂ ਵੀ ਖਿੱਚ ਦਾ ਕੇਂਦਰ ਰਹੀਆਂ, ਜਿਸ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫੈਸ਼ਨ, ਕਲਾ, ਗਹਿਣੇ, ਘਰੇਲੂ ਸਜਾਵਟ ਅਤੇ ਤਕਨਾਲੋਜੀ ਦਾ ਪ੍ਰਦਰਸ਼ਨ ਕੀਤਾ ਗਿਆ।
- TV9 Punjabi
- Updated on: Oct 2, 2025
- 10:53 am
CM ਰੇਖਾ ਗੁਪਤਾ ਟੀਵੀ9 ਫੈਸਟੀਵਲ ਆਫ਼ ਇੰਡੀਆ ਦੇ ਚੌਥੇ ਦਿਨ ਪਹੁੰਚੀ, ਸ਼ਾਨਦਾਰ ਸਮਾਗਮ ਬਾਰੇ ਕਹੀ ਗੱਲ
TV9 Festival of India: ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ, "ਸਾਡੀ ਮਾਂ ਸ਼ਕਤੀ ਦਾ ਰੂਪ ਹੈ। ਅਸੀਂ ਸਾਰੀਆਂ ਉਸਦੀਆਂ ਧੀਆਂ ਹਾਂ। ਉਨ੍ਹਾਂ ਨੇ ਸਾਨੂੰ ਇੰਨੀ ਸ਼ਕਤੀ ਦਿੱਤੀ ਹੈ ਕਿ ਅਸੀਂ ਕਿਸੇ ਤੋਂ ਘੱਟ ਨਹੀਂ ਹਾਂ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਧੀਆਂ ਨੂੰ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਦੀਆਂ ਮਾਂਵਾਂ ਦੇ ਆਸ਼ੀਰਵਾਦ ਉਨ੍ਹਾਂ ਦੇ ਨਾਲ ਹਨ, ਅਤੇ ਉਨ੍ਹਾਂ ਲਈ ਅੱਗੇ ਵਧਣ ਲਈ ਅਸਮਾਨ ਖੁੱਲ੍ਹਾ ਹੈ।"
- TV9 Punjabi
- Updated on: Oct 2, 2025
- 11:28 am
ਫੈਸਟੀਵਲ ਆਫ਼ ਇੰਡੀਆ ਦਾ ਅੱਜ ਆਖਰੀ ਦਿਨ, DJ Viola ਅਤੇ DJ Japs ਦੀ ਹੋਵੇਗੀ ਲਾਈਵ Performance
TV9 Festival of India 2025: ਸੰਗੀਤ ਤੋਂ ਇਲਾਵਾ, ਇਹ ਫੈਸਟੀਵਲ ਹੁਣ ਇੱਕ ਪ੍ਰਮੁੱਖ ਸੱਭਿਆਚਾਰਕ ਸਮਾਗਮ ਬਣ ਗਿਆ ਹੈ, ਜੋ ਕਈ ਤਰ੍ਹਾਂ ਦੇ ਅਨੁਭਵ ਪ੍ਰਦਾਨ ਕਰਦਾ ਹੈ। ਸੈਲਾਨੀ ਕਈ ਤਰ੍ਹਾਂ ਦੇ ਭੋਜਨ ਦਾ ਸੁਆਦ ਲੈਂਦੇ ਹਨ, ਸਟਾਲਾਂ ਤੋਂ ਚੀਜ਼ਾਂ ਖਰੀਦਦੇ ਹਨ, ਅਤੇ ਨਵੀਂ ਦਿੱਲੀ ਦੇ ਸਭ ਤੋਂ ਵੱਡੇ ਦੁਰਗਾ ਪੂਜਾ ਪੰਡਾਲ ਦੀ ਸ਼ਾਨ ਵਿੱਚ ਲੀਨ ਹੋ ਜਾਂਦੇ ਹਨ।
- TV9 Punjabi
- Updated on: Oct 2, 2025
- 8:50 am
TV9 Festival of India 2025: TV9 ਫੈਸਟੀਵਲ ਆਫ਼ ਇੰਡੀਆ ਵਿੱਚ ਅੱਜ ਸ਼ਾਨ ਦੀ ਖਾਸ ਪ੍ਰਦਰਸ਼ਨ
ਤੀਜੇ ਦਿਨ, ਅੱਸੂ ਦੇ ਨਰਾਤਿਆਂ ਦੀ ਅਸ਼ਟਮੀ 'ਤੇ, ਦੇਵੀ ਮਹਾਗੌਰੀ ਦੀ ਪੂਰੀ ਵਿਧੀ ਨਾਲ ਪੂਜਾ ਕੀਤੀ ਗਈ, ਜਿਸ ਵਿੱਚ ਕੇਂਦਰੀ ਮੰਤਰੀ ਸੀਆਰ ਪਾਟਿਲ, ਯੂਪੀ ਮੰਤਰੀ ਸੁਨੀਲ ਕੁਮਾਰ ਸ਼ਰਮਾ ਅਤੇ ਕਾਂਗਰਸ ਨੇਤਾ ਅਲਕਾ ਲਾਂਬਾ ਸਮੇਤ ਕਈ ਪਤਵੰਤੇ ਸ਼ਾਮਲ ਹੋਏ।
- TV9 Punjabi
- Updated on: Oct 1, 2025
- 11:27 am
TV9 Festival of India Day 4: ਮਾਂ ਭਗਵਤੀ ਦੀ ਪੂਜਾ, ਸ਼ਾਨ ਦਾ ਲਾਈਵ ਕੰਸਰਟ… ਅੱਜ ਕੀ ਰਹਿਣ ਵਾਲਾ ਹੈ ਖਾਸ?
TV9 Festival of India Day 4: ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਵਿਖੇ ਆਯੋਜਿਤ ਕੀਤੇ ਜਾ ਰਹੇ TV9 ਫੈਸਟੀਵਲ ਆਫ਼ ਇੰਡੀਆ ਦਾ ਚੌਥਾ ਦਿਨ ਬਹੁਤ ਖਾਸ ਹੋਣ ਵਾਲਾ ਹੈ। ਦੇਵੀ ਭਗਵਤੀ ਦੀ ਪੂਜਾ, ਹਵਨ ਤੇ ਆਰਤੀ ਤੋਂ ਬਾਅਦ, ਸ਼ਾਨ ਦੁਆਰਾ ਇੱਕ ਲਾਈਵ ਕੰਸਰਟ ਵੀ ਹੋਵੇਗਾ। ਅੱਜ ਸ਼ਾਮ, ਸ਼ਾਨ ਦੀਆਂ ਸੁਰਾਂ ਧਮਾਕਾ ਕਰਨ ਵਾਲੀਆਂ ਹੋਣਗੀਆਂ ਤੇ ਹਰ ਦਿਲ ਨੂੰ ਨੱਚਣ ਲਈ ਮਜਬੂਰ ਕਰ ਦੇਣਗੀਆਂ।
- TV9 Punjabi
- Updated on: Oct 1, 2025
- 4:47 am
TV9 Festival Of India 2025: ਦੁਰਗਾ ਪੂਜਾ ਤੋਂ ਲੈ ਕੇ ਸ਼ਾਪਿੰਗ ਤੱਕ, TV9 ਫੈਸਟ ਵਿੱਚ ਕੀ-ਕੀ ਹੈ ਖਾਸ?
TV9 Festival Of India 2025: TV9 ਫੈਸਟੀਵਲ ਆਫ਼ ਇੰਡੀਆ ਦੀ ਧਮਾਕੇਦਾਰ ਸ਼ੁਰੂਆਤ ਸਚੇਤ-ਪਰੰਪਰਾ ਦੀ ਲਾਈਵ ਪਰਫਾਰਮੈਂਸ ਦੇ ਨਾਲ 28 ਸਤੰਬਰ, 2025 ਨੂੰ ਹੋ ਚੁੱਕੀ । ਪੰਜ ਦਿਨਾਂ ਦੇ ਇਸ ਪ੍ਰੋਗਰਾਮ ਵਿੱਚ ਮਾਂ ਦੁਰਗਾ ਦੀ ਪੂਜਾ, ਖਰੀਦਦਾਰੀ, ਫੂਡ ਸਟਾਲ, ਡੰਡੀਆ ਅਤੇ ਧੁਨੁਚੀ ਨਾਚ ਦਾ ਆਨੰਦ ਲਿਆ ਜਾ ਸਕਦਾ ਹੈ। ਫੈਸਟ ਦੀਆਂ ਕੁਝ ਖੂਬਸੂਰਤ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
- TV9 Punjabi
- Updated on: Sep 30, 2025
- 11:48 am
TV9 ਫੈਸਟੀਵਲ ਆਫ਼ ਇੰਡੀਆ ਦਾ ਅੱਜ ਤੀਜਾ ਦਿਨ, DJ DArk ਦੀ ਬੀਟਸ ‘ਤੇ ਥਿਰਕਣਗੇ, ਜਾਣ ਲਓ ਪੂਰਾ ਪ੍ਰੋਗਰਾਮ
TV9 ਫੈਸਟੀਵਲ ਆਫ਼ ਇੰਡੀਆ 2025 ਦਾ ਖੁਮਾਰ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਸ ਪੰਜ-ਦਿਨਾਂ ਤਿਉਹਾਰ ਵਿੱਚ ਭਾਰਤ ਦਾ ਸਭ ਤੋਂ ਉੱਚਾ ਦੁਰਗਾ ਪੂਜਾ ਪੰਡਾਲ, ਵਿਸ਼ਾਲ ਲਾਈਫਸਟਾਈਲ ਐਕਸਪੋ, ਅਤੇ ਕਈ ਸੱਭਿਆਚਾਰਕ ਪ੍ਰੋਗਰਾਮ ਦੇ ਮੁੱਖ ਖਿੱਚ ਦਾ ਕੇਂਦਰ ਬਣੇ ਹੋਏ ਹਨ। ਅੱਜ ਡੀਜੇ DJ DArk ਦੇ ਨਾਲ ਡਾਂਡੀਆ ਡੀਜੇ ਨਾਈਟ ਹੋਵੇਗੀ।
- TV9 Punjabi
- Updated on: Sep 30, 2025
- 6:29 am
TV9 ਫੈਸਟੀਵਲ ਆਫ਼ ਇੰਡੀਆ ਦਾ ਅੱਜ ਤੀਜਾ ਦਿਨ, ਭਗਤੀ ਅਤੇ ਸੱਭਿਆਚਾਰ ਦਾ ਦਿੱਖ ਰਿਹਾ ਸੰਗਮ
ਟੀਵੀ9 ਨੈੱਟਵਰਕ ਦੇ ਐਮਡੀ ਵਰੁਣ ਦਾਸ ਅਤੇ ਹੋਲ ਟਾਈਮ ਡਾਇਰੈਕਟਰ ਹੇਮੰਤ ਸ਼ਰਮਾ ਨੇ ਵੀ ਦੇਵੀ ਭਗਵਤੀ ਦੀ ਪੂਜਾ ਅਰਚਨਾ ਕੀਤੀ। ਭਾਰਤ ਅਤੇ ਵਿਦੇਸ਼ਾਂ ਤੋਂ ਆਏ ਕਲਾਕਾਰ ਤਿਉਹਾਰ ਵਿੱਚ ਪਰਫਾਰਮੈਂਸ ਦੇ ਰਹੇ ਹਨ, ਅਤੇ ਵੱਡੀ ਗਿਣਤੀ ਵਿੱਚ ਲੋਕ ਇਨ੍ਹਾਂ ਦੀ ਕਲਾ ਦਾ ਆਨੰਦ ਮਾਣ ਰਹੇ ਹਨ।
- TV9 Punjabi
- Updated on: Sep 30, 2025
- 5:34 am
TV9 ਫੈਸਟੀਵਲ ‘ਚ ਆਗੂਆਂ ਦਾ ਇਕੱਠ, ਵਿਦੇਸ਼ੀ ਮਹਿਮਾਨਾਂ ਨੇ ਵੀ ਕੀਤੀ ਸ਼ਿਰਕਤ, ਮਾਂ ਦੁਰਗਾ ਦੇ ਕੀਤੇ ਦਰਸ਼ਨ
Tv9 Festival of India 2025: ਟੀਵੀ9 ਫੈਸਟੀਵਲ ਆਫ਼ ਇੰਡੀਆ ਦੇ ਦੂਜੇ ਦਿਨ ਬਹੁਤ ਸਾਰੇ ਸਿਆਸਤਦਾਨਾਂ ਨੇ ਸ਼ਿਰਕਤ ਕੀਤੀ। ਵਿਦੇਸ਼ੀ ਮਹਿਮਾਨ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ। ਇਸ ਦੌਰਾਨ ਸਾਰਿਆਂ ਨੇ ਦੇਵੀ ਦੁਰਗਾ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਤੋਂ ਅਸ਼ੀਰਵਾਦ ਮੰਗਿਆ। ਡੀਜੇ ਸਾਹਿਲ ਗੁਲਾਟੀ ਦੇ ਮਨਮੋਹਕ ਪ੍ਰਦਰਸ਼ਨ ਨੇ ਸਮਾਗਮ ਦੇ ਉਤਸ਼ਾਹ ਨੂੰ ਹੋਰ ਵਧਾ ਦਿੱਤਾ।
- TV9 Punjabi
- Updated on: Sep 29, 2025
- 8:28 pm
TV9 Festival of India 2025: ਪਰਿਵਾਰ ਨਾਲ TV9 ਫੈਸਟੀਵਲ ਵਿੱਚ ਸ਼ਾਮਲ ਹੋਏ ਸੁਧਾਂਸ਼ੂ ਤ੍ਰਿਵੇਦੀ
ਇਹ ਸ਼ਾਨਦਾਰ ਸਮਾਗਮ ਭਾਰਤੀ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਸਮਰਪਿਤ ਹੈ। ਇਸ ਸਮਾਗਮ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਲੋਕਾਂ ਵੱਲੋਂ 250 ਤੋਂ ਵੱਧ ਸਟਾਲ ਲੱਗਾਏ ਗਏ ਹਨ, ਜੋ ਵੱਖ-ਵੱਖ ਉਤਪਾਦਾਂ ਅਤੇ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕਰ ਰਹੇ ਹਨ। ਇਹ ਸਮਾਗਮ 2 ਅਕਤੂਬਰ ਤੱਕ ਜਾਰੀ ਰਹੇਗਾ ਅਤੇ ਇਸ ਵਿੱਚ ਪ੍ਰਵੇਸ਼ ਮੁਫ਼ਤ ਹੈ। ਕੇਂਦਰੀ ਮੰਤਰੀ ਪੀਯੂਸ਼ ਗੋਇਲ ਅਤੇ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਵਰਗੀਆਂ ਪ੍ਰਮੁੱਖ ਹਸਤੀਆਂ ਨੇ ਵੀ ਕੱਲ੍ਹ ਸ਼ਿਰਕਤ ਕੀਤੀ ਸੀ।
- TV9 Punjabi
- Updated on: Sep 29, 2025
- 12:12 pm
TV9 Festival of India 2025: TV9 ਫੈਸਟੀਵਲ ਆਫ਼ ਇੰਡੀਆ 2025: TV9 ਫੈਸਟੀਵਲ ਦਾ ਦੂਜਾ ਦਿਨ, ਸੱਭਿਆਚਾਰ ਦਾ ਅਣੋਖਾ ਸੰਗਮ
ਇਸ ਸਮਾਗਮ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਲੋਕਾਂ ਵੱਲੋਂ 250 ਤੋਂ ਵੱਧ ਸਟਾਲ ਲੱਗਾਏ ਗਏ ਹਨ, ਜੋ ਵੱਖ-ਵੱਖ ਉਤਪਾਦਾਂ ਅਤੇ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕਰ ਰਹੇ ਹਨ। ਇਹ ਸਮਾਗਮ 2 ਅਕਤੂਬਰ ਤੱਕ ਜਾਰੀ ਰਹੇਗਾ ਅਤੇ ਇਸ ਵਿੱਚ ਪ੍ਰਵੇਸ਼ ਮੁਫ਼ਤ ਹੈ।
- Kusum Chopra
- Updated on: Sep 29, 2025
- 12:02 pm
TV9 Festival of India 2025: TV9 ਫੈਸਟੀਵਲ ਵਿੱਚ ਦਰਸ਼ਨ ਕਰਨ ਲਈ ਪਹੁੰਚੇ SP Singh Baghel!
ਇਸ ਸਮਾਗਮ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ 250 ਤੋਂ ਵੱਧ ਸਟਾਲ ਹਨ, ਜੋ ਵੱਖ-ਵੱਖ ਉਤਪਾਦਾਂ ਅਤੇ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕਰ ਰਹੇ ਹਨ। ਇਹ ਸਮਾਗਮ 2 ਅਕਤੂਬਰ ਤੱਕ ਜਾਰੀ ਰਹੇਗਾ ਅਤੇ ਪ੍ਰਵੇਸ਼ ਮੁਫ਼ਤ ਹੈ।
- TV9 Punjabi
- Updated on: Sep 29, 2025
- 11:53 am
TV9 ਫੈਸਟੀਵਲ ਆਫ਼ ਇੰਡੀਆ ਦਾ ਅੱਜ ਦੂਜਾ ਦਿਨ, ਧੂੰਮ ਪਾਉਣਗੇ DJ ਸਾਹਿਲ ਗੁਲਾਟੀ, ਜਾਣੋ ਅੱਜ ਕੀ ਕੀ ਹੋਣਗੇ ਪ੍ਰੋਗਰਾਮ
TV9 Festival of India 2025: TV9 ਫੈਸਟੀਵਲ ਆਫ਼ ਇੰਡੀਆ 28 ਸਤੰਬਰ ਤੋਂ 2 ਅਕਤੂਬਰ ਤੱਕ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਜਿੱਥੇ ਤੁਸੀਂ ਭਾਰਤ ਦੇ ਸਭ ਤੋਂ ਉੱਚੇ ਦੁਰਗਾ ਪੂਜਾ ਪੰਡਾਲ, ਸੱਭਿਆਚਾਰਕ ਪਰਫਾਰਮੈਂਸ, ਇੱਕ ਗਲੋਬਲ ਸ਼ਾਪਿੰਗ ਮੇਲਾ ਅਤੇ ਖੇਤਰੀ ਪਕਵਾਨਾਂ ਦਾ ਆਨੰਦ ਲੈ ਸਕਦੇ ਹੋ। ਡੀਜੇ ਸਾਹਿਲ ਗੁਲਾਟੀ ਅੱਜ ਸ਼ਾਮ ਨੂੰ ਆਪਣੀ ਪਰਫਾਰਮੈਂਸ ਕਰਨਗੇ।
- TV9 Punjabi
- Updated on: Sep 29, 2025
- 6:18 am
TV9 ਫੈਸਟ ‘ਚ ਸਜੇਗੀ ਸ਼ਾਨ ਦੇ ਗੀਤਾਂ ਦੀ ਮਹਿਫ਼ਲ, ਤਾਰੀਖ ਤੋਂ ਲੈ ਕੇ Timing ਤੱਕ ਜਾਣੋ ਪੂਰੀ ਡਿਟੇਲ
TV9 Festival of India 2025: TV9 ਫੈਸਟੀਵਲ ਆਫ਼ ਇੰਡੀਆ 2025 ਅੱਜ, 28 ਅਕਤੂਬਰ ਨੂੰ ਸ਼ੁਰੂ ਹੋ ਗਿਆ ਹੈ। ਗਾਇਕ ਸ਼ਾਨ ਦਾ ਲਾਈਵ ਪ੍ਰਦਰਸ਼ਨ 1 ਅਕਤੂਬਰ ਨੂੰ ਹੋਵੇਗਾ। ਤੁਸੀਂ ਵੀ ਉਨ੍ਹਾਂ ਦੇ ਸੂਰਾਂ ਦੀ ਸੁਰੀਲੀ ਮਹਿਫਲ ਦਾ ਹਿੱਸਾ ਬਣ ਸਕਦੇ ਹੋ। ਸ਼ਾਨ ਦੇ ਸੰਗੀਤ ਸਮਾਰੋਹ ਤੋਂ ਪਹਿਲਾਂ, ਇਸ ਫੈਸਟ ਵਿੱਚ ਤੁਹਾਡੇ ਲਈ ਬਹੁਤ ਕੁਝ ਹੈ
- TV9 Punjabi
- Updated on: Sep 28, 2025
- 11:54 am