ਪੰਜਾਬੀ ਇੰਡਸਟਰੀ ਮਾਡਲ ਦੇ ਤੌਰ ਤੇ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਦੀ ਗਿਣਤੀ ਹੁਣ ਉਨ੍ਹਾਂ ਟੌਪ ਦੀਆਂ ਅਦਾਕਾਰਾਂ ਵਿੱਚ ਹੁੰਦੀ ਹੈ। ਉਹ ਪਾਲੀਵੁੱਡ ਤੋਂ ਬਾਲੀਵੁੱਡ ਤੱ ਕਾਫੀ ਸਕਸੈੱਸਫੁਲ ਹੋ ਚੁੱਕੀ ਹੈ।(Pic Credit: Instagram/shehnaazgill)
'ਪੋਤੀ-ਦਾਦੇ ਦਾ ਪਿਆਰ', ਸ਼ਹਿਨਾਜ਼ ਗਿੱਲ ਦੀਆਂ Cute ਤਸਵੀਰਾਂ ਵਾਇਰਲ, ਵੇਖੋ...
ਹਾਲ ਹੀ 'ਚ ਸ਼ਹਿਨਾਜ਼ ਗਿਲ ਨੇ ਆਪਣੇ ਦਾਦਾ ਜੀ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਸ਼ਹਿਨਾਜ਼ ਨੇ ਪਿੰਕ ਟੌਪ ਦੇ ਨਾਲ ਜ਼ੀਨਸ ਪਾਈ ਹੋਈ ਹੈ।(Pic Credit: Instagram/shehnaazgill)
ਸ਼ਹਿਨਾਜ਼ ਗਿੱਲ ਨੇ ਕੁਝ ਦਿਨ ਪਹਿਲੇ ਟ੍ਰੈਡਿਸ਼ਨਲ ਲੁੱਕ ਵਿੱਚ ਵੀ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਉਨ੍ਹਾਂ ਨੇਗੋਲਡਨ ਕਲਰ ਦੀ ਸਾੜੀ ਨੂੰ ਬਲੈਕ ਕਲਰ ਦੇ ਡੀਪਨੈਕ ਸਟਾਈਲਿਸ਼ ਬਲਾਊਜ਼ ਨਾਲ ਪੇਅਰ ਕੀਤਾ ਸੀ।(Pic Credit: Instagram/shehnaazgill)