ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਦੀ ਸਾੜ੍ਹੀ ਕਲੈਕਸ਼ਨ ਹੈ ਗਜ਼ਬ, ਗਰਮੀਆਂ ਦੇ ਮੌਸਮ ‘ਚ ਕਰੋ ਸਟਾਈਲ
Mahira Khan Saree Looks: ਅਦਾਕਾਰਾ ਮਾਹਿਰਾ ਖਾਨ ਨੂੰ ਆਪਣੇ ਫੈਸ਼ਨੇਬਲ ਅੰਦਾਜ਼ ਲਈ ਕਾਫੀ ਪਸੰਦ ਕੀਤਾ ਜਾਂਦਾ ਹੈ। ਮਾਹਿਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਰ ਰੋਜ਼ ਆਪਣੇ ਪ੍ਰਸ਼ੰਸਕਾਂ ਨਾਲ ਕਈ ਖੂਬਸੂਰਤ ਵੈਸਟਰਨ ਅਤੇ ਐਥਨੀਕ ਲੁੱਕ ਸ਼ੇਅਰ ਕਰਦੀ ਰਹਿੰਦੀ ਹੈ। ਆਓ ਅਸੀਂ ਤੁਹਾਨੂੰ ਉਨ੍ਹਾਂ ਦੀ ਸ਼ਾਨਦਾਰ ਸਾੜੀ ਕਲੈਕਸ਼ਨ ਦਿਖਾਉਂਦੇ ਹਾਂ।

1 / 5

2 / 5

3 / 5

4 / 5

5 / 5

Ahmedabad Plane Crash: ਕੀ ਕੰਪਨੀ ਵਿਰੁੱਧ ਹੋਵੇਗੀ ਕਾਰਵਾਈ? ਜਾਂਚ ‘ਚ ਹੋਇਆ ਇਹ ਖੁਲਾਸਾ

ਰਾਜਪਾਲ ਕਟਾਰੀਆ ਅਨੰਦਪੁਰ ਸਾਹਿਬ ਹੋਏ ਨਤਮਸਤਕ, ਜਥੇਦਾਰ ਗੜਗੱਜ ਨੇ ਗੰਭੀਰ ਮੁੱਦਿਆ ‘ਤੇ ਕੀਤੀ ਚਰਚਾ

ਟੇਕਆਫ ਤੋਂ ਤੁਰੰਤ ਬਾਅਦ ਕਿਉਂ ਬੰਦ ਹੋ ਗਏ ਦੋਵੇਂ ਇੰਜਣ? ਏਅਰ ਇੰਡੀਆ ਜਹਾਜ਼ ਹਾਦਸੇ ‘ਚ ਹੈਰਾਨ ਕਰਨ ਵਾਲੇ ਖੁਲਾਸੇ

ਪੰਜਾਬ ਦੇ ਤਾਪਮਾਨ ‘ਚ ਵਾਧਾ, ਆਉਣ ਵਾਲੇ ਦਿਨਾਂ ‘ਚ ਬਾਰਿਸ਼ ਦੀ ਸੰਭਾਵਨਾ ਨਹੀਂ, ਆਮ ਰਹੇਗਾ ਮੌਸਮ