1 ਅਗਸਤ ਤੋਂ ਬਦਲਣਗੇ ਕਈ ਵੱਡੇ ਨਿਯਮ! LPG ਸਿਲੰਡਰ ਤੋਂ ਰੇਲਵੇ ਤਤਕਾਲ ਟਿਕਟ ਅਤੇ ਬੈਂਕਿੰਗ ਤੱਕ ਜਾਣੋ ਕੀ ਹੋਵੇਗਾ ਮਹਿੰਗਾ ਤੇ ਕੀ ਬਦਲੇਗਾ
August 1 Rules: ਇਹ ਬਦਲਾਅ, ਜੋ ਕਿ ਮਹੀਨੇ ਦੀ ਪਹਿਲੀ ਤਾਰੀਖ ਤੋਂ ਲਾਗੂ ਹੋਣਗੇ, ਘਰੇਲੂ ਰਸੋਈ ਤੋਂ ਲੈ ਕੇ ਰੋਜ਼ਾਨਾ ਦੀਆਂ ਚੀਜ਼ਾਂ ਦੀ ਖਰੀਦਦਾਰੀ ਤੱਕ ਹਰ ਚੀਜ਼ ਨੂੰ ਪ੍ਰਭਾਵਤ ਕਰਨਗੇ। ਜਦੋਂ ਕਿ ਤੇਲ ਮਾਰਕੀਟਿੰਗ ਕੰਪਨੀਆਂ 1 ਅਗਸਤ ਨੂੰ ਸੋਧੀਆਂ ਹੋਈਆਂ ਐਲਪੀਜੀ ਸਿਲੰਡਰ ਕੀਮਤਾਂ ਦਾ ਐਲਾਨ ਕਰਨਗੀਆਂ।

1 / 5

2 / 5

3 / 5

4 / 5

5 / 5
Follow Us
ਕਾਂਗਰਸ ਦੇ ਸਾਬਕਾ MLA ਕੁਲਬੀਰ ਜ਼ੀਰਾ ਦਾ ਗੰਨਮੈਨ ਅਫ਼ੀਮ ਸਣੇ ਕਾਬੂ, BSF ਨੇ ਖਾਲੜਾ ਤੋਂ ਕੀਤਾ ਗ੍ਰਿਫ਼ਤਾਰ
ਦਿੱਲੀ ਦੇ ਦੁਸਹਿਰਾ ਪ੍ਰੋਗਰਾਮ ‘ਚ ਸ਼ਾਮਲ ਹੋਏ ਪ੍ਰਧਾਨ ਮੰਤਰੀ ਮੋਦੀ, ਦੇਸ਼ ਭਰ ਦੇ ਕਈ ਸ਼ਹਿਰਾਂ ਵਿੱਚ ਸਾੜੇ ਰਾਵਣ ਦੇ ਪੁਤਲੇ
ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਲੁਧਿਆਣਾ ‘ਚ ਰਾਵਣ ਦੇ ਪੁਤਲੇ ਨੂੰ ਲਾਈ ਅੱਗ, ਪੰਜਾਬ ‘ਚੋਂ ਨਸ਼ਾ ਖਤਮ ਕਰਨ ਦਾ ਦਿੱਤਾ ਸੰਦੇਸ਼
TV9 ਫੈਸਟੀਵਲ ਆਫ ਇੰਡੀਆ ‘ਚ ਮਹਾ ਨੌਮੀ ਦੀ ਧੂਮ, ਸੂਫ਼ੀ ਸੰਗੀਤ ਤੋਂ ਡਾਂਡੀਆ ਤੱਕ ਸਜੀ ਸ਼ਾਮ