ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

PHOTO: Indian Telly Awards:ਅਨੁਪਮਾ-ਅਨੁਜ ਤੋਂ ਲੈ ਕੇ ਰਾਮ-ਪ੍ਰਿਆ ਤੱਕ, Nomination ਚ ਸ਼ਾਮਲ ਟੀਵੀ ਦੇ ਕਈ ਵੱਡੇ ਚਿਹਰੇ

Indian Telly Awards 2023: ਟੀਵੀ ਜਗਤ ਦੇ ਕਈ ਪ੍ਰਤਿਭਾਸ਼ਾਲੀ ਚਿਹਰਿਆਂ ਨੂੰ ਇੰਡੀਅਨ ਟੈਲੀ ਅਵਾਰਡਸ 2023 ਵਿੱਚ ਸਨਮਾਨਿਤ ਕੀਤਾ ਜਾਵੇਗਾ। 25 ਅਪ੍ਰੈਲ ਨੂੰ ਹੋਣ ਵਾਲੇ ਇਸ ਸ਼ੋਅ ਨੂੰ ਲੈ ਕੇ ਦਰਸ਼ਕ ਕਾਫੀ ਉਤਸੁਕ ਹਨ।

kusum-chopra
Kusum Chopra | Updated On: 24 Apr 2023 19:04 PM
Indian Telly Awards and Content Hub 2023: ਇੰਡੀਅਨ ਟੈਲੀ ਅਵਾਰਡਸ 2023 ਲਈ ਸਿਰਫ ਕੁਝ ਹੀ ਸਮਾਂ ਬਾਕੀ ਹੈ। 25 ਅਪ੍ਰੈਲ 2023 ਨੂੰ ਮੁੰਬਈ 'ਚ ਹੋਣ ਵਾਲੇ ਇਸ ਐਵਾਰਡ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਕਿਉਂਕਿ ਇਸ ਐਵਾਰਡ ਸ਼ੋਅ ਵਿੱਚ ਪ੍ਰਸ਼ੰਸਕਾਂ ਨੂੰ ਵੀ  ਆਪਣੇ ਪਸੰਦੀਦਾ ਕਲਾਕਾਰਾਂ ਨੂੰ ਵੋਟ ਪਾਉਣ ਦਾ ਮੌਕਾ ਦਿੱਤਾ ਗਿਆ ਸੀ। (ਫੋਟੋ ਕ੍ਰੈਡਿਟ: ਜ਼ੀ ਟੀਵੀ)

1 / 10
ਇੰਡੀਅਨ ਟੈਲੀ ਅਵਾਰਡਸ ਵਿੱਚ ਨਾ ਸਿਰਫ਼ ਅਦਾਕਾਰਾਂ ਨੂੰ ਸਗੋਂ ਕੈਮਰੇ ਪਿੱਛੇ ਲੋਕਾਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ। (ਫੋਟੋ ਕ੍ਰੈਡਿਟ: ਜ਼ੀ ਟੀਵੀ)

2 / 10
ਟੈਕਨੀਕਲ ਅਵਾਰਡਸ ਵਿੱਚ ਬੈਸਟ ਆਰਟ ਡਾਇਰੈਕਸ਼ਨ ਦੇ ਨਾਲ-ਨਾਲ ਬੈਸਟ ਕੈਮਰਾਮੈਨ, ਬੈਸਟ ਡਾਇਰੈਕਟਰ, ਬੈਸਟ ਐਡੀਟਰ ਵਰਗੀਆਂ ਕਈ ਸ਼੍ਰੇਣੀਆਂ ਵਿੱਚ ਟੀਵੀ ਸੀਰੀਅਲਾਂ ਨਾਲ ਜੁੜੇ ਕਈ ਪ੍ਰਤਿਭਾਸ਼ਾਲੀ ਟੈਕਨੀਸ਼ੀਅਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। (ਫੋਟੋ ਕ੍ਰੈਡਿਟ: ਸਟਾਰ ਪਲੱ

3 / 10
ਇੰਡੀਅਨ ਟੈਲੀ ਅਵਾਰਡਸ ਵਿੱਚ ਸਿਰਫ ਟੀਵੀ ਸੀਰੀਅਲ ਹੀ ਨਹੀਂ, ਕਈ ਰਿਐਲਿਟੀ ਸ਼ੋਅ ਅਤੇ ਯੂਥ ਸ਼ੋਅ ਇਸ ਸ਼੍ਰੇਣੀ ਵਿੱਚ ਨੌਮੀਨੇਟ ਕੀਤੇ ਗਏ ਹਨ। ਇਸ ਐਵਾਰਡ ਸ਼ੋਅ 'ਚ ਪ੍ਰਸ਼ੰਸਕਾਂ ਲਈ ਵੀ ਇੱਕ ਵੱਖ ਕੈਟੇਗਰੀ ਹੈ। (ਫੋਟੋ ਕ੍ਰੈਡਿਟ: ਜ਼ੀ ਟੀਵੀ)

4 / 10
ਪ੍ਰਸ਼ੰਸਕਾਂ ਲਈ ਬਣਾਈ ਗਈ ਕੈਟੇਗਰੀ ਵਿੱਚ ਪ੍ਰਸ਼ੰਸਕ ਆਪਣੇ ਪਸੰਦੀਦਾ ਅਦਾਕਾਰਾਂ ਨੂੰ ਵੋਟ ਦੇ ਸਕਦੇ ਹਨ। ਸਾਰੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਆਪਣੇ ਪਸੰਦੀਦਾ ਅਦਾਕਾਰਾਂ ਨੂੰ ਖੂਬ ਵੋਟ ਪਾ ਰਹੇ ਹਨ। (ਫੋਟੋ ਕ੍ਰੈਡਿਟ: ਸੋਨੀ ਟੀਵੀ)

5 / 10
ਪ੍ਰਸ਼ੰਸਕਾਂ ਨੇ ਪਸੰਦੀਦਾ ਅਭਿਨੇਤਾ, ਅਭਿਨੇਤਰੀ, ਬਾਲ ਅਦਾਕਾਰ ਮੇਲ-ਫੀਮੇਲ, ਨੈਗੇਟਿਵ ਅਦਾਕਾਰ-ਅਦਾਕਾਰਾ, ਪਸੰਦੀਦਾ ਜੋੜੀ, ਨਿਰਦੇਸ਼ਕ, ਕਾਮੇਡੀ ਸ਼ੋਅ, ਕਾਮੇਡੀਅਨ ਵਰਗੀਆਂ ਕਈ ਸ਼੍ਰੇਣੀਆਂ ਲਈ ਵੋਟ ਕੀਤਾ ਹੈ। (ਫੋਟੋ ਕ੍ਰੈਡਿਟ: ਸਟਾਰ ਪਲੱਸ)

6 / 10
ਪ੍ਰਸ਼ੰਸਕਾਂ ਤੋਂ ਇਲਾਵਾ ਐਡੀਟੋਰੀਅਲ ਚੁਆਇਸ  ਵਿੱਚ ਵੀ 7 ਪੁਰਸਕਾਰ ਦਿੱਤੇ ਜਾਣਗੇ। ਇਸ ਪੁਰਸਕਾਰ ਵਿੱਚ ਲਾਈਫਟਾਈਮ ਅਚੀਵਮੈਂਟ ਸਨਮਾਨ ਵੀ ਸ਼ਾਮਲ ਹੈ। (ਫੋਟੋ ਕ੍ਰੈਡਿਟ: ਸਟਾਰ ਪਲੱਸ)

7 / 10
ਟੀਵੀ ਸੀਰੀਅਲ ਅਵਾਰਡ ਵਿੱਚ ਬੈਸਟ ਜੋੜੀ ਲਈ ਵਾਗਲੇ ਕੀ ਦੁਨੀਆ ਦੇ ਰਾਜੇਸ਼ ਅਤੇ ਵੰਦੂ, ਅਨੁਪਮਾ ਤੋਂ ਅਨੁਪਮਾ ਅਤੇ ਅਨੁਜ ਦੇ ਨਾਲ ਸਯੁਰੀ ਅਤੇ ਕ੍ਰਿਸ਼ਨਾ (ਵੋ ਹੈ ਅਲਬੇਲਾ) - ਵੀਰ ਜ਼ਾਰਾ (ਹੀਰੋ ਗਾਇਬ ਮੋਡ ਆਨ) ਇਨ੍ਹਾਂ ਚਾਰ ਜੋੜੀਆਂ ਨੂੰ ਨੌਮੀਨੇਟ ਕੀਤਾ ਗਿਆ। (ਫੋਟੋ ਕ੍ਰੈਡਿਟ: ਸਟਾਰ ਪਲੱਸ)

8 / 10
ਸਿਰਫ ਸੀਰੀਅਲ ਹੀ ਨਹੀਂ, ਸੀਰੀਅਲ ਲਈ ਵਰਤੇ ਗਏ ਸੰਗੀਤ ਅਤੇ ਗੀਤਾਂ ਨੂੰ ਵੀ ਇੰਡੀਅਨ ਟੈਲੀ ਅਵਾਰਡ 2023 ਲਈ ਨੌਮੀਨੇਟ ਕੀਤਾ ਗਿਆ ਹੈ। (ਫੋਟੋ ਕ੍ਰੈਡਿਟ: ਕਲਰਜ਼ ਟੀ.ਵੀ.)

9 / 10
ਸਲਮਾਨ ਖਾਨ ਅਤੇ ਰੋਹਿਤ ਸ਼ੈੱਟੀ ਦੇ ਰਿਐਲਿਟੀ ਸ਼ੋਅ ਨੂੰ ਵੀ ਇੰਡੀਅਨ ਟੈਲੀ ਅਵਾਰਡਸ 2023 ਦੇ ਨੌਮੀਨੇਸ਼ਨ ਲਈ ਸ਼ਾਮਲ ਕੀਤਾ ਗਿਆ ਹੈ। (ਫੋਟੋ ਕ੍ਰੈਡਿਟ: ਜ਼ੀ ਟੀਵੀ)

10 / 10
Follow Us
Latest Stories
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ ਇੱਕ Anchor ਬਣ ਗਈ ਸਾਧਵੀ?
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ  ਇੱਕ Anchor ਬਣ ਗਈ ਸਾਧਵੀ?...
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ
ਜੰਮੂ-ਕਸ਼ਮੀਰ: ਸ਼ੋਪੀਆਂ ਵਿੱਚ ਪਹਿਲੀ ਵਾਰ Snow Festival ਮਨਾਇਆ ਗਿਆ...
ਸੀਐਮ ਉਮਰ ਨੇ ਪੀਐਮ ਮੋਦੀ ਦੀ ਕੀਤੀ ਪ੍ਰਸ਼ੰਸਾ, ਕਿਹਾ- ਤੁਹਾਡੇ ਯਤਨਾਂ ਕਾਰਨ ਲੋਕ ਸੁਰੱਖਿਅਤ ਹਨ
ਸੀਐਮ ਉਮਰ ਨੇ ਪੀਐਮ ਮੋਦੀ ਦੀ  ਕੀਤੀ ਪ੍ਰਸ਼ੰਸਾ, ਕਿਹਾ- ਤੁਹਾਡੇ ਯਤਨਾਂ ਕਾਰਨ ਲੋਕ ਸੁਰੱਖਿਅਤ ਹਨ...
ਇੱਕ ਸੁਨਿਆਰੇ ਨੇ ਦੂਜੇ ਸੁਨਿਆਰੇ 'ਤੇ ਚਲਾਈ ਗੋਲੀ, ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ
ਇੱਕ ਸੁਨਿਆਰੇ ਨੇ ਦੂਜੇ ਸੁਨਿਆਰੇ 'ਤੇ ਚਲਾਈ ਗੋਲੀ, ਘਟਨਾ ਸੀਸੀਟੀਵੀ ਕੈਮਰੇ ਵਿੱਚ  ਹੋਈ ਕੈਦ...
'ਆਪ' ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ 'ਤੇ ਪੰਜਾਬ 'ਆਪ' ਦੇ ਪ੍ਰਧਾਨ ਅਮਨ ਅਰੋੜਾ ਨੇ ਕੀ ਕਿਹਾ?
'ਆਪ' ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ 'ਤੇ ਪੰਜਾਬ 'ਆਪ' ਦੇ ਪ੍ਰਧਾਨ ਅਮਨ ਅਰੋੜਾ ਨੇ ਕੀ ਕਿਹਾ?...
24 ਜਨਵਰੀ ਨੂੰ ਹੋਵੇਗੀ ਚੰਡੀਗੜ੍ਹ ਮੇਅਰ ਦੀ ਚੋਣ ... ਜਾਣੋ ਇਸ ਵਾਰ ਕੌਣ ਹੋਵੇਗਾ ਰਿਟਰਨਿੰਗ ਅਫਸਰ , ਕਿੰਨਾ ਹੈ ਤਣਾਅ?
24 ਜਨਵਰੀ ਨੂੰ ਹੋਵੇਗੀ ਚੰਡੀਗੜ੍ਹ ਮੇਅਰ ਦੀ ਚੋਣ ... ਜਾਣੋ ਇਸ ਵਾਰ ਕੌਣ ਹੋਵੇਗਾ ਰਿਟਰਨਿੰਗ ਅਫਸਰ , ਕਿੰਨਾ ਹੈ ਤਣਾਅ?...
2025 ਦੇ ਮਹਾਂਕੁੰਭ ਵਿੱਚ​​ ਨਜ਼ਰ ਆਉਣਗੇ ਵੱਖ-ਵੱਖ ਅਖਾੜਿਆਂ ਦੇ ਸੰਤਾਂ , ਜਾਣੋ ਕੀ ਹੈ ਮਹੱਤਤਾ
2025 ਦੇ ਮਹਾਂਕੁੰਭ ਵਿੱਚ​​ ਨਜ਼ਰ ਆਉਣਗੇ ਵੱਖ-ਵੱਖ ਅਖਾੜਿਆਂ ਦੇ ਸੰਤਾਂ , ਜਾਣੋ ਕੀ ਹੈ ਮਹੱਤਤਾ...
ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਆਈ ਕਮੀ, ਕਿਉਂ ਵਿਦੇਸ਼ ਜਾਣ ਤੋਂ ਵਟਿਆ ਮੂੰਹ ?
ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਆਈ ਕਮੀ, ਕਿਉਂ ਵਿਦੇਸ਼ ਜਾਣ ਤੋਂ ਵਟਿਆ ਮੂੰਹ ?...
ਸ਼ੰਭੂ ਬਾਰਡਰ ਤੇ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ, ਹਸਪਤਾਲ ਚ ਇਲਾਜ਼ ਦੌਰਾਨ ਤੋੜਿਆ ਦਮ
ਸ਼ੰਭੂ ਬਾਰਡਰ ਤੇ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ, ਹਸਪਤਾਲ ਚ ਇਲਾਜ਼ ਦੌਰਾਨ ਤੋੜਿਆ ਦਮ...